Breaking News
Home / 2018 (page 346)

Yearly Archives: 2018

ਹਰਿਮੰਦਰ ਸਾਹਿਬ ਤੇ ਰੂਹਾਨੀ ਸਕੂਨ

ਹਰੀਸ਼ ਖਰੇ ਇੱਕ ਸਕਿੰਟ ਦਾ ਵੀ ਬਹੁਤ ਛੋਟਾ ਜਿਹਾ, ਛਿਣਭੰਗਰ ਸਮਾਂ ਹੁੰਦਾ ਹੈ, ਜਦੋਂ ਵਿਅਕਤੀ ਨੂੰ ਹਰਿਮੰਦਰ ਸਾਹਿਬ ਦਾ ਪਹਿਲਾ ਝਲਕਾਰਾ ਮਿਲਦਾ ਹੈ।ਸਮੁੱਚੀ ਦ੍ਰਿਸ਼ਾਵਲੀ ਦੀ ਵਿਆਪਕਤਾ, ਸ਼ਰਧਾਲੂਆਂ ਦੀਆਂ ਵਹੀਰਾਂ, ਪਾਵਨ ਸਰੋਵਰ ਦੀ ਵਿਸ਼ਾਲਤਾ ਤੇ ਹਰ ਪਾਸੇ ਸੁਨਹਿਰੀ ਡਲ੍ਹਕਾਂ ਦੇ ਬਾਵਜੂਦ ਹਰਿਮੰਦਰ ਸਾਹਿਬ ਦੀ ਪਹਿਲੀ ਝਲਕ ਜੋ ਰੂਹਾਨੀ ਸਕੂਨ ਦਿੰਦੀ ਹੈ, …

Read More »

ਪੰਜਾਬ ‘ਚ ਹੁਣ ਨਹੀਂ ਲੱਗਦਾ ਪੰਜਾਬੀਆਂ ਦਾ ਜੀਅ

ਪੰਜਾਬ ਦੇ ਸਾਰੇ 55 ਲੱਖ ਪਰਿਵਾਰਾਂ ਵਿਚੋਂ 11 ਫੀਸਦੀ ਪਰਿਵਾਰਾਂ ਦੇ ਇਕ ਜਾਂ ਇਕ ਤੋਂ ਵੱਧ ਮੈਂਬਰ ਹਨ ਵਿਦੇਸ਼ ‘ਚ ਚੰਡੀਗੜ੍ਹ : ਪੰਜਾਬੀਆਂ ਦਾ ਹੁਣ ਪੰਜਾਬ ਵਿੱਚ ਜੀਅ ਨਹੀਂ ਲੱਗ ਰਿਹਾ। ਰੋਜ਼ੀ-ਰੋਟੀ ਦੀ ਮਜਬੂਰੀ, ਸਿਆਸੀ, ਸਮਾਜਿਕ ਤੇ ਸੱਭਿਆਚਾਰਕ ਮਾਹੌਲ ਤੋਂ ਨਿਰਾਸ਼ ਅਤੇ ਪ੍ਰਸ਼ਾਸਨਿਕ ਬੇਰੁਖ਼ੀ ਕਾਰਨ ਵੱਡੀ ਗਿਣਤੀ ਪੰਜਾਬੀ ਪਰਵਾਸ ਕਰ …

Read More »

ਝੂਠੇ ਟਰੈਵਲ ਏਜੰਟਾਂ ਨੇ ਕਈ ਪੰਜਾਬੀ ਨੌਜਵਾਨਾਂ ਦੇ ਸੁਪਨੇ ਕੀਤੇ ਚਕਨਾਚੂਰ

ਚੰਡੀਗੜ੍ਹ : ਦੇਸ਼ ਵਿੱਚ ਬੇਰੁਜ਼ਗਾਰੀ ਵਧਣ ਕਾਰਨ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ। ਵਿਦੇਸ਼ ਜਾਣ ਲਈ ਉਹ ਹਰ ਜਾਇਜ਼, ਨਾਜਾਇਜ਼ ਢੰਗ-ਤਰੀਕੇ ਵਰਤਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਹਾਲਤ ਵਿੱਚ ਉਹ ਅਣ-ਰਜਿਸਟਰਡ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ। ਟਰੈਵਲ ਏਜੰਟ ਉਨ੍ਹਾਂ ਨੂੰ ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ੇ ਜਾਂ ਹੋਰ …

Read More »

ਭਾਰਤ ਤੇ ਬਰਤਾਨੀਆ ਅੱਤਵਾਦ ਖਿਲਾਫ ਮਿਲ ਕੇ ਲੜਨਗੇ

ਪਾਕਿਸਤਾਨ ਅਧਾਰਤ ਦਹਿਸ਼ਤੀ ਜਥੇਬੰਦੀਆਂ ਖਿਲਾਫ ਹੋਵੇਗੀ ਕਾਰਵਾਈ ਲੰਡਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਆਪਣੀ ਬਰਤਾਨਵੀ ਹਮਰੁਤਬਾ ਟੈਰੇਜ਼ਾ ਮੇਅ ਨਾਲ ਵੱਖ-ਵੱਖ ਮੁੱਦਿਆਂ ‘ਤੇ ‘ਲਾਹੇਵੰਦ ਗੱਲਬਾਤ’ ਕੀਤੀ, ਜਿਸ ਦੌਰਾਨ ਦੋਹਾਂ ਮੁਲਕਾਂ ਨੇ ਆਲਮੀ ਪੱਧਰ ‘ਤੇ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਲਈ ਸਹਿਯੋਗ ਮਜ਼ਬੂਤ ਕਰਨ ਦਾ ਅਹਿਦ ਲਿਆ ਹੈ। ਨਾਲ …

Read More »

ਨਵਾਜ਼ ਸ਼ਰੀਫ ਦਾ ਰਾਜਨੀਤਕ ਸਫਰ ਸੁਪਰੀਮ ਕੋਰਟ ਨੇ ਕੀਤਾ ਖਤਮ

ਹੁਣ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ ਨਵਾਜ਼ ਸ਼ਰੀਫ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ‘ਤੇ ਜੀਵਨ ਭਰ ਲਈ ਚੋਣ ਲੜਨ ‘ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਆਪਣੇ ਇਤਿਹਾਸਕ ਫੈਸਲੇ ਵਿੱਚ ਕਿਹਾ ਕਿ ਸੰਵਿਧਾਨ ਤਹਿਤ ਕਿਸੇ ਜਨ ਪ੍ਰਤੀਨਿਧ ਦੀ ਅਯੋਗਤਾ …

Read More »

ਸੀਰੀਆ ‘ਤੇ ਨਾਟੋ ਸੈਨਾਵਾਂ ਦਾ ਜ਼ੋਰਦਾਰ ਹਵਾਈ ਹਮਲਾ

ਸੀਰੀਆ ਵਲੋਂ ਕੀਤੇ ਰਸਾਇਣਕ ਹਮਲੇ ਦਾਨਵੀ ਅਪਰਾਧ : ਟਰੰਪ ਦਮਸ਼ਕ/ਬਿਊਰੋ ਨਿਊਜ਼ : ਸੀਰੀਆ ਵੱਲੋਂ ਕਥਿਤ ਤੌਰ ‘ਤੇ ਕੀਤੇ ਗਏ ਰਸਾਇਣਕ ਹਮਲਿਆਂ ਦੇ ਜਵਾਬ ਵਿਚ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਬਸ਼ਰ ਅਲ ਅਸਦ ਹਕੂਮਤ ਖ਼ਿਲਾਫ਼ ਕਈ ਹਵਾਈ ਹਮਲੇ ਕੀਤੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਸਾਇਣਕ ਹਮਲੇ ‘ਦਾਨਵੀ ਅਪਰਾਧ’ ਕਰਾਰ ਦਿੱਤੇ ਹਨ। …

Read More »

ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦਾ ਗ੍ਰੀਨ ਮਿਸ਼ਨ

ਗੇਟਸ ਫਾਊਂਡੇਸ਼ਨ ਦੇ ਦਫ਼ਤਰ ‘ਚ ਬਾਰਿਸ਼ ਦੇ ਪਾਣੀ ਨਾਲ ਹੁੰਦੇ ਹਨ ਸਾਰੇ ਕੰਮ, ਅਮਰੀਕੀ ਕਾਲ ਸੈਂਟਰ ਦੀਆਂ ਸਾਰੀਆਂ ਦੀਵਾਰਾਂ ਤੇ ਐਪਲ ਦੇ ਸਾਰੇ ਦਫ਼ਤਰ ਗ੍ਰੀਨ ਨਿਊਯਾਰਕ : ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਐਨਰਜੀ ਐਫੀਸ਼ੀਏਂਟ ਅਤੇ ਗ੍ਰੀਨ ਬਿਲਡਿੰਗ ਬਣਾ ਰਹੀਆਂ ਹਨ ਤਾਂ ਕਿ ਜਿੰਨੀ ਊਰਜਾ ਦੀ ਜ਼ਰੂਰਤ ਹੈ ਉਹ ਖੁਦ ਹੀ ਪੂਰੀ …

Read More »

ਰਵਾਡਾਂ ਅਤੇ ਤਨਜਾਨੀਆ ਤੋਂ ਬਾਅਦ ਹੁਣ ਅਮਰੀਕਾ ‘ਚ ਨੈਟਵਰਕ ਬਣਾਉਣ ਦੀ ਤਿਆਰੀ, ਪੂਰੀ ਦੁਨੀਆ ‘ਚ ਸ਼ੁਰੂ ਹੋਵੇਗੀ ਇਹ ਸੇਵਾ

ਡ੍ਰੋਨ ਨਾਲ ਦਵਾਈ ਅਤੇ ਖੂਨ ਦੀ ਸਪਲਾਈ ਦੁਨੀਆ ਦੀ ਪਹਿਲੀ ਸੇਵਾ, ਰਵਾਂਡਾ ‘ਚ 15 ਮਹੀਨਿਆਂ ‘ਚ 4 ਹਜ਼ਾਰ ਉਡਾਣਾਂ ਰਾਹੀਂ ਪਹੁੰਚਾਇਆ ਇਕ ਲੱਖ ਲੀਟਰ ਖੂਨ ਕੈਲੀਫੋਰਨੀਆ/ਬਿਊਰੋ ਨਿਊਜ਼ : ਦੁਨੀਆ ਦੀਆਂ ਕਈ-ਈ ਕਾਮਰਸ ਕੰਪਨੀਆਂ ਜਾਂ ਫੂਡ ਚੇਨ ਆਪਣੇ ਪ੍ਰੋਡਕਟਸ ਦੀ ਸਪਲਾਈ ਦੇ ਲਈ ਡ੍ਰੋਨ ਦਾ ਇਸਤੇਮਾਲ ਕਰ ਰਹੀਆਂ ਹਨ। ਪ੍ਰੰਤੂ ਰਵਾਂਡਾ …

Read More »

ਹੈਵਾਨੀਅਤਦੀਆਂ ਹੱਦਾਂ ਪਾਰਕਰਦੀਘਟਨਾ; ਆਸਿਫ਼ਾਜਬਰਜਨਾਹਕਾਂਡ

ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਕਠੂਆਕਸਬੇ ‘ਚ 8 ਸਾਲਾਮਾਸੂਮ ਬੱਚੀ ਨਾਲ ਇਕ ਮੰਦਰਵਿਚ ਮਨੁੱਖਤਾ ਨੂੰ ਸ਼ਰਮਵਿਚ ਡੁਬਾਉਣ ਅਤੇ ਦਿਲਾਂ ਨੂੰ ਕੰਬਾਉਣ ਵਾਲੀਸਮੂਹਿਕਜਬਰਜਨਾਹਅਤੇ ਬੇਰਹਿਮੀਨਾਲਕਤਲਦੀਵਾਪਰੀਘਟਨਾ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ।ਹੈਵਾਨੀਅਤਦੀਵੀਸ਼ਾਇਦ ਕੋਈ ਹੱਦ ਹੋਵੇਗੀ, ਪਰ ਇਸ ਘਟਨਾ ਨੂੰ ਹੈਵਾਨੀਅਤ ਤੋਂ ਵੀ ਅੱਗੇ ਨਿੰਦਣਯੋਗ ਅਤੇ ਇਨਸਾਨੀਅਤਵਿਰੋਧੀਘਟਨਾ ਆਖਿਆ ਜਾ ਸਕਦਾਹੈ। ਬੇਸ਼ੱਕ ਭਾਰਤ …

Read More »

ਵਿਨੋਦਖੰਨਾ ਨੂੰ ਦਾਦਾਸਾਹਿਬਫ਼ਾਲਕੇ ਤੇ ਸ੍ਰੀਦੇਵੀ ਨੂੰ ਬਿਹਤਰੀਨਅਦਾਕਾਰਾਦਾਐਵਾਰਡ

ਇਹ ਦੋਵੇਂ ਸਿਤਾਰੇ ਦੁਨੀਆ ਨੂੰ ਆਖ ਚੁੱਕੇ ਹਨਅਲਵਿਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੌਮੀ ਫ਼ਿਲਮਐਵਾਰਡਜ਼ ਦੀਜਿਊਰੀ ਨੇ ਹਿੰਦੀਸਿਨੇਮਾ ਦੇ ਦੋ ਵੱਡੇ ਸਿਤਾਰਿਆਂ ਵਿਨੋਦਖ਼ੰਨਾ ਤੇ ਸ੍ਰੀਦੇਵੀ, ਜੋ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ, ਨੂੰ ਕ੍ਰਮਵਾਰਦਾਦਾਸਾਹਿਬਫ਼ਾਲਕੇ ਤੇ ਬਿਹਤਰੀਨਅਦਾਕਾਰਾਦਾਐਵਾਰਡਦੇਣਦਾਐਲਾਨਕੀਤਾ ਹੈ। ਵਿਨੋਦਖੰਨਾ ਨੂੰ ਇਹ ਐਵਾਰਡਤਾਉਮਰਦੀਆਂ ਪ੍ਰਾਪਤੀਆਂ ਲਈਦਿੱਤਾ ਗਿਆ ਹੈ ਜਦਕਿਸ੍ਰੀਦੇਵੀ ਨੂੰ ਫ਼ਿਲਮ ‘ਮੌਮ’ ਵਿੱਚਨਿਭਾਈਸ਼ਾਨਦਾਰਭੂਮਿਕਾਲਈ ਇਸ ਐਵਾਰਡਲਈਚੁਣਿਆ …

Read More »