ਸਰਟੀਫਿਕੇਟ ਜਾਅਲੀ ਹੋਣ ਦੇ ਲੱਗੇ ਇਲਜ਼ਾਮ, ਸਿੱਖ ਭਾਈਚਾਰੇ ‘ਚ ਰੋਸ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਇਕਲੌਤੇ ਪੁਲਿਸ ਅਫ਼ਸਰ ਗੁਲਾਬ ਸਿੰਘ ਨੂੰ ਪਿਛਲੇ ਕਈ ਦਿਨਾਂ ਤੋਂ ਜ਼ਲੀਲ ਹੋਣਾ ਪੈ ਰਿਹਾ ਹੈ। ਲੰਘੇ ਕੱਲ੍ਹ ਗੁਲਾਬ ਸਿੰਘ ਨੂੰ ਲਾਹੌਰ ਪੁਲਿਸ ਵੱਲੋਂ ਡਿਊਟੀ ਤੋਂ ਫ਼ਾਰਗ ਕਰ ਦਿੱਤਾ ਗਿਆ। ਗੁਲਾਬ ਸਿੰਘ …
Read More »Yearly Archives: 2018
ਪਿੰਡ ਕੋਠੇ ਹਿੰਮਤਪੁਰਾ ਦੇ ਲੋਕਾਂ ਨੇ ਪੇਸ਼ ਕੀਤੀ ਮਿਸਾਲ
ਪਹਿਲਾਂ ਪਿੰਡ ਦੇ ਹਰ ਘਰ ਦੇ ਬਾਹਰ ਲਗਾਈ ਬੀਬੀਆਂ ਦੀ ਨੇਮ ਪਲੇਟ, ਹੁਣ ਥਾਂ-ਥਾਂ ਬੋਰਡ ਲਗਾ ਕੇ ਕਿਹਾ ਨਸ਼ਾ ਕਰਨ ਵਾਲੇ ਦੀ ਪਿੰਡ ‘ਚ ਨੌ ਐਂਟਰੀ ਬਠਿੰਡਾ : ਬੀਬੀਆਂ ਨੂੰ ਸਮਾਜ ‘ਚ ਬਣਦਾ ਹੱਕ ਦੇਣ ਦੇ ਲਈ ਪਿੰਡ ਦੇ ਹਰ ਘਰ ਦੇ ਬਾਹਰ ਬੀਬੀਆਂ ਦੀ ਨੇਮ ਪਲੇਟ ਲਗਾ ਕੇ ਆਪਣੀ …
Read More »ਰਣਜੀਤ ਸਿੰਘ ਕਮਿਸ਼ਨ ਨੇ ਬੇਅਦਬੀ ਦੇ ਮਾਮਲਿਆਂ ‘ਚ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੂੰ ਠਹਿਰਾਇਆ ਜ਼ਿੰਮੇਵਾਰ
ਅਕਾਲੀ ਲੀਡਰਸ਼ਿਪ ਨੂੰ ਜ਼ਬਰਦਸਤ ਸੇਕ ਲੱਗਣ ਦੇ ਆਸਾਰ ਚੰਡੀਗੜ੍ਹ/ਬਿਊਰੋ ਨਿਊਜ਼ : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀਆਂ ਪਰਤਾਂ ਖੁੱਲ੍ਹਣ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਬਰਦਸਤ ਸੇਕ ਲੱਗਣ ਦੇ ਆਸਾਰ ਹਨ। ਉਨ੍ਹਾਂ ਦੀਆਂ ਡੇਰਾ ਸਿਰਸਾ ਦੇ ਮੁੱਖ ਪ੍ਰਬੰਧਕਾਂ …
Read More »ਟਰੈਵਲ ਏਜੰਟ ਨੇ ਦੁਬਈ ‘ਚ ਨੈਨੀ ਦਾ ਕੰਮ ਦਿਵਾਉਣ ਦੇ ਨਾਂ ‘ਤੇ ਲੜਕੀ ਨੂੰ ਸ਼ੇਖ ਦੇ ਹਵਾਲੇ ਕੀਤਾ, ਸ਼ੇਖ ਨੇ ਬਣਾਇਆ ਬੰਧਕ ਤਾਂ ਕੇਂਦਰੀ ਮੰਤਰੀ ਦੇ ਦਖਲ ‘ਤੇ 3 ਦਿਨ ਬਾਅਦ ਵਾਪਸ ਪਰਤੀ
ਤਰਨ ਤਾਰਨ : ਸੂਬੇ ‘ਚ ਫਰਜੀ ਟਰੈਵਲ ਏਜੰਟ ਵੱਲੋਂ ਵਿਦੇਸ਼ ਭੇਜਣ ਦੇ ਨਾਂ ‘ਤੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਏਜੰਟਾਂ ਨੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਗੋਲਾ ਦੀ ਸਿਮਰਨਦੀਪ ਕੌਰ ਨੂੰ ਦੁਬਈ ਨੈਨੀ ਕੇਅਰ ਦੀ ਨੌਕਰੀ ਦੇ ਬਹਾਨੇ ਭੇਜਿਆ ਪ੍ਰੰਤੂ ਉਥੇ ਉਸ …
Read More »ਨਗਰ ਸੁਧਾਰ ਟਰੱਸਟ ਮਾਮਲੇ ‘ਚ ਕੈਪਟਨ ਅਮਰਿੰਦਰ ਬਰੀ
32 ਏਕੜ ਜ਼ਮੀਨ ਘੁਟਾਲੇ ‘ਚ ਮੁੱਖ ਮੰਤਰੀ ਖਿਲਾਫ ਚੱਲ ਰਿਹਾ ਸੀ ਮਾਮਲਾ ਮੁਹਾਲੀ : ਮੁਹਾਲੀ ਦੀ ਇੱਕ ਵਿਸ਼ੇਸ਼ ਜ਼ਿਲ੍ਹਾ ਅਦਾਲਤ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੇਕਸੂਰ ਮੰਨਦਿਆਂ ਸਾਰੇ ਦੋਸ਼ਾਂ ਤੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ। ਵਿਜੀਲੈਂਸ ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ …
Read More »ਗੈਰ ਕਾਨੂੰਨੀ ਕਾਲੋਨੀਆਂ ਹੋਣਗੀਆਂ ਰੈਗੂਲਰ, ਮੰਤਰੀ ਮੰਡਲ ਦੀ ਹਰੀ ਝੰਡੀ
ਕਾਲੋਨਾਈਜ਼ਰਾਂ ਨੂੰ ਦਿੱਤਾ ਇਕ ਸਾਲ ਦਾ ਸਮਾਂ, ਵਨ ਟਾਈਮ ਸੈਟਲਮੈਂਟ ਤਹਿਤ ਰੈਗੂਲਰ ਹੋਣਗੀਆਂ ਕਾਲੋਨੀਆਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਮੰਤਰੀ ਮੰਡਲ ਨੇ ਸੂਬੇ ਦੀਆਂ 13 ਹਜ਼ਾਰ ਦੇ ਕਰੀਬ ਗੈਰ ਕਾਨੂੰਨੀ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਨਵੀਂ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਸਰਕਾਰ ਨੇ ਕਾਲੋਨਾਈਜ਼ਰਾਂ ਨੂੰ ਇਕ ਸਾਲ …
Read More »ਗੋਲੀ ਚੱਲਣ ਪਿੱਛੋਂ ਇੰਦਰਪ੍ਰੀਤ ਦੇ ਹੱਥਾਂ ‘ਚ ਨਹੀਂ ਮਿਲਿਆ ਗੰਨ ਪਾਊਡਰ
ਫੋਰੈਂਸਿਕ ਰਿਪੋਰਟ ਨੇ ਪੁਲਿਸ ਦੀ ਜਾਂਚ ‘ਤੇ ਚੁੱਕੇ ਸਵਾਲ ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਦੀ ਖ਼ੁਦਕੁਸ਼ੀ ਵਿੱਚ ਵਰਤੇ ਗਏ ਹਥਿਆਰ ਤੇ ਉਨ੍ਹਾਂ ਦੇ ਹੱਥ ਤੋਂ ਲਏ ਗਏ ਨਮੂਨਿਆਂ ਦੀ ਫੋਰੈਂਸਿਕ ਰਿਪੋਰਟ ਨੇ ਇਸ ਖ਼ੁਦਕੁਸ਼ੀ ਦੀ ਕਹਾਣੀ ਉਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਚੰਡੀਗੜ੍ਹ …
Read More »ਪੰਚਾਇਤ ਚੋਣਾਂ ‘ਚ ਨਸ਼ੇ ਵੰਡਣ ਵਾਲਿਆਂ ਦਾ ਕਰੋ ਬਾਈਕਾਟ
ਚੋਣਾਂ ਰਾਜਨੀਤਕ ਲੜਾਈ ਦੀ ਸੱਥ ਨਹੀਂ ਬਣਨੀਆਂ ਚਾਹੀਦੀਆਂ : ਡਾ. ਸੁੱਚਾ ਸਿੰਘ ਗਿੱਲ ਚੰਡੀਗੜ੍ਹ/ਬਿਊਰੋ ਨਿਊਜ਼ : ‘ਪਿੰਡ ਬਚਾਓ, ਪੰਜਾਬ ਬਚਾਓ’ ਕਮੇਟੀ ਵੱਲੋਂ ‘ਪੰਚਾਇਤੀ ਚੋਣਾਂ, ਪਿੰਡ ਤੇ ਗ੍ਰਾਮ ਸਭਾ’ ਵਿਸ਼ੇ ‘ਤੇ ਕਿਸਾਨ ਭਵਨ ਵਿੱਚ ਕਰਵਾਏ ਸੈਮੀਨਾਰ ਵਿੱਚ ਆਗਾਮੀ ਪੰਚਾਇਤੀ ਚੋਣਾਂ ਦੌਰਾਨ ਨਸ਼ੇ ਵੰਡਣ ਵਾਲੇ ਲੋਕਾਂ ਦਾ ਬਾਈਕਾਟ ਕਰਨ ਤੇ ਉਨ੍ਹਾਂ ਖ਼ਿਲਾਫ਼ …
Read More »‘ਆਪ’ ਦੇ 8 ਵਿਧਾਇਕਾਂ ਨੇ ਹਾਈਕਮਾਂਡ ਖਿਲਾਫ ਕੀਤੀ ਬਗਾਵਤ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਜਦੋਂ ਸੁਖਪਾਲ ਖਹਿਰਾ ਕੋਲੋਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਖੋਹ ਕੇ ਦ੍ਰਿੜ੍ਹਬਾ ਤੋਂ ਵਿਧਾਇਕ ਹਰਪਾਲ ਚੀਮਾ ਨੂੰ ਦਿੱਤਾ ਤਾਂ ਪਾਰਟੀ ਵਿਚ ਬਗਾਵਤ ਦਾ ਮਾਹੌਲ ਬਣ ਗਿਆ। ਹੁਣ ‘ਆਪ’ ਦੇ 8 ਵਿਧਾਇਕਾਂ ਨੇ ਹਾਈਕਮਾਂਡ ਖਿਲਾਫ ਝੰਡਾ ਚੁੱਕ ਲਿਆ। ਖਹਿਰਾ ਨੇ ਪਾਰਟੀ ਦੇ 8 …
Read More »‘ਆਪ’ ਸੁਖਪਾਲ ਖਹਿਰਾ ਅੱਗੇ ਝੁਕਣ ਦੇ ਰੌਂਅ ਵਿਚ ਨਹੀਂ
ਬੈਂਸ ਭਰਾਵਾਂ ‘ਤੇ ਲੱਗ ਰਹੇ ਪਾਰਟੀ ਤੋੜਨ ਦੀ ਕੋਸ਼ਿਸ਼ ਦੇ ਦੋਸ਼ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਅਤੇ ਕੇਂਦਰੀ ਲੀਡਰਸ਼ਿਪ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ઠਸੁਖਪਾਲ ਸਿੰਘ ਖਹਿਰਾ ਵੱਲੋਂ ਚੁੱਕੀਆਂ ਜਾ ਰਹੀਆਂ ਬਾਗੀ ਸੁਰਾਂ ਅੱਗੇ ਝੁਕਣ ਦੇ ਰੌਂਅ ਵਿੱਚ ਨਹੀਂ …
Read More »