ਬਰੈਂਪਟਨ : ਬਰੈਂਪਟਨ ਦੀ ਕਾਰਾਂ ਦੇ ਬਾਡੀ ਪਾਰਟਸ ਬਣਾਉਣ ਵਾਲੀ ਮਸ਼ਹੂਰ ਕੰਪਨੀ ਮੈਟਕੋਰ ਨੇ ਕੰਮ ਘਟ ਜਾਣ ਕਾਰਨ ਵੱਡੀ ਗਿਣਤੀ ਵਿੱਚ ਆਪਣੇ ਵਰਕਰਾਂ ਨੂੰ ਵਧੀਆ ਪੈਕੇਜ ਦੇ ਕੇ ਰਿਟਾਇਰ ਕਰ ਦਿੱਤਾ ਹੈ। ਪੁਰਾਣੀ ਰਵਾਇਤ ਨੂੰ ਕਾਇਮ ਰਖਦਿਆਂ ਕੰਪਨੀ ਤੇ ਸਾਥੀ ਮਿੱਤਰਾਂ ਵਲੋ ਵਧੀਆ ਪਾਰਟੀ ਤੇ ਸਨਮਾਨ ਚਿੰਨ ਨਾਲ ਸੀਮਤ ਸਮੇਂ …
Read More »Yearly Archives: 2018
ਕੈਸੀਕੈਂਬਲ ਸੀਨੀਅਰਜ਼ ਕਲੱਬ ਵੱਲੋਂ ਤਾਸ਼ (ਸੀਪ) ਦੇ ਮੁਕਾਬਲੇ
ਬਰੈਂਪਟਨ : ਕੈਸੀਕੈਂਬਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸੁਭਾਸ਼ ਖੁਰਮੀ ਨੇ ਜਾਣਕਾਰੀ ਦਿਤੀ ਹੈ ਕਿ ਕਲੱਬ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ 16 ਜੂਨ 2018 ਦਿਨ ਸਚਿਰਵਾਰ ਨੂੰઠ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਖੇ ਤਾਸ਼ ਦੇ ਸੀਪ ਮੁਕਾਬਲੇ ਕਰਵਾਏ ਜਾਣਗੇ। ਜਿਸ ਵਿੱਚ ਸੀਨੀਅਰਜ਼ ਦੀਆਂ ਕਲੱਬਾਂ ਦੇ ਮੈਂਬਰ ਭਾਗ ਲੈ ਸਕਣਗੇ। ਮੁਕਾਬਲੇ ਵਿੱਚ ਭਾਗ …
Read More »ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਸਰਬ ਸਾਂਝਾ ਕਵੀ ਦਰਬਾਰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇઠ2 ਜੂਨ ਨੂੰ
ਬਰੈਂਪਟਨ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਆਪਣੇ ਮਹੀਨਾਵਾਰ ਸਮਾਗਮ ਸਰਬ ਸਾਂਝਾ ਕਵੀ ਦਰਬਾਰ ਵਿੱਚ ਇਸ ਮਹੀਨੇ ਦੀ ਪਹਿਲੇ ਸ਼ਨੀਵਾਰ ਦੋ ਜੂਨ ਵੀ ਸੌ ਅਠਾਰਾਂ ਨੂੰ ਰਾਮਗੜ੍ਹੀਆ ਕਮੇਟੀ ਕਮਿਊਨਿਟੀ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਸਾਰੇ ਹੀ ਸਤਿਕਾਰਯੋਗ ਕਵੀ ਸਹਿਬਾਨਾਂ, ਸਾਹਿਤਕਾਰ, ਬੁਲਾਰੇ ਅਤੇ ਸਰੋਤਿਆਂ ਨੂੰ ਖੁੱਲ੍ਹਾ …
Read More »ਗਲੋਬਲ ਗੁਜਰਾਤੀ ਐਵਾਰਡ ਦੀ ਕੈਨੇਡਾ ‘ਚ ਸ਼ੁਰੂਆਤ
ਬਰੈਂਪਟਨ/ ਬਿਊਰੋ ਨਿਊਜ਼ : ਪਹਿਲੇ ਗਲੋਬਲ ਗੁਜਰਾਤੀ ਐਵਾਰਡ ਗਾਲਾ ਨੂੰ ਬੀਤੀ 25 ਮਈ ਨੂੰ ਕਰਵਾਇਆ ਗਿਆ। ਗਲੋਬਲ ਗੁਜਰਾਤੀ ਨੈਟਵਰਕ ਅਤੇ ਵਿਪੁਲ ਜਾਨੀ ਵਲੋਂ ਕਰਵਾਏ ‘ਇਨ ਐਵਾਰਡਸ’ ਨੂੰ ਸ਼ਾਨਦਾਰ ਸਫਲਤਾ ਮਿਲੀ ਹੈ। ਐਵਾਰਡ ਨਾਈਟ ਰੈੱਡ ਰੋਜ਼ ਕਨਵੈਨਸ਼ਨ ਸੈਂਟਰ, ਮਿਸੀਸਾਗਾ ‘ਚ ਕਰਵਾਈ ਗਈ ਅਤੇ ਇਸ ‘ਚ 330 ਤੋਂ ਵਧੇਰੇ ਲੋਕਾਂ ਨੇ ਹਿੱਸਾ …
Read More »ਪੰਜਾਬ ਚੈਰਿਟੀ ਫ਼ਾਊਂਡੇਸ਼ਨ ਵੱਲੋਂ ਅੱਠਵੀ ਫ਼ੂਡ ਡਰਾਈਵ 2 ਜੂਨ ਨੂੰ
ਬਰੈਂਪਟਨ/ਡਾ. ਝੰਡ : ਗੁਰਜੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਵਾਂਗ ਇਸ ਵਾਰ 2 ਜੂਨ 2018 ਦਿਨ ਸ਼ਨੀਵਾਰ ਨੂੰ ਪੰਜਾਬ ਚੈਰਿਟੀ ਫ਼ਾਊਂਡੇਸ਼ਨ ਵੱਲੋਂ ਅੱਠਵੀਂ ਫ਼ੂਡ ਡਰਾਈਵ ਦਾ ਸਾਰਥਿਕ ਉੱਦਮ ਕੀਤਾ ਜਾ ਰਿਹਾ ਹੈ। ਇਹ ਫ਼ੂਡ ਡਰਾਈਵ ਪੰਜਾਬ ਚੈਰਿਟੀ ਫ਼ਾਊਂਡੇਸ਼ਨ ਅਤੇ ਸੇਵਾ ਫ਼ੂਡ ਵੱਲੋਂ ਮਿਲ ਕੇ ਸਮੂਹ ਵਾਲੰਟੀਅਰਾਂ, ਵਿਦਿਆਰਥੀਆਂ ਅਤੇ …
Read More »ਪਿੰਡ ਫੂਲੇਵਾਲਾ ਦੇ ਗੁਰਦੇਵ ਸਿੰਘ ਦਾ ਬਰੈਂਪਟਨ ‘ਚ ਦਿਹਾਂਤ
ਬਰੈਪਟਨ : ਸਰਦਾਰ ਗੁਰਦੇਵ ਸਿੰਘ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਅਠੱਤਰ ਸਾਲ ਦੀ ਉਮਰ ਵਿੱਚ ਸ਼ਦੀਵੀ ਵਿਛੋੜੇ ਦੇ ਗਏ ਹਨ। ਉਹਨਾਂ ਦਾ ਪਿਛਲਾ ਜੱਦੀ ਪਿੰਡ ਫੂਲੇਵਾਲਾ (ਮੋਗਾ) ਸੀ। ਗੁਰਦੇਵ ਸਿੰਘ ਪਿਛਲੇ ਤਕਰੀਬਨ ਅਠਾਈ ਸਾਲ ਤੋ ਕੈਨੇਡਾ ਦੇ ਵਸਨੀਕ ਸਨ । ਉਹਨਾਂ ਦਾ ਅੰਿਤਮ ਸੰਸਕਾਰ ਤੇ ਭੋਗ 3 ਜੂਨ ਦਿਨ ਐਤਵਾਰ …
Read More »ਹਰਿਮੰਦਰ ਸਾਹਿਬ ਤੇ ਰੂਹਾਨੀ ਸਕੂਨ
ਹਰੀਸ਼ ਖਰੇ ਇੱਕ ਸਕਿੰਟ ਦਾ ਵੀ ਬਹੁਤ ਛੋਟਾ ਜਿਹਾ, ਛਿਣਭੰਗਰ ਸਮਾਂ ਹੁੰਦਾ ਹੈ, ਜਦੋਂ ਵਿਅਕਤੀ ਨੂੰ ਹਰਿਮੰਦਰ ਸਾਹਿਬ ਦਾ ਪਹਿਲਾ ਝਲਕਾਰਾ ਮਿਲਦਾ ਹੈ।ਸਮੁੱਚੀ ਦ੍ਰਿਸ਼ਾਵਲੀ ਦੀ ਵਿਆਪਕਤਾ, ਸ਼ਰਧਾਲੂਆਂ ਦੀਆਂ ਵਹੀਰਾਂ, ਪਾਵਨ ਸਰੋਵਰ ਦੀ ਵਿਸ਼ਾਲਤਾ ਤੇ ਹਰ ਪਾਸੇ ਸੁਨਹਿਰੀ ਡਲ੍ਹਕਾਂ ਦੇ ਬਾਵਜੂਦ ਹਰਿਮੰਦਰ ਸਾਹਿਬ ਦੀ ਪਹਿਲੀ ਝਲਕ ਜੋ ਰੂਹਾਨੀ ਸਕੂਨ ਦਿੰਦੀ ਹੈ, …
Read More »ਦਲਬੀਰ ਕੌਰ ਥਿਆੜਾ ਬਣੀ ਰੈਡਬ੍ਰਿਜ਼
ਕੌਂਸਲ ਦੀ ਪਹਿਲੀ ਸਿੱਖ ਮੇਅਰ ਪੰਜਾਬ ਦੀ ਧੀ ਨੇ ਵਿਦੇਸ਼ ‘ਚ ਗੱਡੇ ਝੰਡੇ ਲੰਡਨ : ਪੰਜਾਬ ਦੀਆਂ ਧੀਆਂ ਹੁਣ ਇੰਗਲੈਂਡ ਦੀ ਸਿਆਸਤ ਵਿਚ ਵੀ ਪਿੱਛੇ ਨਹੀਂ ਹਨ। ਪਹਿਲਾਂ ਪ੍ਰੀਤ ਕੌਰ ਗਿੱਲ ਨੇ ਐਮ. ਪੀ. ਬਣ ਕੇ ਇਤਿਹਾਸ ਰਚਿਆ ਅਤੇ ਹੁਣ ਰੈਡਬ੍ਰਿਜ਼ ਕੌਂਸਲ ਵਿਚ ਪੰਜਾਬਣ ਬੀਬੀ ਦਲਬੀਰ ਕੌਰ ਉਰਫ਼ ਡੈਬੀ ਥਿਆੜਾ …
Read More »ਭਾਰਤ ਤੇ ਇੰਡੋਨੇਸ਼ੀਆ ‘ਚ ਰੱਖਿਆ ਸਹਿਯੋਗ ਸਮੇਤ 15 ਸਮਝੌਤੇ
ਅੱਤਵਾਦ ਨਾਲ ਮਿਲ ਕੇ ਲੜਨ ਲਈ ਬਣੀ ਸਹਿਮਤੀ ਜਕਾਰਤਾ/ਬਿਊਰੋ ਨਿਊਜ਼ : ਭਾਰਤ ਅਤੇ ਇੰਡੋਨੇਸ਼ੀਆ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਬਖਸ਼ਦਿਆਂ ਵਿਆਪਕ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਅਤੇ ਸਰਹੱਦ ਪਾਰ ਤੋਂ ਅੱਤਵਾਦ ਸਣੇ ਹਰ ਕਿਸਮ ਦੇ ਅੱਤਵਾਦ ਨਾਲ ਸਖ਼ਤੀ ਨਾਲ ਨਜਿੱਠਣ ਦੀ ਆਪਣੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ …
Read More »ਐਚ-4 ਵੀਜ਼ਾ ਵਰਕ ਪਰਮਿਟ ਖਤਮ ਕਰਨ ਦੀ ਤਿਆਰੀ ‘ਚ ਟਰੰਪ ਪ੍ਰਸ਼ਾਸ
ਟਰੰਪ ਸਰਕਾਰ ਦੇ ਇਸ ਫ਼ੈਸਲੇ ਨਾਲ ਵੱਡੀ ਗਿਣਤੀ ‘ਚ ਪ੍ਰਭਾਵਿਤ ਹੋਣਗੇ ਭਾਰਤੀ ਵਾਸ਼ਿੰਗਟਨ : ਅਮਰੀਕੀ ਸਰਕਾਰ ਐੱਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਛੇਤੀ ਹੀ ਖ਼ਤਮ ਕਰ ਸਕਦੀ ਹੈ। ਇਸ ਸਬੰਧੀ ਆਪਣੀਆਂ ਤਿਆਰੀਆਂ ਤੋਂ ਅਦਾਲਤ ਨੂੰ ਜਾਣੂ ਕਰਵਾਉਂਦਿਆਂ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਕੁਝ ਵਰਗਾਂ ਵਿਚ ਐੱਚ-4 ਵੀਜ਼ਾ ਧਾਰਕਾਂ ਦੇ ਵਰਕ …
Read More »