ਰਾਸ਼ਟਰਪਤੀ ਭਵਨ ਵਿਚ ਕੀਤਾ ਗਿਆ ਨਿੱਘਾ ਸਵਾਗਤ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੁਵੱਲੇ ਸਬੰਧਾਂ ਸਬੰਧੀ ਚਰਚਾ ਤੋਂ ਪਹਿਲਾਂ ਬੈਲਜੀਅਮ ਦੇ ਰਾਜਾ ਫਿਲਿਪ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਲਜੀਅਮ ਦੇ ਰਾਜਾ ਫਿਲਿਪ …
Read More »Monthly Archives: November 2017
ਪ੍ਰਿੰਸ ਚਾਰਲਸ ਵਲੋਂ ਭਾਰਤ ਲਈ ‘ਸਿੱਖਿਆ ਬਾਂਡ’ ਦੀ ਹਮਾਇਤ
ਵਾਂਝੇ ਤਬਕੇ ਦੇ ਬੱਚਿਆਂ ਦੀ ਸਿੱਖਿਆ ਨੂੰ ਬਿਹਤਰ ਬਣਾਉਣਾ ਹੈ ਮਕਸਦ ਲੰਡਨ :ਬਰਤਾਨੀਆ ਦੇ ਪ੍ਰਿੰਸ ਚਾਰਲਸ ਨੇ ਉਸ ਨਵੇਂ ‘ਵਿਕਾਸ ਬਾਂਡ’ ਦੀ ਹਮਾਇਤ ਕੀਤੀ ਹੈ, ਜਿਸ ਦਾ ਉਦੇਸ਼ ਭਾਰਤ ਵਿਚ ਵਾਂਝੇ ਤਬਕੇ ਦੇ ਬੱਚਿਆਂ ਤੱਕ ਸਿੱਖਿਆ ਪਹੁੰਚਾਉਣਾ ਹੈ। ਇਨ੍ਹੀਂ ਦਿਨੀਂ ਏਸ਼ੀਆ ਦਾ ਦੌਰਾ ਕਰ ਰਹੇ ਚਾਰਲਸ ਦੋ ਦਿਨਾਂ ਦੀ ਯਾਤਰਾ …
Read More »ਸਾਊਦੀ ਅਰਬ ‘ਚ ਭ੍ਰਿਸ਼ਟਾਚਾਰ ਦੇ ਦੋਸ਼ ਵਿਚ 11 ਰਾਜਕੁਮਾਰ ਗ੍ਰਿਫ਼ਤਾਰ
ਪ੍ਰਿੰਸ ਮਿਤੇਬ ਨੂੰ ਨੈਸ਼ਨਲ ਗਾਰਡ ਮੁਖੀ ਦੇ ਅਹੁਦੇ ਤੋਂ ਹਟਾਇਆ ਰਿਆਧ/ਬਿਊਰੋ ਨਿਊਜ਼ : ਸਾਊਦੀ ਅਰਬ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਅਰਬਪਤੀ ਪ੍ਰਿੰਸ ਅਲ ਵਾਲੀਦ ਬਿਨ ਤਲਾਲ ਸਮੇਤ 11 ਪ੍ਰਿੰਸ (ਰਾਜਕੁਮਾਰ) ਅਤੇ ਦਰਜਨਾਂ ਮੌਜੂਦਾ ਤੇ ਸਾਬਕਾ ਮੰਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੇ ਇਲਾਵਾ ਸਾਊਦੀ ਸ਼ਾਹ ਸਲਮਾਨ ਨੇ ਵੱਡਾ …
Read More »ਬਰਤਾਨੀਆ ਵਿਚ ਭਾਰਤੀ ਮੂਲ ਦੀ ਸੀਨੀਅਰ ਮੰਤਰੀ ਪ੍ਰੀਤੀ ਪਟੇਲ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਵਿਚ ਭਾਰਤੀ ਮੂਲ ਦੀ ਸਭ ਤੋਂ ਸੀਨੀਅਰ ਮੰਤਰੀ ਪ੍ਰੀਤੀ ਪਟੇਲ ਨੇ ਕੈਬਨਿਟ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਸਰਾਇਲੀ ਸਿਆਸਤਦਾਨਾਂ ਨਾਲ ਗ਼ੈਰਅਧਿਕਾਰਤ ਗੁਪਤ ਮੀਟਿੰਗਾਂ ਬਾਰੇ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਹਨੇਰੇ ਵਿਚ ਰੱਖਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ‘ਪ੍ਰਧਾਨ ਮੰਤਰੀ ਦੀ ਬੇਨਤੀ ਉਤੇ’ ਯੁਗਾਂਡਾ ਅਤੇ ਇਥੋਪੀਆ ਦਾ …
Read More »ਰਮਨ ਦੂਆ ਸੀਈਓ ਸੇਵ ਮੈਕਸ ਰੀਅਲ ਅਸਟੇਟ ਨੂੰ ਪ੍ਰਾਈਡ ਆਫ ਇੰਡੀਆ ਐਵਾਰਡ
ਮਿਸੀਸਾਗਾ : ਆਈਟੀ ਸਿਟੀ ਗੁੜਗਾਓਂ ਵਿਚ ਰਮਨ ਦੂਆ, ਸੀਈਓ ਸੇਵ ਮੈਕਸ ਰੀਅਲ ਅਸਟੇਟ ਨੂੰ ਪ੍ਰਾਈਡ ਆਫ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਸਮਾਰੋਹ ਸ਼ਾਨਦਾਰ ਜਗ੍ਹਾ ਦ ਰਿਟਜ਼ ਐਂਬੀਆਂਸ ਆਈਲੈਂਡ ਗੁੜਗਾਓਂ, ਹਰਿਆਣਾ ਵਿਚ ਆਯੋਜਿਤ ਕੀਤਾ ਗਿਆ। ਇਸ ਵਿਚ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਕਈ ਮੰਤਰੀ ਵੀ ਹਾਜ਼ਰ ਸਨ। …
Read More »ਭਾਰਤ ‘ਚ ਨੋਟਬੰਦੀ ਦੇ ਇਕਸਾਲ ਬਾਅਦ ਦੇ ਪ੍ਰਭਾਵ
ਪਿਛਲੇ ਸਾਲ ਨਵੰਬਰ ਮਹੀਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਚਨਚੇਤੀ ਨੋਟਬੰਦੀ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਨਾਲ ਭਾਰਤ ਦੇ ਸਵਾ ਕਰੋੜ ਲੋਕਾਂ ਲਈ ਇਕਦਮ ‘ਵਿੱਤੀ ਐਮਰਜੈਂਸੀ’ ਵਰਗੇ ਹਾਲਾਤ ਬਣ ਗਏ ਸਨ। ਨੋਟਬੰਦੀ ਦਾ ਇਕ ਸਾਲ ਮੁਕੰਮਲ ਹੋਣ ‘ਤੇ ਭਾਰਤ ਸਰਕਾਰ ਅਤੇ ਵਿਰੋਧੀ ਧਿਰਾਂ ਆਪੋ-ਆਪਣੇ ਵਹੀ-ਖਾਤੇ ਲੈ …
Read More »10 November 2017, Vancouver
10 November 2017, Main
10 November 2017, GTA
ਰਿਜ਼ਨਲ ਕੌਂਸਲਰ ਦੇ ਚੋਣ ਪਿੜ ਵਿਚ ਨਿੱਤਰੇ ਗੁਰਪ੍ਰੀਤ ਢਿੱਲੋਂ
ਪਰਿਵਾਰਕ ਰੁਝੇਵਿਆਂ ਕਾਰਨ ਸਿਆਸਤ ਛੱਡ ਰਹੇ ਜੌਹਨ ਸੁਪਰੋਵਰੀ ਨੇ ਢਿੱਲੋਂ ਨੂੰ ਦੱਸਿਆ ਯੋਗ ਉਮੀਦਵਾਰ ਬਰੈਂਪਟਨ/ਹਰਜੀਤ ਸਿੰਘ ਬਾਜਵਾ ਬਰੈਂਪਟਨ ਦੇ ਵਾਰਡ 9-10 ਤੋਂ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਬਰੈਂਪਟਨ ਦੇ ਗੁਰਦੁਆਰਾ ਸ੍ਰੀ ਜੋਤ ਪ੍ਰਕਾਸ਼ ਸਾਹਿਬ ਵਿਖੇ ਕਰਵਾਏ ਕੀਰਤਨ ਸਮਾਗਮ ਵਿੱਚ ਇੱਕ ਇਕੱਠ ਦੌਰਾਨ ਬਰੈਂਪਟਨ ਦੇ ਵਾਰਡ 9 ਅਤੇ 10 ਤੋਂ …
Read More »