ਗਾਂਧੀ ਨਗਰ : ਗੁਜਰਾਤ ਹਾਈਕੋਰਟ ਨੇ 2002 ਵਿਚ ਹੋਏ ਨਰੋਦਾ ਪਾਟਿਆ ਦੰਗਾ ਮਾਮਲੇ ਵਿਚ ਸਾਬਕਾ ਮੰਤਰੀ ਮਾਇਆ ਕੋਡਨਾਨੀ ਨੂੰ ਬਰੀ ਕਰ ਦਿੱਤਾ ਹੈ। ਐਸ.ਆਈ.ਟੀ. ਦੀ ਸਪੈਸ਼ਲ ਅਦਾਲਤ ਨੇ ਉਸ ਨੂੰ 28 ਸਾਲ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ 16 ਹੋਰ ਆਰੋਪੀਆਂ ਨੂੰ ਵੀ ਬਰੀ ਕਰ ਦਿੱਤਾ ਹੈ। ਜਦਕਿ ਬਾਬੂ ਬਜਰੰਗੀ …
Read More »Yearly Archives: 2018
ਟੋਰਾਂਟੋ ‘ਚ ਸਿਰਫਿਰੇ ਨੇ ਰਾਹਗੀਰਾਂ ‘ਤੇ ਚੜ੍ਹਾਈ ਵੈਨ
ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 10 ਹੋਈ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਆਬਾਦੀ ਪੱਖੋਂ ਸਭ ਤੋਂ ਵੱਡੇ ਅਤੇ ਰੁਝੇਵਿਆਂ ਵਿਚ ਰੁੱਝੇ ਰਹਿੰਦੇ ਲੋਕਾਂ ਦੇ ਸ਼ਹਿਰ ਟੋਰਾਂਟੋ ਵਿਚ (ਡਾਊਨ ਟਾਊਨ ਵਿਚ ਯੰਗ ਸਟਰੀਟ ਤੇ ਫਿੰਚ ਐਵੇਨਿਊ ਏਰੀਆ) ਦਿਨ ਦਿਹਾੜੇ ਇਕ ਸਿਰਫਿਰੇ ਨੇ ਸੜਕਾਂ ‘ਤੇ ਅੰਨ੍ਹੇਵਾਹ ਵੈਨ ਭਜਾ ਕੇ ਵੱਡੀ ਹਿਰਦੇਵੇਦਕ …
Read More »ਸਾਲ ਅੱਗੇ ਨੂੰ ਵਧਿਆ ਤਾਂ ਮਿਸੀਸਾਗਾ ਤੇ ਬਰੈਂਪਟਨ ‘ਚ ਕ੍ਰਾਈਮ ਵੀ ਵਧਿਆ
ਬਰੈਂਪਟਨ : ਪੀਲ ਰੀਜਨਲ ਪੁਲਿਸ ਸਰਵਿਸਿਜ਼ ਬੋਰਡ ਸਾਹਮਣੇ ਸ਼ੁੱਕਰਵਾਰ ਨੂੰ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਅਨੁਸਾਰ ਮਿਸੀਸਾਗਾ ਤੇ ਬਰੈਂਪਟਨ ਵਿੱਚ ਹੇਟ ਕ੍ਰਾਈਮਜ਼ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਤਰ੍ਹਾਂ ਦੇ ਹੇਟ ਕ੍ਰਾਈਮ ਲਈ ਅੰਸ਼ਕ ਤੌਰ ਉੱਤੇ ਸੱਜੇ ਪੱਖੀ ਅੱਤਵਾਦੀ ਜਥੇਬੰਦੀਆਂ ਜ਼ਿੰਮੇਵਾਰ ਹਨ। 2017 ਦੀ ਸਾਲਾਨਾ ਹੇਟ/ਬਾਇਸ ਮੋਟੀਵੇਟਿਡ ਕ੍ਰਾਈਮ ਰਿਪੋਰਟ, ਜਿਸ …
Read More »ਹਰਿੰਦਰ ਤੱਖਰ ਨਹੀਂ ਲੜਣਗੇ ਚੋਣ, ਰਾਜਨੀਤੀ ਤੋਂ ਲੈਣਗੇ ਸੰਨਿਆਸ
ਕਈ ਹੋਰ ਲਿਬਰਲ ਵੀ ਹੁਣ 7 ਜੂਨ ਨੂੰ ਹੋਣ ਵਾਲੀਆਂ ਚੋਣਾਂ ‘ਚ ਹਿੱਸਾ ਲੈਣਾ ਨਹੀਂ ਚਾਹੁੰਦੇ ਮਿਸੀਸਾਗਾ/ ਬਿਊਰੋ ਨਿਊਜ਼ : ਐਮ.ਪੀ.ਪੀ. ਹਰਿੰਦਰ ਤੱਖੜ ਮਿਸੀਸਾਗਾ ਏਰਿਨਡੇਲ ਜੂਨ ‘ਚ ਹੋਣ ਵਾਲੀਆਂ ਚੋਣਾਂ ‘ਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਨੇ ਅਗਲੀਆਂ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਉਹ ਸਭ ਤੋਂ ਪਹਿਲਾਂ 2007 ‘ਚ …
Read More »ਬਰੈਂਪਟਨ ਸੈਂਟਰ ਤੋਂ ਹਰਜੀਤ ਜਸਵਾਲ ਨੇ ਜਿੱਤੀ ਨੌਮੀਨੇਸ਼ਨ
ਬਰੈਂਪਟਨ : ਬਰੈਂਪਟਨ ਸੈਂਟਰ ਤੋ ਪੀਸੀ ਪਾਰਟੀ ਦੀ ਬਹੁ ਚਰਚਿਤ ਨੌਮੀਨੇਸ਼ਨ ਚੋਣ ਹਰਜੀਤ ਜਸਵਾਲ ਨੇ ਜਿੱਤ ਲਈ ਹੈ। ਪਹਿਲਾਂ ਇਸ ਚੋਣ ਵਿਚ ਤਿੰਨ ਨਾਮ ਸਨ, ਜਿਨ੍ਹਾਂ ਵਿਚ ਨਿਕ ਗਹੂਣੀਆ, ਹਰਜੀਤ ਜਸਵਾਲ ਤੇ ਸੁਦੀਪ ਵਰਮਾ ਦੇ ਨਾਮ ਸ਼ਾਮਲ ਸਨ। ਐਨ ਚੋਣ ਤੋਂ ਇਕ ਦਿਨ ਪਹਿਲਾਂ ਪਾਰਟੀ ਵਲੋ ਨਿਕ ਗਹੂਣੀਆ ਨੂੰ ਨੌਮੀਨੇਸ਼ਨ …
Read More »ਵਿੰਨ ਦੇ ਕੈਪ ਐਂਡ ਟਰੇਡ ਫੰਡ ਨੂੰ ਖ਼ਤਮ ਕਰਵਾਉਣ ਤੇ ਕਾਰਬਨ ਟੈਕਸ ਖਿਲਾਫ ਸੰਘਰਸ਼ ਕਰਾਂਗੇ : ਫੋਰਡ
ਓਨਟਾਰੀਓ/ਬਿਊਰੋ ਨਿਊਜ਼ : ਡੱਗ ਫੋਰਡ ਨੇ ਸਥਾਨਕ ਗੈਸ ਸਟੇਸ਼ਨ ਦਾ ਦੌਰਾ ਕਰਨ ਸਮੇਂ ਇਹ ਐਲਾਨ ਕੀਤਾ ਕਿ ਪ੍ਰੀਮੀਅਰ ਬਣਨ ਉੱਤੇ ਉਹ ਕੈਥਲੀਨ ਵਿੰਨ ਦੇ ਕੈਪ ਐਂਡ ਟਰੇਡ ਫੰਡ ਨੂੰ ਖ਼ਤਮ ਕਰ ਦੇਣਗੇ ਤੇ ਓਨਟਾਰੀਓ ਉੱਤੇ ਕਾਰਬਨ ਟੈਕਸ ਲਾਉਣ ਦੀ ਜਸਟਿਨ ਟਰੂਡੋ ਦੀ ਯੋਜਨਾ ਖਿਲਾਫ ਸੰਘਰਸ਼ ਕਰਨਗੇ। ਫੋਰਡ ਨੇ ਆਖਿਆ ਕਿ …
Read More »ਬਰੈਂਪਟਨ ਸਕੂਲ ਬੱਸ ਦਾ ਡਰਾਈਵਰ ਨਸ਼ੇ ਦੀ ਹਾਲਤ ‘ਚ ਕਾਬੂ
ਬਰੈਂਪਟਨ : ਓਨਟਾਰੀਓ ਪ੍ਰੋਵੈਂਸ਼ੀਅਲ ਪੁਲਿਸ ਨੇ ਇਕ ਸਕੂਲ ਬੱਸ ਡਰਾਈਵਰ ਨੂੰ ਉਸ ਸਮੇਂ ਨਸ਼ੇ ਦੀ ਹਾਲਤ ‘ਚ ਕਾਬੂ ਕੀਤਾ, ਜਦੋਂ ਉਹ ਬੱਚਿਆਂ ਨਾਲ ਭਰੀ ਬੱਸ ਚਲਾ ਰਿਹਾ ਸੀ। ਪੁਲਿਸ ਅਨੁਸਾਰ ਉਸ ਨੂੰ ਸਕੂਲ ਬੱਸ ‘ਤੇ ਸਵਾਰ ਇਕ ਅਧਿਆਪਕ ਦਾ ਫ਼ੋਨ ਆਇਆ ਸੀ ਕਿ ਬੱਸ ਡਰਾਈਵ ਕਰ ਰਹੇ ਡਰਾਈਵਰ ਦੀ ਹਾਲਤ …
Read More »ਮੋਦੀ ਨੇ ਜਰਮਨ ਚਾਂਸਲਰ ਨਾਲ ਕੀਤੀ ਮੁਲਾਕਾਤ
ਦੁਵੱਲੇ ਸਹਿਯੋਗ ਤੇ ਕਈ ਆਲਮੀ ਮੁੱਦਿਆਂ ‘ਤੇ ਹੋਈ ਚਰਚਾ ਬਰਲਿਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਰਮਨ ਚਾਂਸਲਰ ਏਂਜੇਲਾ ਮਰਕਲ ਨਾਲ ਉਨ੍ਹਾਂ ਦੀ ਮੁਲਾਕਾਤ ਬਹੁਤ ਵਧੀਆ ਰਹੀ ਹੈ ਤੇ ਉਨ੍ਹਾਂ ਦੁਵੱਲੇ ਸਹਿਯੋਗ ਤੇ ਕਈ ਆਲਮੀ ਮੁੱਦਿਆਂ ‘ਤੇ ਚਰਚਾ ਕੀਤੀ ਹੈ। ਮੋਦੀ ਨੇ ਚੋਗਮ ਸੰਮੇਲਨ ਦੌਰਾਨ ਵੱਖ-ਵੱਖ ਦੇਸ਼ਾਂ …
Read More »ਭਾਰਤ ਤੇ ਚੀਨ ਵਿਚਕਾਰ ਮਜ਼ਬੂਤ ਸਬੰਧਾਂ ਲਈ ਸਰਹੱਦੀ ਖੇਤਰਾਂ ‘ਚ ਅਮਨ ਜ਼ਰੂਰੀ
ਪੇਈਚਿੰਗ : ਭਾਰਤ ਨੇ ਕਿਹਾ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਮਜ਼ਬੂਤ ਸਬੰਧਾਂ ਦੀ ਉਸਾਰੀ ਲਈ ਸਰਹੱਦੀ ਖੇਤਰਾਂ ਵਿੱਚ ਮੁਢਲੇ ਤੌਰ ਉੱਤੇ ਅਮਨ ਸਥਾਪਤ ਹੋਣਾ ਲਾਜ਼ਮੀ ਹੈ। ਡੋਕਲਾਮ ਵਿਵਾਦ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਨਵੇਂ ਸਿਰੇ ਤੋਂ ਮਜ਼ਬੂਤ ਸਬੰਧਾਂ ਦੀ ਕਾਇਮੀ ਲਈ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਥੇ …
Read More »ਮਹਾਰਾਣੀ ਜਿੰਦ ਕੌਰ ਦੀਆਂ ਵਾਲੀਆਂ ਦੀ ਹੋਈ ਨਿਲਾਮੀ
175000 ਪੌਂਡ ਵਿਚ ਵਿਕੀਆਂ ਵਾਲੀਆਂ ਲੰਡਨ/ਬਿਊਰੋ ਨਿਊਜ਼ : ਮਹਾਰਾਣੀ ਜਿੰਦ ਕੌਰ ਦੀਆਂ ਵਾਲ਼ੀਆਂ ਲੰਡਨ ਦੇ ਬੋਨਹੈਮਜ਼ ਨਿਲਾਮੀ ਘਰ ਵਿਚ 175000 ਪੌਂਡ ਦੀਆਂ ਵਿਕੀਆਂ ਹਨ। ਮਹਾਰਾਣੀ ਦੇ ਕੰਨਾਂ ਦੀਆਂ ਵਾਲੀਆਂ ਜਿਨ੍ਹਾਂ ਦਾ ਅੰਦਾਜ਼ਨ ਮੁੱਲ 20 ਤੋਂ 30 ਹਜ਼ਾਰ ਪੌਂਡ ਤੱਕ ਹੋਣ ਦੀ ਸੰਭਾਵਨਾ ਸੀ। ਬੋਨਹੈਮਜ਼ ਨਿਲਾਮੀ ਘਰ ਵਲੋਂ ਭੇਜੇ ਪ੍ਰੈੱਸ ਬਿਆਨ …
Read More »