ਬਰੈਂਪਟਨ ‘ਚ ਵਧ ਰਹੇ ਕ੍ਰਾਈਮ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਗਾਵਾਂਗਾ : ਸੁਪਰੋਵਰੀ ਬਰੈਂਪਟਨ/ਬਾਸੀ ਹਰਚੰਦ : ਬਰੈਂਪਟਨ ਸਿਟੀ ਵਿੱਚ ਮੇਅਰ ਦੀ ਚੋਣ ਲੜ ਰਹੇ ਜੌਹਨ ਸੁਪਰੋਵਰੀ ਨੇ ਗੋਰ/ਕੁਈਂਨ ਪਲਾਜੇ ਵਿੱਚ ਸਥਿਤ ਅੰਬੈਸੀ ਕਨਵੈਨਸ਼ਨ ਸੈਂਟਰ ਵਿੱਚ ਆਪਣੀ ਚੋਣ ਮੁਹਿੰਮ ਨੂੰ ਹੋਰ ਅਗੇਰੇ ਲਿਜਾਣ ਲਈ ਮੀਟਿੰਗ ਸੱਦੀ। ਇਸ ਮੀਟਿੰਗ ਨੂੰ ਲੋਕਾਂ …
Read More »Yearly Archives: 2018
ਯੂਐਸ-ਮੈਕਸੀਕੋ-ਕੈਨੇਡਾ ਸਮਝੌਤਾ ਇਕ ਨਵਾਂ ਮਾਰਗ : ਰਾਜ ਗਰੇਵਾਲ
ਓਟਵਾ : ਸਾਲ ਭਰ ਦੀ ਗੱਲਬਾਤ ਦੇ ਯਤਨਾਂ ਪਿੱਛੋਂ ਯੂਨਾਈਟਿਡ ਸਟੇਟਸ ਅਤੇ ਮੈਕਸੀਕੋ ਨਾਲ਼ ਸਿਧਾਂਤਕ ਪੱਖੋਂ ਕੈਨੇਡਾ ਇੱਕ ਸਮਝੌਤੇ ਉੱਤੇ ਪਹੁੰਚ ਗਿਆ। ਬਰੈਂਪਟਨ ਈਸਟ ਤੋਂ ਐਮਪੀ ਰਾਜ ਗਰੇਵਾਲ ਨੇ ਕਿਹਾ ਕਿ ਇਹ ਕੈਨੇਡਾ ਦੇ ਇਤਿਹਾਸ ਵਿਚ ਅਹਿਮ ਦਿਨ ਸੀ। ਇਸ ਤਰ੍ਹਾਂ ਇਹ ਨਵਾਂ ਯੂਨਾਈਟਿਡ ਸਟੇਟਸ-ਮੈਕਸੀਕੋ-ਕੈਨੇਡਾ ਸਮਝੌਤਾ (ਯੂਐੱਸਐੱਮਸੀਏ) ਆਧੁਨਿਕ ਅਤੇ ਸਮਿਆਂ …
Read More »ਸੀਨੀਅਰਜ਼ ਐਸੋਸੀਏਸ਼ਨ ਦੇ ਡੈਪੂਟੇਸ਼ਨ ਦਾ ਐਮ ਪੀ ਰੂਬੀ ਸਹੋਤਾ ਨਾਲ ਸੀਨੀਅਰਜ਼ ਦੇ ਸਰੋਕਾਰਾਂ ਸਬੰਧੀ ਵਿਚਾਰ ਵਟਾਂਦਰਾ
ਬਰੈਂਪਟਨ/ਹਰਜੀਤ ਬੇਦੀ ਜਨਰਲ ਬਾਡੀ ਮੀਟਿੰਗ ਵਿੱਚ ਉਲੀਕੇ ਪ੍ਰੋਗਰਾਮ ਮੁਤਾਬਕ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਦਾ ਛੇ ਮੈਂਬਰੀ ਵਫਦ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਐਮ ਪੀ ਰੂਬੀ ਸਹੋਤਾ ਨੂੰ ਸੀਨੀਅਰਜ਼ ਦੀਆਂ ਫੈਡਰਲ ਸਰਕਾਰ ਨਾਲ ਸਬੰਧਤ ਮੰਗਾਂ ਬਾਰੇ ਮਿਲਿਆ। ਉਹਨਾਂ ਨਾਲ ਬਲਵਿੰਦਰ ਬਰਾੜ, ਪ੍ਰੋ: ਨਿਰਮਲ ਧਾਰਨੀ, ਦੇਵ ਸੂਦ, ਪ੍ਰਿੰ: ਜਗਜੀਤ ਗਰੇਵਾਲ …
Read More »ਨਿਊ ਹੋਪ ਸੀਨੀਅਰ ਕਲੱਬ ਦੇ ਸਮਾਗਮ ਵਿਚ ਬੁਢਾਪਾ ਪੈਨਸ਼ਨ ਬਾਰੇ ਦਿੱਤੀ ਜਾਣਕਾਰੀ
ਬਰੈਂਪਟਨ/ਪੂਰਨ ਸਿੰਘ ਪਾਂਧੀ : ‘ਨਿਊ ਹੋਪ ਸੀਨੀਅਰ ਕਲੱਬ ਬਰੈਂਪਟਨ’ ਦੀ ਹਰ ਮਹੀਨੇ ਦੇ ਦੂਜੇ ਬੁੱਧਵਾਰ ਗੋਰ ਮੀਡੋ ਕਮਿਊਨਿਟੀ ਸੈਂਟਰ ਬਰੈਂਪਟਨ ਸੈਂਟਰ ਵਿਚ 2 ਤੋਂ 5 ਵਜੇ ਤੱਕ ਮੀਟਿੰਗ ਹੁੰਦੀ ਹੈ; ਜਿਸ ਵਿਚ ਅਹਿਮ ਮੁੱਦੇ ਵਿਚਾਰੇ ਜਾਂਦੇ ਹਨ। ਇਸ ਵਾਰ 26 ਸਤੰਬਰ ਦੇ ਬੁੱਧਵਾਰ ਦੀ ਭਰਵੀਂ ਇਕੱਤਰਤਾ ਹੋਈ। ਇਸ ਇਕੱਤਰਤਾ ਦੀ …
Read More »ਡਾ. ਤਰਲੋਕ ਸਿੰਘ ਚੀਮਾ ਤੇ ਬੀਬੀ ਹਰਵਿੰਦਰ ਕੌਰ ਚੀਮਾ ਨੇ ਆਪਣੀ ਪੋਤਰੀ ਦੇ ਜਨਮ ਦੀ ਖੁਸ਼ੀ ਰਾਮਗੜ੍ਹੀਆ ਭਵਨ ਵਿਖੇ ਮਨਾਈ
ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਦਿਨੀਂ ਰਾਮਗੜ੍ਹੀਆ ਕਮਿਊਨਿਟੀ ਭਵਨ ਬਰੈਂਪਟਨ ਵਿਖੇ ਡਾ ਤਰਲੋਕ ਸਿੰਘ ਚੀਮਾ ਤੇ ਬੀਬੀ ਹਰਵਿੰਦਰ ਕੌਰ ਚੀਮਾ ਨੂੰ ਵਾਹਿਗੁਰੂ ਵੱਲੋਂ ਬਖ਼ਸ਼ੀ ਪੋਤਰੀ ਦੀ ਖ਼ੁਸ਼ੀ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਹਿੱਤ ਸਾਹਿਬ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਜਿਸ ਵਿੱਚ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਦੇ …
Read More »ਪੰਜਾਬੀ ਸੱਭਿਆਚਾਰ ਮੰਚ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਸਮਾਗਮ ਕਰਵਾਇਆ
ਬੁਧੀਜੀਵੀਆਂ ਨੇ ਭਗਤ ਸਿੱਘ ਨੂੰ ਮਹਾਨ ਵਿਚਾਰਧਾਰਾ ਵਾਲਾ ਇਨਕਲਾਬੀ ਦੱਸਿਆ ਬਰੈਂਪਟਨ/ ਬਾਸੀ ਹਰਚੰਦ : ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਹਾਲ ਵਿੱਚ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਪਰਮਗੁਣੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਸਭ ਤੋਂ ਪਹਿਲਾਂ ਸੁਖਦੇਵ ਸਿੰਘ ਧਾਲੀਵਾਲ ਨੇ ਸਭ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਮਾਗਮ …
Read More »ਰੀਅਲ ਅਸਟੇਟ ਦੀ ਦੁਨੀਆਂ ਵਿਚ ‘ਹੋਮਲਾਈਫ਼ ਸਿਲਵਰਸਿਟੀ’ ਨੇ ਸਿਰਜਿਆ ਨਵਾਂ ਇਤਿਹਾਸ
ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਇਕ ਹਜ਼ਾਰ ਤੋਂ ਵੱਧ ਵਿਅਕਤੀ ਸ਼ਾਮਲ ਹੋਏ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 29 ਸਤੰਬਰ ਨੂੰ ਮੇਅ ਫ਼ੀਲਡ ਅਤੇ ਬਰੈਮਲੀ ਰੋਡ ਦੇ ਇੰਟਰਸੈੱਕਸ਼ਨ ਨੇੜਲੇ ਵਿਸ਼ਾਲ ਪਲਾਜ਼ੇ ਵਿਚ ‘ਹੋਮਲਾਈਫ਼ ਸਿਲਵਰਸਿਟੀ’ ਵੱਲੋਂ ਆਪਣੇ ਨਵੇਂ ਬਣੇ ਮੁੱਖ ਦਫ਼ਤਰ ਦਾ ਉਦਘਾਟਨ ਪੂਰੇ ਸ਼ਾਨ-ਓ-ਸ਼ੌਕਤ ਨਾਲ ਕੀਤਾ ਗਿਆ। ਇਸ ਮੌਕੇ ਬਰੈਂਪਟਨ ਦੇ …
Read More »05 October 2018, Main
05 October 2018, GTA
ਪੰਜਾਬ ਕੈਬਨਿਟ ਵਲੋਂ ਨਵੀਂ ਕਾਲੋਨੀ ਨੀਤੀ ਤੇ ਖੇਡ ਨੀਤੀ ਨੂੰ ਪ੍ਰਵਾਨਗੀ
8 ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਪੱਕੇ ਕਰਨ ‘ਤੇ ਵੀ ਕੈਬਨਿਟ ਹੋਈ ਸਹਿਮਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿੱਚ ਗੈਰ-ਯੋਜਨਾਬੱਧ ਢੰਗ ਨਾਲ ਹੁੰਦੇ ਨਿਰਮਾਣ ਨੂੰ ਠੱਲ ਪਾਉਣ ਲਈ ਮੰਤਰੀ ਮੰਡਲ ਨੇ 19 ਮਾਰਚ, 2018 ਤੋਂ ਪਹਿਲਾਂ ਵਿਕਸਤ ਹੋਈਆਂ ਗੈਰ ਕਾਨੂੰਨੀ ਕਲੋਨੀਆਂ ਨੂੰ ਨਿਯਮਤ ਕਰਨ ਸਬੰਧੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ …
Read More »