17.2 C
Toronto
Sunday, August 23, 2026
spot_img
Homeਪੰਜਾਬਹਰ ਖੁੱਡ 'ਚ ਸੱਪ ਬੈਠਾ ਹੈ

ਹਰ ਖੁੱਡ ‘ਚ ਸੱਪ ਬੈਠਾ ਹੈ

ਹਰ ਖੁੱਡ ‘ਚ ਸੱਪ ਬੈਠਾ ਹੈਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਰੱਪਟ ਅਧਿਕਾਰੀਆਂ ‘ਤੇ ਸ਼ਿਕੰਜਾ ਕਸਣ ਦਾ ਦੌਰ ਜਾਰੀ ਹੈ। ਵਿਭਾਗ ਦੇ ਕਈ ਸੀਨੀਅਰ ਇੰਜੀਨੀਅਰਾਂ ਨੂੰ ਉਹ ਬਰਖਾਸਤ ਕਰ ਚੁੱਕੇ ਹਨ। ਹੁਣੇ ਹੀ ਉਨ੍ਹਾਂ ਨੇ ਛੇ ਅਧਿਕਾਰੀਆਂ ਨੂੰ 80 ਕਰੋੜ ਰੁਪਏ ਦੇ ਇੰਪਰੂਵਮੈਂਟ ਘੋਟਾਲੇ ‘ਚ ਬਰਖਾਸਤ ਕੀਤਾ ਹੈ। ਸਿੱਧੂ ਕਹਿੰਦੇ ਹਨ ਕਿ ਮੈਂ ਤਾਂ ਸਾਰਾ ਵਿਭਾਗ ਸਾਫ਼ ਕਰਨਾ ਚਾਹੁੰਦਾ ਹਾਂ ਤਾਂ ਕਿ ਲੋਕਾਂ ਦਾ ਇਮਾਨਦਾਰੀ ਨਾਲ ਕੰਮ ਹੋ ਸਕੇ ਪ੍ਰੰਤੂ ਕੀ ਕਰਾਂ ਜਿਸ ਖੁੱਡ ‘ਚ ਵੀ ਹੱਥ ਪਾਉਂਦਾ ਹੈ ਕਰੱਪਟ ਅਫ਼ਸਰ ਸੱਪ ਬਣ ਕੇ ਬੈਠੇ ਮਿਲਦੇ ਹਨ। ਇਹ ਮੇਰੀ ਚੱਲਣ ਤੱਕ ਨਹੀਂ ਦਿੰਦੇ ਪ੍ਰੰਤੂ ਮੈਂ ਕਿਸੇ ਨੂੰ ਛੱਡਣ ਵਾਲਾ ਨਹੀਂ ਹਾਂ।

RELATED ARTICLES
POPULAR POSTS