ਮਰੀਜ਼ ਦੇ ਪਰਿਵਾਰ ਵਲੋਂ ਕੀਤੀਆਂ ਮਿੰਨਤਾਂ ਨੂੰ ਵੀ ਨਹੀਂ ਮੰਨੇ ਭਾਜਪਾ ਆਗੂ ਨਾਗਪਾਲ ਚੰਡੀਗੜ੍ਹ/ਬਿਊਰੋ ਨਿਊਜ਼ ਭਾਜਪਾ ਦੇ ਇਕ ਹੋਰ ਆਗੂ ‘ਤੇ ਹੁਣ ਗੁੰਡਾਗਰਦੀ ਦਾ ਇਲਜ਼ਾਮ ਲੱਗ ਰਿਹਾ ਹੈ। ਹਰਿਆਣਾ ਦੇ ਫਤੇਹਾਬਾਦ ਵਿਚ ਭਾਜਪਾ ਆਗੂ ਅਤੇ ਨਗਰ ਪ੍ਰੀਸ਼ਦ ਪ੍ਰਧਾਨ ਦਰਸ਼ਨ ਨਾਗਪਾਲ ਦੀ ਗੁੰਡਾਗਰਦੀ ਕਰਕੇ ਐਂਬੂਲੈਂਸ ਵਿਚ ਮਰੀਜ਼ ਦੀ ਮੌਤ ਹੋ ਗਈ …
Read More »Monthly Archives: August 2017
ਮੋਗਾ ‘ਚ ਸੜਕ ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ
ਬਠਿੰਡਾ ‘ਚ 80 ਫੁੱਟ ਉਚੀ ਚਿਮਨੀ ਡਿੱਗੀ, ਚਾਰ ਮਜ਼ਦੂਰ ਜ਼ਖ਼ਮੀ ਮੋਗਾ/ਬਿਊਰੋ ਨਿਊਜ਼ ਮੋਗਾ ਨੇੜੇ ਅੱਜ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਕਾਰ ਅਤੇ ਟਰੱਕ ਵਿਚ ਹੋਈ ਇਸ ਭਿਆਨਕ ਟੱਕਰ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਸੇਖਾ-ਧਰਮਕੋਟ ਰੋਡ ‘ਤੇ ਪਿੰਡ ਨਸੀਰਪੁਰ …
Read More »ਜਪੁਜੀ ਸਾਹਿਬ’ ਦਾ 50 ਭਾਸ਼ਾਵਾਂ ਵਿਚ ਤਰਜਮਾ ਕਰਵਾ ਕੇ ਵੰਡਿਆ ਜਾਵੇਗਾ : ਗਿਆਨੀ ਗੁਰਬਚਨ ਸਿੰਘ
ਲੁਧਿਆਣਾ/ਬਿਊਰੋ ਨਿਊਜ਼ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਵੱਲੋਂ ‘ਜਪੁਜੀ ਸਾਹਿਬ’ ਨੂੰ ਵਿਸ਼ਵ ਦੀਆਂ ਵੱਖ-ਵੱਖ ਭਾਸ਼ਾਵਾਂ ਵਿੱਚ ਛਪਵਾ ਕੇ ਵੰਡਿਆ ਜਾਵੇਗਾ। ਇਹ ਪ੍ਰਗਟਾਵਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੱਥੇ ਕੀਤਾ। ਉਹ ਰਾਮਗੜ੍ਹੀਆ ਐਜੂਕੇਸ਼ਨ …
Read More »‘ਕੀਟਨਾਸ਼ਕ ਘਪਲੇ’ ਦੇ ਧੂੰਏਂ ਦਾ ਸਾਹਮਣਾ ਕਰੇਗੀ ਕੈਪਟਨ ਸਰਕਾਰ
ਖੇਤੀਬਾੜੀ ਮਹਿਕਮੇ ਵੱਲੋਂ ਭਰੇ 34 ਵਿੱਚੋਂ 24 ਨਮੂਨੇ ਫੇਲ੍ਹઠ ਬਠਿੰਡਾ : ਨਰਮਾ ਪੱਟੀ ਵਿੱਚ ਐਤਕੀਂ ਨਵੇਂ ‘ਕੀਟਨਾਸ਼ਕ ਘਪਲੇ’ ਦਾ ਧੂੰਆਂ ਉਠਿਆ ਹੈ। ਖੇਤੀ ਮਹਿਕਮੇ ਵੱਲੋਂ ਪਿਛਲੇ ਦਿਨਾਂ ਵਿੱਚ ਖਾਦਾਂ ਤੇ ਕੀਟਨਾਸ਼ਕਾਂ ਦੇ 34 ਨਮੂਨੇ ਭਰੇ ਗਏ ਸਨ, ਜਿਨ੍ਹਾਂ ਵਿੱਚੋਂ 24 ਫੇਲ੍ਹ ਹੋ ਗਏ। ਕਾਂਗਰਸ ਸਰਕਾਰ ਨੇ ਰੌਲਾ ਪੈਣ ਤੋਂ ਪਹਿਲਾਂ …
Read More »ਨਸ਼ੇ ਖਿਲਾਫ ਪੁਲਿਸ ਨੇ ਸ਼ੁਰੂ ਕੀਤੀ ਹੈਲਪਲਾਈਨ
ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਸਰਕਾਰ ਦਾ ਟੀਚਾ ਜਲੰਧਰ/ਬਿਊਰੋ ਨਿਊਜ਼ : ਪੰਜਾਬ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਜਿਸ ਵਿਚ ਨਸ਼ਿਆਂ ਦੇ ਆਦੀ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇਗੀ। ਨਸ਼ਾ ਛੁਡਾਉਣ ਦੇ ਚਾਹਵਾਨ ਵਿਅਕਤੀ …
Read More »ਪੰਜਾਬ ਨੂੰ ਪ੍ਰੈਸ਼ਰ ਹਾਰਨਾਂ ਦੇ ਰੌਲੇ ਤੋਂ ਕੀਤਾ ਜਾਵੇਗਾ ਮੁਕਤ
ਪ੍ਰੈਸ਼ਰ ਹਾਰਨਾਂ ਦੇ ਉਤਪਾਦਨ, ਵੇਚ ਤੇ ਖਰੀਦ ‘ਤੇ ਵੀ ਲੱਗੇਗੀ ਪਾਬੰਦੀ ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਸ਼ਾਹਰਾਹਾਂ ਨੂੰ ਸ਼ੋਰ ਮੁਕਤ ਕਰਨ ਦੀਆਂ ਕੋਸ਼ਿਸ਼ਾਂ ਯਕੀਨੀ ਬਣਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੂਬੇ ਵਿੱਚ ਪ੍ਰੈਸ਼ਰ ਹਾਰਨਾਂ ਦੇ ਉਤਪਾਦਨ, ਵੇਚ, ਖਰੀਦ ਅਤੇ ਇਨ੍ਹਾਂ ਦੀ ਫਿਟਿੰਗ ਦੇ ਨਾਲ ਨਾਲ ਹੋਰਨਾਂ ਸ਼ੋਰ ਕਰਨ ਵਾਲੇ …
Read More »ਫਾਸਟਵੇ ਮਾਮਲੇ ‘ਤੇ ਨਵਜੋਤ ਸਿੱਧੂ ਸਖਤ
ਫਾਸਟਵੇ ‘ਤੇ 20 ਹਜ਼ਾਰ ਕਰੋੜ ਰੁਪਏ ਦੀ ਟੈਕਸ ਚੋਰੀ ਦਾ ਦੋਸ਼ ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ‘ਫਾਸਟਵੇਅ ਟਰਾਂਸਮਿਸਨਜ਼ ਪ੍ਰਾਈਵੇਟ ਲਿਮੀਟਿਡ’ ਤੋਂ 20 ਹਜ਼ਾਰ ਕਰੋੜ ਰੁਪਏ ਦੀ ਕਥਿਤ ਟੈਕਸ ਚੋਰੀ ਦੀ ਉਗਰਾਹੀ ਬਾਰੇ ਫੈਸਲੇ ਵਾਸਤੇ ਮੁੱਖ ਮੰਤਰੀ ਦਫ਼ਤਰ ਨੂੰ ਕਿਹਾ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ …
Read More »ਇਕਬਾਲ ਰਾਮੂਵਾਲੀਆ ਤੇ ਅਜਮੇਰ ਔਲਖ ਦੀ ਯਾਦ ‘ਚ ਸਾਂਝਾ ਸ਼ਰਧਾਂਜਲੀ ਸਮਾਗਮ
ਬਰੈਂਪਟਨ/ਡਾ.ਝੰਡ : ਜੂਨ ਮਹੀਨੇ ਵਿਚ ਸਦੀਵੀ-ਵਿਛੋੜਾ ਦੇ ਗਈਆਂ ਦੋ ਮਹਾਨ ਸਾਹਿਤਕ ਤੇ ਰੰਗਕਰਮੀ ਸ਼ਖ਼ਸੀਅਤਾਂ ਇਕਬਾਲ ਰਾਮੂਵਾਲੀਆ ਅਤੇ ਅਜਮੇਰ ਸਿੰਘ ਔਲਖ ਦੀ ਨਿੱਘੀ ਯਾਦ ਨੂੰ ਸਮੱਰਪਿਤ ਸਾਂਝਾ ਸ਼ਰਧਾਂਜਲੀ ਸਮਾਗਮ ਲੰਘੇ ਐਤਵਾਰ 30 ਜੁਲਾਈ ਨੂੰ ਤਰਕਸ਼ੀਲ ਸੋਸਾਇਟੀ ਆਫ਼ ਓਨਟਾਰੀਓ ਵੱਲੋਂ ਸਾਹਿਤਕ ਤੇ ਸਮਾਜਿਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਰਾਇਲ ਬੈਂਕੁਇਟ ਹਾਲ ਵਿਚ ਕਰਵਾਇਆ …
Read More »ਭਗਤ ਨਾਮਦੇਵ ਆਰਗੇਨਾਈਜ਼ੇਸ਼ਨ ਵਲੋਂ ਸੈਮੀਨਾਰ ਦਾ ਆਯੋਜਨ
ਬਰੈਂਪਟਨ : ਭਗਤ ਨਾਮਦੇਵ ਆਰਗੇਨਾਈਜੇਸ਼ਨ ਵਲੋਂ ਕਮਿਊਨਿਟੀ ਨੂੰ ਅਵੇਅਰ ਕਰਨ ਲਈ ਕੁਈਨ ਅਤੇ ਮੈਕਲਾਗਨ ਦੇ ਇੰਟਰਸੈਕਸ਼ਨ ਤੇ ਫਲਾਵਰ ਸਿਟੀ ਸੀਨੀਅਰ ਰੀਕਰੀਏਸ਼ਨ ਸੈਂਟਰ ਬਰੈਂਪਟਨ ਵਿੱਖੇ 30 ਜੁਲਾਈ ਦਿਨ ਐਤਵਾਰ ਸ਼ਾਮ 5:30 ਤੋਂ 7:30 ਵਜੇ ਤੱਕ ਇੱਕ ਵਿਸ਼ੇਸ਼ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਦੇ ਭਾਈ ਗੁਲਜ਼ਾਰ ਸਿੰਘ ਮੁੱਖ ਬੁਲਾਰੇ ਸਨ। ਉਹਨਾਂ ਦੇ …
Read More »ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਪਰਿਵਾਰਕ ਪਿਕਨਿਕ 7 ਅਗਸਤ ਨੂੰ
ਮਿਸੀਸਾਗਾ : ਪਿਛਲੇ ਸਾਲਾਂ ਦੀ ਤਰ੍ਹਾਂ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ 7 ਅਗਸਤ ਦਿਨ ਸੋਮਵਾਰ ਨੂੰ 1081 ਓਲਡ ਡੇਰੀ ਰੋਡ ਤੇ ਸਥਿਤ ਮੀਡੋਵੇਲ ਕਨਜ਼ਰਵੇਸ਼ਨ ਪਾਰਕ ਮਿਸੀਸਾਗਾ ਵਿੱਚ ਕੀਤੀ ਜਾ ਰਹੀ ਹੈ। ਇਹ ਪਿਕਨਿਕ 11:00 ਵਜੇ ਸ਼ੁਰੂ ਹੋਵੇਗੀ। ਚਾਹ-ਪਾਣੀ ਤੋਂ ਬਾਦ ਦੁਪਹਿਰ ਸਮੇਂ ਪ੍ਰੀਤੀ ਭੋਜਨ ਦਾ ਪਰਬੰਧ ਹੋਵੇਗਾ। ਪਿਕਨਿਕ ਵਿੱਚ ਬੱਚਿਆਂ …
Read More »