ਲੰਡਨ : ਪੰਥ ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨਾਲ ਸਿੰਘ ਸਭਾ ਸਾਊਥਾਲ ਦੇ ਗੁਰਦੁਆਰੇ ਅੰਦਰ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਦਸਤਾਰ ਲਾਹ ਦਿੱਤੀ ਗਈ। ਸੰਗਤ ਤੇ ਸਿੱਖ ਜਥੇਬੰਦੀਆਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਕੁੱਟਮਾਰ ਦੇ ਸ਼ਿਕਾਰ ਹੋਏ ਭਾਈ ਅਮਰੀਕ ਸਿੰਘ ਨੇ …
Read More »Yearly Archives: 2018
ਭਾਰਤੀ ਇੰਜਨੀਅਰ ਸ੍ਰੀਨਿਵਾਸ ਦੇ ਹਤਿਆਰੇ ਨੂੰ 78 ਸਾਲਾਂ ਦੀ ਕੈਦ
ਐਡਮ ਪੁਰਿੰਟਨ ਨੂੰ ਸੌ ਸਾਲ ਦੀ ਉਮਰ ਤੱਕ ਪੈਰੋਲ ਵੀ ਨਹੀਂ ਮਿਲੇਗੀ ਵਾਸ਼ਿੰਗਟਨ : ਇਕ ਅਮਰੀਕੀ ਅਦਾਲਤ ਨੇ ਸਾਬਕਾ ਨੇਵੀ ਅਫ਼ਸਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਸ ਨੇ ਪਿਛਲੇ ਸਾਲ ਕੈਨਸਾਸ ਸਿਟੀ ਦੀ ਬਾਰ ਵਿੱਚ ਇਕ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। …
Read More »ਨਿਊਯਾਰਕ ਅਦਾਲਤ ‘ਚ ਜੱਜ ਬਣੀ ਭਾਰਤਵੰਸ਼ੀ ਦੀਪਾ ਅੰਬੇਕਰ
ਸਿਵਲ ਕੋਰਟ ‘ਚ ਸੰਭਾਲਿਆ ਅਹੁਦਾ ਨਿਊਯਾਰਕ : ਅਮਰੀਕਾ ਵਿਚ ਭਾਰਤਵੰਸ਼ੀ ਮਹਿਲਾ ਦੀਪਾ ਅੰਬੇਕਰ (41) ਨੂੰ ਨਿਊਯਾਰਕ ਸਿਟੀ ਦੇ ਸਿਵਲ ਕੋਰਟ ਦੇ ਕਾਰਜਵਾਹਕ ਜੱਜ ਨਿਯੁਕਤ ਕੀਤਾ ਗਿਆ ਹੈ। ਅੰਬੇਕਰ ਨਿਊਯਾਰਕ ਵਿਚ ਜੱਜ ਬਣਨ ਵਾਲੀ ਦੂਜੀ ਭਾਰਤਵੰਸ਼ੀ ਮਹਿਲਾ ਹਨ। ਉਨ੍ਹਾਂ ਤੋਂ ਪਹਿਲਾਂ 2015 ਵਿਚ ਚੇਨਈ ‘ਚ ਜਨਮੀ ਰਾਜ ਰਾਜੇਸ਼ਵਰੀ ਨੂੰ ਅਪਰਾਧਿਕ ਅਦਾਲਤ …
Read More »ਗਲਤ ਢੰਗ ਨਾਲ ਛੂਹਣ ‘ਤੇ ਜਾਵੇਗੀ ਟੀਚਰ ਦੀ ਨੌਕਰੀ
ਟੋਰਾਂਟੋ : ਭਵਿੱਖ ਵਿਚ ਜੇਕਰ ਓਨਟਾਰੀਓ ਵਿਚ ਕੋਈ ਵੀ ਟੀਚਰ ਆਪਣੇ ਸਟੂਡੈਂਟ ਨੂੰ ਗਲਤ ਢੰਗ ਨਾਲ ਜਾਂ ਸੈਕਸੂਅਲੀ ਤਰੀਕੇ ਛੂੰਹਦਾ ਹੈ ਤਾਂ ਉਸਦੀ ਨੌਕਰੀ ਤੁਰੰਤ ਚਲੀ ਜਾਵੇਗੀ ਅਤੇ ਉਸਦਾ ਟੀਚਿੰਗ ਲਾਇਸੰਸ ਵੀ ਖਾਰਜ ਹੋ ਜਾਵੇਗਾ। ਸਰਕਾਰ ਨੇ ਇਸ ਸਬੰਧ ਵਿਚ ਕਾਨੂੰਨ ਨੂੰ ਸੋਧ ਕਰਨ ਲਈ ਕਿਹਾ ਹੈ। ਇਨ੍ਹਾਂ ਨਿਯਮਾਂ ਨੂੰ …
Read More »ਕੈਨੇਡਾ ਦੇ ਛੇ ਬੈਂਕਾਂ ਨੇ ਮਾਰਗੇਜ਼ ਦਰਾਂ ਵਧਾਈਆਂ
ਟੋਰਾਂਟੋ : ਕੈਨੇਡਾ ਦੇ ਛੇ ਬੈਂਕਾਂ ਨੇ ਆਪਣੀ ਬੈਂਚਮਾਰਕ ਫਿਕਸਡ ਰੇਟ ਮਾਰਗੇਜ਼ ਦਰਾਂ ਨੂੰ ਵਧਾ ਦਿੱਤਾ ਹੈ। ਇਹ ਇਕ ਅਜਿਹਾ ਕਦਮ ਹੈ ਜੋ ਕਿ ਬੈਂਕ ਆਫ ਕੈਨੈਡਾ ਦੀਆਂ ਕੁਆਲੀਫਾਇੰਗ ਮਾਰਗੇਜ਼ ਦਰਾਂ ਨੂੰ ਵਧਾਉਣ ਦਾ ਅਧਾਰ ਪ੍ਰਦਾਨ ਕਰ ਸਕਦਾ ਹੈ। ਬੈਂਕ ਆਫ ਨੋਵਾ ਸਕੋਟੀਆ ਕੈਨੇਡਾ ਦੇ ਸਭ ਤੋਂ ਵੱਡੇ ਉਦਾਰ ਦਾਤਾਵਾਂ …
Read More »ਬਰੈਂਪਟਨ ਐਕਸ਼ਨ ਕਮੇਟੀ ਵਲੋਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਕੈਂਡੀਡੇਟਸ ਨਾਲ ਇਕ ਖੁੱਲ੍ਹੀ ਮੀਟਿੰਗ
ਬਰੈਂਪਟਨ/ਬਿਊਰੋ ਨਿਊਜ਼ : 13 ਮਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2ਵਜੇ ਤੋਂ ਲੈ ਕੇ 4:30 ਵਜੇ ਤੱਕ ਇੱਕ ਪਬਲਕਿ ਮੀਟਿੰਗ ਟੈਰੀ ਮਿਲਰ ਰੀਕਰੀਏਸ਼ਨ ਸੈਂਟਰ (1295 ਵਿਲੀਅਮਜ ਪਾਰਕਵੇ) ਬਰੈਂਪਟਨ ਵਿਖੇ ਰੱਖੀ ਗਈ ਹੈ। ਟੋਰੰਟੋ ਸਟਾਰ ਦੀ ਪ੍ਰੇਸ ਰਿਪੋਰਟਰ ਸਾਰਾ ਤੇ ਵਰਕਰਜ਼ ਐਂਕਸ਼ਨ ਸੈਂਟਰ ਟੋਰੰਟੋ ਦੀ ਆਰਗੇਨਾਈਜ਼ਰ ਡੀਨਾ ਲੈਡ ਮੁੱਖ ਬੁਲਾਰੇ ਹੋਣਗੇ। …
Read More »ਟੋਰਾਂਟੋ ਨੇਤਰਾਲਿਆ ਕਲੱਬ ਨੇ ਆਈ ਕੇਅਰ ਲਈ ਹਜ਼ਾਰਾਂ ਡਾਲਰ ਇਕੱਠੇ ਕੀਤੇ
ਲਾਇਨਜ਼ ਗਾਲਾ ਫਾਰ ਸਾਈਟ 2018 ਆਯੋਜਿਤ ਟੋਰਾਂਟੋ : ਟੋਰਾਂਟੋ ਨੇਤਰਾਲਿਆ ਕਲੱਬ (ਟੀਐਨਐਲਸੀ) ਨੇ ਵਾਨ ਵਿਚ ਅਵਨੀ ਈਵੈਂਟ ਸੈਂਟਰ ਵਿਚ ਆਯੋਜਿਤ ਇਕ ਫੰਡ ਰੇਜਰ ਵਿਚ ਇੰਡੀਜੀਨੀਅਸ ਆਈ ਹੈਲਥ ਲਈ ਇਕ ਲੱਖ ਡਾਲਰ ਦਾ ਦਾਨ ਦਿੱਤਾ ਹੈ। ਇਹ ਫੰਡ ਸਾਈਟ 2018 ਲਈ ਲਾਇਨਜ਼ ਗਾਲਾ ਵਿਚ ਇਕੱਠਾ ਕੀਤਾ ਗਿਆ ਅਤੇ ਇਸ ਨਾਲ ਟੋਰਾਂਟੋ …
Read More »ਓਨਟਾਰੀਓ 1100 ਆਈਸੀਟੀ ਜੌਬਜ਼ ਨੂੰ ਸਮਰਥਨ ਦੇਵੇਗਾ
ਮਿਸੀਸਾਗਾ : ਓਨਟਾਰੀਓ ਐਸਓਈਆਈ ਨਾਲ ਹਿੱਸੇਦਾਰੀ ਵਿਚ ਕੰਪਨੀ ਦੇ ਵਾਧੇ ਨੂੰ ਤੇਜ਼ ਕਰੇਗਾ ਅਤੇ ਮਿਸੀਸਾਗਾ ਵਿਚ 725 ਨਵੀਂ ਨੌਕਰੀਆਂ ਅਤੇ 410 ਅਹੁਦਿਆਂ ਨੂੰ ਸਮਰਥਨ ਪ੍ਰਦਾਨ ਕਰੇਗਾ। ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮਪੀਪੀ ਅੰਮ੍ਰਿਤ ਮਾਂਗਟ ਨੇ ਮਿਸੀਸਾਗਾ ਵਿਚ ਕੰਪਨੀ ਪਲਾਂਟ ਵਿਚ ਇਸ ਦਾ ਐਲਾਨ ਕੀਤਾ ਹੈ। ਐਸਓਟੀਆਈ ਇਕ ਵਿਸ਼ਵ ਪੱਧਰੀ ਇਨਫਰਮੇਸ਼ਨ ਐਂਡ …
Read More »ਨੈਸ਼ਨਲ ਨਰਸਿੰਗ ਵੀਕ ਦੌਰਾਨ ਓਸਲਰ ‘ਚ ਨਰਸਿੰਗ ਡੇਅ ਮਨਾਇਆ ਗਿਆ
ਬਰੈਂਪਟਨ : ਇਸ ਹਫਤੇ ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਰਾਸ਼ਟਰੀ ਨਰਸਿੰਗ ਵੀਕ ਸਮਾਰੋਹਾਂ ਦੇ ਹਿੱਸੇ ਦੇ ਰੂਪ ਵਿਚ 2600 ਤੋਂ ਜ਼ਿਆਦਾ ਸਮਰਪਿਤ ਨਰਸਾਂ ਦਾ ਸਨਮਾਨ ਕਰ ਰਿਹਾ ਹੈ। ਓਸਲਰ ਦੇ ਪ੍ਰਧਾਨ ਸੀਈਓ ਡਾ. ਬ੍ਰੈਂਡਨ ਕੈਰ ਨੇ ਕਿਹਾ ਕਿ ਅਸੀਂ ਅਕਸਰ ਕਹਾਣੀਆਂ ਨੂੰ ਸੁਣਦੇ ਹਾਂ ਕਿ ਓਸਲਰ ਨਰਸ ਕਿਸ ਤਰ੍ਹਾਂ ਮਰੀਜ਼ਾਂ …
Read More »ਖੱਬੇ ਪੱਖੀ ਧਿਰਾਂ ਲੋਕਾਂ ਦਾ ਭਰੋਸਾ ਹਾਸਲ ਕਰਨ ‘ਚ ਨਾਕਾਮ
ਕਾਰਪੋਰੇਟ ਵਿਕਾਸ ਮਾਡਲ ਕਾਰਨ ਅਮੀਰ-ਗਰੀਬ ਦਰਮਿਆਨ ਪਾੜਾ ਵਧਿਆ ਚੰਡੀਗੜ੍ਹ : ਪੰਜਾਬ ਚਹੁੰਤਰਫੇ ਸੰਕਟ ਦੀ ਜਕੜ ਵਿੱਚ ਹੈ। ਸਿਆਸਤ ਵਿੱਚ ਬਦਲਾਅ ਦੀ ਖਾਹਿਸ਼ ਦਾ ਪੰਜਾਬੀਆਂ ਨੇ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਅਤੇ 2014 ਦੀ ਲੋਕ ਸਭਾ ਚੋਣ ਦੌਰਾਨ ਪ੍ਰਗਟਾਵਾ ਕੀਤਾ। ਆਮ ਆਦਮੀ ਪਾਰਟੀ (ਆਪ) ਨੇ ਵਿਵਸਥਾ ਪਰਿਵਰਤਨ ਦੇ ਨਾਅਰੇ ਹੇਠ ਲੋਕਾਂ …
Read More »