Breaking News
Home / 2018 (page 444)

Yearly Archives: 2018

ਕੈਨੇਡਾ ਸਰਕਾਰ ਦੀ ਨਿਰਪੱਖਤਾ ਨੂੰ ਮਜ਼ਬੂਤ ਕਰਦਾ ਹੈ ਸਿਟੀਜਨਸ਼ਿਪ ਰੀਵੋਕੇਸ਼ਨ ਪ੍ਰੋਸੈੱਸ

ਓਟਾਵਾ/ ਬਿਊਰੋ ਨਿਊਜ਼ : ਸਰਕਾਰ ਨਾਗਰਿਕਤਾ ਨੂੰ ਹਲਕੇ ਢੰਗ ਨਾਲ ਰੱਦ ਨਹੀਂ ਕਰਦੀ ਅਤੇ ਇਸ ਪ੍ਰਕਿਰਿਆ ‘ਚ ਵਧੀ ਨਿਰਪੱਖਤਾ ਨੂੰ ਏਕੀਕ੍ਰਿਤ ਕਰਨ ਲਈ ਵਚਨਬੱਧ ਹੈ। ਮਾਣਯੋਗ ਅਹਿਮਦ ਹੁਸੈਨ, ਇਮੀਗਰੇਸ਼ਨ ਰਫਿਊਜ਼ੀ ਐਂਡ ਸਿਟੀਜਨਸ਼ਿਪ ਮੰਤਰੀ ਨੇ ਐਲਾਨ ਕੀਤਾ ਹੈ ਕਿ ਬਿੱਲ ਨੰਬਰ 6 ਦੇ ਨਾਗਰਿਕਾਂ ਨੂੰ ਸਿਟੀਜਨਸ਼ਿਪ ਰੀਵੋਕੇਸ਼ਨ ਪ੍ਰੋਸੈੱਸ ‘ਚ ਬਦਲਾਓ ਨਾਲ …

Read More »

ਵਿੰਨ ਨੇ ਸਮਰਥਕਾਂ ‘ਚ ਭਰਿਆ ਜੋਸ਼

ਕਿਹਾ, ਵਿਰੋਧੀਆਂ ‘ਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਟੋਰਾਂਟੋ/ਬਿਊਰੋ ਨਿਊਜ਼ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਓਨਟਾਰੀਓ ਦੀ ਲਿਬਰਲ ਪਾਰਟੀ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੀਮੀਅਰ ਕੈਥਲੀਨ ਵਿੰਨ ਨੇ ਆਪਣੇ ਸਮਰਥਕਾਂ ਵਿੱਚ ਜੋਸ਼ ਭਰ ਦਿੱਤਾ। ਵਿੰਨ ਨੇ ਆਪਣੇ ਸਮਰਥਕਾਂ ਨੂੰ ਆਖਿਆ ਕਿ ਪਹਿਲਾਂ ਤੋਂ ਹੀ ਕੱਚੇ ਘੜੇ ਉੱਤੇ ਤਰ ਰਹੇ ਆਪਣੇ …

Read More »

ਕੈਨੇਡੀਅਨ ਰਾਸ਼ਟਰੀ ਗੀਤ

ਇਕੱਲੇ ਪੁੱਤ ਨਹੀਂ ਹੁਣ ਧੀਆਂ ਵੀ ਬਣੀਆਂ ਦੇਸ਼ ਭਗਤ ਰਾਸ਼ਟਰੀ ਗੀਤ ‘ਚ ਜੈਂਡਰ ਗੈਪ ਖਤਮ, ‘ਪੁੱਤਰਾਂ ਦੀ ਦੇਸ਼ ਭਗਤੀ’ ਨੂੰ ‘ਸਭ ਦੀ ਦੇਸ਼ ਭਗਤੀ’ ਕੀਤਾ ਦਰਜ ਓਟਵਾ/ਬਿਊਰੋ ਨਿਊਜ਼ : ਕੈਨੇਡਾ ਨੇ ਆਪਣੇ ਰਾਸ਼ਟਰੀ ਗੀਤ ਨਾਲ ਜੈਂਡਰ ਗੈਪ ਖਤਮ ਕਰ ਦਿੱਤਾ ਹੈ। ਦੇਸ਼ ਦੇ ਸੰਸਦ ਮੈਂਬਰਾਂ ਨੇ ਸੀਨੇਟ ‘ਚ ਵੋਟ ਪਾ …

Read More »

ਸਭ ਲਈ ਆਰਥਿਕ ਵਿਕਾਸ ‘ਚ ਭਾਰਤ ਪਛੜਿਆ

ਡਾ. ਗਿਆਨ ਸਿੰਘ ਸਵਿਟਜ਼ਰਲੈਂਡ ਦੇ ਸ਼ਹਿਰ ਦਾਵੋਸ ਵਿੱਚ 22 ਜਨਵਰੀ, 2018 ਨੂੰ ਵਿਸ਼ਵ ਆਰਥਿਕ ਮੰਚ (ਡਬਲਿਊਈਐੱਫ) ਦੀ ਸ਼ੁਰੂਆਤ ਮੌਕੇ ਦੱਸਿਆ ਗਿਆ ਕਿ ਸਭ ਲਈ ਆਰਥਿਕ ਵਿਕਾਸ ਦੇ ਆਧਾਰ ਉੱਤੇ ਉੱਭਰ ਰਹੇ ਅਰਥਚਾਰਿਆਂ ਵਿੱਚੋਂ ਭਾਰਤ ਫਾਡੀ ਰਿਹਾ ਹੈ। ਸਭ ਲਈ ਆਰਥਿਕ ਵਿਕਾਸ ਬਾਰੇ ਦੁਨੀਆ ਦੇ ਅਰਥਚਾਰਿਆਂ ਦੀ ਦਰਜਾਬੰਦੀ ਕਰਨ ਲਈ ਜਿਹੜੇ …

Read More »

ਵਿਰੋਧੀ ਧਿਰ, ਭਾਜਪਾ ਅਤੇ ਲੋਕ ਸਭਾ ਚੋਣਾਂ

ਗੁਰਮੀਤ ਸਿੰਘ ਪਲਾਹੀ ਦੇਸ਼ ਦੇ ਵਿਕਾਸ, ਰੁਜ਼ਗਾਰ, ਸਿੱਖਿਆ, ਸਿਹਤ, ਨਾਗਰਿਕ ਸੁਰੱਖਿਆ, ਕਿਸਾਨਾਂ ਨੂੰ ਫਸਲ ਦਾ ਉਚਿਤ ਮੁੱਲ ਦੇਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮੁੱਦਿਆਂ ਨੂੰ ਛੱਡ ਕੇ ਅੱਜ ਲੋਕ ਚਰਚਾ ਵਿਚ ਤਾਂ ਸੰਪਰਦਾਇਕ ਮੁੱਦੇ ਹਨ, ਇਹਨਾਂ ਵਿਚ ਗਊ ਤੋਂ ਲੈ ਕੇ ਪਾਕਿਸਤਾਨ, ਸਕੂਲ ਸਿਲੇਬਸ ਤੋਂ ਲੈ ਕੇ ਕੀ ਪਹਿਨਣਾ …

Read More »

ਸਟਿੰਗ ਜਾਰੀ ਕਰ ਮਨਜੀਤ ਸਿੰਘ ਜੀ ਕੇ ਦਾ ਦਾਅਵਾ ਟਾਈਟਲਰ ਨੇ ਸਿੱਖ ਕਤਲੇਆਮ ਦਾ ਗੁਨਾਹ ਕਬੂਲਿਆ

ਟਾਈਟਲਰ ਫਿਰ ’84’ ਦੇ ਗੇੜ ‘ਚ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੋਮਵਾਰ ਨੂੰ ਇਕ ਸਟਿੰਗ ਅਪਰੇਸ਼ਨ ਦਾ ਵੀਡੀਓ ਜਾਰੀ ਕਰਦੇ ਹੋਏ ਦਾਅਵਾ ਕੀਤਾ ਕਿ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੇ 1984 ਵਿਚ ਕਥਿਤ ਤੌਰ ‘ਤੇ 100 ਸਿੱਖਾਂ ਦੇ ਕਤਲ ਦੀ ਗੱਲ …

Read More »

ਕੈਪਟਨ ਨੇ ਟਰੂਡੋ ਦੇ ਸਵਾਗਤ ਦੀ ਕੀਤੀ ਤਿਆਰੀ-ਨਵਦੀਪ ਬੈਂਸ ਤੇ ਹਰਜੀਤ ਸੱਜਣ ਤੋਂ ਇਨਕਾਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਇਸ ਬਾਰੇ ਭਾਰਤ ਸਰਕਾਰ ਨੂੰ ਵੀ ਜਾਣੂ ਕਰਵਾ ਦਿੱਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੀ ਅੰਮ੍ਰਿਤਸਰ ਯਾਤਰਾ ਦੌਰਾਨ ਜੇ …

Read More »

ਕੁੜੀਆਂ ਨੂੰ ਪੜ੍ਹਾਉਣਗੇ ਬਾਬੇ ਤੇ ਬੀਬੇ ਮਾਸਟਰ

ਪੰਜਾਹ ਸਾਲ ਤੋਂ ਘੱਟ ਉਮਰ ਵਾਲੇ ਮਰਦਾਨਾ ਅਧਿਅਪਕ ਹੁਣ ਕੁੜੀਆਂ ਦੇ ਸਕੂਲ ‘ਚ ਨਹੀਂ ਹੋ ਸਕਣਗੇ ਤਾਇਨਾਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਬਦਲੀ ਨੀਤੀ ਦੇ ਜਾਰੀ ਖਰੜੇ ਵਿੱਚ 50 ਸਾਲ ਤੋਂ ਘੱਟ ਉਮਰ ਦੇ ਪੁਰਸ਼ ਅਧਿਆਪਕਾਂ ਨੂੰ ਲੜਕੀਆਂ ਦੇ ਸਕੂਲਾਂ ਵਿੱਚ ਨਿਯੁਕਤ ਨਾ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ। …

Read More »

ਅਮਰੀਕਾ ‘ਚ ਸਿੱਖ ਦੇ ਗੈਸ ਸਟੇਸ਼ਨ ਦੀ ਭੰਨ ਤੋੜ ਤੇ ਨਸਲੀ ਟਿੱਪਣੀਆਂ ਵੀ ਲਿਖੀਆਂ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਸੂਬੇ ਕੈਨਟਕੀ ਵਿਚ ਇਕ ਸਿੱਖ ਦੇ ਗੈਸ ਸਟੇਸ਼ਨ ਦੀ ਨਕਾਬਪੋਸ਼ ਵਿਅਕਤੀ ਨੇ ਭੰਨ-ਤੋੜ ਕਰਕੇ ਉਸ ‘ਤੇ ਨਸਲੀ ਅਤੇ ਭੱਦੇ ਚਿੰਨ੍ਹ ਉਕੇਰ ਦਿੱਤੇ। ਗਰੀਨਅੱਪ ਕਾਊਂਟੀ ਵਿਚ ਪੈਂਦੇ ਇਸ ਸਟੇਸ਼ਨ ‘ਤੇ ਪਿਛਲੇ ਹਫ਼ਤੇ ਹਮਲਾ ਕੀਤਾ ਗਿਆ ਜਿਸ ਨਾਲ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਸਪਰੇਅ ਨਾਲ …

Read More »

ਸ਼ੰਕਾ-ਨਵਿਰਤੀ

ਮੇਘ ਰਾਜ ਮਿੱਤਰ ? ਉੱਤਲ ਲੈਂਜ ਨਾਲ ਦੇਖਣ ਤੇ ਕੋਈ ਵੀ ਚੀਜ਼ ਵੱਡੀ ਦਿਖਾਈ ਦਿੰਦੀ ਹੈ। ਪਰ ਵਸਤੂ ਤੋਂ ਲੈਂਜ ਦੀ ਦੂਰੀ ਹੋਰ ਵਧਾਉਣ ਤੇ ਵਸਤੂ ਉਲਟੀ ਕਿਉਂ ਦਿਖਾਈ ਦਿੰਦੀ ਹੈ? : ਇਹ ਸਾਰਾ ਕੁਝ ਪ੍ਰਕਾਸ਼ ਦੇ ਪਰਿਵਰਤਨ ਅਤੇ ਅਪਵਰਤਨ ਦੇ ਨਿਯਮਾਂ ਕਾਰਨ ਹੁੰਦਾ ਹੈ। ਪ੍ਰਕਾਸ਼ ਜਦੋਂ ਵੀ ਵਿਰਲੇ ਮਾਧਿਅਮ …

Read More »