Breaking News
Home / 2017 / November (page 37)

Monthly Archives: November 2017

ਨੋਟਬੰਦੀ ਅਤੇ ਜੀਐਸਟੀ ਨੇ ਵਪਾਰ ਦੇ ਰਾਹ ‘ਚ ਬੀਜੇ ਕੰਡੇ : ਰਾਹੁਲ ਗਾਂਧੀ

ਕਿਹਾ, ਭਾਰਤ ਵਿਚ ਵਪਾਰ ਕਰਨ ‘ਚ ਕੋਈ ਸੌਖ ਨਹੀਂ ਜੰਬੂਸਰ (ਗੁਜਰਾਤ)/ਬਿਊਰੋ ਨਿਊਜ਼ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਅਤੇ ਜੀਐੱਸਟੀ ਨੇ ਵਪਾਰ ਕਰਨ ਦੇ ਰਾਹ ਵਿੱਚ ਕੰਡੇ ਬੀਜ ਦਿੱਤੇ ਹਨ। ਉਹ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਜਿਸ ਮੁਤਾਬਕ ਭਾਰਤ ਵਿਚ ਵਪਾਰ ਕਰਨ ਦੀ ਸੌਖ ਸਬੰਧੀ ਰੈਂਕਿੰਗ …

Read More »

ਹਿਮਾਚਲ ਵਿਚ ਭਾਜਪਾ ਨੇ ਪ੍ਰੇਮ ਕੁਮਾਰ ਧੂਮਲ ਨੂੰ ਬਣਾਇਆ ਉਮੀਦਵਾਰ

ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਵਿਚ 9 ਨਵੰਬਰ ਨੂੰ ਪੈਣ ਵਾਲੀਆਂ ਵੋਟਾਂ ‘ਚ ਪ੍ਰੇਮ ਕੁਮਾਰ ਧੂਮਲ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਹੋਣਗੇ। ਹਿਮਾਚਲ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰੇਮ ਕੁਮਾਰ ਧੂਮਲ ‘ਤੇ ਇਕ ਪਾਰਟੀ ਨੇ ਇਕ ਵਾਰ ਭਰੋਸਾ ਕੀਤਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਿਮਾਚਲ ਦੇ ਰਾਜਗੜ੍ਹ …

Read More »

ਕਿਰਨ ਬੇਦੀ ਨੇ 11 ਸਾਲਾ ਬੱਚੇ ਨੂੰ ਆਪਣੀ ਕੁਰਸੀ ‘ਤੇ ਬਿਠਾਇਆ

ਪੁੱਡੂਚੇਰੀ : ਪੁੱਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੇ ਸ਼ਨਿਚਰਵਾਰ ਨੂੰ ਇਥੇ ਰਾਜ ਭਵਨ ਵਿਚ 11 ਸਾਲਾਂ ਦੇ ਲੜਕੇ ਨੂੰ ਆਪਣੀ ਕੁਰਸੀ ‘ਤੇ ਬਿਠਾਇਆ। ਇਹ ਬੱਚਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਪ ਰਾਜਪਾਲ ਦਾ ਅਧਿਕਾਰਕ ਨਿਵਾਸ ਵੇਖਣ ਆਇਆ ਸੀ। ਬੇਦੀ ਨੇ ਆਪਣੇ ਦਫ਼ਤਰ ਵਿਚ ਰੱਖੀ ਕੁਰਸੀ ‘ਤੇ ਉਸ ਨੂੰ ਕੁਝ ਦੇਰ …

Read More »

ਦੁਨੀਆ ‘ਚ ਖਿਚੜੀ ਬਣੇਗੀ ਬ੍ਰਾਂਡ ਇੰਡੀਆ

ਨਵੀਂ ਦਿੱਲੀ : ਦੇਸ਼ ਵਿਚ ਗਰੀਬ-ਅਮੀਰ ਸਾਰਿਆਂ ਦੀ ਮਨਪਸੰਦ ਖਿਚੜੀ ਨੂੰ ਦੁਨੀਆ ਭਰ ਵਿਚ ਮਸ਼ਹੂਰ ਕਰਨ ਦਾ ਯਤਨ ਕੀਤਾ ਜਾਵੇਗਾ। ਨਵੀਂ ਦਿੱਲੀ ਵਿਚ ਹੋਣ ਜਾ ਰਹੇ ਵਰਲਡ ਫੂਡ ਇੰਡੀਆ ਪ੍ਰੋਗਰਾਮ ਵਿਚ ਚਾਰ ਨਵੰਬਰ ਨੂੰ 800 ਕਿਲੋ ਖਿਚੜੀ ਤਿਆਰ ਕੀਤੀ ਜਾਵੇਗੀ। ਇਹ ਕਦਮ ਵਿਸ਼ਵ ਰਿਕਾਰਡ ਬਣਾਉਣ ਲਈ ਵੀ ਚੁੱਕਿਆ ਜਾਵੇਗਾ। ਪਾਕ …

Read More »

ਰਾਮ ਰਹੀਮ ਦਾ ਪਰਿਵਾਰ ਡੇਰਾ ਸਿਰਸਾ ‘ਚ ਵਾਪਸ ਪਰਤਿਆ

ਜਸਮੀਤ ਇੰਸਾਂ ਨੇ ਡੇਰੇ ਦੇ ਕੰਮਾਂ ‘ਚ ਹਿੱਸਾ ਲੈਣਾ ਕੀਤਾ ਸ਼ੁਰੂ ਸਿਰਸਾ : ਬਲਾਤਕਾਰ ਦੇ ਦੋਸ਼ਾਂ ਤਹਿਤ ਜੇਲ੍ਹ ‘ਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਣ ਤੋਂ 2 ਮਹੀਨਿਆਂ ਬਾਅਦ ਡੇਰਾ ਮੁਖੀ ਦਾ ਪਰਿਵਾਰ ਫਿਰ ਡੇਰਾ ਸਿਰਸਾ ਵਿਚ ਪਰਤ ਆਇਆ ਹੈ। ਜ਼ਿਕਰਯੋਗ ਹੈ ਕਿ ਲੰਘੀ …

Read More »

ਹਨੀਪ੍ਰੀਤ ਨੂੰ ਆਮ ਹਵਾਲਾਤੀ ਵਾਂਗ ਰੱਖਿਆ ਜਾ ਰਿਹਾ

ਅੰਬਾਲਾ/ਬਿਊਰੋ ਨਿਊਜ਼ : ਪਿਛਲੇ ਦਿਨੀਂ ਇਹ ਖਬਰ ਚੱਲੀ ਸੀ ਕਿ ਹਨੀਪ੍ਰੀਤ ਨੂੰ ਅੰਬਾਲਾ ਦੀ ਜੇਲ੍ਹ ਵਿਚ ਵੀਆਈਪੀ ਸਹੂਲਤਾਂ ਮਿਲ ਰਹੀਆਂ ਹਨ। ਹਨੀਪ੍ਰੀਤ ਨੂੰ ਐਸ਼ੋ-ਇਸ਼ਰਤ ਵਾਲੀਆਂ ਸਹੂਲਤਾਂ ਮਿਲਣ ਦੀਆਂ ਗੱਲਾਂ ਤੋਂ ਬਾਅਦ ਹਰਿਆਣਾ ਸਰਕਾਰ ਵੱਲੋਂ ਇਸ ਦੀ ਪੁਸ਼ਟੀ ਲਈ ਜੇਲ੍ਹ ਮੰਤਰੀ ਕ੍ਰਿਸ਼ਨ ਪੰਵਾਰ ਨੇ ਕਿਹਾ ਸੀ ਕਿ ਉਹ ਖ਼ੁਦ ਜੇਲ੍ਹ ਜਾ …

Read More »

ਇਨਕਮ ਟੈਕਸ ਵਿਭਾਗ ਨੇ ਡੇਰਾ ਸਿਰਸਾ ‘ਤੇ ਕਸਿਆ ਸਿਕੰਜਾ

ਰਾਮ ਰਹੀਮ ਦਾ ਪਰਿਵਾਰ ਉਸ ਨੂੰ ਮਿਲਣ ਲਈ ਜੇਲ੍ਹ ਪਹੁੰਚਿਆ ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਨੇ ਡੇਰਾ ਸਿਰਸਾ ਨਾਲ ਜੁੜੇ ਸਾਰੇ ਖਾਤਿਆਂ ਤੇ ਲੈਣ-ਦੇਣ ਸਬੰਧੀ ਡੇਰੇ ਨੂੰ ਨੋਟਿਸ ਭੇਜਿਆ ਹੈ। ਇਸਦੇ ਨਾਲ ਹੀ ਡੇਰਾ ਟਰੱਸਟ ਨਾਲ ਜੁੜੇ ਖਾਤਿਆਂ ਦਾ ਹਿਸਾਬ ਵੀ ਮੰਗਿਆ ਗਿਆ ਹੈ। ਜਾਣਕਾਰੀ ਅਨੁਸਾਰ 30 ਤੋਂ ਜ਼ਿਆਦਾ …

Read More »

ਵਿਸ਼ਵ ਵਿਆਪੀ ਵਿਚਾਰਧਾਰਾ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ

-ਪ੍ਰੋ. ਕਿਰਪਾਲ ਸਿੰਘ ਬਡੂੰਗਰ ਇਸ ਪ੍ਰਿਥਵੀ ‘ਤੇ ਜਦੋਂ ਵੀ ਧਰਮ ਅਤੇ ਸਮਾਜਿਕ ਢਾਂਚੇ ਵਿਚ ਗਿਰਾਵਟ ਆਈ ਹੈ ਉਦੋਂ ਹੀ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਇਨਕਲਾਬ ਆਉਂਦੇ ਰਹੇ ਹਨ। ਜਿੰਨੇ ਵੀ ਪਰਿਵਰਤਨ ਪ੍ਰਿਥਵੀ ‘ਤੇ ਹੁੰਦੇ ਰਹੇ ਹਨ ਇਹ ਕਿਸੇ ਇਕ ਪੱਖ ਤੋਂ ਅਤੇ ਸੀਮਤ ਖੇਤਰ ਵਿਚ ਹੀ ਹੋਏ ਹਨ। ਕਿਸੇ ਪੀਰ …

Read More »

ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਵੱਲੋਂ ‘ਪਰਵਾਸੀ’ ਰੇਡੀਓ ‘ਤੇ ਖੁਲਾਸਾ

2020 ਤੱਕ 1 ਮਿਲੀਅਨ ਇਮੀਗ੍ਰਾਂਟ ਆਉਣਗੇ ਕੈਨੇਡਾ ਸੰਨ 2018 ਤੱਕ 3 ਲੱਖ 40 ਹਜ਼ਾਰ ਇਮੀਗ੍ਰਾਂਟਾਂ ਨੂੰ ਕੈਨੇਡਾ ਵਸਾਵੇਗਾ ਆਪਣੀ ਧਰਤੀ ‘ਤੇ ਕੈਨੇਡਾ ਦੀ ਫੈਡਰਲ ਸਰਕਾਰ ਨੇ ਇਮੀਗ੍ਰਾਂਟਾਂ ਵਿਚ 13 ਫੀਸਦੀ ਸਲਾਨਾ ਵਾਧੇ ਦਾ ਮਿੱਥਿਆ ਹੈ ਟੀਚਾ ਮਿਸੀਸਾਗਾ/ਬਿਊਰੋ ਨਿਊਜ਼ :ਕਾਮਿਆਂ ਦਾ ਕੈਨੇਡਾ ਬਾਹਾਂ ਖੋਲ੍ਹ ਕੇ ਸਵਾਗਤ ਕਰਨ ਲਈ ਤਿਆਰ ਹੈ। ਸੰਨ …

Read More »

ਮੱਧਵਰਗੀ ਪਰਿਵਾਰਾਂ ਨੂੰ ਮਿਲੇਗਾ ਜ਼ਿਆਦਾ ਚਾਈਲਡ ਕੇਅਰ ਬੈਨੀਫਿਟ

ਬਰੈਂਪਟਨ/ਪਰਵਾਸੀ ਬਿਊਰੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੇ ਮੱਧਵਰਗੀ ਪਰਿਵਾਰਾਂ ਨੂੰ ਬੱਚਿਆਂ ਸੰਬੰਧੀ ਮਿਲਣ ਵਾਲੇ ਭੱਤੇ ਵਿੱਚ ਲਗਭਗ 500 ਡਾਲਰ ਪ੍ਰਤੀ ਬੱਚੇ ਦੇ ਹਿਸਾਬ ਨਾਲ ਵਾਧਾ ਕੀਤਾ ਜਾਵੇਗਾ। ਵੀਰਵਾਰ ਨੂੰ ਬਰੈਂਪਟਨ ਵਿੱਚ ਗੋਰ-ਮੀਡੋ ਕਮਿਊਨਿਟੀ ਸੈਂਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ …

Read More »