Breaking News
Home / 2017 / September (page 21)

Monthly Archives: September 2017

ਰਾਜ ਕਾਂਗਰਸ ਦਾ ਪ੍ਰਭਾਵ ਬਾਦਲਾਂ ਦਾ

ਕੋਈ ਵੀ ਅਫਸਰ ਬਾਦਲਾਂ ਦੇ ਹਲਕੇ ‘ਚ ਗਰਾਂਟਾਂ ਦੀ ਪੜਤਾਲ ਕਰਨ ਲਈ ਤਿਆਰ ਨਹੀਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੁਮਾਇੰਦਗੀ ਵਾਲੇ ਵਿਧਾਨ ਸਭਾ ਹਲਕਾ ਲੰਬੀ ਵਿੱਚ ਗਰਾਂਟਾਂ ਦੀ ਪੜਤਾਲ ਦੇ ਮਾਮਲੇ ਨੂੰ ਕੋਈ ਵੀ ਅਧਿਕਾਰੀ ਹੱਥ ਪਾਉਣ ਵਾਸਤੇ ਤਿਆਰ ਨਹੀਂ ਹੈ। ਸੂਤਰਾਂ ਮੁਤਾਬਕ …

Read More »

ਰਮਨਜੀਤ ਸਿੱਕੀ ਖਿਲਾਫ ਡਟੀ ‘ਆਪ’

ਜਲੰਧਰ/ਬਿਊਰੋ ਨਿਊਜ਼ : ਵਿਰੋਧੀ ਧਿਰ ਦੇ ਆਗੂ ਅਤੇ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਘੁੱਗਸ਼ੋਰ ਦੀ ਪੰਜ ਏਕੜ ਜ਼ਮੀਨ ‘ਤੇ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਵੱਲੋਂ ਕੀਤੇ ਗਏ ਕਥਿਤ ਨਾਜਾਇਜ਼ ਕਬਜ਼ੇ ਅਤੇ ਉਸ ਦੀ ਦੁੱਧ ਫੈਕਟਰੀ ਵੱਲੋਂ ਪੰਚਾਇਤੀ ਜ਼ਮੀਨ ਵਿਚ ਪਾਏ ਜਾ ਰਹੇ ਜ਼ਹਿਰੀਲੇ …

Read More »

ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਖਡੂਰ ਸਾਹਿਬ ਵਿਖੇ ਹੋਈਆਂ ਸਿਆਸੀ ਕਾਨਫਰੰਸਾਂ

ਸਿਆਸੀ ਪਾਰਟੀਆਂ ਨੇ ਇਕ ਦੂਜੇ ਨੂੰ ਰੱਜ ਕੇ ਭੰਡਿਆ ਖਡੂਰ ਸਾਹਿਬ/ਬਿਊਰੋ ਨਿਊਜ਼ : ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਮੌਕੇ ਗੁਰਦੁਆਰਾ ਖਡੂਰ ਸਾਹਿਬ ਵਿੱਚ ਵੱਡੀ ਗਿਣਤੀ ਸੰਗਤ ਨੇ ਮੱਥਾ ਟੇਕਿਆ। ਇਸ ਮੌਕੇ ਹਾਕਮ ਧਿਰ ਕਾਂਗਰਸ ਤੋਂ ਇਲਾਵਾ ਅਕਾਲੀ ਦਲ, ਆਮ ਆਦਮੀ ਪਾਰਟੀ, ਅਕਾਲੀ ਦਲ (ਅ) ਅਤੇ ਸੀ.ਪੀ.ਆਈ. …

Read More »

ਜਸਟਿਸ ਮਹਿਤਾਬ ਸਿੰਘ ਗਿੱਲ ਆਯੋਗ ਨੇ ਅੰਤ੍ਰਿਮ ਰਿਪੋਰਟ ਸੌਂਪੀ

178 ਮੁਕੱਦਮੇ ਪਾਏ ਗਏ ਝੂਠੇ, ਪੁਲਿਸ ਅਫਸਰਾਂ ‘ਤੇ ਕਾਰਵਾਈ ਦੀ ਕੀਤੀ ਸਿਫਾਰਸ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿੱਚ ਅਕਾਲੀ-ਭਾਜਪਾ ਹਕੂਮਤ ਵੇਲੇ ਕਾਂਗਰਸੀ ਵਰਕਰਾਂ ਤੇ ਆਗੂਆਂ ਵਿਰੁੱਧ ਦਰਜ ਪੁਲਿਸ ਕੇਸਾਂ ਦੀ ਪੜਤਾਲ ਲਈ ਬਣਾਏ ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ਕਮਿਸ਼ਨ ਨੇ 19 ਮਾਮਲੇ ਰੱਦ ਕਰਨ ਦੀ ਸਿਫਾਰਸ਼ ਕਰਦਿਆਂ ਕੁਝ ਪੁਲਿਸ ਅਫ਼ਸਰਾਂ ਖ਼ਿਲਾਫ਼ …

Read More »

ਹਰ ਖੁੱਡ ‘ਚ ਸੱਪ ਬੈਠਾ ਹੈ

ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਰੱਪਟ ਅਧਿਕਾਰੀਆਂ ‘ਤੇ ਸ਼ਿਕੰਜਾ ਕਸਣ ਦਾ ਦੌਰ ਜਾਰੀ ਹੈ। ਵਿਭਾਗ ਦੇ ਕਈ ਸੀਨੀਅਰ ਇੰਜੀਨੀਅਰਾਂ ਨੂੰ ਉਹ ਬਰਖਾਸਤ ਕਰ ਚੁੱਕੇ ਹਨ। ਹੁਣੇ ਹੀ ਉਨ੍ਹਾਂ ਨੇ ਛੇ ਅਧਿਕਾਰੀਆਂ ਨੂੰ 80 ਕਰੋੜ ਰੁਪਏ ਦੇ ਇੰਪਰੂਵਮੈਂਟ ਘੋਟਾਲੇ ‘ਚ ਬਰਖਾਸਤ ਕੀਤਾ ਹੈ। ਸਿੱਧੂ ਕਹਿੰਦੇ ਹਨ ਕਿ ਮੈਂ ਤਾਂ …

Read More »

ਜ਼ਿਮਨੀ ਚੋਣ ਨੂੰ ਲੈ ਕੇ ਘਮਾਸਾਨ

ਗੁਰਦਾਸਪੁਰ ਸੰਸਦੀ ਹਲਕੇ ਦੀ ਚੋਣ ਨੂੰ ਲੈ ਕੇ ਟਿਕਟ ਕਿਸ ਨੂੰ ਮਿਲਣਾ ਹੈ ਇਹ ਤਾਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਪਤਾ ਨਹੀਂ ਪ੍ਰੰਤੂ ਟਿਕਟ ਦੇ ਦੋ ਚਾਹਵਾਨਾਂ ‘ਚ ਚੱਲ ਰਹੀ ਕਵਾਇਦ ਦਾ ਲੋਕ ਖੂਬ ਆਨੰਦ ਲੈ ਰਹੇ ਹਨ। ਇਸ ਸੀਟ ਦੇ ਸਾਂਸਦ ਰਹੇ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ …

Read More »

ਸਾਂਝੀਆਂ ਰਸੋਈਆਂ ਫਸੀਆਂ ਆਰਥਿਕ ਸੰਕਟ ‘ਚ

ਪੰਜਾਬ ਕਾਂਗਰਸ ਨੇ ਚੋਣ ਮਨੋਰਥ ਪੱਤਰ ‘ਚ ਸਸਤੇ ਭੋਜਨ ਦਾ ਕੀਤਾ ਸੀ ਵਾਅਦਾ ਜਲੰਧਰ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 10 ਰੁਪਏ ਵਿੱਚ ਭੋਜਨ ਦੀ ਥਾਲੀ ਦੇਣ ਲਈ ਧੂਮ-ਧੜੱਕੇ ਨਾਲ ਖੋਲ੍ਹੀਆਂ ਸਾਂਝੀਆਂ ਰਸੋਈਆਂ ਆਰਥਿਕ ਸੰਕਟ ਵਿੱਚੋਂ ਲੰਘ ਰਹੀਆਂ ਹਨ। ਇਸ ਤੰਗੀ ਕਾਰਨ ਕਈ ਰਸੋਈਆਂ ਵਿੱਚ ਦਾਲਾਂ-ਸਬਜ਼ੀਆਂ ਨੂੰ ਤੜਕੇ ਲਾਉਣੇ ਵੀ …

Read More »

ਪੰਜਾਬ ਵਿਚ ‘ਬੇਲੂ ਵੇਲ੍ਹ’ ਦੀ ਇੰਟਰਨੈਟ ‘ਤੇ ਭਾਲ ‘ਚ ਪਠਾਨਕੋਟ ਦਾ ਨੰਬਰ ਪਹਿਲਾ

ਭਾਰਤ ਵਿਚੋਂ ਪੰਜਾਬ ਦਾ 19ਵਾਂ ਨੰਬਰ ਬਠਿੰਡਾ : ‘ਗੂਗਲ’ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਮੌਤ ਦੀ ਖੇਡ ‘ਬਲੂ ਵ੍ਹੇਲ’ ਦੀ ਇੰਟਰਨੈੱਟ ਉਤੇ ਭਾਲ ਵਿੱਚ ਪਠਾਨਕੋਟ ਪਹਿਲੇ ਨੰਬਰ ਉਤੇ ਹੈ ਅਤੇ ਖੰਨਾ ਸ਼ਹਿਰ ਦਾ ਦੂਜਾ ਨੰਬਰ ਹੈ। ਲੰਘੇ ਇਕ ਹਫ਼ਤੇ ਦੇ ਰੁਝਾਨ ਮੁਤਾਬਕ ਇਹ ਖੇਡ ਲੱਭਣ ਵਿੱਚ ਪੰਜਾਬ ਦਾ ਦੇਸ਼ …

Read More »

ਅੰਮ੍ਰਿਤਸਰ ‘ਚ ਬਲਿਊ ਵ੍ਹੇਲ ਦੇ ਦੋ ਮਾਮਲੇ ਆਏ ਸਾਹਮਣੇ

ਅੰਮ੍ਰਿਤਸਰ/ਬਿਊਰੋ ਨਿਊਜ਼ : ਪਠਾਨਕੋਟ ਮਗਰੋਂ ਅੰਮ੍ਰਿਤਸਰ ਵਿੱਚ ਵੀ ਬਲਿਊ ਵ੍ਹੇਲ ਗੇਮ ਦਾ ਸ਼ਿਕਾਰ ਬਣੇ ਦੋ ਬੱਚਿਆਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਬੱਚਿਆਂ ਨੂੰ ਕੌਂਸਲਿੰਗ ਅਤੇ ਇਲਾਜ ਲਈ ਮਨੋਰੋਗ ਮਾਹਿਰ ਕੋਲ ઠਲਿਆਂਦਾ ਗਿਆ ਹੈ। ਡਾ. ਹਰਜੋਤ ਸਿੰਘ ਨੇ ਦੱਸਿਆ ਕਿ ਦੋਵੇਂ ਬੱਚੇ ਪਿਛਲੇ ਕੁਝ ਸਮੇਂ ਤੋਂ ਇਸ ਗੇਮ ਵਿੱਚ ਰੁੱਝੇ …

Read More »

‘ਲੋਕਾਂ ਦਾ ਮਹਾਰਾਜਾ’ ਕਿਤਾਬ ਲੰਡਨ ‘ਚ ਰਿਲੀਜ਼

ਇੰਦਰਾ ਗਾਂਧੀ ਨੂੰ ਹਮਲਾ ਕਰਨ ਤੋਂ ਰੋਕਿਆ ਸੀ : ਕੈਪਟਨ ਅਮਰਿੰਦਰ ਲੰਡਨ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ‘ਤੇ ਅਧਾਰਿਤ ਕਿਤਾਬ ‘ਲੋਕਾਂ ਦਾ ਮਹਾਰਾਜਾ’ ਲੰਡਨ ਵਿਚ ਰਿਲੀਜ਼ ਕੀਤੀ ਗਈ। ਇਸ ਮੌਕੇ ਕਿਤਾਬ ਦੇ ਲੇਖਕ ਖੁਸ਼ਵੰਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਪ੍ਰਸਿੱਧ ਪੱਤਰਕਾਰ ਸੁਹੇਲ ਸੇਠ ਅਤੇ ਹੋਰਾਂ ਨੇ ਕੈਪਟਨ …

Read More »