Breaking News
Home / 2017 / December / 15 (page 5)

Daily Archives: December 15, 2017

ਭਾਰਤ ‘ਚ ਤੇਜ਼ੀ ਨਾਲ ਵਧ ਰਿਹਾ ਜਲ ਸੰਕਟ

ਭਾਰਤ ਕੁਦਰਤੀ ਸਰੋਤਾਂ ਨਾਲ ਛੇੜਛਾੜ ਅਤੇ ਵਾਤਾਵਰਨ ਪ੍ਰਤੀ ਲਾਪ੍ਰਵਾਹੀ ਕਾਰਨ ਜਲ ਸੰਕਟ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਕ ਤਾਜ਼ਾ ਸਰਵੇਖਣ ਅਨੁਸਾਰ ਭਾਰਤ ਦੇ 54 ਫ਼ੀਸਦੀ ਖੇਤਰ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਦੇਸ਼ ਦੇ 13 ਸੂਬਿਆਂ ਦੇ 327 ਜ਼ਿਲ੍ਹੇ ਸੋਕੇ ਦੀ ਮਾਰ ਝੱਲ ਰਹੇ …

Read More »

ਵਿਰਾਟਕੋਹਲੀ ਤੇ ਅਨੁਸ਼ਕਾ ਵਿਆਹਬੰਧਨ ‘ਚ ਬੱਝੇ

ਮੁੰਬਈ/ਬਿਊਰੋ ਨਿਊਜ਼ : ਭਾਰਤੀਕ੍ਰਿਕਟਟੀਮ ਦੇ ਕਪਤਾਨਵਿਰਾਟਕੋਹਲੀਅਤੇ ਬਾਲੀਵੁੱਡ ਅਦਾਕਾਰਾਅਨੁਸ਼ਕਾਸ਼ਰਮਾਇਟਲੀਵਿੱਚਵਿਆਹਬੰਧਨਵਿੱਚਬੱਝ ਗਏ। ਇਸ ਨਾਲਮੀਡੀਆਵੱਲੋਂ ਚਿਰਾਂ ਤੋਂ ਜੋੜੇ ਦੇ ਵਿਆਹਦੀਆਂ ਲਾਈਆਂ ਜਾ ਰਹੀਆਂ ਕਿਆਸਅਰਾਈਆਂ ਵੀਖਤਮ ਹੋ ਗਈਆਂ ਹਨ। ਜੋੜੇ ਦਾਵਿਆਹ ਇਕ ਨਿਜੀਸਮਾਗਮਵਿੱਚਨੇਪਰੇ ਚੜ੍ਹਿਆ ਜਿਸ ਵਿੱਚਪਰਿਵਾਰਕਮੈਂਬਰਾਂ ਅਤੇ ਨੇੜਲਿਆਂ ਨੇ ਸ਼ਮੂਲੀਅਤਕੀਤੀ। ਵਿਆਹਸਮਾਗਮਇਟਲੀ ਦੇ ਤੁਸੈਨੀਸ਼ਹਿਰਵਿਚਲੇ ਰਿਜ਼ੌਰਟ ਵਿੱਚ ਹੋਇਆ। ਅਨੁਸ਼ਕਾਅਤੇ ਕੋਹਲੀ ਨੇ ਵਿਆਹਸਮਾਗਮਦੀਆਂ ਤਸਵੀਰਾਂ ਟਵੀਟਕਰਦਿਆਂ ਕਿਹਾ ਕਿ ਉਨ੍ਹਾਂ …

Read More »

‘ਦੰਗਲ’ਫੇਮ ਜ਼ਾਇਰਾਵਸੀਮਨਾਲ ਜਹਾਜ਼ ‘ਚ ਹੋਈ ਛੇੜਛਾੜ

ਵਿਸਤਾਰਾਏਅਰਲਾਈਨਜ਼ ਦੀ ਦਿੱਲੀ ਤੋਂ ਮੁੰਬਈ ਦੀ ਉਡਾਣ ‘ਚ ਵਾਪਰੀਘਟਨਾ ਮੁੰਬਈ/ਬਿਊਰੋ ਨਿਊਜ਼ : 17 ਵਰ੍ਹਿਆਂ ਦੀਅਦਾਕਾਰਾ ਜ਼ਾਇਰਾਵਸੀਮ ਨੇ ਦੋਸ਼ਲਾਇਆ ਹੈ ਕਿ ਦਿੱਲੀ ਤੋਂ ਮੁੰਬਈ ਆ ਰਹੀਵਿਸਤਾਰਾਏਅਰਲਾਈਨਜ਼ ਦੀਉਡਾਣਵਿਚਪਿੱਛੇ ਬੈਠੇ ਇਕ ਮੁਸਾਫ਼ਰ ਨੇ ਉਸ ਨਾਲਛੇੜਖਾਨੀਕੀਤੀ ਜਿਸ ਦਾਨੋਟਿਸਲੈਂਦਿਆਂ ਮਹਾਰਾਸ਼ਟਰਰਾਜਮਹਿਲਾਕਮਿਸ਼ਨ ਨੇ ਇਸ ‘ਸ਼ਰਮਨਾਕ’ਘਟਨਾਦੀ ਜਾਂਚ ਮੰਗੀ ਹੈ। ਇਸੇ ਦੌਰਾਨ ਪੁਲਿਸ ਨੇ ਮੁਲਜ਼ਮਵਿਕਾਸਸਚਦੇਵ (39) ઠਨੂੰ ਹਿਰਾਸਤਵਿੱਚਲੈਲਿਆ ਹੈ। …

Read More »

ਪਟਿਆਲੇ ਦਾ ਗੱਭਰੂ ਬਣਿਆ’ਮਿਸਟਰਪੰਜਾਬ’

ਮੁਹਾਲੀ : ‘ਮਿਸਟਰਪੰਜਾਬ 2017’ ਮੁਕਾਬਲੇ ਦਾਖ਼ਿਤਾਬਪਟਿਆਲਾ ਦੇ ਗੱਭਰੂ ਹਰਪਵਿੱਤ ਸਿੰਘ ਦੀਝੋਲੀਪਿਆ ਹੈ। ਹਰਪਵਿੱਤ ਨੂੰ ਇੱਕ ਲੱਖਰੁਪਏ ਦਾਨਗ਼ਦਇਨਾਮਵੀਮਿਲਿਆ ਹੈ। ਇਸ ਮੁਕਾਬਲੇ ਵਿੱਚਅਰਸ਼ਵੀਰ ਸਿੰਘ ਫਸਟਰਨਰਅੱਪਰਿਹਾ ਹੈ। ਮੁਹਾਲੀਦਾ ਨੌਜਵਾਨ ਤਰਲੋਕ ਸਿੰਘ ਅਤੇ ਮੁੰਬਈਦਾਰਵਨੀਤ ਸਿੰਘ ਸੈਕਿੰਡਰਨਰਅੱਪਐਲਾਨੇ ਗਏ। ਫਸਟਅਤੇ ਸੈਕਿੰਡਰਨਰਅੱਪ ਨੂੰ ਪੰਜਾਹ-ਪੰਜਾਹਹਜ਼ਾਰਰੁਪਏ ਦੀਰਾਸ਼ੀਇਨਾਮਵਜੋਂ ਦਿੱਤੀ ਗਈ ਹੈ। ਫਾਈਨਲਮੁਕਾਬਲੇ ਵਿੱਚਵੱਖ-ਵੱਖਪੜਾਵਾਂ ਵਿੱਚੋਂ ਲੰਘਣਵਾਲੇ ਦਸ ਗੱਭਰੂ ਪੁੱਜੇ। ਫਾਈਨਲਮੁਕਾਬਲੇ ਦੇ …

Read More »

ਮੁਹੰਮਦ ਅਲੀ ਨਾਲ ਲੜਨ ਵਾਲਾ ਹਾਲਾਤ ਤੋਂ ਹਾਰਿਆ

ਕੌਰ ਸਿੰਘ ਵਿਆਜ਼ ‘ਤੇ ਪੈਸੇ ਲੈ ਕੇ ਕਰਵਾਰਿਹਾ ਹੈ ਇਲਾਜ਼, ਏਸ਼ੀਅਨ ਗੋਲਡਮੈਡਲ ਜਿੱਤੇ ਨੂੰ ਹੋਏ 35 ਸਾਲ, ਅਜੇ ਤੱਕ ਨਹੀਂ ਮਿਲੇ ਇਨਾਮ ਦੇ ਪੈਸੇ ਨਵੀਂ ਦਿੱਲੀ : ਦਿੱਲੀ ਏਸ਼ੀਆਈਖੇਡਾਂ ਦਾ ਗੋਲਡਮੈਡਲ ਜਿੱਤੇ ਹੋਏ ਬਾਕਸਰ ਕੌਰ ਸਿੰਘ ਨੂੰ 35 ਸਾਲ ਹੋ ਚੁੱਕੇ ਹਨ। ਇਸ ਪ੍ਰਾਪਤੀ’ਤੇ ਤਤਕਾਲੀਨਪੰਜਾਬਸਰਕਾਰ ਨੇ ਇਕ ਲੱਖ ਰੁਪਏ ਦਾਇਨਾਮਦੇਣਦਾਐਲਾਨਕੀਤਾ …

Read More »

ਮੁੱਕੇਬਾਜ਼ ਕੌਰ ਸਿੰਘ ਦੀਖਰਾਬਸਿਹਤ ਨੂੰ ਦੇਖਦਿਆਂ ਮੁੱਖ ਮੰਤਰੀ ਹੋਏ ਚਿੰਤਤ

ਰਾਹਤਫੰਡ ‘ਚੋਂ 2 ਲੱਖ ਰੁਪਏ ਦੇਣਦੀ ਦਿੱਤੀ ਮਨਜੂਰੀ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਮੁੱਕੇਬਾਜ਼ ਕੌਰ ਸਿੰਘ ਵੱਲੋਂ ਡਾਕਟਰੀਖਰਚਿਆਂ ਨੂੰ ਪੂਰਾਕਰਨਲਈਲਏ ਗਏ ਕਰਜ਼ੇ ਦੀਅਦਾਇਗੀਕਰਨਲਈਆਪਣੇ ਰਾਹਤਫੰਡਵਿੱਚੋਂ 2 ਲੱਖਰੁਪਏ ਦੇਣ ਨੂੰ ਮਨਜੂਰੀਦਿੱਤੀ। ਕੈਪਟਨਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆਦੀਆਂ ਰਿਪੋਰਟਾਂ ਤੋਂ ਮਸ਼ਹੂਰ ਮੁੱਕੇਬਾਜ਼ ਦੀਵਿੱਤੀਹਾਲਤਬਾਰੇ ਜਾਣਕਾਰੀਮਿਲੀ ਹੈ ਅਤੇ ਉਨ੍ਹਾਂ ਨੇ …

Read More »

ਆਸਟਰੇਲੀਆ ‘ਚ ਡੁੱਬਣ ਕਾਰਨਭਾਰਤੀ ਫੁੱਟਬਾਲ ਖਿਡਾਰਨਦੀ ਮੌਤ

ਨਵੀਂ ਦਿੱਲੀ : ਪੈਸੇਫ਼ਿਕਸਕੂਲਖੇਡਾਂ ਲਈਆਸਟਰੇਲੀਆ ਗਈਆਂ 5 ਭਾਰਤੀਖਿਡਾਰਨਾਂ ਨਾਲਐਡੀਲੇਡ ਦੇ ਗਲੇਨੇਲਗ ਵਿਚਹੋਲਡਫਾਸਟਮਰੀਨਾਤੱਟ’ਤੇ ਭਿਆਨਕਹਾਦਸਾਵਾਪਰ ਗਿਆ। ਇਨ੍ਹਾਂ ਵਿਚੋ 4 ਖਿਡਾਰਨਾਂ ਨੂੰ ਬਚਾਅਲਿਆ ਗਿਆ, ਜਦਕਿ ਇਕ ਦੀ ਡੁੱਬਣਨਾਲ ਮੌਤ ਹੋ ਗਈ, ਜਿਨ੍ਹਾਂ ਚਾਰਲੜਕੀਆਂ ਨੂੰ ਬਚਾਇਆ ਗਿਆ ਉਨ੍ਹਾਂ ਵਿਚੋਂ 2 ਨੂੰ ਫਿਲੰਡਰਜ਼ ਮੈਡੀਕਲਸੈਂਟਰਹਸਪਤਾਲਵਿਚਦਾਖ਼ਲਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਇਕ ਲੜਕੀਦੀਹਾਲਤ ਗੰਭੀਰਦੱਸੀ ਜਾ ਰਹੀ ਹੈ। ਮ੍ਰਿਤਕਲੜਕੀਦੀਪਛਾਣਨਿਤਿਸ਼ਾ …

Read More »

ਸਾਂਝੀ ਵਾਲਤਾ ਦਾ ਪ੍ਰਤੀਕ ਚੁੱਲ੍ਹੇ ਭੱਠੀਆਂ

ਸੰਪੂਰਨ ਸਿੰਘ ਚਾਨੀਆਂ ਸਟੇਟਐਵਾਰਡੀ ਅਜੇ ਬਹੁਤਦੂਰਦੀ ਗੱਲ ਨਹੀਂ ਜਦਘਰ ਦੇ ਸਾਰੇ ਮੈਂਬਰਚੁਲੇ ਭੱਠੀਕੋਲਇਕੱਠਿਆਂ ਬੈਠ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ, ਸਵੇਰਸ਼ਾਮ ਨੂੰ ਰੋਟੀਅਤੇ ਚਾਹ ਪਾਣੀਖਾਂਦੇ ਹੁੰਦੇ ਸਾਂ, ਸਰਦੀ ਦੇ ਮੌਸਮ ਵਿੱਚ ਤਾਂ ਟੱਬਰ ਦੇ ਸਾਰੇ ਜੀਅ ਦੇਰਰਾਤਤੱਕ ਚੁੱਲੇ ਭੱਠੀ ਮੁੱਢ ਬੈਠ ਕੇ ਅੱਗ ਸੇਕਦੇ ਅਤੇ ਗੱਲਾਂ ਕਰਦੇ ਰਹਿੰਦੇ ਹੁੰਦੇ …

Read More »

ਸ਼ੈਰੀਡਨ ਕਾਲਜ ‘ਚ ਪੰਜਾਬੀ ਪਾੜਿਆਂ ਦੇ ਦੋ ਧੜਿਆਂ ਵਿਚਕਾਰ ਡਾਂਗਾਂ-ਸੋਟਿਆਂ ਨਾਲ ਹੋਈ ਲੜਾਈ

ਟੋਰਾਂਟੋ/ਬਿਊਰੋ ਨਿਊਜ਼ ਸਥਾਨਕ ਸ਼ੈਰੀਡਨ ਕਾਲਜ ‘ਚ ਪੰਜਾਬੀ ਪਾੜ੍ਹਿਆਂ ਦੇ ਦੋ ਧੜਿਆਂ ਦਰਮਿਆਨ ਡਾਂਗਾਂ-ਸੋਟੀਆਂ ਨਾਲ ਜਮ ਕੇ ਲੜਾਈ ਹੋਈ। ਇੱਥੇ ਪੜ੍ਹਨ ਆਏ ਪੰਜਾਬੀ ਪਾੜ੍ਹਿਆਂ ਦੀਆਂ ਵੱਧ ਰਹੀਆਂ ਗ਼ੈਰ ਜ਼ਿੰਮੇਵਾਰਾਨਾ ਹਰਕਤਾਂ ਅਤੇ ਹੁੱਲੜਬਾਜ਼ੀ ਲੋਕਾਂ ਲਈ ਚਿੰਤਾ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬੀਤੀ ਸ਼ਾਮ ਬਰੈਂਪਟਨ ਦੇ ਸ਼ੈਰੀਡਨ ਕਾਲਜ ਲਾਗਲੇ ਪਲਾਜ਼ੇ ਵਿੱਚ …

Read More »

ਓਨਟਾਰੀਓ ਨੇ ਨਵੇਂ ਡਰਾਈਵ ਟੈਸਟ ਸੈਂਟਰ ਖੋਲ੍ਹੇ, ਸਰਵਿਸ ਦਾ ਸਮਾਂ ਵੀ ਵਧਾਇਆ

ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਸੂਬੇ ਵਿਚ ਨਵੇਂ ਡਰਾਈਵ ਟੈਸਟ ਸੈਂਟਰਾਂ ਨੂੰ ਖੋਲ੍ਹ ਰਿਹਾ ਹੈ ਅਤੇ ਵਧੇਰੇ ਮੰਗ ਵਾਲੇ ਸੈਂਟਰਾਂ ‘ਚ ਸਰਵਿਸ ਦਾ ਸਮਾਂ ਵੀ ਵਧਾ ਰਿਹਾ ਹੈ। ਇਸ ਨਾਲ ਉਥੇ ਉਡੀਕ ਦੇ ਘੰਟਿਆਂ ਨੂੰ ਘੱਟ ਕਰਨ ‘ਚ ਮਦਦ ਮਿਲੇਗੀ ਅਤੇ ਲੋਕਾਂ ਨੂੰ ਡਰਾਈਵ ਪ੍ਰੀਖਿਆ ਸੇਵਾਵਾਂ ਲਈ ਵਧੇਰੇ ਸਹੂਲਤ ਅਤੇ …

Read More »