ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਤੇ ਬਰੈਂਪਟਨ ਸਾਊਥ ਯੂਥ ਕਾਊਂਸਲ ਦੇ ਮੈਂਬਰ ਗੇਜ ਪਾਰਕ ਤੇ ਬਰੈਂਪਟਨ ਡਾਊਨ ਟਾਊਨ ਵਿਖੇ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਖਾਣੇ ਦੀ ਬੇ-ਰਹਿਮੀ ਨਾਲ ਹੋ ਰਹੀ ਬਰਬਾਦੀ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਬਰੈਂਪਟਨ-ਵਾਸੀਆਂ ਨੂੰ ਆਪਣੇ ਘਰਾਂ ਵਿਚ ਵੀ ਖਾਣੇ ਨੂੰ ਵੇਸਟ ਨਾ ਕਰਨ …
Read More »Yearly Archives: 2018
ਬਰੈਂਪਟਨ ਵੁਮੈੱਨ ਕਲੱਬ ਵੱਲੋਂ ਤੀਆਂ ਦੀਆਂ ਰੌਣਕਾਂ
ਬਰੈਂਪਟਨ/ਬਿਊਰੋ ਨਿਊਜ਼ : ਸ਼ਹਿਰ ਵਿੱਚ ਪਿਛਲੇ ਸਮੇਂ ਤੋਂ ਸਰਗਰਮੀਆਂ ਵਾਸਤੇ ਜਾਣੇ ਜਾਂਦੇ ਬਰੈਂਪਟਨ ਵੂਮੈੱਨ ਸੀਨੀਅਰਜ਼ ਕਲੱਬ ਵਲੋਂ ਲੰਘੇ ਸਨਿਚਰਵਾਰ ਨੂੰ ਮੇਰੀਕੀਨਾ ਫਰੈਂਡਸ਼ਿਪ ਪਾਰਕ ਵਿੱਚ ਤੀਆਂ ਦੇ ਇਕ ਵੱਡੇ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਦੇ ਸ਼ੁਰੂ ਹੋਣ ਮੌਕੇ ਮੇਅਰ ਉਮੀਦਵਾਰ ਜੌਨ ਸਪ੍ਰੋਵੇਰੀ ਤੇ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਪੁੱਜੇ …
Read More »ਕੈਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਨੇ ਨਿਆਗਰਾ ਫਾਲਜ਼ ਦਾ ਟਰਿੱਪ ਲਗਾਇਆ
ਬਰੈਂਪਟਨ/ਬਿਊਰੋ ਨਿਊਜ਼ : ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੀਆਂ ਕਲੱਬਾਂ ਆਪਣੇ ਸੀਨੀਅਰਜ਼ ਦੀ ਖੁਸ਼ੀ ਵਾਸਤੇ ਕੋਈ ਨਾ ਕੋਈ ਪਲੈਨ ਘੜਦੀਆਂ ਰਹਿੰਦੀਆਂ ਹਨ। ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਵੀ ਇੱਕ ਇਹੋ ਜਿਹੀ ਯੋਜਨਾ ਬਣਾਈ ਸੀ ਜਿੱਸ ਦੇ ਤਹਿਤ ਨਿਆਗਰਾ ਫਾਲਜ਼ ਤੇ ਉਸਦੇ ਨੇੜੇ ਤੇੜੇ ਦੇ ਵੇਖਣਯੋਗ ਥਾਵਾਂ ਦਾ ਚੱਕਰ …
Read More »ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ ਨਿਆਗਰਾ ਫ਼ਾਲ ਦੇ ਟੂਰ ਦੌਰਾਨ ਸੰਗੀਤਕ ਮੇਲੇ ਦਾ ਵੀ ਅਨੰਦ ਮਾਣਿਆਂ
ਬਰੈਂਪਟਨ/ਡਾ. ਝੰਡ : ਬੰਤ ਸਿੰਘ ਰਾਓ ਸਕੱਤਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਨੇ ਨਿਰਮਲ ਸਿੰਘ ਢੱਡਵਾਲ (ਮੀਤ-ਪ੍ਰਧਾਨ) ਅਤੇ ਪਸ਼ੌਰਾ ਸਿੰਘ ਚਾਹਲ ਦੀ ਸੁਚੱਜੀ ਅਗਵਾਈ ਵਿਚ ਨਿਆਗਰਾ ਫ਼ਾਲ ਦਾ ਮਨੋਰੰਜਕ ਟੂਰ ਲਗਾਇਆ। ਕਲੱਬ ਦੇ ਮੈਂਬਰ ਸਵੇਰੇ ਨੌਂ ਕੁ ਵਜੇ ਸ਼ਾਅ ਪਬਲਿਕ ਸਕੂਲ ਦੀ …
Read More »ਕਾਫ਼ਲੇ ਵੱਲੋਂ ਵਕੀਲ ਕਲੇਰ ਨੂੰ ਸ਼ਰਧਾਂਜਲੀ ਦਿੱਤੀ ਗਈ
ਬੀਬੀ ਸਯੀਦਾ ਦੀਪ, ਗੁਰਚਰਨ, ਤਰਲੋਚਨ ਸਿੰਘ, ਤੇ ਡਾ. ਰੋਜ਼ ਬਣੇ ਮਹਿਮਾਨ- ਤਿੰਨ ਕਿਤਾਬਾਂ ਹੋਈਆਂ ਰਿਲੀਜ਼ ਬਰੈਂਪਟਨ/ਬਿਊਰੋ ਨਿਊਜ਼ : ਟੋਰਾਂਟੋ ਦੀ ਨਾਮਵਰ ਸਾਹਿਤਕ ਸੰਸਥਾ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ‘ਗੀਤ ਗ਼ਜ਼ਲ ਸ਼ਾਇਰੀ’ ਸੰਸਥਾ ਨਾਲ਼ ਮਿਲ਼ ਕੇ ਹੋਈ ਜੁਲਾਈ ਮਹੀਨੇ ਦੀ ਮੀਟਿੰਗ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲ਼ਿਆ। ਇਸ ਮੀਟਿੰਗ ਵਿੱਚ …
Read More »ਟਰੂਡੋ ਨੇ ਮਾਪਿਆਂ ਦੀ ਸਪਾਂਸਰਸ਼ਿਪ ਦੀ ਗਿਣਤੀ ਨੂੰ ਵਧਾ ਕੇ 17 ਹਜ਼ਾਰ ਕੀਤਾ
ਬਰੈਂਪਟਨ : ਕੈਨੇਡਾ ਦੇ ਇੰਮੀਗਰੇਸ਼ਨ ਸਿਸਟਮ ਵਿੱਚ ਸੁਧਾਰ ਕਰਕੇ ਕੈਨੇਡਾ ਸਰਕਾਰ ਪਰਿਵਾਰਾਂ ਨੂੰ ਇੱਕਠੇ ਕਰਨ ਲਈ ਵਚਨਬੱਧ ਹੈ। ਇਹਨਾਂ ਸੁਧਾਰਾਂ ਦੀ ਤਾਜ਼ਾ ਕੜੀ ਵਿੱਚ ਸਰਕਾਰ ਦਾ ਸੰਭਾਵਿਤ ਮਾਪਿਆਂ, ਦਾਦੇ ਦਾਦੀਆਂ, ਨਾਨੇ ਨਾਨੀਆਂ ਨੂੰ ਸਪਾਂਸਰ ਕਰਨ ਲਈ ਵਧੇਰੇ ਅਰਜ਼ੀਆਂ ਸਵੀਕਾਰ ਕਰਨਾ ਸ਼ਾਮਲ ਹੈ। ਲਿਬਰਲ ਸਰਕਾਰ ਨੇ ਪ੍ਰਾਪਤ ਕਰਨ ਵਾਲੀਆਂ ਅਰਜ਼ੀਆਂ ਦੀ …
Read More »ਡਿਕਸੀ ਐਂਡ ਸੈਂਡਲਵੁੱਡ ਕਲੱਬ ਵਲੋਂ ਤਾਸ਼ ਦੇ ਮੁਕਾਬਲੇ
ਬਰੈਂਪਟਨ/ਬਿਊਰੋ ਨਿਊਜ਼ ਡਿਕਸੀ ਐਂਡ ਸੈਂਡਲਵੁੱਡ ਕਲੱਬ ਵਲੋਂ ਬੇਨਤੀ ਹੈ ਕਿ 11 ਅਗਸਤ ਨੂੰ ਬਲਿਊ ਓਕ ਪਾਰਕ ਵਿੱਚ ਤਾਸ਼ ਦੇ ਮੁਕਾਬਲੇ ਕਰਵਾਏ ਜਾਣਗੇ। ਆਪ ਸੱਭ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਪਹਿਲਾ ਇਨਾਮ $200, ਦੂਜਾ ਇਨਾਮ $150 ਅਤੇ ਤੀਜਾ ਇਨਾਮ $80 ਹੋਵੇਗਾ। ਵਧੇਰੇ ਜਾਣਕਾਰੀ ਲਈ ਤੁਸੀਂ ਕੋਮਲ …
Read More »ਸਾਵਣ ਦੇ ਮਹੀਨੇ ਲੱਗੇ ਤੀਆਂ ਦੇ ਮੇਲਿਆਂ ਵਿਚ ਸਿਟੀ ਕਾਊਂਸਲ ਉਮੀਦਵਾਰ ਨਿਸ਼ੀ ਸਿੱਧੂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਸਾਵਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਸ ਦੌਰਾਨ ਤੀਆਂ ਦੇ ਤਿਓਹਾਰਾਂ ਦੀ ਪੂਰੀ ਗਹਿਮਾ-ਗਹਿਮ ਹੈ। ਹਰ ਹਫ਼ਤੇ ਐਤਵਾਰਾਂ ਨੂੰ ਮੁਟਿਆਰਾਂ ਅਤੇ ਹਰੇਕ ਉਮਰ ਦੀਆਂ ਬੀਬੀਆਂ ਤੇ ਔਰਤਾਂ ਵੱਖ-ਵੱਖ ਪਾਰਕਾਂ ਵਿਚ ਇਕੱਠੀਆਂ ਹੁੰਦੀਆਂ ਹਨ ਅਤੇ ਖ਼ੂਬ ਗਿੱਧਾ ਤੇ ਬੋਲੀਆਂ ਪਾ ਕੇ ਨੱਚਦੀਆਂ ਹੋਈਆਂ ਜਿੱਥੇ ਆਪਣਾ ਮਨ-ਪ੍ਰਚਾਵਾ ਕਰਦੀਆਂ …
Read More »ਘੁਡਾਣੀ ਪਿਕਨਿਕ ਦੀਆਂ ਰੌਣਕਾਂ ਨੇ ਛੱਡੀਆਂ ਸੰਦਲੀ ਪੈੜਾਂ
ਬਰੈਂਪਟਨ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਘੁਡਾਣੀ ਨਿਵਾਸੀਆਂ ਵਲੋ ਭਾਈਚਾਰਕ ਸਾਂਝ ਨੂੰ ਅੱਗੇ ਵਧਾਉੋਂਦਿਆਂ ਕੈਲੇਡਨ ਦੇ ਬਹੁਤ ਹੀ ਖੂਬਸੂਰਤ ਪਾਰਕ ਵਿੱਚ ਪਿਕਨਿਕ ਦਾ ਅਯੋਜਨ ਕੀਤਾ ਗਿਆ। ਸਵੇਰੇ 12 ਵਜੇ ਸ਼ੁਰੂ ਹੋਇਆ ਪ੍ਰੋਗਰਾਮ ਤਕਰੀਬਨ 7-8 ਵਜੇ ਤੱਕ ਚਲਿਆ। ਸਾਰਾ ਸਮਾਂ ਖਾਣ ਪੀਣ ਦਾ ਦੌਰ ਚਲਦਾ ਰਿਹਾ। ਖਾਣ ਪੀਣ …
Read More »ਸਾਬਕਾ ਫੌਜੀ ਕਰਮਚਾਰੀਆਂ ਦੀ ਪਿਕਨਿਕ ਸਫਲ ਰਹੀ
ਕੈਲੇਡਨ : ਸਾਬਕਾ ਫੌਜੀ ਕਰਮਚਾਰੀਆਂ ਦੀ ਪਿਕਨਿਕ ਹੋਈ ਜੋ ਸਫਲ ਰਹੀ। ਮਰਦ, ਔਰਤਾਂ ਅਤੇ ਬੱਚਿਆਂ ਸਮੇਤ ਤਕਰੀਬਨ 150 ਵਿਅਕਤੀਆਂ ਨੇ ਹਾਜਰੀ ਲਗਵਾਈ। ਸਭ ਤੋਂ ਸੀਨੀਅਰ ਆਫੀਸਰ ਮੇਜਰ ਜਨਰਲ ਐਨ.ਜੇ.ਐਸ.ਸਿੱਧੂ AVSM,SM ਸਨ ਜੋ ਕਿ ਵੈਟਰਨਜ਼ ਐਸੋਸੀਏਸ਼ਨ ਆਫ ਉਨਟਾਰੀਓ, ਕੈਨੇਡਾ ਦੇ ਚੀਫ ਪੈਟਰਨ ਵੀ ਹਨ। ਗੇਟ ਦੇ ਅੰਦਰ ਵੜਦਿਆਂ ਹੀ ਕੈਂਥ ਸਾਹਿਬ …
Read More »