ਹੈਲੀਕਾਪਟਰਾਂ ਨਾਲ ਭਾਰਤ ਦੀ ਰੱਖਿਆ ਪ੍ਰਣਾਲੀ ਹੋਵੇਗੀ ਮਜ਼ਬੂਤ ਵਾਸ਼ਿੰਗਟਨ/ਬਿਊਰੋ ਨਿਊਜ਼ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ 93 ਕਰੋੜ ਡਾਲਰ (ਲਗਪਗ 6300 ਕਰੋੜ ਰੁਪਏ) ਦੇ ਛੇ ਏਐਚ-64ਈ ਅਪਾਚੀ ਹਮਲਾਵਰ ਹੈਲੀਕਾਪਟਰ ਵੇਚਣ ਦੇ ਸੌਦੇ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਕਿਹਾ ਕਿ ਇਨ੍ਹਾਂ ਹੈਲੀਕਾਪਟਰਾਂ ਨਾਲ ਭਾਰਤ ਦੀ ਰੱਖਿਆ …
Read More »Yearly Archives: 2018
ਸਿੰਧ ਤੋਂ ਪਹਿਲੀ ਵਾਰ ਦਸਤਾਰਧਾਰੀ ਸਿੱਖ ਨੇ ਭਰੀ ਨਾਮਜ਼ਦਗੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸੂਬਾ ਸਿੰਧ ਤੋਂ ਪਾਕਿਸਤਾਨ ਸਿੱਖ ਕੌਂਸਲ ਦੇ ਚੀਫ਼ ਪੈਟਰਨ ਰਮੇਸ਼ ਸਿੰਘ ਖ਼ਾਲਸਾ ਨੇ ਜੁਲਾਈ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਅਜ਼ਾਦ ਉਮੀਦਵਾਰ ਵਜੋਂ ਘੱਟ ਗਿਣਤੀਆਂ ਲਈ ਰਾਖਵੀਂ ਸੀਟ ਲਈ ਨਾਮਜ਼ਦਗੀ ਭਰੀ ਹੈ। ਉਨ੍ਹਾਂ ਚੋਣ ਕਮਿਸ਼ਨਰ ਮੁਹੰਮਦ ਯੂਸਫ ਖ਼ਾਨ ਖਟਕ ਨੂੰ ਨਾਮਜ਼ਦਗੀ ਪੱਤਰ ਸੌਂਪਣ ਉਪਰੰਤ ਦੱਸਿਆ ਕਿ …
Read More »ਬ੍ਰਿਟਿਸ਼ ਨਾਗਰਿਕ ਜਗਤਾਰ ਜੌਹਲ ਨੂੰ ਭਾਰਤੀ ਕਾਨੂੰਨ ਦਾ ਕਰਨਾ ਪਵੇਗਾ ਸਾਹਮਣਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਰਾਜ ਮੰਤਰੀ ਰਿਜਿਜੂ ਨੇ ਬਰਤਾਨੀਆ ਵਿੱਚ ਆਪਣੀ ਹਮਰੁਤਬਾ ਬੈਰੋਨੈੱਸ ਵਿਲੀਅਮਜ਼ ਨਾਲ ਮੁਲਾਕਾਤ ਕੀਤੀ ਹੈ ਤੇ ਪਤਾ ਲੱਗਾ ਹੈ ਕਿ ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਆਰਐਸਐਸ ਆਗੂਆਂ ਦੀ ਹੱਤਿਆਵਾਂ ਦੀ ਸਾਜਿਸ਼ ਦੇ ਕੇਸ ਵਿੱਚ ਮੁਲਜ਼ਮ ਬਰਤਾਨਵੀ ਪੰਜਾਬੀ ਨੌਜਵਾਨ ਨੂੰ ਭਾਰਤ ਵਿੱਚ ਕਾਨੂੰਨ ਦਾ ਸਾਹਮਣਾ ਕਰਨਾ …
Read More »ਵਿਜੇ ਮਾਲਿਆ ਮਗਰੋਂ ਨੀਰਵ ਮੋਦੀ ਵੀ ਪਹੁੰਚਿਆ ਬਰਤਾਨੀਆ
ਨੀਰਵ ਮੋਦੀ ਬਰਤਾਨਵੀ ਨਾਗਰਿਕਤਾ ਲੈਣ ਦੀ ਕਰ ਰਿਹੈ ਕੋਸ਼ਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਗ੍ਰਿਫਤਾਰੀ ਤੋਂ ਬਚਣ ਲਈ ਵਿਜੇ ਮਾਲਿਆ ਤੇ ਲਲਿਤ ਮੋਦੀ ਵਾਂਗ ਨੀਰਵ ਮੋਦੀ ਵੀ ਬਰਤਾਨੀਆ ਪਹੁੰਚ ਗਿਆ ਹੈ। ਭਾਰਤ ਦੇ ਦੌਰੇ ‘ਤੇ ਆਏ ਬਰਤਾਨਵੀ ਵਫ਼ਦ ‘ਚ ਸ਼ਾਮਲ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਭਾਰਤ ਵਿੱਚ ਕੌਮੀਕ੍ਰਿਤ …
Read More »ਜੀਵਨ ਤੋਂ ਭੱਜ ਰਹੇ ਲੋਕ
ਦੁਨੀਆ ਭਰ ਵਿਚ ਹਰ ਸਾਲ ਘੱਟੋ-ਘੱਟ 8 ਲੱਖ ਲੋਕ ਆਤਮ-ਹੱਤਿਆ ਕਰ ਲੈਂਦੇ ਹਨ, ਜਿਸ ਦਾ ਦਸਵਾਂ ਹਿੱਸਾ ਸਿਰਫ਼ ਭਾਰਤੀ ਲੋਕ ਹੀ ਹਨ। ਇਹ ਬਹੁਤ ਭਿਆਨਕ ਅਤੇ ਚਿੰਤਾਜਨਕ ਤੱਥ ਹਨ। ਪਿਛਲੇ ਲੰਬੇ ਸਮੇਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਦੁਨੀਆ ਭਰ ਵਿਚ ਖਪਤ ਸੱਭਿਆਚਾਰ ਕਾਰਨ ਵੱਧ ਰਹੀ ਪਦਾਰਥਕ ਤਮ੍ਹਾ …
Read More »ਪੰਜਾਬੀ ਲਘੂ ਫਿਲਮ ‘ਚੰਮ’ ਦੀ ਪੇਸ਼ਕਾਰੀ ਅਤੇ ਪ੍ਰਭਾਵ
ਹਰਚੰਦ ਸਿੰਘ ਬਾਸੀ ਪਿਛਲੇ ਦਿਨੀਂ ਕਲਾ ਕੇਂਦਰ ਖੰਨਾ ਵੱਲੋਂ ਤਾਜਬੈਂਕਟਹਾਲਵਿਖੇ ਲਘੂਫਿਲਮ ‘ਚੰਮ’ ਪਬਲਿਕ ਨੂੰ ਦਿਖਾਈ ਗਈ। ਇਸ ਦਾ ਪ੍ਰਬੰਧ ਬਲਦੇਵ ਸਿੰਘ ਰੈਪਾ ਦੇ ਸਹਿਯੋਗ ਨਾਲਤਰਕਸ਼ੀਲ ਸੁਸਾਇਟੀ ਵੱਲੋਂ ਕੀਤਾ ਗਿਆ ਸੀ। ਵੱਡੀ ਗਿਣਤੀ ਵਿੱਚ ਔਰਤਾਂ ਆਦਮੀਫਿਲਮਦੇਖਣਲਈਹਾਲ ਵਿੱਚ ਪਹੁੰਚੇ ਸਨ।ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਕਲਾ ਕੇਂਦਰ ਖੰਨਾ (ਪੰਜਾਬ) ਦੇ ਨੁਮਾਇੰਦੇ ਸੁਰਿੰਦਰ ਸ਼ਰਮਾ …
Read More »ਸ਼ਿਸ਼ਟਾਚਾਰ ਅਤੇ ਵਿਹਾਰਦੀ ਮਹੱਤਤਾ
ਮਹਿੰਦਰ ਸਿੰਘ ਵਾਲੀਆ ਮਨੁੱਖ ਇੱਕ ਸਮਾਜਿਕਪ੍ਰਾਣੀਹੈ। ਉਸ ਵਿਚ ਝੁੰਡ ਜਾਂ ਸਮੂਹਵਿਚਰਹਿਣਦੀ ਕੁਦਰਤੀ ਰੁਚੀ ਹੈ।ਹਰ ਇਕ ਵਿਅਕਤੀ ਨੇ ਦੂਜਿਆਂ ਨਾਲਘਰਵਿਚ, ਮੁਹੱਲੇ ਵਿਚ, ਸਕੂਲਵਿਚ, ਦਫਤਰਵਿਚ, ਕੰਮ ਕਾਜ ਦੀ ਥਾਂ ਆਦਿਮਿਲਣਾ ਹੁੰਦਾ ਹੈ।ਹਰ ਇਕ ਵਿਅਕਤੀਦੀਆਂ ਆਪਣੀਆਂ ਲੋੜਾਂ ਅਤੇ ਇਛਾਵਾਂ ਹਨ, ਜਿਨ੍ਹਾਂ ਦੀਪੂਰਤੀਲਈ ਉਹ ਹਰਸੰਭਵਯਤਨਕਰਦਾਹੈ। ਕਈ ਵਾਰ ਉਸ ਵੱਲੋਂ ਕੀਤੇ ਯਤਨਹੋਰਨਾਂ ਨੂੰ ਪਸੰਦਨਹੀਂ ਹੁੰਦੇ …
Read More »ਸ਼ਬਦਾਂ ਦੇ ਵਣਜਾਰੇ
ਟੋਰਾਂਟੋ ਦੀਸ਼ਾਇਰਾ ‘ਸੁਰਜੀਤ’ ਪੰਜਾਬੀ-ਸਾਹਿੱਤਕ ਹਲਕਿਆਂ ਵਿੱਚ ਖਾਸ ਮੁਕਾਮ ਰੱਖਣ ਵਾਲਾ ਨਾਂ ਹੈ। ਉਸ ਦੀ ਕਵਿੱਤਾ ਨਾਰੀ-ਚੇਤਨਾਲਈ ਇੱਕ ਚਿੰਤਾ ਪੈਦਾਕਰਦੀ ਹੈ। ਉਸ ਦੀਸ਼ਾਇਰੀ ਵਿੱਚਲੀ ਸਰੋਦੀ-ਸੁਰ ਮੁੱਖ ਰੂਪ ਵਿੱਚ ਉਸ ਦੇ ਚਿੰਤਨ ਦੀ ਡੂੰਘਾਈ ਦੀਪ੍ਰੋੜਤਾਕਰਦੀ ਹੈ, ਇਹ ਅਸਰਸ਼ਾਇਦ ਉਸ ਦੇ ਪਸੰਦੀਦੇ ਮਰਹੂਮ ਪੰਜਾਬੀ ਸ਼ਾਇਰ ਜਸਵੰਤ ਸਿੰਘ ਨੇਕੀ ਤੋਂ ਕਬੂਲਿਆਲਗਦਾ ਹੈ। ਨੇਕੀਦੀਕਵਿਤਾਉਪਰ ਹੀ …
Read More »29 ਜੂਨ ਨੂੰ ਪ੍ਰੀਮੀਅਰਦਾ ਅਹੁਦਾ ਸੰਭਾਲਣਗੇ ਫੋਰਡ
ਪਹਿਲਾਕਦਮ :ਯਾਰਕਯੂਨੀਵਰਸਿਟੀਦੀਹੜਤਾਲਖਤਮਕਰਨਲਈ ਬੁਲਾਇਆ ਜਾਵੇਗਾ ਵਿਸ਼ੇਸ਼ਸੈਸ਼ਨ ਚੋਣਵਾਅਦਾ :ਛੇਤੀ ਹੀ ਗੈਸ ਦੀਆਂ ਕੀਮਤਾਂ ਘਟਾਉਣ ਵਰਗੇ ਵਾਅਦਿਆਂ ਨੂੰ ਪੂਰਾਕਰਨਦੀਕਾਰਵਾਈਹੋਵੇਗੀ ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਦੇ ਨਵੇਂ ਚੁਣੇ ਗਏ ਪ੍ਰੀਮੀਅਰ ਡਗ ਫੋਰਡ ਨੇ ਐਲਾਨਕੀਤਾ ਹੈ ਕਿ ਯਾਰਕਯੂਨੀਵਰਸਿਟੀ ਵਿੱਚ ਲੰਮੇਂ ਸਮੇਂ ਤੋਂ ਚਲਰਹੀਹੜਤਾਲ ਨੂੰ ਖਤਮਕਰਵਾਉਣਲਈ ਉਹ ਅਗਲੇ ਮਹੀਨੇ ਪ੍ਰੋਵਿਨਸ਼ੀਅਲਪਾਰਲੀਮੈਂਟਦਾ ਸੰਖੇਪ ਸੈਸ਼ਨ ਬੁਲਾਉਣਗੇ। ”ਅਸੀਂ ਬਹੁਤਜਲਦੀ ਬਿੱਲ ਲਿਆ …
Read More »ਆਰਨੌਟ ਤੇ ਰਿੱਕ ਨਿਕੋਲਸ ‘ਚੋਂ ਬਣਸਕਦਾ ਹੈ ਕੋਈ ਨਵਾਂ ਸਪੀਕਰ
ਪ੍ਰੀਮੀਅਰਦਾ ਅਹੁਦਾ ਸੰਭਾਲਣ ਤੋਂ ਬਾਅਦ ਡਗ ਫੋਰਡਛੇਤੀ ਤੋਂ ਛੇਤੀਆਪਣੇ ਚੋਣਵਾਅਦੇ ਪੂਰਾਕਰਨਾ ਚਾਹੁੰਦੇ ਹਨ। ਇਕ ਪਾਸੇ ਕਲਾਈਮੇਟ ਚੇਂਜ ਸਮਝੌਤੇ ਨੂੰ ਪਾਸਹੋਣਲਈ ਜਿੱਥੇ ਡੇਢ ਕੁ ਸਾਲਦਾਵਕਫਾ ਲਗ ਸਕਦਾ ਹੈ, ਉਥੇ ਵਿਧਾਨਸਭਾਦੀਕਾਰਵਾਈ ਸਹੀ ਢੰਗ ਨਾਲ ਚਲਾਉਣ ਲਈਨਵੇਂ ਸਪੀਕਰਦੀਚੋਣਕਰਨਾਸਭ ਤੋਂ ਪਹਿਲਾਕੰਮਹੋਵੇਗਾ, ਜਿਸ ਦੇ ਲਈ ਆਰਨੌਟ ਤੇ ਰਿੱਕ ਨਿਕੋਲਸ ਦੌੜ ਵਿਚਹਨ।
Read More »