Breaking News
Home / 2017 / November / 10 (page 6)

Daily Archives: November 10, 2017

ਜਿਸ ਸਿੱਖ ਨੌਜਵਾਨ ਨੂੰ ਆਖਿਆ ਸੀ ਅੱਤਵਾਦੀ ਉਸ ਨੇ ਨਿਊਜਰਸੀ ਦਾ ਮੇਅਰ ਬਣ ਇਤਿਹਾਸ ਰਚਿਆ

ਸਿੱਖ ਮੇਅਰ ਉਮੀਦਵਾਰ ਖ਼ਿਲਾਫ਼ ਲਾਏ ਸਨ ਅੱਤਵਾਦੀ ਹੋਣ ਦੇ ਪੋਸਟਰ ਨਿਊਜਰਸੀ/ਬਿਊਰੋ ਨਿਊਜ਼ : ਅਮਰੀਕਾ ‘ਚ ਨਿਊਜਰਸੀ ਦੇ ਸ਼ਹਿਰ ਹੋਬੋਕੇਨ ਦੇ ਮੇਅਰ ਦੀ ਚੋਣ ਰਵਿੰਦਰ ਸਿੰਘ ਭੱਲਾ ਨੇ ਜਿੱਤ ਲਈ ਹੈ, ਇਹ ਮੁਕਾਮ ਹਾਸਲ ਕਰਨ ਵਾਲਾ ਰਵਿੰਦਰ ਸਿੰਘ ਭੱਲਾ ਪਹਿਲਾ ਸਿੱਖ ਵਿਅਕਤੀ ਹੈ। ਬੇਸ਼ੱਕ ਮੇਅਰ ਦੀ ਚੋਣ ਲਈ ਮੁਕਾਬਲਾ ਬੇਹੱਦ ਸਖ਼ਤ …

Read More »

ਪ੍ਰੋ. ਬਡੂੰਗਰ ਨੇ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾਇਆ

ਕਿਹਾ : ਭਾਰਤੀ ਨਿਆਂ ਪ੍ਰਣਾਲੀ ਵੀ ਮੰਨਦੀ ਹੈ ਕਿ ਸਵੈ ਅਜ਼ਾਦੀ ਦੀ ਮੰਗ ਕਰਨਾ ਗੈਰ ਸੰਵਿਧਾਨਕ ਨਹੀਂ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਨੇ ਜਿਸ ਪਾਰਟੀ ਨੂੰ ਧਰਮ ਨਿਰਪੱਖ ਰੱਖ ਕੇ ਆਪਣਾ ਮੁਹਾਂਦਰਾ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਉਹ ਬਾਦਲ ਅਕਾਲੀ ਦਲ ਮੁੜ ਪੰਥਕ ਰਾਹ ‘ਤੇ ਪਰਤਣਾ ਲੋਚਦਾ …

Read More »

ਹਿਮਾਚਲ ਪ੍ਰਦੇਸ਼ ‘ਚ ਰਿਕਾਰਡ-ਤੋੜ ਵੋਟਿੰਗ, ਨਤੀਜੇ ਲਈ ਸਵਾ ਮਹੀਨੇ ਦਾ ਇੰਤਜ਼ਾਰ

ਸ਼ਿਮਲਾ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼ ‘ਚ ਵੀਰਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਰਿਕਾਰਡ ਤੋੜ 74.45 ਫ਼ੀਸਦੀ ਲੋਕਾਂ ਨੇ ਮਤਦਾਨ ਕਰਦਿਆਂ 337 ਉਮੀਦਵਾਰਾਂ ਦੀ ਕਿਸਮਤ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ‘ਚ ਬੰਦ ਕਰ ਦਿੱਤਾ। ਡਿਪਟੀ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਨੇ ਨਵੀਂ ਦਿੱਲੀ ‘ਚ ਦੱਸਿਆ ਕਿ ਚਾਰ ਦਹਾਕਿਆਂ ‘ਚ ਇਸ ਵਾਰ ਸਭ ਤੋਂ …

Read More »

ਪੈਰਾਡਾਈਜ਼ ਪੇਪਰਜ਼ ਘਪਲੇ ‘ਚ 180 ਦੇਸ਼ਾਂ ਨਾਲ ਜੁੜੇ ਲੋਕਾਂ ਦਾ ਡਾਟਾ ਲੀਕ

ਮੋਦੀ ਕੈਬਨਿਟ ਦੇ ਇਕ ਮੰਤਰੀ ਜਯੰਤ ਸਮੇਤ ਅਮਿਤਾਭ ਬਚਨ, ਪਾਇਲਟ ਤੇ ਮਾਲੀਆ ਸਣੇ 714 ਭਾਰਤੀਆਂ ਦੇ ਨਾਂ ਆਏ ਨਵੀਂ ਦਿੱਲੀ/ਬਿਊਰੋ ਨਿਊਜ਼ ਨੋਟਬੰਦੀ ਦਾ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਕਾਲੇ ਧਨ ਬਾਰੇ ਵੱਡਾ ਪ੍ਰਗਟਾਵਾ ਹੋਇਆ ਹੈ। ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ ਦੀ ਸੂਚੀ ਵਿਚ ਕੇਂਦਰੀ ਮੰਤਰੀ ਜਯੰਤ ਸਿਨਹਾ, …

Read More »

ਇਹ ਪੱਤਰ ਲੋਕਾਂ ਲਈ ਪੇਸ਼ ਕੀਤਾ ਗਿਆ, ਨਵੰਬਰ 2, 2017 ਨੂੰ

ਸਾਡੀਆਂ ਸਿਹਤ ਸੇਵਾਵਾਂ ਸੱਚ-ਮੁੱਚ ਹੀ ਸੰਕਟ ‘ਚ : ਲਿੰਡਾ ਜੈਫਰੇ ਸਾਡੇ ਵਿੱਚੋਂ ਬਹੁਤਿਆਂ ਨੇ ਬਰੈਂਪਟਨ ਸਿਵਿਕ ਹਸਪਤਾਲ ਵਿੱਚ ਭਾਰੀ ਭੀੜ-ਭੜੱਕੇ ਦੀਆਂ ਔਕੜਾਂ ਸਬੰਧੀ ਜਾਂ ਤਾਂ ਆਪ ਅਨੁਭਵ ਕੀਤਾ ਹੈ ਜਾਂ ਫਿਰ ਲੋਕਾਂ ਤੋਂ ਸੁਣਿਆਂ ਹੋਇਆ ਹੈ। ਸਾਡੀਆਂ ਸਿਹਤ ਸੇਵਾਵਾਂ ਇਸ ਵੇਲ਼ੇ ਸੱਚ-ਮੁੱਚ ਹੀ ਸੰਕਟ ਵਿੱਚ ਹਨ। ਸਿਹਤ ਸੇਵਾਵਾਂ ਸਬੰਧੀ ਸਾਡਾ …

Read More »

ਗਿਆਨ ਦਾ ਸੋਮਾ ਹੈ ਪੁਸਤਕ ’ਲੀਗਲ ਗਾਈਡ ਫ਼ਾਰ ਐੱਨ.ਆਰ.ਆਈਜ਼’

ਪੁਸਤਕ-ਰੀਵਿਊ ਪੁਸਤਕ : ‘ਲੀਗਲ ਗਾਈਡ ਫ਼ਾਰ ਐੱਨ.ਆਰ.ਆਈਜ਼’, ਲੇਖਕ ਆਰ.ਪੀ.ਐੱਸ. ਵਾਲੀਆ, ਚੰਡੀਗੜ੍ਹ: ਚਾਵਲਾ ਪਬਲੀਕੇਸ਼ਨਜ਼, 2017, ਪੰਨੇ 490 (ਕੀਮਤ 790 ਰੁਪਏ) (ਰੀਵਿਊਕਾਰ: ਡਾ. ਸੁਖਦੇਵ ਸਿੰਘ ਝੰਡ) ਰਵਿੰਦਰ ਪਾਲ ਸਿੰਘ ਵਾਲੀਆ ਪੰਜਾਬ ਸਰਕਾਰ ਦੇ ਸੇਵਾ-ਮੁਕਤ ਪੀ.ਸੀ.ਐੱਸ. ਅਫ਼ਸਰ ਹਨ। ਵਿਗਿਆਨ ਦੇ ਵਿਦਿਆਰਥੀ ਹੁੰਦਿਆਂ ਉਨ੍ਹਾਂ ਬੌਟਨੀ ਦੇ ਵਿਸ਼ੇ ਵਿਚ ਐੱਮ.ਐੱਸ.ਸੀ. ਤੋਂ ਬਾਅਦ 1975 ਐੱਮ.ਫ਼ਿਲ. ਕਰਨ …

Read More »

ਦੂਰਦਰਸ਼ਨ ਆ ਵੜਿਆ ਵਿਹੜੇ, ਦੂਰ ਬੈਠੇ ਵੀ ਆ ਗਏ ਨੇੜੇ

ਪਰਸ਼ੋਤਮ ਲਾਲ ਸਰੋਏ ਫੋਨ : 92175-44348 ਜੀ ਹਾਂ, ਦੋਸਤੋ! ਅੱਜ ਮੀਡੀਆ ਦਾ ਜ਼ਮਾਨਾ ਹੈ। ਆਧੁਨਿਕਤਾ ਦੀ ਫੇਰੀ ਨੇ ਜਿੱਥੇ ਮਨੁੱਖੀ ਜੀਵਨ ਵਿੱਚ ਖ਼ੁਸ਼ੀਆਂ-ਖੇੜੇ ਬਣਾਉਂਣ ਦੀ ਗਵਾਹੀ ਭਰਨ ਦਾ ਕੰਮ ਕੀਤਾ ਹੈ ਉੱਥੇ ਨਾਲ ਹੀ ਇਸ ਨੇ ਮਨੁੱਖੀ ਜੀਵਨ ਵਿੱਚ ਕਈ ਤਰ੍ਹਾਂ ਦੇ ਗ਼ਮੀਆਂ-ਬਖੇੜੇ ਵੀ ਭਰੇ ਹਨ। ਮਨੁੱਖੀ ਜੀਵਨ ਵਿੱਚ ਟੈਨਸ਼ਨਾਂ …

Read More »

ਸਾਹਿਰ ਲੁਧਿਆਨਵੀ – ਕੁੱਸ਼ ਖ਼ਾਰ ਤੋ ਕੰਮ ਕਰ ਗਏ ਗੁਜ਼ਰੇ ਜਿਧਰ ਸੇ ਹਮ

ਸਾਹਿਰ ਲੁਧਿਆਨਵੀ ਦੇ ਬਾਪ ਦਾ ਨਾਮ ਫ਼ਜ਼ਲ ਮੁਹੱਮਦ ਅਤੇ ਮਾਤਾ ਦਾ ਨਾਮ ਸਰਦਾਰ ਬੀਬੀ ਸੀ। ਫ਼ਜ਼ਲ ਮੁਹੱਮਦ ਇੱਕ ਅਮੀਰ ਜ਼ਿਮੀਦਾਰ ਸੀ ਅਤੇ ਅਨਪੜ੍ਹ ਸੀ। ਉਸਦਾ ਕਹਿਣਾ ਸੀ ਕਿ ਅਮੀਰਾਂ ਦੇ ਪੁੱਤਾਂ ਨੇ ਕਿਹੜਾ ਨੌਕਰੀ ਕਰਨੀ ਹੈ ਇਸ ਲਈ ਪੜ੍ਹਾਈ ਦੀ ਲੋੜ ਨਹੀਂ। ਫ਼ਜ਼ਲ ਮੁਹੱਮਦ ਨੇ ਦਸ ਸ਼ਾਦੀਆਂ ਕਰਵਾਈਆਂ ਪਰ ਸਰੀਰ …

Read More »

ਗੀਤਾ ਨੂੰ ਕੋਈ ਲੈਣ ਨਾ ਆਇਆ….

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਗੀਤਾ ਹੁਣ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਉਸਨੂੰ ਉਸਦੇ ਘਰ ਦੇ ਹਾਲੇ ਤੀਕ ਲੈਣ ਨਹੀਂ ਆਏ ਜਦ ਕਿ ਪਾਕਿਸਤਾਨੋਂ ਪਰਤੀ ਨੂੰ ਵੀ ਤਿੰਨ ਸਾਲ ਬੀਤਣ ਲੱਗੇ ਹਨ। ਆਈ-ਆਈ ਤੋਂ ਕਾਫੀ ਲੋਕਾਂ ਨੇ ਦਾਅਵੇ ਤੇ ਵਾਇਦੇ ਕੀਤੇ ਸਨ ਕਿ ਗੀਤਾ ਸਾਡੀ ਹੈ, ਗੀਤਾ ਸਾਡੀ …

Read More »

ਕੀ ਤੁਹਾਡੀ ਇੰਸੋਰੈਂਸ ਜੀਵਨ ਦੇ ਸਾਰੇ ਰਿਸਕ ਕਵਰ ਕਰਦੀ ਹੈ?

ਚਰਨ ਸਿੰਘ ਰਾਏ416-400-9997 ਆਲ ਰਿਸਕ ਮਨੇਜਮੈਂਟ ਪਾਲਸੀ ਇਕ ਵਿਅਕਤੀ ਨੂੰ ਆਉਣ ਵਾਲੇ ਸਾਰੇ ਦੇ ਸਾਰੇ ਰਿਸਕ ਕਵਰ ਕਰਦੀ ਹੈ। ਕਿਸੇ ਖਤਰੇ ਨੂੰ ਪਹਿਲਾਂ ਹੀ ਭਾਂਪ ਕੇ ਉਸ ਖਤਰੇ ਤੋਂ ਬਚਣ ਦੇ ਸਾਧਨ ਜੁਟਾਉਣੇ ਹੀ ਰਿਸਕ ਮਨੇਜਮੈਂਟ ਹੈ। ਇਹ ਅਸੀਂ ਆਪਣੀ ਜਿੰਦਗੀ ਵਿਚ ਪਹਿਲਾਂ ਹੀ ਜਾਣੇ ਅਣਜਾਣੇ ਕਰ ਰਹੇ ਹੁੰਦੇ ਹਾਂ …

Read More »