Breaking News
Home / 2018 (page 411)

Yearly Archives: 2018

ਬਜਟ ‘ਚ ਸਿਹਤ, ਸਾਈਬਰ ਸਕਿਊਰਿਟੀ, ਲਿੰਗ-ਸਮਾਨਤਾ ਤੇ ਆਰਥਿਕ ਵਿਕਾਸ ਨੂੰ ਦਿੱਤੀ ਗਈ ਪਹਿਲ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਮੰਗਲਵਾਰ 27 ਫ਼ਰਵਰੀ ਨੂੰ ਵਿੱਤ ਮੰਤਰੀ ਬਿਲ ਮੌਰਨਿਊ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ਬੱਜਟ-2018 ਨੂੰ ਪੇਸ਼ ਕਰਨ ਸਮੇਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਉਨ੍ਹਾਂ ਦੇ ਨਾਲ ਮੌਜੂਦ ਸਨ। ਬੱਜਟ ਵਿਚ ਲਿੰਗ-ਬਰਾਬਰੀ ਅਤੇ ਦੇਸ਼ ਦੇ ਵਿਕਾਸ ਨੂੰ ਕੇਂਦਰ-ਬਿੰਦੂ ਬਣਾਇਆ ਗਿਆ ਹੈ ਅਤੇ ਇਸ ਦੇ ਨਾਲ …

Read More »

ਸੁੱਖ ਭੌਰਾ ਨੂੰ ਮਿਲਿਆ ‘ਗ੍ਰੈਂਡ ਸੈਂਚੁਰੀਅਨ’ ਐਵਾਰਡ

ਬਰੈਂਪਟਨ/ਹਰਜੀਤ ਸਿੰਘ ਬਾਜਵਾ : ਸੈਂਚੁਰੀ ਟਵੰਟੀ ਵੰਨ ਪ੍ਰੈਜ਼ੀਡੈਂਟ ਰਿਆਲਟੀ ਇੰਕ ਦੇ ਨਾਲ ਕੰਮ ਕਰਦੇ ਸੁਖਵਿੰਦਰ ਭੌਰਾ (ਸੁੱਖ ਭੌਰਾ) ਨੇ ਪੰਜਾਬੀ ਭਾਈਚਾਰੇ ਦਾ ਨਾਂ ਉੱਚਾ ਕਰਦਿਆਂ ਕੰਪਨੀ ਨਾਲ ਕੈਨੇਡਾ ਭਰ ਵਿੱਚੋਂ ਕੰਮ ਕਰਦੇ 10,000 ਰੀਅਲ ਅਸਟੇਟ ਏਜੰਟਾਂ ਵਿੱਚੋਂ 6ਵੀਂ ਪੁਜ਼ੀਸ਼ਨ ਹਾਸਲ ਕਰਕੇ ”ਗ੍ਰੈਡ ਸੈਂਚੁਰੀਅਨ” ਐਵਾਰਡ ਆਪਣੀ ਝੋਲੀ ਪਵਾਇਆ ਹੈ। ਸੈਚੁਰੀ ਟਵੰਟੀ …

Read More »

ਬਰੈਂਪਟਨ ਦੀ ਨਵੀਂ ‘ਸਪਰਿੰਗਡੇਲ ਲਾਇਬਰੇਰੀ’ ਦਾ ਉਦਘਾਟਨ 6 ਮਾਰਚ ਨੂੰ

ਬਰੈਂਪਟਨ/ਡਾ.ਝੰਡ : ਬਰੈਮਲੀ ਰੋਡ ‘ਤੇ ਸੈਂਡਲਵੁੱਡ ਪਾਰਕਵੇਅ ਇੰਟਰਸੈੱਕਸ਼ਨ ਦੇ ਨੇੜੇ 10705 ਬਰੈਮਲੀ ਰੋਡ ਸਥਿਤ ਬਣੀ ਨਵੀਂ ਸਪਰਿੰਗਡੇਲ ਲਾਇਬਰੇਰੀ ਦਾ ਸ਼ੁਭ-ਉਦਘਾਟਨ 6 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 10.00 ਵਜੇ ਕੀਤਾ ਜਾ ਰਿਹਾ ਹੈ। ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਇਸ ਮੌਕੇ ਸਾਰਿਆਂ ਨੂੰ ਪਹੁੰਚਣ ਦਾ ਖੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ …

Read More »

ਰੈਕਸਡੇਲ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ 50 ਸਕੂਲੀ ਬੱਚਿਆਂ ਨੂੰ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ਦੌੜ ਲਈ ਸਪਾਂਸਰ ਕੀਤਾ ਜਾਏਗਾ

ਰੈਕਸਡੇਲ/ਡਾ.ਝੰਡ : 20 ਮਈ ਦਿਨ ਐਤਵਾਰ ਨੂੰ ਹੋਣ ਵਾਲੀ ਛੇਵੀਂ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਵਿਚ ਆ ਰਿਹਾ ਹੈ। ਇਹ ਬੜੀ ਖ਼ੁਸ਼ੀ ਵਾਲੀ ਗੱਲ ਹੈ ਕਿ ਕਈ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਇਸ ਮਹਾਨ ਈਵੈਂਟ ਲਈ ਭਾਰੀ ਉਤਸ਼ਾਹ ਵਿਖਾ ਰਹੀਆਂ ਹਨ। ਏਸੇ ਕੜੀ ਵਿਚ ਬੀਤੇ ਸ਼ਨੀਵਾਰ 24 …

Read More »

ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਸਲਾਨਾ ਫੈਮਿਲੀ ਫਨ ਸਕੇਟ 17 ਮਾਰਚ ਨੂੰ

ਬਰੈਂਪਟਨ : ਐਮ ਪੀ ਪੀ ਵਿੱਕ ਢਿੱਲੋਂ ਮਾਰਚ 17 ਸ਼ਨਿਵਾਰ ਨੂੰ ਦੁਪਿਹਰ 2:15 ਵਜੇ ਤੋਂ ਲੈ ਕੇ 3:15 ਵਜੇ ਤੱਕ, ਕੈਸੀ ਕੈਮਬੇਲ ਕਮਊਨਿਟੀ ਸੈਂਟਰ, ਅੇਰੀਨਾ ਬੀ 1050 ਸੈਂਡਲਵੁੱਡ ਪਾਰਕਵੇ ਵੈਸਟ, ਬਰੈਂਪਟਨ ਵਿਚ ਸਲਾਨਾ ਫੈਮਿਲੀ ਫਨ ਸਕੇਟ ਦਾ ਆਯੋਜਨ ਕਰ ਰਹੇ ਹਨ। ਕ੍ਰਿਪਾ ਆਪਣੇ ਸਕੇਟਸ ਅਤੇ ਸੇਫਟੀ ਹੇਤੂ ਹੇਲਮਟ ਅਤੇ ਨੀ …

Read More »

ਬਰੈਂਪਟਨ ਸਿਟੀ ਕਾਊਂਸਲ ਨੇ ਸਫਰ ਕਰਨ ਵਾਲੇ ਸੀਨੀਅਰਜ਼ ਨੂੰ ਦਿੱਤੀ ਸਹੂਲਤ

50 ਫੀਸਦੀ ਸਬਸਿਡੀ ਮੁਹੱਈਆ ਕਰਾਉਣ ਦੇ ਫੈਸਲੇ ਨੂੰ ਦਿੱਤੀ ਮਨਜੂਰੀ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕਾਊਂਸਲ ਨੇ ਸਫਰ ਕਰਨ ਵਾਲੇ ਸੀਨੀਅਰਜ਼ ਨੂੰ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ। ਸਿਟੀ ਕਾਊਂਸਲ ਨੇ ਸੀਨੀਅਰਜ਼ ਲਈ 50 ਫੀਸਦੀ ਸਬਸਿਡੀ ਮੁਹੱਈਆ ਕਰਾਉਣ ਦੇ ਫੈਸਲੇ ਨੂੰ ਮਨਜੂਰੀ ਦੇ ਦਿੱਤੀ ਹੈ। ਲੰਘੇ ਦਿਨੀ ਕਮੇਟੀ ਆਫ ਕਾਊਂਸਲ …

Read More »

ਬਜਟ ਵਿਚ ਮੱਧ ਵਰਗ ਮਜ਼ਬੂਤ ਹੋਵੇਗਾ ਅਤੇ ਵਿਕਾਸ ਤੇਜ਼ ਹੋਵੇਗਾ : ਸਹੋਤਾ

ਬਰੈਂਪਟਨ : ਕੈਨੇਡਾ ਦੀ ਭਵਿੱਖੀ ਸੰਪਰਦਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਹਰੇਕ ਕੈਨੇਡੀਅਨ ਨੂੰ ਇਸਦੀ ਸਫਲਤਾ ਵਿਚ ਬਰਾਬਰ ਦਾ ਮੌਕਾ ਮਿਲੇ। ਇਹ ਗੱਲ ਬਰੈਂਪਟਨ ਨਾਰਥ ਤੋਂ ਐਮਪੀ ਰੂਬੀ ਸਹੋਤਾ ਨੇ ਕਹੀ। ਉਨ੍ਹਾਂ ਕਿਹਾ ਕਿ ਸਾਲ 2018 ਦੇ ਬਜਟ ਵਿਚ ਸਾਰਿਆਂ ਲਈ ਸਮਾਨਤਾ ਅਤੇ ਵਿਕਾਸ ਦਾ ਟੀਚਾ ਤੈਅ ਕੀਤਾ …

Read More »

ਹਰਦਿਆਲ ਸਿੰਘ ਝੀਤਾ ਨੇ ਆਪਣੇ ਭਾਣਜੇ ਗੁਰਚੇਤਨ ਸਿੰਘ ਦਾ ਜਨਮ ਦਿਨ ਰਾਮਗੜ੍ਹੀਆ ਭਵਨ ਵਿਖੇ ਮਨਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ ਰਾਮਗੜੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਵੱਲੋਂ ਆਪਣਾ ਹਫਤਾਵਾਰੀ ਪ੍ਰੋਗਰਾਮ ਰਾਮਗੜੀਆ ਕਮਿਊਨਿਟੀ ਭਵਨ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਹਰਦਿਆਲ ਸਿੰਘ ਝੀਤਾ ਨੇ ਆਪਣੇ ਭਾਣਜੇ ਗੁਰਚੇਤਨ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪੂਰੀ ਤਨ, ਮਨ, ਧਨ ਨਾਲ ਚਾਹ ਤੇ ਪਕੌੜਿਆਂ ਦੇ ਲੰਗਰ ਦੀ ਸੇਵਾ ਕੀਤੀ। ਚਾਹ …

Read More »

ਘਰ ਨੂੰ ਅੱਗ ਲੱਗਣ ਕਾਰਨ 3 ਵਿਅਕਤੀ ਜ਼ਖ਼ਮੀ

ਐਡਮਿੰਟਨ : ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਚ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ 3 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਫਾਇਰ ਫਾਈਟਰ ਅਤੇ ਐਮਰਜੈਂਸੀ ਮੈਡੀਕਲ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪੁੱਜੇ। ਅੱਗ 109 ਸਟਰੀਟ ਨੇੜੇ 58 ਐਵੇਨਿਊ ਸਥਿਤ ਘਰ ਵਿਚ ਲੱਗੀ। ਫਾਇਰ ਫਾਈਟਰਾਂ ਨੇ ਦੱਸਿਆ ਕਿ ਸੂਚਨਾ ਮਿਲਣ …

Read More »

ਪਤੀ-ਪਤਨੀ ਨੇ ਕੀਤੀ 2 ਮਿਲੀਅਨ ਡਾਲਰਾਂ ਦੇ ਸਮਾਨ ਦੀ ਚੋਰੀ

ਮਾਂਟਰੀਅਲ/ਬਿਊਰੋ ਨਿਊਜ਼ : ਕੈਨੇਡਾ ਦੇ ਸੂਬੇ ਕਿਊਬਿਕ ਵਿਚ ਸਥਾਨਕ ਪੁਲਿਸ ਨੇ ਪਤੀ-ਪਤਨੀ ਨੂੰ 2 ਮਿਲੀਅਨ ਡਾਲਰਾਂ ਦੇ ਸਾਮਾਨ ਦੀ ਚੋਰੀ ਕਰਨ ਦਾ ਦੋਸ਼ੀ ਠਹਿਰਾਇਆ ਹੈ। ਇਸ ਜੋੜੇ ਨੇ ਇਹ ਚੋਰੀ ਸੂਬੇ ਦੇ 6 ਸ਼ਹਿਰਾਂ ਦੇ ਵੱਡੇ ਸਟੋਰਾਂ ਵਿਚੋਂ ਕੀਤੀ ਹੈ। ਕਿਊਬਿਕ ਦੇ ਸ਼ਹਿਰ ਲਾਵਾਲ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ …

Read More »