ਬਰੈਂਪਟਨ : ਬਰੈਂਪਟਨ ਸਾਊਥ ਤੋਂ ਲਿਬਰਲ ਸੰਸਦ ਮੈਂਬਰ ਵਜੋਂ ਮੈਂ ਇਸ ਗੱਲ ਨੂੰ ਸਮਝਦੀ ਹਾਂ ਕਿ ਸੰਸਦ ਮੈਂਬਰ ਦੇ ਰੂਪ ਵਿਚ ਦੀਵਾਲੀ ਮੇਰੀ ਸੀਟ ਦਾ ਇਕ ਮਹੱਤਵਪੂਰਨ ਉਤਸਵ ਹੈ। ਰੌਸ਼ਨੀ ਦੇ ਤਿਓਹਾਰ ਦੇ ਰੂਪ ਵਿਚ ਜਾਣਿਆ ਜਾਂਦਾ ਦੀਵਾਲੀ ਇਕ ਬਹੁ-ਧਾਰਮਿਕ ਤਿਓਹਾਰ ਹੈ, ਜਿਸ ਨੂੰ ਕੈਨੇਡਾ, ਹਿੰਦੂ, ਸਿੱਖ, ਜੈਨ ਅਤੇ ਬੋਧੀ …
Read More »Monthly Archives: October 2017
ਗੁਰਦਾਸਪੁਰ ਲੋਕਸਭਾ ਉਪ ਚੋਣਨਤੀਜੇ ਦੇ ਅਰਥ
ਲੋਕਸਭਾਹਲਕਾ ਗੁਰਦਾਸਪੁਰ ਦੀ ਉਪ ਚੋਣ ਦੇ ਨਤੀਜੇ ਨੇ ਪੰਜਾਬਦੀਰਾਜਨੀਤੀ ਨੂੰ ਬਹੁਤ ਸਾਰੇ ਸਬਕ ਦਿੱਤੇ ਹਨ। ਬੇਸ਼ੱਕ ਗੁਰਦਾਸਪੁਰ ਉਪ ਚੋਣ ‘ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜਦੀ ਜਿੱਤ ਦੇ ਆਸਾਰਸਨਪਰਏਨੇ ਵੱਡੇ ਅੰਤਰਨਾਲ ਜਿੱਤ ਦਾ ਕੋਈ ਕਿਆਸ ਨਹੀਂ ਸੀ। ਸੱਟਾ ਬਾਜ਼ਾਰ ਤੇ ਖ਼ੁਫ਼ੀਆ ਏਜੰਸੀਆਂ ਕਾਂਗਰਸ ਦੇ ਉਮੀਦਵਾਰ ਜਾਖੜ ਨੂੰ 70 ਹਜ਼ਾਰ ਤੋਂ ਇਕ …
Read More »ਛੋਟੇ ਕਾਰੋਬਾਰੀਆਂ ਲਈ ਵੱਡੀ ਰਾਹਤ
ਆਉਂਦੇ ਦੋ ਵਰ੍ਹਿਆਂ ‘ਚ ਟੈਕਸਦਰ 10.5% ਤੋਂ ਘਟ ਕੇ ਹੋਵੇਗੀ 9% ਓਟਵਾ/ਬਿਊਰੋ ਨਿਊਜ਼ : ਛੋਟੇ ਕਾਰੋਬਾਰੀਆਂ ਲਈ ਵੱਡੀ ਰਾਹਤਦਾਰਾਹ ਖੁੱਲ੍ਹਣ ਜਾ ਰਿਹਾਹੈ।ਫੈਡਰਲਸਰਕਾਰ ਨੇ ਛੋਟੇ ਕਾਰੋਬਾਰੀਆਂ ਲਈਟੈਕਸਦਰਾਂ ਘਟਾਉਣ ਦਾਮਨਬਣਾਲਿਆਹੈ।ਟੈਕਸਦਰ 10.5 ਫੀਸਦੀ ਤੋਂ ਘਟਾ ਕੇ 9 ਫੀਸਦੀਕੀਤੀ ਜਾ ਰਹੀ ਹੈ। ਇਹ ਟੈਕਸਦਰਅਗਲੇ ਦੋ ਸਾਲਾਂ ਵਿੱਚਹਾਸਲਕੀਤੀਜਾਵੇਗੀ। ਛੋਟੇ ਕਾਰੋਬਾਰਾਂ ਲਈਟੈਕਸਦਰਪਹਿਲੀਜਨਵਰੀ 2018 ਤੋਂ ਪ੍ਰਭਾਵੀ ਹੋ …
Read More »ਚੰਗੇ ਸੁਧਾਰਾਂ ਦਾਵਿਰੋਧ ਗਲਤ :ਟਰੂਡੋ
ਵਿੱਤਮੰਤਰੀਬਿੱਲ ਮੌਰਨਿਊ ਤੇ ਸਮਾਲਬਿਜ਼ਨਸਐਂਡਟੂਰਿਜ਼ਮਮੰਤਰੀਬਰਦੀਸ਼ ਚੱਗਰ ਦੇ ਨਾਲਸਟੱਫਵਿੱਲੇ, ਓਨਟਾਰੀਓਵਿੱਚ ਇਹ ਐਲਾਨਕਰਦਿਆਂ ਪ੍ਰਧਾਨਮੰਤਰੀਜਸਟਿਨਟਰੂਡੋ ਨੇ ਆਖਿਆ ਕਿ ਕੈਨੇਡਾ ਅਜਿਹਾ ਮੁਲਕ ਹੈ ਜਿੱਥੇ ਅਸੀਂ ਕੁੱਝ ਖਾਸ ਸਮਰੱਥਲੋਕਾਂ ਦੇ ਹਿਤਾਂ ਦੀਰਾਖੀਕਰਨਨਾਲੋਂ ਆਪਣੇ ਸਾਂਝੇ ਯੋਗਦਾਨਦਾਜਸ਼ਨਮਨਾਉਂਦੇ ਹਾਂ। ਇਹ ਤਬਦੀਲੀਆਂ ਸਰਕਾਰਵੱਲੋਂ ਉਦੋਂ ਐਲਾਨੀਆਂ ਜਾ ਰਹੀਆਂ ਹਨਜਦੋਂ ਡਾਕਟਰਾਂ, ਕਿਸਾਨਾਂ, ਵਿਰੋਧੀਧਿਰਾਂ ਦੇ ਨਾਲਨਾਲ ਕੁੱਝ ਕੁ ਲਿਬਰਲਐਮਪੀਜ਼ ਵੱਲੋਂ ਸਰਕਾਰ ਦੇ ਇਨ੍ਹਾਂ …
Read More »ਉਚੀ ਅੱਡੀ ਵਾਲਾਸੈਂਡਲਪਾ ਕੇ ਬੀਬਾ ਜੀ ਨਾਆਇਓਕੰਮ’ਤੇ
ਓਨਟਾਰੀਓ/ਬਿਊਰੋ ਨਿਊਜ਼ : ਕੈਨੇਡਾ ਦੇ ਓਨਟਾਰੀਓਸੂਬੇ ਦੀਸਰਕਾਰ ਇਕ ਬਿੱਲਪੇਸ਼ਕਰਨ ਜਾ ਰਹੀ ਹੈ, ਜਿਸ ‘ਚ ਵਰਕਪਲੇਸ ਔਰਤਾਂ ਦੇ ਹਾਈ ਹੀਲਜ਼ ਪਹਿਨਣ’ਤੇ ਪਾਬੰਦੀਲਗਾਈ ਜਾ ਸਕਦੀ ਹੈ। ਬਿੱਲਦੀ ਇਕ ਪ੍ਰਾਈਵੇਟਮੈਂਬਰਕ੍ਰਿਸਟੀਨਾਮਾਰਟਿਨਜ਼ ਨੇ ਹੈਲਥਐਂਡਸੇਫਟੀਐਕਟ ਦੇ ਤਹਿਤ ਮੰਗ ਕੀਤੀ ਹੈ ਕਿ ਜਾਬ ਦੌਰਾਨ ਯੂਨੀਫਾਰਮ ਦੇ ਨਾਲਸੁਰੱਖਿਅਤ ਫੁੱਟਵੇਅਰਪਹਿਨਣਾਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ‘ਚ ਪਹਿਨੇ …
Read More »ਅੰਮ੍ਰਿਤਮਾਂਗਟ ਹੁਣ ਮਿਸੀਸਾਗਾ-ਮਾਲਟਨ ਤੋਂ ਚੋਣਾਂ ‘ਚ ਨਿੱਤਰੇਗੀ
ਪਾਰਟੀ ਨੇ ਨਵੀਂ ਸੀਟ ਤੋਂ ਉਤਾਰਨ ਦਾਕੀਤਾਫ਼ੈਸਲਾ ਮਿਸੀਸਾਗਾ/ਬਿਊਰੋ ਨਿਊਜ਼ ਸਮਰਥਕਾਂ ਦੀ ਵੱਡੀ ਗਿਣਤੀਵਿਚ ਮੌਜੂਦਗੀ ਦੇ ਨਾਲਕਰਵਾਈਨਾਮਜ਼ਦਗੀਬੈਠਕਵਿਚ, ਅੰਮ੍ਰਿਤਮਾਂਗਟ ਨੂੰ ਮਿਸੀਸਾਗਾ-ਮਾਲਟਨਦੀਨਵੀਂ ਸੀਟ ਤੋਂ ਚੋਣਲੜਨਲਈਚੁਣਿਆ ਗਿਆ ਹੈ। ਇਸ ਮੌਕੇ ‘ਤੇ ਅੰਮ੍ਰਿਤਮਾਂਗਟ ਨੇ ਕਿਹਾ ਕਿ ਮਿਸੀਸਾਗਾ-ਮਾਲਟਨ ਦੇ ਉਮੀਦਵਾਰ ਦੇ ਰੂਪਵਿਚਨਾਮਜ਼ਦਹੋਣਾ, ਮੇਰੇ ਲਈ ਇਕ ਵੱਡਾ ਸਨਮਾਨਹੈ। ਤੁਹਾਡੇ ਐਮ.ਪੀ.ਪੀ. ਦੇ ਰੂਪਵਿਚ, ਮੈਂ ਤੁਹਾਡੇ ਸਾਰਿਆਂ ਦੇ ਪਰਿਵਾਰਾਂ …
Read More »ਸੁਪਨਾ : ਆਉਂਦੇ 25 ਵਰ੍ਹਿਆਂ ‘ਚ ਬਰੈਂਪਟਨਸਿਟੀਦੀਨਵੀਂ ਦਿੱਖ ਲਈਰਣਨੀਤੀਘੜਨਦਾਕੰਮ ਸ਼ੁਰੂ
ਮੇਰਾਸ਼ਹਿਰਬਰੈਂਪਟਨਹੋਵੇ ਚੰਨਵਰਗਾ ਬਰੈਂਪਟਨ/ਬਿਊਰੋ ਨਿਊਜ਼ :ਅਗਲੇ 25 ਸਾਲਾਂ ਵਿੱਚਬਰੈਂਪਟਨਸਿਟੀਦੀਰੂਪਰੇਖਾ ਕਿਹੋ ਜਿਹੀ ਹੋਣੀਚਾਹੀਦੀ ਹੈ ਅਤੇ ਕਿਹੜੀਆਂ ਗੱਲਾਂ ਹਨਜਿਹੜੀਆਂ ਇਸਨੂੰ ਇੱਕ ਭੱਵਿਖਮੁਖੀਸ਼ਹਿਰਬਣਨਵਿੱਚ ਸਹਾਈ ਹੋਣਗੀਆਂ ਜਾਂ ਉਹ ਕਿਹੜੇ ਨੁਕਤੇ ਹਨਜਿਹਨਾਂ ਨੂੰ ਅਮਲਵਿੱਚਧਾਰਨਕਰਕੇ ਬਰੈਂਪਟਨਬਾਕੀ ਦੇ ਸਬ-ਅਰਬਨਸ਼ਹਿਰਾਂ ਨਾਲੋਂ ਵੱਖਰਾ, ਸਫ਼ਲਅਤੇ ਸੁੰਦਰਸ਼ਹਿਰਵਜੋਂ ਵਿਕਸਿਤ ਹੋ ਸਕਦਾ ਹੈ? ਇਹ ਸਾਰੇ ਸੁਆਲ ਇੱਕ ਜਾਂ ਦੂਜੇ ਰੂਪਵਿੱਚਸਮੂਹਬਰੈਂਪਟਨਵਾਸੀਆਂ ਦੇ ਦਿਲਾਂ ਵਿੱਚ ਝੂੰਮਟਮਾਰ …
Read More »ਵਿਵਾਦ ਗ੍ਰਸਤ ਸੰਪਤੀ ਨਾਲ ਮੌਰਨਿਊ ਦਾ ਕੋਈ ਸਬੰਧ ਨਹੀਂ :ਡਾਅਸਨ
ਓਟਵਾ/ਬਿਊਰੋ ਨਿਊਜ਼ : ਫੈਡਰਲਐਥਿਕਸ ਵਾਚਡੌਗ ਨੇ ਇਸ ਗੱਲ ਦੀਪੁਸ਼ਟੀਕੀਤੀ ਹੈ ਕਿ ਵਿੱਤਮੰਤਰੀਬਿੱਲ ਮੌਰਨਿਊ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦਨਿਰਅਧਾਰ ਹੈ ਕਿਉਂਕਿ ਜਿਸ ਸੰਪਤੀਦੀ ਗੱਲ ਕੀਤੀ ਜਾ ਰਹੀ ਹੈ ਉਹ ਮੰਤਰੀਦੀਨਹੀਂ ਸਗੋਂ ਕਾਰਪੋਰੇਸ਼ਨ ਦੇ ਨਾਂ ਹੈ। ਐਥਿਕਸਕਮਿਸ਼ਨਰਮੈਰੀਡਾਅਸਨਦਾਕਹਿਣਾ ਹੈ ਕਿ ਲੋਕਾਂ ਨੂੰ ਜਿਹੜੀਸੰਪਤੀ ਮੌਰਨਿਊ ਦੀਹੋਣਦਾਡਰ ਹੈ ਉਹ ਅਸਲਵਿੱਚਕਾਰਪੋਰੇਸ਼ਨਦੀ ਹੈ। ਕਾਰਪੋਰੇਸ਼ਨਕਾਨੂੰਨੀ ਤੌਰ ਉੱਤੇ …
Read More »ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਕੰਪਨੀ ਦਾ ਸੀਈਓ ਸੀਪੀ ਅਰੋੜਾ ਗ੍ਰਿਫ਼ਤਾਰ
24 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ ਪੰਚਕੂਲਾ/ਬਿਊਰੋ ਨਿਊਜ਼ : ਪੁਲਿਸ ਨੇ ਡੇਰਾ ਸਿਰਸਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਇਥੇ ਭੜਕੀ ਹਿੰਸਾ ਦੇ ਸਬੰਧ ਵਿੱਚ ਡੇਰਾ ਮੁਖੀ ਦੀ ਇਕ ਕੰਪਨੀ ਦੇ ਸੀਈਓ ઠਸੀ.ਪੀ. ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੇ …
Read More »ਆਰੂਸ਼ੀ ਦੇ ਮਾਪੇ ਕਰੀਬ ਚਾਰ ਸਾਲਾਂ ਮਗਰੋਂ ਹੋਏ ਰਿਹਾਅ
ਡਾਸਨਾ (ਉੱਤਰ ਪ੍ਰਦੇਸ਼)/ਬਿਊਰੋ ਨਿਊਜ਼ : ਲਗਭਗ ਚਾਰ ਸਾਲਾਂ ਤਕ ਇਥੋਂ ਦੀ ਜੇਲ੍ਹ ‘ਚ ਬੰਦ ਰਿਹਾ ਡੈਂਟਿਸਟ ਜੋੜਾ ਰਾਜੇਸ਼ ਅਤੇ ਨੁਪੁਰ ਤਲਵਾੜ ਸੋਮਵਾਰ ਸ਼ਾਮ ਨੂੰ 5 ਵਜੇ ਰਿਹਾਅ ਹੋ ਗਿਆ। ਆਪਣੀ ਧੀ ਆਰੁਸ਼ੀ ਅਤੇ ਨੌਕਰ ਹੇਮਰਾਜ ਦੀ ਹੱਤਿਆ ਦੇ ਦੋਸ਼ਾਂ ਤੋਂ ਅਲਾਹਾਬਾਦ ਹਾਈ ਕੋਰਟ ਨੇ ਦੋਹਾਂ ਨੂੰ 12 ਅਕਤੂਬਰ ਨੂੰ ਬਰੀ …
Read More »