Breaking News
Home / 2018 (page 33)

Yearly Archives: 2018

ਪਾਕਿ ਨੇ ਕਰਤਾਰਪੁਰ ਸਰਹੱਦ ‘ਤੇ ਇਮੀਗ੍ਰੇਸ਼ਨ ਦਫਤਰ ਖੋਲ੍ਹਿਆ

ਲਾਹੌਰ/ਬਿਊਰੋ ਨਿਊਜ਼ : ਸਿੱਖ ਸ਼ਰਧਾਲੂਆਂ ਲਈ ਇਤਿਹਾਸਕ ਲਾਂਘੇ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪਾਕਿਸਤਾਨ ਨੇ ਕਰਤਾਰਪੁਰ ਬਾਰਡਰ ਉੱਤੇ ਇਮੀਗ੍ਰੇਸ਼ਨ ਕੇਂਦਰ ਖੋਲ੍ਹ ਦਿੱਤਾ ਹੈ। ਇਹ ਲਾਂਘਾ ਖੁੱਲ੍ਹਣ ਨਾਲ ਸਿੱਖ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਵਿਚ ਸਥਿਤ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਫੈੱਡਰਲ ਇਨਵੈਸਟੀਗੇਸ਼ਨ ਏਜੰਸੀ …

Read More »

ਕਰਤਾਰਪੁਰ ਸਾਹਿਬ ਲਾਂਘੇ ਦੇ ਫ਼ੈਸਲੇ ਨੂੰ ਪਾਕਿ ਸਰਕਾਰ ਨੇਕ ਨੀਅਤ ਨਾਲ ਅੱਗੇ ਲਿਜਾਵੇਗੀ : ਕੁਰੈਸ਼ੀ

ਕਿਹਾ – ਸਿੱਖ ਭਾਵਨਾਵਾਂ ਦਾ ਕਰਦੇ ਹਾਂ ਸਤਿਕਾਰ, ਇਸ ਨੂੰ ਕੋਈ ਵੀ ਵਿਵਾਦ ਬਦਲ ਨਹੀਂ ਸਕਦਾ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਫ਼ੈਸਲਾ ਨੇਕ ਨੀਅਤ ਨਾਲ ਲਿਆ ਸੀ ਅਤੇ ਪਾਕਿਸਤਾਨ ਸਰਕਾਰ ਇਸ ਨੂੰ ਨੇਕ ਨੀਅਤ ਨਾਲ ਅੱਗੇ ਲੈ ਕੇ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ …

Read More »

ਪਾਕਿ ਦੇ ਹਾਈ ਕਮਿਸ਼ਨਰ ਡਾ. ਅਬਦੁਲ ਮਲਿਕ ਨੇ ਨਿਊਜ਼ੀਲੈਂਡ ਦੇ ਸਿੱਖਾਂ ਨੂੰ ਦਿੱਤਾ ਭਰੋਸਾ

ਦੋ ਹਫ਼ਤਿਆਂ ‘ਚ ਮਿਲੇਗਾ ਵੀਜ਼ਾ ਆਕਲੈਂਡ : ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਵੱਲੋਂ ਵਧਾਏ ਕਦਮ ਤੋਂ ਬਾਅਦ ਪਾਕਿਸਤਾਨ ਦੇ ਹਾਈ ਕਮਿਸ਼ਨਰ ਡਾ. ਅਬਦੁਲ ਮਲਿਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਟਾਕਾਨਿਨੀ ਪੁੱਜੇ। ਇਸ ਦੌਰਾਨ ਉਨ੍ਹਾਂ ਭਰੋਸਾ ਦਿਵਾਇਆ ਕਿ ਪਾਕਿਸਤਾਨ ਸਰਕਾਰ ਵੱਲੋਂ ਬਣਾਏ ਨਵੇਂ ਨਿਯਮਾਂ ਨਾਲ ਇੱਥੋਂ ਦੀ ਸਿੱਖ ਸੰਗਤ ਨੂੰ ਦੋ ਹਫ਼ਤੇ ਵਿਚ …

Read More »

ਐਚ 1 ਬੀ ਵੀਜ਼ਾ ਸ਼ਰਤਾਂ ਬਦਲਣ ਦੀ ਤਿਆਰੀ ਵਿਚ ਅਮਰੀਕਾ

ਕੰਪਨੀਆਂ ਨੂੰ ਅਗਾਊਂ ਤੌਰ ‘ਤੇ ਆਪਣੀਆਂ ਅਰਜ਼ੀਆਂ ਕਰਵਾਉਣੀਆਂ ਪੈਣਗੀਆਂ ਰਜਿਸਟਰ ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਐੱਚ 1ਬੀ ਵੀਜ਼ਾ ਪ੍ਰਕਿਰਿਆ ਵਿੱਚ ਵੱਡੇ ਪੱਧਰ ‘ਤੇ ਬਦਲਾਅ ਲਿਆਉਣ ਲਈ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਮੁਤਾਬਕ ਇੱਕ ਨਵੇਂ ਨਿਯਮ ਤਹਿਤ ਕੰਪਨੀਆਂ ਨੂੰ ਅਗਾਊਂ ਤੌਰ ਉੱਤੇ ਆਪਣੀਆਂ ਅਰਜ਼ੀਆਂ ਨੂੰ ਇਲੈਕਟ੍ਰਾਨਿਕ ਤੌਰ ‘ਤੇ ਰਜਿਸਟਰ ਕਰਵਾਉਣਾ ਪਵੇਗਾ, …

Read More »

ਬੈਂਕਾਂ ਦਾ ਸੌ ਫੀਸਦੀ ਕਰਜ਼ਾ ਵਾਪਸ ਲਈ ਹਾਂ ਤਿਆਰ : ਵਿਜੇ ਮਾਲਿਆ

ਨਵੀਂ ਦਿੱਲੀ/ਬਿਊਰੋ ਨਿਊਜ਼ ਸਰਕਾਰੀ ਏਜੰਸੀਆਂ ਵੱਲੋਂ ਦਿੱਤੇ ਗਏ ਸਬੂਤਾਂ ‘ਤੇ ਬਰਤਾਨੀਆ ਦੀ ਅਦਾਲਤ ਵੱਲੋਂ ਸਖ਼ਤੀ ਵਿਖਾਏ ਜਾਣ ਕਾਰਨ ਵਿਜੇ ਮਾਲਿਆ ਦੇ ਤੇਵਰ ਢਿੱਲੇ ਪੈਣ ਲੱਗੇ ਹਨ। ਭਾਰਤ ਭੇਜੇ ਜਾਣ ਦੇ ਆਸਾਰ ਵਧਦੇ ਵੇਖਦਿਆਂ ਮਾਲਿਆ ਨੇ ਬੈਂਕਾਂ ਸਾਹਮਣੇ ਕਰਜ਼ੇ ਦੀ ਪੂਰੀ ਰਾਸ਼ੀ ਮੋੜਨ ਦੀ ਤਜਵੀਜ਼ ਰੱਖੀ ਹੈ। ਭਗੌੜੇ ਵਿਜੇ ਮਾਲਿਆ ਨੇ …

Read More »

ਪਾਕਿ ਤੋਂ ਆਏ ਸੇਬਾਂ ਦੇ ਟਰੱਕ ‘ਚੋਂ 32 ਕਿਲੋ ਸੋਨਾ ਬਰਾਮਦ

ਅਫ਼ਗਾਨਿਸਤਾਨ ਤੋਂ ਅਟਾਰੀ ਸਰਹੱਦ ਪੁੱਜਾ ਇਹ ਟਰੱਕ ਅਟਾਰੀ : ਪਾਕਿਸਤਾਨ ਰਸਤੇ ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ ਸੇਬਾਂ ਦੇ ਟਰੱਕ ਵਿਚ ਲੁਕਾ ਕੇ ਲਿਆਂਦੇ ਗਏ ਸਾਢੇ 32 ਕਿਲੋ ਸੋਨੇ ਨੂੰ ਭਾਰਤੀ ਕਸਟਮ ਨੇ ਫੜ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪਿਸ਼ਾਵਰ ਦਾ ਟਰੱਕ ਡਰਾਈਵਰ ਗੁਲ ਖਾਨ ਅਫ਼ਗਾਨਿਸਤਾਨ ਨਾਲ ਲੱਗਦੇ ਬਾਰਡਰ ਤੁਰਖ਼ਮ ਤੋਂ …

Read More »

ਸਿੱਖ ਨੌਜਵਾਨ ਸੁਖਰੀਤ ਸਿੰਘ ਬਣਿਆ ਅਮਰੀਕਾ ਦਾ ‘ਆਇਰਨ ਮੈਨ’

ਅੰਮ੍ਰਿਤਸਰ/ਬਿਊਰੋ ਨਿਊਜ਼ : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਵਰਲਡ ਟ੍ਰਾਇਥਲੌਨ ਕਾਰਪੋਰੇਸ਼ਨ ਵਲੋਂ ਕਰਵਾਏ ਗਏ ਮੁਕਾਬਲੇ ਵਿਚ ਅੰਮ੍ਰਿਤਸਰ ਵਾਸੀ ਗੁਰਸਿੱਖ ਨੌਜਵਾਨ ਸੁਖਰੀਤ ਸਿੰਘ (26) ਨੇ ‘ਆਇਰਨ ਮੈਨ’ ਦਾ ਖ਼ਿਤਾਬ ਜਿੱਤਿਆ ਹੈ। ਸੁਖਰੀਤ ਨੇ ਐਤਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਅਤੇ ਨਰਿੰਦਰ ਸਿੰਘ ਦਾ …

Read More »

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦਾ ਦੇਹਾਂਤ

ਹਿਊਸਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਰਜ ਡਬਲਯੂ ਬੁਸ਼ ਦਾ 94 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਸੋਵੀਅਤ ਸੰਘ ਖਿੰਡ-ਪੁੰਡ ਗਿਆ ਸੀ। ਉਨ੍ਹਾਂ ਦੇ ਪੁੱਤਰ ਜੌਰਜ ਬੁਸ਼ ਜੂਨੀਅਰ ਜੋ ਅਮਰੀਕਾ ਦੇ 43ਵੇਂ ਰਾਸ਼ਟਰਪਤੀ ਬਣੇ ਸਨ, ਨੇ ਇਕ ਬਿਆਨ ਵਿਚ ਦੱਸਿਆ …

Read More »

ਅਮਰੀਕਾ ‘ਚ ਦਸਤਾਵੇਜਾਂ ਤੋਂ ਬਿਨਾ ਰਹਿਣ ਵਾਲਿਆਂ ਦੀ ਗਿਣਤੀ ‘ਚ ਭਾਰੀ ਕਮੀ

ਵਾਸ਼ਿੰਗਟਨ : ਦੋ ਤਿਹਾਈ ਪਰਵਾਸੀ ਦਸ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਅਮਰੀਕਾ ਵਿਚ ਬਗੈਰ ਦਸਤਾਵੇਜ਼ਾਂ ਦੇ ਰਹਿ ਰਹੇ ਹਨ। ਇਸ ਗਿਣਤੀ ਵਿਚ ਸਾਲ 2007 ਤੋਂ ਬਾਅਦ ਲਗਾਤਾਰ ਵਾਧਾ ਹੋ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2016 ਦੇ ਰਾਸ਼ਟਰਪਤੀ ਚੋਣ ਪ੍ਰਚਾਰ ਤੋਂ ਹੀ ਗੈਰ ਕਾਨੂੰਨੀ ਪਰਵਾਸ ਨੂੰ ਵੱਡਾ ਮੁੱਦੇ ਦੱਸਦੇ …

Read More »

ਅਲਾਸਕਾ ‘ਚ 7 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ 12 ਘੰਟੇ ‘ਚ 200 ਝਟਕੇ, ਲੋਕਾਂ ‘ਚ ਦਹਿਸ਼ਤ

ਸਭ ਤੋਂ ਪਹਿਲਾਂ ਸਵੇਰੇ ਸਾਢੇ 8 ਵਜੇ 7 ਤੀਬਰਤਾ ਵਾਲਾ ਭੂਚਾਲ ਆਇਆ। ਫਿਰ 11 ਵਜੇ ਹੋਰ ਤਕੜੇ ਝਟਕੇ ਆਏ। ਇਨ੍ਹਾਂ ‘ਚ 5 ਤੀਬਰਤਾ ਦੇ 5 ਝਟਕੇ ਅਤੇ ਫਿਰ ਸ਼ਾਮ ਨੂੰ 5.7 ਤੀਬਰਤਾ ਸਭ ਤੋਂ ਸ਼ਕਤੀਸ਼ਾਲੀ ਝਟਕਾ ਆਇਆ। ਤਿੰਨ ਲੱਖ ਦੀ ਅਬਾਦੀ ਵਾਲੇ ਇੰਕਰੇਜ ਸ਼ਹਿਰ ਦੇ ਸਾਰੇ ਸਕੂਲਾਂ ਨੂੰ ਬੰਦ ਕਰ …

Read More »