Breaking News
Home / 2017 / July / 07 (page 4)

Daily Archives: July 7, 2017

ਪੈਨਾਹਿਲ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਹਾਈ ਪਾਰਕ ਦਾ ਟੂਰ ਲਗਾਇਆ

ਬਰੈਂਪਟਨ/ਬਾਸੀ ਹਰਚੰਦ ਪੈਨਾਹਿਲ ਸੀਨੀਅਰਜ਼ ਕਲੱਬ ਨੇ ਆਪਣੇઠਸੀਨੀਅਰਜ਼ ਸਾਥੀਆਂ ਦੇ ਮਨੋਰੰਜਨ ਲਈ ਹਾਈ ਪਾਰਕ ਦਾ ਟੂਰ ਲਵਾਇਆ। ਇਸ ਲਈ ਦੋ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸਵੇਰੇ 10 ਵਜੇ ਲਾਅਸਨ ਪਾਰਕ ਤੋਂ ਦੋ ਬੱਸਾਂ ਵਿੱਚ ਆਦਮੀ ਅਤੇ ਔਰਤਾਂ ਨੂੰ ਲੈ ਕੇ ਹਾਈ ਪਾਰਕ ਵੱਲ ਰਵਾਨਾ ਹੋਈਆਂ। ਰਸਤ ੇਵਿੱਚ ਵੱਖ ਵੱਖ ਜਗਾਹ …

Read More »

ਐਮ.ਪੀ. ਰੂਬੀ ਸਹੋਤਾ ਨੇ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਕੈਨੇਡਾ ਦਾ 150ਵਾਂ ਸਥਾਪਨਾ ਦਿਵਸ

ਬਰੈਂਪਟਨ : ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਕੈਨੇਡਾ ਦੇ 150ਵੇਂ ਸਥਾਪਨਾ ਦਿਵਸ ‘ਤੇ ਪੂਰੇ ਜੋਸ਼ੋ-ਖਰੋਸ਼ ਦੇ ਨਾਲ ਸਾਰੇ ਲੋਕਾਂ ਨਾਲ ਖੁਸ਼ੀਆਂ ਵੰਡੀਆਂ। ਉਨ੍ਹਾਂ ਨੇ ਸਾਰਿਆਂ ਨੂੰ ਹੈਪੀ ਕੈਨੇਡਾ ਡੇਅ ਦੀ ਵਧਾਈ ਦਿੱਤੀ। ਕੈਨੇਡਾ ਦੀ ਕਨਫੈਡਰੇਸ਼ਨ ਦਾ ਗਠਨ 150 ਸਾਲ ਪਹਿਲਾਂ 1867 ਈਸਵੀ ਵਿਚ ਕੀਤਾ ਗਿਆ ਅਤੇ 150 ਸਾਲ …

Read More »

ਪੈਨਾਹਿਲ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਮਨਾਇਆ ਜਾਵੇਗਾ

ਬਰੈਂਪਟਨ/ਬਾਸੀ ਹਰਚੰਦ ਪੈਨਾਹਿਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਨੇ ਦੱਸਿਆ ਕਿ ਕਲੱਬ ਵੱਲੋਂ 9 ਜੁਲਾਈ ਦਿਨ ਐਤਵਾਰ ਨੂੰ 12-00 ਵਜੇ ਤੋਂ 5-00 ਵਜੇ ਤੱਕ ਪੈਨਾਹਿਲ ਰੋਡ ਤੇ ਸਥਿਤ ਲਾਅਸਨ ਪਾਰਕ ਵਿਖੇ ਆਲੇ ਦੁਆਲੇ ਦੀ ਮਲਟੀਕਲਚਰਲ ਕਮਿਉਨਿਟੀ ਦੇઠઠਸਹਿਯੋਗ ਨਾਲ ਰਲ ਮਿਲ ਕੇ ਕਨੇਡਾ ਦਾ 150 ਦਿਵਸ ਬੜੇ ਉਤਸ਼ਾਹ ਅਤੇ …

Read More »

ਐਮ.ਪੀ. ਰੂਬੀ ਸਹੋਤਾ ਨੇ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਕੈਨੇਡਾ ਦਾ 150ਵਾਂ ਸਥਾਪਨਾ ਦਿਵਸ

ਬਰੈਂਪਟਨ : ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਕੈਨੇਡਾ ਦੇ 150ਵੇਂ ਸਥਾਪਨਾ ਦਿਵਸ ‘ਤੇ ਪੂਰੇ ਜੋਸ਼ੋ-ਖਰੋਸ਼ ਦੇ ਨਾਲ ਸਾਰੇ ਲੋਕਾਂ ਨਾਲ ਖੁਸ਼ੀਆਂ ਵੰਡੀਆਂ। ਉਨ੍ਹਾਂ ਨੇ ਸਾਰਿਆਂ ਨੂੰ ਹੈਪੀ ਕੈਨੇਡਾ ਡੇਅ ਦੀ ਵਧਾਈ ਦਿੱਤੀ। ਕੈਨੇਡਾ ਦੀ ਕਨਫੈਡਰੇਸ਼ਨ ਦਾ ਗਠਨ 150 ਸਾਲ ਪਹਿਲਾਂ 1867 ਈਸਵੀ ਵਿਚ ਕੀਤਾ ਗਿਆ ਅਤੇ 150 ਸਾਲ …

Read More »

ਬਰੈਂਪਟਨ ਨੂੰ ਇਕ ਸੰਪੂਰਨ ਅਤੇ ਉਤੇਜਿਤ ਕਮਿਊਨਿਟੀ ਬਣਾਉਣ ਵੱਲ ਕਦਮ : ਵਿੱਕ ਢਿੱਲੋਂ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਲੰਘੇ ਹਫਤੇ ਜ਼ਮੀਨ ਦੀ ਵਰਤੋਂ ਵਿੱਚ ਦੋ ਵੱਡੇ ਬਦਲਾਅ ਦੀ ਘੋਸ਼ਣਾ ਕੀਤੀ ਹੈ ਤਾਂ ਜੋ ਨਗਰ ਪਾਲਿਕਾ ਅਤੇ ਨਾਗਰਿਕਾਂ ਲਈ ਵਾਤਾਵਰਨ ਦੀ ਸੁਰੱਖਿਆ ਵਧਾਈ ਜਾਵੇ ਅਤੇ ਆਉਂਦੀ ਪੀੜ੍ਹੀ …

Read More »

ਸੋਨੀਆ ਸਿੱਧੂ ਨੇ ਕੈਨੇਡਾ ਦੀ ‘ਫ਼ੂਡ ਗਾਈਡ ਐਂਡ ਹੈਲਥੀ ਈਟਿੰਗ’ ਲਈ ਕੀਤਾ ਵਿਚਾਰ-ਵਟਾਂਦਰਾ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀ ‘ਫ਼ੂਡ ਗਾਈਡ’ ਵਿਚ ਸੋਧ ਕਰਨ ਅਤੇ ਡਾਇਬੇਟੀਜ਼ ਦੇ ਮੱਦੇ ਨਜ਼ਰ ਇਸ ਨੂੰ ਕੈਨੇਡੀਅਨਾਂ ਲਈ ਪੌਸ਼ਟਿਕ ਖ਼ੁਰਾਕ ਦਾ ਹਿੱਸਾ ਬਨਾਉਣ ਲਈ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਨੇ ਪਹਿਲਾ ਵਿਚਾਰ-ਵਟਾਂਦਰਾ ਕੀਤਾ। ਇਹ ਮੀਟਿੰਗ ਸ਼ੈਰੀਡਨ ਕਾਲਜ ਵਿਚ ਬੀਤੇ ਵੀਰਵਾਰ 29 ਜੂਨ ਨੂੰ ਹੋਈ ਜਿਸ ਵਿਚ ਕਈ ਸੰਸਥਾਵਾਂ …

Read More »

ਗੋਰ ਸੀਨੀਅਰਜ਼ ਕਲੱਬ ਨੇ ਜਨਮ ਦਿਨ ਮਨਾਏ

ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਹਰ ਮਹੀਨੇ ਕਲੱਬ ਮੈਂਬਰਾਂ ਦੇ ਜਨਮ ਦਿਨ ਮਨਾਉਂਦੀ ਹੈ। ਇਸੇ ਸੰਦਰਭ ਵਿਚ ਜਨਰਲ ਸਕੱਤਰ ਅਮਰੀਕ ਸਿੰਘ ਕੁਮਰੀਆ ਨੇ ਦੱਸਿਆ ਕਿ ਜੂਨ ਮਹੀਨੇ ਵਿਚ ਭਗਵਾਨ ਦਾਸ, ਅਜੈਬ ਸਿੰਘ ਪੰਨੂ, ਉਜਾਗਰ ਸਿੰਘ ਗਿੱਲ, ਗਿਆਨ ਸਿੰਘ ਰਾਣੂ, ਬਲਦੇਵ ਸਿੰਘ ਧਾਲੀਵਾਲ ਤੇ ਸੁਰਜਿੰਦਰ ਸਿੰਘ ਸਮਰਾ ਦੇ ਜਨਮ ਦਿਨ …

Read More »

ਅਚਲ ਕੁਮਾਰ ਜਿਓਤੀ ਮੁੱਖ ਚੋਣ ਕਮਿਸ਼ਨਰ ਬਣੇ

ਨਵੀਂ ਦਿੱਲੀ : ਜਲੰਧਰ ਨਾਲ ਸਬੰਧਤ ਅਚਲ ਕੁਮਾਰ ਜਿਓਤੀ ਨੂੰ ਨਸੀਮ ਜ਼ੈਦੀ ਦੀ ਥਾਂ ਅਗਲਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ 64 ਸਾਲਾ ਜੋਤੀ ਗੁਜਰਾਤ ਦੇ ਮੁੱਖ ਸਕੱਤਰ ਰਹੇ। ਕਾਨੂੰਨ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਿਓਤੀ ਛੇ ਜੁਲਾਈ …

Read More »

ਭਾਰਤ ਵਿਚ GST ਹੋਇਆ ਲਾਗੂ

ਨਰਿੰਦਰ ਮੋਦੀ ਵੱਲੋਂ ਜੀਐਸਟੀ ‘ਗੁੱਡ ਐਂਡ ਸਿੰਪਲ ਟੈਕਸ’ ਕਰਾਰ; ਰਾਸ਼ਟਰਪਤੀ ਮੁਖਰਜੀ ਨੇ ਦੱਸਿਆ ਅਹਿਮ ਘਟਨਾ : 80 ਫ਼ੀਸਦੀ ਵਸਤਾਂ ਹੋਣਗੀਆਂ 18 ਫ਼ੀਸਦੀ ਕਰ ਵਾਲੇ ਘੇਰੇ ‘ਚ : ਕਈ ਸੂਬਿਆਂ ਵਿੱਚ ਵਪਾਰੀਆਂ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰੇઠ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਜੂਨ ਅਤੇ 1 ਜੁਲਾਈ ਦੀ …

Read More »

ਰਾਹੁਲ ਗਾਂਧੀ ਨੇ ਜੀਐਸਟੀ ਨੂੰ ਭੰਡਿਆ, ਮਨਪ੍ਰੀਤ ਬਾਦਲ ਨੇ ਸਲਾਹਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਹਿਲੀ ਜੁਲਾਈ ਤੋਂ ਦੇਸ਼ ਭਰ ਵਿਚ ਜੀ.ਐਸ.ਟੀ. ਲਾਗੂ ਹੋਣ ਦਾ ਸਵਾਗਤ ਕੀਤਾ ਹੈ। ਹਾਲਾਂਕਿ ਇਸ ਇਤਿਹਾਸਕ ਕੰਮ ਲਈ ਪਾਰਲੀਮੈਂਟ ਹਾਊਸ ਦੇ ਸੈਂਟਰਲ ਹਾਲ ਵਿਚ ਹੋਏ ਸਮਾਗਮ ਦਾ ਕਾਂਗਰਸ ਤੇ ਕਈ ਖੱਬੇ ਪੱਖੀ ਪਾਰਟੀਆਂ ਨੇ ਕਈ ਕਾਰਨਾਂ ਕਰਕੇ ਬਾਈਕਾਟ ਕੀਤਾ, …

Read More »