Breaking News
Home / 2017 / August / 11 (page 5)

Daily Archives: August 11, 2017

ਸਵਿੱਟਜ਼ਰਲੈਂਡ ਦੇ ਬੈਂਕਾਂ ‘ਚ ਕਾਲਾਧਨ ਰੱਖਣ ਵਾਲਿਆਂ ਦੀਵਧੇਗੀ ਚਿੰਤਾ

ਨਵੀਂ ਦਿੱਲੀ/ਬਿਊਰੋ ਨਿਊਜ਼ :ਸਵਿਟਜ਼ਰਲੈਂਡ ਦੇ ਬੈਂਕਾਂ ਵਿਚਕਾਲਾਧਨਰੱਖਣਵਾਲਿਆਂ ਦੀਚਿੰਤਾਵਧਣਵਾਲੀ ਹੈ ਕਿਉਂਕਿ ਉਨ੍ਹਾਂ ਦੇ ਖਾਤਿਆਂ ਦੀਪੂਰੀਜਾਣਕਾਰੀਭਾਰਤਸਰਕਾਰਤੱਕਪਹੁੰਚਣਦਾਰਸਤਾਸਾਫ਼ ਹੁੰਦਾਨਜ਼ਰ ਆ ਰਿਹਾ ਹੈ। ਸਵਿਟਜ਼ਰਲੈਂਡਸਰਕਾਰ ਨੇ ਆਪਣੇ-ਆਪਸੂਚਨਾਦਾਆਦਾਨ-ਪ੍ਰਦਾਨ ਸਮਝੌਤੇ ਲਈਭਾਰਤ ਦੇ ਡਾਟਾਸੁਰੱਖਿਆਅਤੇ ਭੇਦ ਗੁਪਤਰੱਖਣ ਦੇ ਕਾਨੂੰਨ ਨੂੰ ਮਜ਼ਬੂਤਦੱਸਿਆ ਹੈ। ਇਸ ਸਮਝੌਤੇ ਨਾਲਸਵਿਸਬੈਂਕਵਿਚਕਾਲਾਧਨਰੱਖਣਵਾਲਿਆਂ ਦੀਜਾਣਕਾਰੀਤੱਕਲਗਾਤਾਰਪਹੁੰਚ ਦਾਰਾਬਤਾ ਖੁੱਲ੍ਹ ਜਾਵੇਗਾ। ਭਾਰਤ ਦੇ ਨਾਲਵਿੱਤੀਖਾਤਿਆਂ ਦੀਜਾਣਕਾਰੀਆਪਣੇ-ਆਪਆਦਾਨ-ਪ੍ਰਦਾਨ ਨੂੰ ਲੈ ਕੇ ਅਧਿਕਾਰਤ ਗਜ਼ਟ ਵਿਚਪ੍ਰਕਾਸ਼ਿਤਨੋਟੀਫ਼ਿਕੇਸ਼ਨਅਤੇ ਤੱਥਸ਼ੀਟ …

Read More »

ਜਹਾਜ਼ ‘ਚ ਲੜਕੀਨਾਲਛੇੜਛਾੜ, ਭਾਰਤੀਡਾਕਟਰਗ੍ਰਿਫ਼ਤਾਰ

ਨਿਊਯਾਰਕ/ਬਿਊਰੋ ਨਿਊਜ਼ :ਅਮਰੀਕਾ ‘ਚ ਨਿਊਜਰਸੀ ਜਾ ਰਹੇ ਇਕ ਜਹਾਜ਼ ‘ਚ ਸੁੱਤੀ ਪਈਲੜਕੀ ਦੇ ਨਾਲਛੇੜਛਾੜ ਦੇ ਆਰੋਪ ‘ਚ ਇਕ ਭਾਰਤੀਡਾਕਟਰ ਨੂੰ ਗ੍ਰਿਫ਼ਤਾਰਕੀਤਾ ਗਿਆ ਹੈ।ਆਰੋਪੀਦੀਪਹਿਚਾਣ 28 ਸਾਲਾ ਵਿਜੇਕੁਮਾਰ ਦੇ ਰੂਪ ‘ਚ ਕੀਤੀ ਗਈ ਹੈ। ਘਟਨਾ 23 ਜੁਲਾਈ ਦੀ ਹੈ, 16 ਸਾਲਾਲੜਕੀ ਜਹਾਜ਼ ‘ਚ ਇਕੱਲੀ ਸਫ਼ਰਕਰਰਹੀ ਸੀ। ਉਸ ਦੇ ਨਾਲਜਦੋਂ ਇਹ ਘਟਨਾ ਹੋਈ …

Read More »

ਯੂਪੀ ‘ਚ ਆਨੰਦਕਾਰਜਐਕਟ ਦੇ ਤਹਿਤਰਜਿਸਟਰਡਹੋਣਗੇ ਸਿੱਖਾਂ ਦੇ ਵਿਆਹ

ਚੰਡੀਗੜ੍ਹ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਹੈ ਕਿ ਰਾਜ ‘ਚ ਆਨੰਦਕਾਰਜਮੈਰਿਜਐਕਟ ਦੇ ਅਧੀਨ ਸਿੱਖਿਆਂ ਦੇ ਲਈਵਿਆਹਦੀਜਲਦੀ ਸ਼ੁਰੂਆਤ ਕੀਤੀਜਾਵੇਗੀ। ਇਹ ਭਰੋਸਾ ਉਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਤਾ। ਮਨਜਿੰਦਰ ਸਿੰਘ ਸਿਰਸਾ ਲੰਘੇ ਦਿਨੀਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ …

Read More »

ਗੰਭੀਰ ਸੰਕਟ ‘ਚ ਪੰਜਾਬ ਦੀ ਕਿਸਾਨੀ!

ਪੰਜਾਬਦੀਆਰਥਿਕਤਾਦਾਥੰਮਕਿਸਾਨੀ ਹੈ ਅਤੇ ਸਰਕਾਰੀਨੀਤੀਆਂ ਵਿਚ ਬੇਰੁਖ਼ੀ ਤੇ ਅਣਦੇਖੀਦਾਸ਼ਿਕਾਰਕਿਸਾਨ ਰੋਜ਼ਾਨਾ ਖੁਦਕੁਸ਼ੀਆਂ ਕਰਰਿਹਾਹੈ।ਪੰਜਾਬਵਿਚ ਔਸਤਨ ਰੋਜ਼ਾਨਾ 2 ਕਿਸਾਨ ਖੁਦਕੁਸ਼ੀਆਂ ਕਰਰਹੇ ਹਨ।ਜਿਵੇਂ 80 ਅਤੇ 90ਵੇਂ ਦੇ ਦਹਾਕੇ ਦੌਰਾਨ ਪੰਜਾਬਵਿਚ ਰੋਜ਼ਾਨਾਅਖ਼ਬਾਰਾਂ ਦੇ ਮੁੱਖ ਪੰਨੇ ਝੂਠੇ ਪੁਲਿਸ ਮੁਕਾਬਲਿਆਂ ਵਿਚਬੇਕਸੂਰਪੰਜਾਬੀਆਂ ਦੇ ਮਾਰੇ ਜਾਣਦੀਆਂ ਖ਼ਬਰਾਂ ਨਾਲਭਰੇ ਹੁੰਦੇ ਸਨ। ਹੁਣ ਉਵੇਂ ਹੀ ਪੰਜਾਬਵਿਚ ਰੋਜ਼ਾਨਾਅਖ਼ਬਾਰਾਂ ਦੇ ਮੁੱਖ ਪੰਨਿਆਂ ‘ਤੇ ਕਿਸਾਨਾਂ …

Read More »

ਜਮਾਇਕਾ ਦੇ ਜਾਏ ਓਸੈਨਬੋਲਟ ਨੂੰ ਸਲੂਟ

ਪ੍ਰਿੰ.ਸਰਵਣ ਸਿੰਘ ‘ਜਮਾਇਕਾਦਾ ਝੱਖੜ’ ਓਸੈਨਬੋਲਟ, ਜਿਸ ਨੂੰ ‘ਲਾਈਟਨਿੰਗ ਬੋਲਟ’ਵੀ ਕਿਹਾ ਜਾਂਦੈ, ਇਕ ਵਾਰਫਿਰਖ਼ਬਰਾਂ ਵਿਚ ਹੈ। ਵਿਸ਼ਵਅਥਲੈਟਿਕਸਚੈਂਪੀਅਨਸ਼ਿਪਵਿਚ ਉਹ 100 ਮੀਟਰਦੀ ਦੌੜ ਹਾਰਜਾਣਕਾਰਨਵਿਸ਼ਵਦੀਸਭ ਤੋਂ ਵੱਡੀ ਖ਼ਬਰਬਣ ਗਿਆ ਹੈ। ਉਸ ਨੇ ਐਲਾਨਕੀਤਾ ਸੀ ਕਿ ਲੰਡਨਦੀਵਿਸ਼ਵਅਥਲੈਟਿਕਸਚੈਂਪੀਅਨਸ਼ਿਪਵਿਚਭਾਗ ਲੈ ਕੇ ਦੌੜ ਨੂੰ ਅਲਵਿਦਾ ਕਹਿ ਦੇਵੇਗਾ। ਉਸ ਦੇ ਪ੍ਰਸੰਸਕਾਂ ਨੂੰ ਆਸ ਸੀ ਕਿ ਉਹ ਅਲਵਿਦਾਈ ਦੌੜ ਜ਼ਰੂਰ …

Read More »

ਪਿਆਰ, ਖੁਸ਼ੀ ਤੇ ਸੰਤੁਸ਼ਟਤਾ

ਕਲਵੰਤ ਸਿੰਘ ਸਹੋਤਾ ਪਤਾ ਨਹੀਂ ਲਗਦਾ ਕਿ ਪਿਆਰ ਵਾਰੇ ਗੱਲ ਕਿੱਥੋਂ ਸ਼ੁਰੂ ਕਰਾਂ ਤੇ ਕਿਵੇਂ ਕਰਾਂ, ਇਹ ਜੀਵਨ ਦਾ ਪ੍ਰਮੁੱਖ ਅੰਗ ਹੈ। ਇਹ ਦਿਸਦਾ ਨਹੀਂ, ਇਸ ਦਾ ਕੋਈ ਰੂਪ ਜਾਂ ਅਕਾਰ ਨਹੀਂ, ਇਸ ਨੂੰ ਫੜ ਕੇ ਨਹੀਂ ਦੇਖਿਆ ਜਾ ਸਕਦਾ ਪਰ ਅਨੁਭਵ ਕੀਤਾ ਜਾ ਸਕਦਾ ਹੈ ਤੇ ਮਾਣਿਆਂ ਜਾ ਸਕਦਾ …

Read More »

ਅਚਾਨਕ ਹੋਏ ਗੰਭੀਰ ਰੋਗੀ ਨੂੰ ਮੁਢਲੀ ਮੈਡੀਕਲ ਸਹਾਇਤਾ ਦੇਣਾ ਸਭ ਤੋਂ ਉੱਤਮ ਸੇਵਾ

ਮਹਿੰਦਰ ਸਿੰਘ ਵਾਲੀਆ ਵਿਸ਼ਵ ਵਿਚ ਹਰ ਰੋਜ਼ ਕੋਈ ਨਾ ਕੋਈ ਸਿਹਤ ਵਜੋਂ ਕਿਸੇ ਸੰਕਟ ਵਿਚ ਆਉਂਦਾ ਹੈ, ਜਿੰਨੀ ਦੇਰ ਡਾਕਟਰੀ ਸਹਾਇਤਾ ਨਹੀਂ ਮਿਲਦੀ, ਮੁਢਲੀ ਸਹਾਇਤਾ ਦੀ ਅਹਿਮ ਭੂਮਿਕਾ ਹੁੰਦੀ ਹੈ, ਪ੍ਰੰਤੂ ਇਹ ਸਹਾਇਤਾ ਕੇਵਲ ਟਰੇਂਡ ਵਿਅਕਤੀ ਜਾਂ ਜਾਣਕਾਰ ਵਿਅਕਤੀ ਹੀ ਦੇ ਸਕਦਾ ਹੈ। ਅਗਿਆਨ ਵਿਅਕਤੀ ਦੀ ਮਦਦ ਮਹਿੰਗੀ ਪੈ ਸਕਦੀ …

Read More »

ਨਾਲ ਕਿਤਾਬਾਂ ਦੋਸਤੀ

ਹਰਜੀਤ ਬੇਦੀ ਜਿਸ ਮਨੁੱਖ ਨੂੰ ਪੜ੍ਹਨ ਦਾ ਸ਼ੌਕ ਹੁੰਦਾ ਹੈ। ਇਕੱਲਤਾ ਉਸਦੇ ਨੇੜੇ ਕਦੇ ਵੀ ਨਹੀਂ ਢੁਕ ਸਕਦੀ। ਜੇ ਉਸਨੂੰ ਘਰ ਵਿੱਚ, ਸਫ਼ਰ ਵਿੱਚ ਜਾਂ ਹੋਰ ਕਿਤੇ ਵੀ ਇਕੱਲਾ ਰਹਿਣਾ ਪੈ ਜਾਵੇ ਤਾਂ ਕਿਤਾਬਾਂ ਉਸਦੀਆਂ ਸਭ ਤੋਂ ਵਧੀਆ ਦੋਸਤ ਹੋਣ ਦੀ ਭੂਮਿਕਾ ਨਿਭਾਉਂਦੀਆਂ ਹਨ । ਕਿਤਾਬਾਂ ਨਾ ਸਿਰਫ ਸਾਡੀ ਇਕੱਲਤਾ …

Read More »

ਬਰੈਂਪਟਨ ਲਈ ਇਨਵੈਸਟਮੈਂਟ ਦਾ ਖੁੱਲ੍ਹਾ ਗੱਫਾ

ਬਰੈਂਪਟਨ ਨੂੰ ਇਨਫ਼ਰਾਸਟਰੱਕਚਰ ਫੰਡਿੰਗ ਲਈ 16 ਮਿਲੀਅਨ ਡਾਲਰ ਮਿਲਣਗੇ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਲੰਘੇ ਮੰਗਲਵਾਰ ਇਹ ਐਲਾਨ ਕੀਤਾ ਹੈ ਕਿ ਬਰੈਂਪਟਨ ਕਮਿਊਨਿਟੀ ਲਈ ਇਨਫ਼ਰਾਸਟਰੱਕਚਰ ਦੇ ਸੁਧਾਰ ਅਤੇ ਇਸ ਦੇ ਹੋਰ ਵਿਕਾਸ ਲਈ ਫ਼ੈੱਡਰਲ ਗੈਸ ਟੈਕਸ ਫ਼ੰਡ ਵਿੱਚੋਂ 15,928,563 ਡਾਲਰ ਦੀ ਰਕਮ …

Read More »

ਬਰੈਂਪਟਨ ਨੂੰ ਫੈਡਰਲ ਗੈਸ ਟੈਕਸ ਫੰਡ ਟਰਾਂਸਫਰ ਰਾਹੀਂ ਮਿਲੇ ਕਰੀਬ 16 ਮਿਲੀਅਨ ਡਾਲਰ : ਰੂਬੀ ਸਹੋਤਾ

ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਰੈਂਪਟਨ ਨੂੰ ਫੈਡਰਲ ਗੈਸ ਟੈਕਸ ਫੰਡ ਤੋਂ 15.9 ਮਿਲੀਅਨ ਡਾਲਰ ਮਿਲਣਗੇ। ਇਹ ਪੈਸਾ ਓਨਟਾਰੀਓ ਸਰਕਾਰ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ। ਇਸ ਫੰਡ ਤੋਂ ਮਿਲਣ ਵਾਲੀਆਂ ਦੋ ਕਿਸ਼ਤਾਂ ਤੋਂ ਸਥਾਨਕ ਤੌਰ ‘ਤੇ …

Read More »