Breaking News
Home / 2017 / December (page 43)

Monthly Archives: December 2017

ਕੈਨੇਡਾ ਤੇ ਓਨਟਾਰੀਓ ਸਰਕਾਰਾਂ ਵਿਚਕਾਰ ਸਾਂਝ ਹੋਰ ਪੱਕੀ ਹੋਵੇਗੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਕੁਈਨਜ਼ ਪਾਰਕ ਵਿਖੇ ਹੋਏ ਇਕ ਸਮਾਗ਼ਮ ਵਿਚ ਕੈਨੇਡਾ ਦੇ ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜ਼ਨ ਮੰਤਰੀ ਮਾਣਯੋਗ ਅਹਿਮਦ ਹੱਸਨ ਅਤੇ ਓਨਟਾਰੀਓ ਸੂਬੇ ਦੀ ਸਿਟੀਜ਼ਨ ਤੇ ਇੰਮੀਗਰੇਸ਼ਨ ਮੰਤਰੀ ਮਾਣਯੋਗ ਲੌਰਾ ਐਲਬਨੀਜ਼ ਦੁਆਰਾ ਇੰਮੀਗਰੇਸ਼ਨ ਬਾਰੇ ਲਿਖਤੀ ਸਾਂਝੇ ਸਮਝੌਤੇ ਉੱਪਰ ਦਸਤਖ਼ਤ ਕੀਤੇ ਗਏ। ਸਮਝੌਤੇ ਦੀ ਸਰਾਹਨਾ ਕਰਦੇ ਹੋਏ ਅਤੇ ਇਸ ਦਾ ਵਿਸਥਾਰ …

Read More »

ਕੌਂਸਲਰ ਢਿੱਲੋਂ ਸੀਨੀਅਰ ਟ੍ਰਾਂਜਿਟ ਪਾਸ ਨੂੰ ਆਗਿਆ ਨਾ ਮਿਲਣ ਤੋਂ ਨਿਰਾਸ਼

ਬਰੈਂਪਟਨ/ ਬਿਊਰੋ ਨਿਊਜ਼ : ਸਿਟੀ ਕੌਂਸਲ ਗੁਰਪ੍ਰੀਤ ਢਿੱਲੋਂ ਨੇ ਬਰੈਂਪਟਨ 2018 ਦੇ ਬਜਟ ‘ਚ ਆਪਣੇ ਮਤੇ ਨੂੰ ਅਸਵੀਕਾਰ ਕਰਨ ਲਈ ਕੌਂਸਲ ਦੇ ਫੈਸਲੇ ਵਿਚ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਹੈ। ਇਸ ਮਤੇ ਤਹਿਤ ਸੀਨੀਅਰਾਂ ਦੀ ਮਾਸਿਕ ਬੱਸ ਪਾਸ ਦੀ ਕੀਮਤ ਨੂੰ 52.00 ਡਾਲਰ ਤੋਂ ਘੱਟ ਕਰਕੇ 15.00 ਡਾਲਰ ਤੱਕ ਘੱਟ ਕਰ …

Read More »

ਓਨਟਾਰੀਓ ਨੇ ਹਾਈਵੇ 410 ‘ਤੇ ਖੋਲ੍ਹੀਆਂ ਨਵੀਆਂ ਲੇਨਾਂ

ਟੋਰਾਂਟੋ/ ਬਿਊਰੋ ਨਿਊਜ਼ : ਓਨਟਾਰੀਓ ਨੇ ਹਾਈਵੇ 410 ਤੋਂ ਬਰੈਂਪਟਨ ‘ਚ ਕ੍ਰੀਨ ਸਟਰੀਟ ਲਈ ਦੋ ਨਵੀਆਂ ਲੇਨਾਂ ਨੂੰ ਖੋਲ੍ਹ ਦਿੱਤਾ ਹੈ ਤਾਂ ਜੋ ਟ੍ਰੈਫਿਕ ਪ੍ਰਵਾਹ ਬਿਹਤਰ ਅਤੇ ਯਾਤਰੀਆਂ ਅਤੇ ਪਰਿਵਾਰਾਂ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇ। ਸਟੀਵਨ ਡੇਲ ਡੂਕਾ, ਆਵਾਜਾਈ ਮੰਤਰੀ, ਅੰਮ੍ਰਿਤ ਮਾਂਗਟ, ਮਿਸੀਸਾਗਾ, ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅਤੇ ਵਿਕ …

Read More »

ਬੀਬੀ ਸੁਰਜੀਤ ਕੌਰ ਦਾ ਸਦੀਵੀ ਵਿਛੋੜਾ

ਬਰੈਂਪਟਨ/ਬਿਊਰੋ ਨਿਊਜ਼ : ਬੀਬੀ ਸੁਰਜੀਤ ਕੌਰ ਜੋ 1989 ਤੋਂ ਕੈਨੇਡਾ ਵਿੱਚ ਰਹਿ ਰਹੇ ਸਨ ਪਿਛਲੇ ਦਿਨੀ ਹੱਸਦਾ ਖੇਡਦਾ ਬਹੁਤ ਵੱਡਾ ਪਰਿਵਾਰ ਛੱਡ ਕੇ 81 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸਵਰਗਵਾਸੀ ਗੁਰਮੇਲ ਸਿੰਘ ਦੀ ਸੁਪਤਨੀ ਸੁਰਜੀਤ ਕੌਰ ਨੇ ਬਹੁਤ ਵੱਡੇ ਪਰਿਵਾਰ ਦੀ ਜਿੰਮੇਵਾਰੀ ਬੜੇ …

Read More »

ਘੱਟੋ-ਘੱਟ ਉਜਰਤ ਵਧਾਉਣ ਵਾਲਾ ਬਿਲ 148 ਓਨਟਾਰੀਓ ਲੋਕ ਸਭਾ ਵਿਚ ਪਾਸ ਹੋਇਆ : ਵਿੱਕ ਢਿੱਲੋਂ

ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਦਹਾਕੇ ਦੇ ਸੱਭ ਤੋਂ ਅਹਿਮ ਅਤੇ ਵੱਡੇ ਲੇਬਰ ਪ੍ਰਸਤਾਵਾਂ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ। ਫੇਅਰ ਵਰਕਪਲੇਸ, ਬੇਟਰ ਜਾਬਸ ਐਕਟ ਦੇ ਤਹਿਤ ਘੱਟੋ ਘੱਟ ਉਜਰਤ ਵਿਚ ਵੱਡਾ ਵਾਧਾ ਕੀਤਾ ਗਿਆ …

Read More »

ਓਨਟਾਰੀਓ ਦਾ ਖੇਡ ਹੇਸਟਿੰਗ ਫੰਡਿੰਗ ਮਿਸੀਸਾਗਾ ‘ਚ 2017 ਵਿਸ਼ਵ ਰਿੰਗਟੇਟ ਚੈਂਪੀਅਨਸ਼ਿਪ ਦਾ ਸਮਰਥਨ ਕਰੇਗਾ

ਮਿਸੀਸਾਗਾ : ਓਨਟਾਰੀਓ ਸਰਕਾਰ ਮਿਸੀਸਾਗਾ ‘ਚ 2017 ਵਿਸ਼ਵ ਰਿੰਗਟੇਟ ਚੈਂਪੀਅਨਸ਼ਿਪ ਦਾ ਸਮਰਥਨ ਕਰ ਰਹੀ ਹੈ, ਜੋ ਕਿ ਸਕੀਮ ਹੇਸਟਿੰਗ ਪ੍ਰੋਗਰਾਮ ਤਹਿਤ ਸਥਾਨਕ ਅਰਥ ਵਿਵਸਥਾ ਨੂੰ ਵਿਕਸਿਤ ਕਰਦੀ ਹੈ ਅਤੇ ਓਨਟਾਰੀਓ ਨੂੰ ਇਕ ਵਿਸ਼ਵ ਪੱਧਰੀ ਖੇਡ ਹੇਸਟਿੰਗ ਡੇਸਟੀਨੇਸ਼ਨ ਦੇ ਰੂਪ ਵਿਚ ਉਤਸ਼ਾਹਿਤ ਕਰਦੀ ਹੈ। ਸਾਲ 2017 ਵਿਸ਼ਵ ਰਿੰਗਟੇਟ ਚੈਂਪੀਅਨਸ਼ਿਪ 27 ਨਵੰਬਰ …

Read More »

ਪਾਖੰਡਵਾਦ ਨੂੰ ਨੰਗਾ ਕਰਦਾ ਹੈ ‘ਕੌਮ ਦੀਆਂ ਨੀਹਾਂ’ ਗੀਤ

ਬਰੈਂਪਟਨ : ਅਗਾਂਹਵਧੂ ਸੋਚ ਨੂੰ ਪ੍ਰਣਾਏ ਹੋਏ ਕਲਾਕਾਰ/ਅਦਾਕਾਰ ਗੁਰਦੀਪ ਸਿੰਘ ਸੇਖੋਂ ਦਾ ਲਿੀਖਆ ਅਤੇ ਗਾਇਆ,ਪਾਖੰਡੀ ਸਾਧਾਂ ਦੇ ਪਾਜ ਉਘਾੜਦਾ ਅਤੇ ਲੋਕਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੱਦਾ ਦੇਂਦਾ ਹੋੲਆ ਗੀਤ ‘ਕੌਮ ਦੀਆਂ ਨੀਹਾਂ’ ਅੱਜਕੱਲ੍ਹ ਯੂ-ਟਿਊਬ ਅਤੇ ਹੋਰ ਸ਼ੋਸ਼ਲ ਸਾਈਟਾਂ ਤੇ ਕਾਫੀ ਵੇਖਿਆ ਅਤੇ ਸੁਣਿਆ ਜਾ ਰਿਹਾ ਹੈ। ‘ਕੌਮ ਦੀਆਂ ਨੀਹਾਂ …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਵਲੋਂ ਕੀਤੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ

ਬਰੈਂਪਟਨ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਵਲੋਂ ਪਿਛਲੇ ਕਈ ਸਾਲਾਂ ਤੋਂ ਸੀਨੀਅਰਜ਼ ਅਤੇ ਕਮਿਊਨਿਟੀ ਲਈ ਵਧੇਰੇ ਸਹੂਲਤਾਂ ਲਈ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਅਸਥੀਆਂ ਦੇ ਜਲ ਪਰਵਾਹ ਲਈ ਢੁਕਵੇਂ ਪ੍ਰਬੰਧਾਂ ਦੀ ਮੰਗ ਵਾਸਤੇ ਕਾਫੀ ਸਰਗਰਮੀਆਂ ਕੀਤੀ ਗਈ। ਸਤੰਬਰ 20, 2017 ਨੂੰ …

Read More »

ਨੰਦਾ ਐਂਡ ਐਸੋਸੀਏਟ ਲਾਇਰਸ ਨੇ ਕੈਨੇਡਾ 150 ਕਰਵਾਇਆ

ਮਿਸੀਸਾਗਾ : ਨੰਦਾ ਐਂਡ ਐਸੋਸੀਏਟ ਲਾਇਰਸ ਨੇ ਜੀ.ਟੀ.ਏ. ਭਰ ਤੋਂ ਆਏ 1200 ਤੋਂ ਵਧੇਰੇ ਮਹਿਮਾਨਾਂ ਦੇ ਨਾਲ ਕੈਨੇਡਾ 150 ਵਰ੍ਹੇਗੰਢ ਮਨਾਈ ਅਤੇ ਪੰਜਵੀਂ ਸਾਲਾਨਾ ਨੰਦਾ ਐਂਡ ਐਸੋਸੀਏਟ ਲਾਇਰਸ ਕਲਾਇੰਟ ਏਪ੍ਰੀਸੀਏਸ਼ਨ ਗਾਲਾ ਬਰੈਂਪਟਨ ਸਥਿਤ ਅੰਬੈਸੀ ਗ੍ਰੈਂਡ ‘ਚ ਮਨਾਈ। ਮਹਿਮਾਨਾਂ ਨੇ ਕੈਨੇਡਾ ਦੇ ਵੱਖ-ਵੱਖ ਅਤੇ ਸੰਪੂਰਨ ਭਾਈਚਾਰੇ ਦੇ ਸਦਭਾਵਨਾ ਵਾਲੇ ਮਾਹੌਲ ਦਾ …

Read More »

ਕੈਪਟਨ ਸਰਕਾਰ ਕਰਜ਼ਾ ਮੁਕਤੀ ਤੋਂ ਵੱਟਣ ਲੱਗੀ ਪਾਸਾ

ਰਾਹਤ ਕਮੇਟੀਆਂ ਅਤੇ ਕਾਗਜ਼ੀ ਕਾਰਵਾਈਆਂ ਦੀ ਘੁੰਮਣਘੇਰੀ ‘ਚ ਫਸੀ ਪੰਜਾਬ ਸਰਕਾਰ ਚੰਡੀਗੜ੍ਹ : ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕਰਜ਼ਾ ਮੁਕਤੀ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਤੀ ਸੰਕਟ ਬਹਾਨੇ ਕਰਜ਼ਾ ਮੁਕਤੀ ਦੀ ਥਾਂ ਸਿਰਫ਼ ਰਾਹਤ ਦੇਣ ਤੱਕ ਆ ਗਈ ਪਰ ਰਾਹਤ ਵੀ ਵੱਖ-ਵੱਖ ਕਮੇਟੀਆਂ ਅਤੇ …

Read More »