ਨਵੇਂ ਨਿਯਮਾਂ ਨਾਲ ਹਜ਼ਾਰਾਂ ਭਾਰਤੀ ਪੇਸ਼ੇਵਰ ਤੇ ਉਨ੍ਹਾਂ ਦੇ ਪਰਿਵਾਰ ਹੋਣਗੇ ਪ੍ਰਭਾਵਿਤ ਵਾਸ਼ਿੰਗਟਨ/ਬਿਊਰੋ ਨਿਊਜ਼ ਡੋਨਾਲਡ ਟਰੰਪ ਪ੍ਰਸ਼ਾਸਨ ਹੁਣ ਐੱਚ-1ਬੀ ਵੀਜ਼ਾ ਨਿਯਮਾਂ ਨੂੰ ਸਖ਼ਤ ਬਣਾਉਣ ਜਾ ਰਿਹਾ ਹੈ। ਅਮਰੀਕਾ ਐੱਚ-1ਬੀ ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਨੂੰ ਕੰਮ ਕਰਨ ਦੀ ਆਗਿਆ ਦੇਣ ਵਾਲੇ ਸਾਬਕਾ ਰਾਸ਼ਟਰਪਤੀ ਓਬਾਮਾ ਪ੍ਰਸ਼ਾਸਨ ਦੇ ਨਿਯਮਾਂ ਨੂੰ ਖ਼ਤਮ …
Read More »Daily Archives: December 22, 2017
ਪਾਕਿ ਦੀਆਂ ਜੇਲ੍ਹਾਂ ‘ਚ ਕੈਦ ਹਨ 500 ਤੋਂ ਵੱਧ ਭਾਰਤੀ
ਭਾਰਤੀ ਕੈਦੀਆਂ ‘ਚ ਜ਼ਿਆਦਾਤਰ ਮਛੇਰੇ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਇਸ ਸਮੇਂ 500 ਤੋਂ ਵੱਧ ਭਾਰਤੀ ਬੰਦ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਮਛੇਰਿਆਂ ਦੀ ਹੈ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਵੱਖ ਵੱਖ ਮੁਲਕਾਂ ਦੇ 996 ਨਾਗਰਿਕ ਬੰਦ ਹਨ, ਜਿਨ੍ਹਾਂ ਵਿਚੋਂ 527 ਭਾਰਤੀ ਹਨ। ਇਹ …
Read More »ਸ਼੍ਰੀ ਸੈਣੀ ਬਣੀ ਮਿਸ ਇੰਡੀਆ ਯੂਐਸਏ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਵਾਸ਼ਿੰਗਟਨ ਵਿਚ ਰਹਿਣ ਵਾਲੀ ਭਾਰਤੀ ਮੂਲ ਦੀ ਲੜਕੀ ਸ਼੍ਰੀ ਸੈਣੀ ਨੇ ‘ਮਿਸ ਇੰਡੀਆ ਯੂ. ਐਸ. ਏ.-2017’ ਦਾ ਖ਼ਿਤਾਬ ਜਿੱਤ ਲਿਆ ਹੈ। ਸ਼੍ਰੀ ਸੈਣੀ ਵਾਸ਼ਿੰਗਟਨ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਤੇ ਉਸ ਦੇ ਮਾਪੇ ਪੰਜਾਬ ਤੋਂ ਅਮਰੀਕਾ ਗਏ ਸਨ। ਇਸ ਮੁਕਾਬਲੇ ਵਿਚ ਦੂਜੇ ਸਥਾਨ ‘ਤੇ ਕਨੈਕਿਟਕਟ ਦੀ …
Read More »ਵਿਦੇਸ਼ਾਂ ‘ਚ ਰਹਿਣ ਵਾਲੇ ਪਰਵਾਸੀਆਂ ‘ਚ ਭਾਰਤੀ ਸਭ ਤੋਂ ਅੱਗੇ
1.70 ਕਰੋੜ ਭਾਰਤੀ ਰਹਿ ਹਨ ਦੂਜੇ ਦੇਸ਼ਾਂ ‘ਚ ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਵਿਦੇਸ਼ ਵਿਚ ਰਹਿਣ ਵਾਲੇ ਪਰਵਾਸੀਆਂ ਵਿਚ ਭਾਰਤੀ ਸਭ ਤੋਂ ਅੱਗੇ ਹਨ। 1.70 ਕਰੋੜ ਭਾਰਤੀ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਰਹਿ ਰਹੇ ਹਨ। ਇਨ੍ਹਾਂ ਵਿਚੋਂ 50 ਲੱਖ ਲੋਕ ਭਾਰਤੀ ਖਾੜੀ ਖੇਤਰ ‘ਚ …
Read More »ਪਾਕਿਸਤਾਨ ਦੇ ਇਸ ਜੈਨ ਮੰਦਿਰ ‘ਚ ਬਟਵਾਰੇ ਤੋਂ ਬਾਅਦ ਕੋਈ ਜੈਨ ਹਿੰਦੂ ਨਹੀਂ ਪਹੁੰਚਿਆ
ਰਾਵਲਪਿੰਡੀ ਦੀ ਮਸਜਿਦ ‘ਚ ਇਕ ਮੰਦਿਰ, ਜਿਸ ਨੂੰ ਸੰਭਾਲ ਰਹੇ ਮੌਲਾਨਾ ਪਰਿਵਾਰ ਨੂੰ 70 ਸਾਲ ਤੋਂ ਇੰਤਜ਼ਾਰ ਹੈ ਮੰਦਿਰ ਦੇ ਅਸਲੀ ਵਾਰਸਾਂ ਦਾ ਚੰਡੀਗੜ੍ਹ : ਰਾਵਲਪਿੰਡੀ ‘ਚ 70 ਸਾਲ ਬਾਅਦ ਵੀ ਮੌਲਾਨਾ ਅਸ਼ਰਫ ਅਲੀ ਦਾ ਪਰਿਵਾਰ ਮਸਜਿਦ ਦੇ ਵਿਹੜੇ ‘ਚ ਬਣੇ ਮੰਦਿਰ ਦੇ ਵਾਰਸਾਂ ਦੇ ਇੰਤਜ਼ਾਰ ‘ਚ ਹਨ। ਦੇਸ਼ ਦੀ …
Read More »ਜਦੋਂ ਬਾਬਰੀ ਮਸਜਿਦ ਢਾਹੀ ਗਈ, ਇਸ ਮੰਦਿਰ ਨੂੰ ਢਾਹੁਣ ਲਈ ਲੋਕ ਇਥੇ ਆਏ ਪ੍ਰੰਤੂ ਅਸੀਂ ਉਨ੍ਹਾਂ ਨੂੰ ਭਜਾ ਦਿੱਤਾ : ਅਸ਼ਰਫ਼ ਅਲੀ
ਅਸ਼ਰਫ਼ ਅਲੀ ਨੇ ਕਿਹਾ ਕਿ ਮੰਦਿਰ ਸ਼ਹਿਰ ਦੇ ਵਿਚਕਾਰ ਹੈ। ਜਦੋਂ ਭਾਰਤ ‘ਚ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਤਾਂ ਕੁਝ ਲੋਕ ਇਥੇ ਵੀ ਇਸ ਮੰਦਿਰ ਨੂੰ ਨਿਸ਼ਾਨਾ ਬਣਾਉਣ ਦੇ ਲਈ ਆਏ ਪ੍ਰੰਤੂ ਅਸੀਂ ਉਨ੍ਹਾਂ ਨੂੰ ਭਜਾ ਦਿੱਤਾ। ਕੁਝ ਵਿਅਕਤੀ ਹੋਰ ਵੀ ਹਨ ਜੋ ਇਹ ਮੰਨਦੇ ਹਨ ਕਿ ਇਹ ਮੰਦਿਰ ਇਥੇ …
Read More »ਭਾਰਤੀ ਸੁਪਰੀਮ ਕੋਰਟਦਾਭ੍ਰਿਸ਼ਟਾਚਾਰ ਮੁਕਤੀ ਵੱਲ ਕਦਮ
ਵਿਆਪਕ ਪੱਧਰ ‘ਤੇ ਭ੍ਰਿਸ਼ਟਾਚਾਰਦਾਸਾਹਮਣਾਕਰਰਹੇ ਭਾਰਤ ‘ਚ ਭ੍ਰਿਸ਼ਟਾਚਾਰ ਤੋਂ ਮੁਕਤੀ ਦੀਦਿਸ਼ਾ ‘ਚ, ਹੁਣੇ ਜਿਹੇ ਸਰਵਉੱਚ ਅਦਾਲਤਵਲੋਂ ਦਾਗ਼ੀਨੇਤਾਵਾਂ ‘ਤੇ ਚੱਲ ਰਹੇ ਮਾਮਲਿਆਂ ਦੀ ਸੁਣਵਾਈ ਵਿਸ਼ੇਸ਼ਫਾਸਟਟਰੈਕਅਦਾਲਤਾਂ ਵਿਚਕਰਨਦਾਫ਼ੈਸਲਾਅਹਿਮਹੈ।ਪਿਛਲੇ ਲੰਬੇ ਸਮੇਂ ਤੋਂ ਭਾਰਤ ‘ਚ ਘੁਟਾਲਿਆਂ-ਘਪਲਿਆਂ ‘ਚ ਫ਼ਸੇ ਭਾਰਤੀਸਿਆਸਤਦਾਨਾਂ ਖ਼ਿਲਾਫ਼ ਚੱਲ ਰਹੇ ਮੁਕੱਦਮਿਆਂ ਦੀ ਸੁਣਵਾਈ ‘ਚ ਢਿੱਲ ਅਤੇ ਉਨ੍ਹਾਂ ਨੂੰ ਸਜ਼ਾ ਮਿਲਣ ‘ਚ ਦੇਰੀਕਾਰਨਭ੍ਰਿਸ਼ਟਾਚਾਰ ਨੂੰ ਵੱਡਾ …
Read More »ਕੋਹਲੀ ਦੀ ਵਿਰਾਟ ਰਿਸੈਪਸ਼ਨ
ਭਾਰਤੀਕ੍ਰਿਕਟਟੀਮ ਦੇ ਕਪਤਾਨਵਿਰਾਟਕੋਹਲੀਦੀ ਬੱਲੇਬਾਜ਼ੀ ਤੋਂ ਅੱਜ ਦੁਨੀਆ ਭਰ ਦੇ ਗੇਂਦਬਾਜ਼ ਖੌਫ ਖਾਂਦੇ ਹਨਪਰ ਉਹ ਅਨੁਸ਼ਕਾ ਦੀਦੀਸਮਾਇਲਕਲੀਨਬੋਲਡ ਹੋ ਗਏ। ਜਿਸ ਦੇ ਜਸ਼ਨ ਮਨਾਉਣ ਲਈਭਾਰਤਪ੍ਰਧਾਨਮੰਤਰੀਨਰਿੰਦਰਮੋਦੀਵੀ ਦਿੱਲੀ ਵਿਚ ਹੋਈ ਵਿਰਾਟਰਿਸ਼ੈਪਸ਼ਨਦਾ ਹਿੱਸਾ ਬਣੇ।ਧਿਆਨਰਹੇ ਕਿ ਲੰਘੀ 11 ਦਸੰਬਰ ਨੂੰ ਦਿਨੀਂ ਇਟਲੀ ਜਾ ਕੇ ਕੋਹਲੀ ਤੇ ਅਨੁਸ਼ਕਾ ਜੋੜੀ ਨੇ ਪਰਿਵਾਰਕਮੈਂਬਰਾਂ ਦੀ ਮੌਜੂਦਗੀ ਵਿਚਵਿਆਹਦੀਆਂ ਰਸਮਾਂ ਪੂਰੀਆਂ ਕੀਤੀਆਂ …
Read More »ਜਗਮੀਤ ਸਿੰਘ ਦੀ ਹੋਈ ਕੁੜਮਾਈ!
ਐਨਡੀਪੀ ਦੇ ਮੁਖੀ ਜਗਮੀਤ ਸਿੰਘ ਅਤੇ ਬੀਬੀ ਗੁਰਕਿਰਨ ਕੌਰ ਸਿੱਧੂ ਦੀ ਮੰਗਣੀ ਹੋ ਗਈ ਹੈ।ਜਦੋਂਕਿ ਪਰਿਵਾਰਕਨਜ਼ਦੀਕੀਆਂ ਦਾਕਹਿਣਾ ਹੈ ਕਿ ਇਹ ਤਾਂ ਰੋਕੇ ਦੀਰਸਮ ਸੀ। ‘ਅਦਾਰਾਪਰਵਾਸੀ’ਦੋਵਾਂ ਪਰਿਵਾਰਾਂ ਨੂੰ ਇਸ ਸ਼ੁਭ ਮੌਕੇ ‘ਤੇ ਮੁਬਾਰਕਾਂ ਦਿੰਦਾਹੈ।
Read More »ਕੌਰ ਸਿੰਘ ਖੇਡਕੋਟੇ ‘ਚੋਂ ਮਿਲਿਆਪਲਾਟਵੀਨਹੀਂ ਬਚਾ ਸਕੇ
ਚੰਡੀਗੜ੍ਹ : ਪਦਮਸ੍ਰੀ ਤੇ ਅਰਜੁਨ ਐਵਾਰਡੀ ਕੌਮਾਂਤਰੀ ਮੁੱਕੇਬਾਜ਼ ਕੌਰ ਸਿੰਘ ਨੇ ਬੇਸ਼ੱਕ ਕਈ ਉਪਲਬਧੀਆਂ ਹਾਸਲਕੀਤੀਆਂ ਹੋਣਪਰ ਬੁਢਾਪੇ ਵਿਚ ਗਰੀਬੀਕਾਰਨ ਉਹ ਆਪਣਾਖੇਡਕੋਟੇ ਵਿਚੋਂ ਮੋਹਾਲੀ ਦੇ ਏਰੋ ਸਿਟੀਵਿਚਮਿਲਿਆਪਲਾਟਵੀਨਹੀਂ ਬਚਾ ਸਕੇ। ਹਾਲਾਂਕਿ ਇਸ ਪਲਾਟਦੀਆਂ ਕਿਸ਼ਤਾਂ ਭਰਨਵਿਚ ਉਨ੍ਰਾਂ ਦੇ ਦੋਸਤਾਂ ਨੇ ਕਾਫੀ ਮੱਦਦ ਕੀਤੀਪਰਪਹਿਲੀਕਿਸ਼ਤ, ਜੋ ਪਲਾਟਦੀ ਕੁੱਲ ਕੀਮਤਦਾ 25 ਫੀਸਦੀ ਹੁੰਦੀ ਹੈ, ਪੂਰੀਨਾਭਰਨਕਾਰਨ ਗਮਾਡਾ …
Read More »