ਲੁਧਿਆਣਾ ‘ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਹੋਣ ਲੱਗੀਆਂ ਚਰਚਾਵਾਂ ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣਾ ਸਰਕਾਰਾਂ ਦੇ ਏਜੰਡੇ ਤੋਂ ਬਾਹਰੀ ਜਾਪਦਾ ਹੈ। ਸੂਬੇ ਵਿੱਚ ਜਦੋਂ ਵੀ ਕਦੇ ਹੜ੍ਹ ਜਾਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਸਰਕਾਰ ਵੱਲੋਂ ਵਿੱਤੀ ਮਦਦ ਦੇਣ ਅਤੇ ਹੋਰ ਰਾਹਤ …
Read More »Daily Archives: December 8, 2017
ਮੁਸਲਿਮ ਭਾਈਚਾਰੇ ਦੀ ਕਦਰ ਕਰੇ ਭਾਰਤ : ਓਬਾਮਾ
ਮੋਦੀ ਪਹਿਲੀ ਪਸੰਦ, ਪਰ ਡਾ. ਮਨਮੋਹਨ ਸਿੰਘ ਚੰਗੇ ਦੋਸਤ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਮੁਲਕ ਦੇ ਮੁਸਲਮਾਨ ਭਾਈਚਾਰੇ ਦੀ ਕਦਰ ਕਰੇ ਅਤੇ ਉਨ੍ਹਾਂ ਦਾ ਧਿਆਨ ਰੱਖੇ ਜਿਹੜੇ ਆਪਣੇ ਆਪ ਨੂੰ ਮੁਲਕ ਨਾਲ ਜੁੜਿਆ ਹੋਇਆ ਅਤੇ ਭਾਰਤੀ ਮੰਨਦੇ ਹਨ। ਨਵੀਂ …
Read More »ਭਾਰਤ ਨੇ ਪਾਕਿਸਤਾਨ ਨੂੰ ਲਾਇਆ ਨੁੱਕਰੇ
ਈਰਾਨੀ ਰਾਸ਼ਟਰਪਤੀ ਨੇ ਚਾਬਹਾਰ ਬੰਦਰਗਾਹ ਦੇ ਪਹਿਲੇ ਪੜਾਅ ਦਾ ਕੀਤਾ ਉਦਘਾਟਨ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਲ 1947 ਵਿਚ ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੂਰੇ ਮੱਧ ਪੂਰਬ, ਮੱਧ ਏਸ਼ੀਆ ਤੇ ਯੂਰਪ ਤੋਂ ਭੂਗੋਲਿਕ ਤੌਰ ‘ਤੇ ਵੱਖ ਹੋਏ ਭਾਰਤ ਨੇ ਇਸ ਦੂਰੀ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਹੁਣ ਤੱਕ ਦੀ ਸਭ ਤੋਂ …
Read More »ਅਮਰੀਕੀ ਰਾਸ਼ਟਰਪਤੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਦਾਅਵਾ
ਅਮਰੀਕਾ ਨੂੰ ਉਤਰ ਕੋਰੀਆ ਤੋਂ ਖਤਰਾ, ਵਧ ਰਹੀ ਜੰਗ ਦੀ ਸੰਭਾਵਨਾ : ਮੈਕਮਾਸਟਰ ਵਾਸ਼ਿੰਗਟਨ : ਦੱਖਣੀ ਕੋਰੀਆ ਦੇ ਨਾਲ ਸ਼ੁਰੂ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਯੁੱਧ ਅਭਿਆਸ ਤੋਂ ਠੀਕ ਪਹਿਲਾਂ ਅਮਰੀਕਾ ਨੇ ਕਿਹਾ ਹੈ ਕਿ ਉਸ ਦੇ ਲਈ ਸਭ ਤੋਂ ਵੱਡਾ ਖਤਰਾ ਉਤਰ ਕੋਰੀਆ ਹੈ ਅਤੇ ਉਸ ਨਾਲ …
Read More »ਜਮਾਤ-ਉਦ-ਦਾਅਵਾ ਚੋਣਾਂ ‘ਚ ਲਵੇਗੀ ਹਿੱਸਾ : ਹਾਫਿਜ਼ ਸਈਦ
ਮੁੰਬਈ ਹਮਲਿਆਂ ਦਾ ਸਾਜ਼ਿਸ਼ਘਾੜਾ ਹੈ ਸਈਦ ਲਾਹੌਰ/ਬਿਊਰੋ ਨਿਊਜ਼ : ਮੁੰਬਈ ਹਮਲੇ ਦੇ ਸਾਜਿਸ਼ਘਾੜੇ ਹਾਫਿਜ਼ ਸਈਦ ਨੇ ਦਾਅਵਾ ਕੀਤਾ ਹੈ ਕਿ ਜਮਾਤ-ਉਦ-ਦਾਅਵਾ ਪਾਕਿਸਤਾਨ ਵਿੱਚ 2018 ਵਿਚ ਹੋਣ ਵਾਲੀਆਂ ਚੋਣਾਂ ਵਿੱਚ ਮਿਲੀ ਮੁਸਲਿਮ ਲੀਗ (ਐਮਐਮਐਲ) ਦੇ ਬੈਨਰ ਹੇਠ ਹਿੱਸਾ ਲਏਗੀ। ਉਸ ਦੇ ਐਲਾਨ ਨਾਲ ਉਸ ਦੀ ਰਾਜਨੀਤਕ ਇੱਛਾ ਜ਼ਾਹਿਰ ਹੋ ਗਈ ਹੈ। …
Read More »ਪੰਜਾਬੀ ਟੈਕਸੀ ਚਾਲਕ ਨੇ 13 ਸਾਲਾ ਬੱਚੀ ਨੂੰ ਅਗਵਾ ਹੋਣ ਤੋਂ ਬਚਾਇਆ
ਲੰਡਨ : ਲੰਡਨ ‘ਚ ਇਕ ਪੰਜਾਬੀ ਟੈਕਸੀ ਚਾਲਕ ਨੇ 13 ਸਾਲਾ ਬੱਚੀ ਨੂੰ ਉਸ ਸਮੇਂ ਅਗਵਾ ਹੋਣ ਤੋਂ ਬਚਾ ਲਿਆ ਜਦੋਂ ਇਕ ਹਮਲਾਵਰ ਚਾਕੂ ਤੇ ਨੀਂਦ ਦੀਆਂ ਗੋਲੀਆਂ ਨਾਲ ਲੈਸ ਬੱਚੀ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਤਬੀਰ ਅਰੋੜਾ ਵਲੋਂ ਲੜਕੀ ਨੂੰ ਬਚਾਏ ਜਾਣ ਤੋਂ ਬਾਅਦ ਉਸ ਨੂੰ ਨਾਇਕ …
Read More »ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ, ਸੈਂਕੜੇ ਘਰ ਸੁਆਹ
ਪ੍ਰਭਾਵਿਤ ਖੇਤਰ ‘ਚੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਕੈਲੀਫੋਰਨੀਆ : ਅਮਰੀਕਾ ਵਿਚ ਕੈਲੀਫੋਰਨੀਆ ਦੇ ਜੰਗਲਾਂ ਵਿਚ ਇਕ ਵਾਰੀ ਫਿਰ ਅੱਗ ਲੱਗੀ ਹੈ। ਅਕਤੂਬਰ ਵਿਚ ਵੀ ਅੱਗ ਨੇ ਇੱਥੋਂ ਦੇ ਜੰਗਲਾਂ ਨੂੰ ਝੁਲਸਾਇਆ ਸੀ। ਇਸ ਵਾਰੀ ਲਾਸ ਏਂਜਲਸ ਦੇ ਉਤਰ ਤੋਂ 70 ਮੀਲ ਦੀ ਦੂਰੀ ‘ਤੇ ਵੈਂਟੂਰਾ ਅਤੇ ਸੇਂਟ ਪਾਲ …
Read More »ਮਨੁੱਖੀ ਅਧਿਕਾਰਾਂ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਦੀ ਲੋੜ
ਪਿਛਲੇ ਦਿਨੀਂ ਮਨੁੱਖੀ ਹੱਕਾਂ ਦੀ ਕੌਮਾਂਤਰੀ ਜਥੇਬੰਦੀ’ਐਮਨੈਸਟੀਇੰਟਰਨੈਸ਼ਨਲ’ਵਲੋਂ ਜਾਰੀਕੀਤੀ ਗਈ ਇਕ ਰਿਪੋਰਟਵਿਚ ਤੱਥਾਂ ਦੀਮਦਦਨਾਲਦਰਸਾਇਆ ਗਿਆ ਹੈ ਕਿ ਮਨੁੱਖੀ ਹੱਕਾਂ ਦੀਰਾਖੀਲਈਕੰਮਕਰਨਵਾਲੇ ਕਾਰਕੁੰਨ ਭਾਰਤਸਮੇਤਪੂਰੀਦੁਨੀਆਵਿਚਭਾਰੀਖ਼ਤਰਿਆਂ ਦਾਸਾਹਮਣਾਕਰਰਹੇ ਹਨ। ‘”ਘਾਤਕਪਰਰੋਕੇ ਜਾ ਸਕਣਵਾਲੇ ਹਮਲੇ”‘ ਸਿਰਲੇਖਹੇਠਜਾਰੀ ਹੋਈ ਇਹ ਰਿਪੋਰਟਉਨਾਂ ਕਾਰਕੁੰਨਾਂ ਦੇ ਮਾਮਲਿਆਂ ਨੂੰ ਆਧਾਰਬਣਾ ਕੇ ਤਿਆਰਕੀਤੀ ਗਈ ਹੈ, ਜਿਨਾਂ ਨੂੰ ਮਨੁੱਖੀ ਹੱਕਾਂ ਦੀਰਾਖੀਕਰਨਬਦਲੇ ਮਾਰ ਦਿੱਤਾ ਗਿਆ ਜਾਂ ਜਬਰੀਲਾਪਤਾਕਰ …
Read More »ਪ੍ਰਸਿੱਧ ਅਦਾਕਾਰ ਸ਼ਸ਼ੀ ਕਪੂਰ ਦਾ ਦੇਹਾਂਤ
ਮੁੰਬਈ/ਬਿਊਰੋ ਨਿਊਜ਼ : ਇਸ਼ਕ ਤੇ ਸੁਹਜ ਦਾਪ੍ਰਤੱਖਰੂਪ ਕਹੇ ਜਾਂਦੇ ਅਦਾਕਾਰਸ਼ਸ਼ੀਕਪੂਰ, ਜਿਨ੍ਹਾਂ ਨੂੰ 70ਵਿਆਂ ਤੇ 80ਵਿਆਂ ਵਿਚਫ਼ਿਲਮਇੰਡਸਟਰੀਦੀਆਂ ਸਿਖਰਲੀਆਂ ਅਦਾਕਾਰਾਂ ਨਾਲਕੰਮਕਰਨਦਾਮਾਣਹਾਸਲ ਹੈ, ਦਾਸੋਮਵਾਰ ਨੂੰ 79 ਸਾਲਦੀਉਮਰਵਿਚਦੇਹਾਂਤ ਹੋ ਗਿਆ। ਅਦਾਕਾਰ ਤੋਂ ਨਿਰਮਾਤਾਬਣੇ ਇਸ ਬਜ਼ੁਰਗ ਅਦਾਕਾਰ ਨੇ ਆਖਰੀ ਸਾਹ ਕੋਕਿਲਾਬੇਨਧੀਰੂਭਾਈਅੰਬਾਨੀਹਸਪਤਾਲਵਿੱਚਲਏ। ਅਦਾਕਾਰ ਦੇ ਮਰਹੂਮਭਰਾਰਾਜਕਪੂਰ ਦੇ ਬੇਟੇ ਅਤੇ ਭਤੀਜੇ ਰਣਧੀਰਕਪੂਰ ਨੇ ਸ਼ਸ਼ੀਕਪੂਰ ਦੇ ਅਕਾਲਚਲਾਣੇ ਦੀਖ਼ਬਰਦਿੱਤੀ। ਉਨ੍ਹਾਂ …
Read More »‘ਨਾ ਅੰਮ੍ਰਿਤਸਰ ਦੀ ਅੱਖ ਰੋਵੇ ਨਾਤੜਪੇ ਕਦੇ ਲਾਹੌਰ’ ਵਾਲਾ ਸੰਗੀਤਕਾਰ ਤੇ ਗਾਇਕ
ਦਿਲਖੁਸ਼ ਥਿੰਦ ਸੰਗੀਤ ਰੱਬ ਦੀਇਬਾਦਤ ਹੈ ਤੇ ਇਸ ਨੂੰ ਪਾਉਣ (ਸਿੱਖਣ) ਲਈਨਿਸ਼ਠਾ, ਪ੍ਰਪੱਕਤਾ ਅਤੇ ਸਿੱਖਣ ਲਈਹਠੀਹੋਣਾ ਜ਼ਰੂਰੀ ਹੈ। ਇਹ ਕਹਿਣਾ ਹੈ ਸੰਗੀਤਕਾਰ ਅਤੇ ਗਾਇਕ ਦਿਲਖੁਸ਼ ਥਿੰਦ ਦਾ ਜੋ ਪਿਛਲੇ ਕਈ ਸਾਲਾਂ ਤੋਂ ਸੰਗੀਤ ਅਤੇ ਗਾਇਕੀ ਨੂੰ ਸਮਰਪਿਤ ਹੈ। ਪਿਤਾਸ੍ਰੀਵਸਾਵਾਰਾਮਅਤੇ ਮਾਤਾਸਵਰਗਵਾਸੀਸ੍ਰੀਮਤੀ ਕੁਸ਼ੱਲਿਆ ਦੇਵੀ ਦੇ ਘਰ ਪੰਜਾਬ ਦੇ ਜ਼ਿਲ੍ਹਾਫਿਰੋਜ਼ਪੁਰ ਦੇ ਪਿੰਡ ਚੱਕ …
Read More »