ਬਰੈਂਪਟਨ : ਮਾਊਂਨਟੇਨਐਸ਼ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਆਜ਼ਾਦੀ ਦਿਵਸ ਅਤੇ ਕਮਿਊਨਿਟੀ ਮੇਲਾ 20 ਅਗਸਤ 2017 ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਗਰੇਅ ਵ੍ਹੇਲ ਪਾਰਕ ਬਰੈਂਪਟਨ ਵਿੱਚ ਮਨਾਇਆ ਜਾਵੇਗਾ। ਕਲੱਬ ਦੇ ਪ੍ਰਧਾਨ ਬਖਸ਼ੀਸ਼ ਸਿੰਘ ਗਿੱਲ ਵਲੋਂ ਦਿੱਤੀ ਸੂਚਨਾ ਅਨੁਸਾਰ ਇਸ ਮੌਕੇ ਕੌਂਸਲਰ ਜਨਰਲ ਆਫ ਇੰਡੀਆ, …
Read More »Monthly Archives: July 2017
ਡਾ.ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਉਤੇ ਚਰਚਾ 23 ਜੁਲਾਈ ਨੂੰ ਹੋਵੇਗੀ
ਬਰੈਂਪਟਨ/ਡਾ.ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਹਰ ਮਹੀਨੇ ਕਰਵਾਏ ਜਾਂਦੇ ਸਮਾਗ਼ਮਾਂ ਵਿਚ ਕਵੀ ਦਰਬਾਰ ਤੋਂ ਇਲਾਵਾ ਹਰ ਵਾਰ ਕੁਝ ਨਵਾਂ ਤੇ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਵਾਰ ਇਸ ਮਾਸਿਕ ਸਮਾਗ਼ਮ ਵਿੱਚ ਡਾ. ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਉੱਪਰ ਸਭਾ ਦੇ ਸਰਗ਼ਰਮ ਮੈਂਬਰ ਕੁਲਜੀਤ ਮਾਨ …
Read More »ਟਰੀਲਾਈਨ ਪਾਰਕ ਵਿੱਚ ਤੀਆਂ ਦਾ ਮੇਲਾ 23 ਜੁਲਾਈ ਨੂੰ
ਬਰੈਂਪਟਨ/ਬਾਸੀ ਹਰਚੰਦ : ਸਵਰਨਜੀਤ ਕੋਰ ਸਿੱਧੂ ਨੇ ਦੱਸਿਆ ਕਿ ਟਰੀਲਾਈਨ ਲੇਡੀਜ਼ ਗਰੁਪ ਵੱਲੋਂ ਪੰਜਾਬ ਦਾ ਹਰਮਨ ਪਿਆਰਾ ਤਿਉਹਾਰ ਤੀਆਂ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤੀਆਂ ਦੇ ਮੇਲੇ ਵਿੱਚ ਬੀਬੀਆਂ ਪੰਜਾਬ ਦੇ ਵਿਰਸੇ ਨੂੰ ਸੰਭਾਲਦਿਆਂ ਹੋਇਆਂ ਗੀਤ, ਬੋਲੀਆਂ, ਗਿੱਧਾ ਪਾ ਕੇ ਧਮਾਲਾਂ ਪਾਉਣਗੀਆਂ ਅਤੇ ਮਨੋਰੰਜਨ ਕਰਨਗੀਆਂ। ਬੀਬੀਆਂ …
Read More »ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੀ ਜ਼ਰੂਰੀ ਮੀਟਿੰਗ 30 ਜੁਲਾਈ ਨੂੰ
ਬਰੈਂਪਟਨ : ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਇੱਕ ਜਰੂਰੀ ਮਿਿਟੰਗ ਫਲਾਵਰ ਸਿਟੀ ਸੀਨੀਅਰ ਰੀਕਰੀਏਸ਼ਨ ਸੈਂਟਰ 8870 ਮੈਕਲਾਗਨ ਰੋਡ ਐਲ6ਵਾਈ 5ਟੀ1 ਬਰੈਂਪਟਨ ਵਿੱਚ 30 ਜੁਲਾਈ ਦਿਨ ਐਤਵਾਰ ਸ਼ਾਮ 5:30 ਵਜੇ ਤੋਂ 7:30 ਤੱਕ ਹੋ ਰਹੀ ਹੈ। ਇਹ ਮੀਟਿੰਗ ਯੂਥ ( ਨਵੀਂ ਪੀੜ੍ਹੀ) ਨੂੰ ਆਰਗੇਨਾਈਜੇਸ਼ਨ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਨ ਸਬੰਧੀ …
Read More »ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ ਸਲਾਨਾ ਪਿਕਨਿਕ ਛੇ ਅਗਸਤ ਨੂੰ ਹੋਵੇਗੀ
ਬਰੈਂਪਟਨ : ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀ ਆਪਣੀ ਪਰਿਵਾਰਕ ਪਿਕਨਿਕ ਹਰ ਸਾਲ ਲਗਾਤਾਰ ਮਨਾਉਂਦੇ ਆ ਰਹੇ ਹਨ। ਇਸ ਸਾਲ ਇਹ ਪਰਿਵਾਰਕ ਪਿਕਨਿਕ ਬੜੀ ਧੂਮ ਧਾਮ ਨਾਲ ਮਿਸੀਸਾਗਾ ਦੇ ਮੀਡੋਵੈਲੀੋ ਕੰਜਰਵੇਸ਼ਨ ਪਾਰਕ ਏਰੀਆ ਸੀ 7250 ਸੈਕੰਡ ਲਾਈਨ ਵੈਸਟ ਮਿਸੀਸਾਗਾ ਓਨਟਾਰੀਓ ਵਿੱਚ 6 ਅਗਸਤ ਦਿਨ ਐਤਵਾਰ ਨੂੰ ਸਵੇਰ ਦੇ 11.00 ਵਜੇ ਤੋਂ ਸ਼ਾਮ ਦੇ …
Read More »ਕੈਸੀਕੈਂਬਲ ਸੀਨੀਅਰਜ਼ ਕਲੱਬ ਕੈਨੇਡਾ ਡੇਅ ਮਨਾਏਗੀ
ਬਰੈਂਪਟਨ/ਬਿਊਰੋ ਨਿਊਜ਼ : ਕੈਸੀ ਕੈਂਬਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸੁਭਾਸ਼ ਚੰਦਰ ਖੁਰਮੀ ਸੂਚਨਾ ਦਿੰਦੇ ਹਨ ਕਿ ਕਲੱਬ ਵੱਲੋਂ ਕੈਨੇਡਾ ਦਾ 150 ਦਿਵਸ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਖੇ 30 ਜੁਲਾਈ ਨੂੰ 10.30 ਤੋਂ 5.00 ਵਜੇ ਤੱਕ ਮਨਾਇਆ ਜਾਏਗਾ। ਇਸ ਦੇ ਪਹਿਲੇ ਸੈਸ਼ਨ ਵਿੱਚ ਪਤਵੰਤੇ ਸੱਜਣਾਂ ਦੇ ਕੈਨੇਡਾ ਦਿਵਸ ਬਾਰੇ ਭਾਸ਼ਣ ਹੋਣਗੇ …
Read More »ਜੇਮਜ਼ ਪੌਟਰ ਕਲੱਬ ਵਲੋਂ ਮਨਾਏ ਕੈਨੇਡਾ ਦਿਵਸ ਅਤੇ ਕਮਿਊਨਿਟੀ ਮੇਲੇ ‘ਤੇ ਭਾਰੀ ਰੌਣਕਾਂ
ਬਰੈਂਪਟਨ/ਬਿਊਰੋ ਨਿਊਜ਼ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਦਾ 150ਵਾਂ ਜਨਮ ਦਿਨ ਅਤੇ ਕਮਿਊਨਿਟੀ ਮੇਲਾ ਦਮੋਟਾ ਪਾਰਕ ਬਰੈਂਪਟਨ ਵਿੱਚ ਬੜੇ ਹੀ ਜੋਸ਼ੋ-ਖਰੋਸ਼ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਵਲੋਂ ਭੇਜੀ ਜਾਣਕਾਰੀ ਮੁਤਾਬਕ ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦਾ ਫਲੈਗ ਲਹਿਰਾਉਣ ਤੋਂ ਬਾਅਦ ਕੌਮੀ ਗੀਤ ‘ਓ …
Read More »ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵੱਲੋਂ ਕੈਨੇਡਾ ਦੇ 150ਵੇਂ ਜਨਮ ਦਿਨ ਦੇ ਜਸ਼ਨ ਅਤੇ ਤੀਆਂ ਦਾ ਮੇਲਾ 29 ਜੁਲਾਈ ਨੂੰ
ਬਰੈਂਪਟਨ/ਬਿਊਰੋ ਨਿਊਜ਼ : ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਕਨੇਡਾ ਦੇ 150ਵੇਂ ਜਨਮ ਦਿਨ ਜਸ਼ਨ ਅਤੇ ਤੀਆਂ ਦਾ ਮੇਲਾ 29 ਜੁਲਾਈ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ 6 ਵਜੇ ਤੱਕ, ਸੰਡਲਵੁੱਡ ਅਤੇ ਮਾਉਂਟੇਨਐਸ਼ ਦੇ ਕਾਰਨਰ ਤੇ ਮਾਉਂਟੇਨਐਸ਼ ਪਾਰਕ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਗਿੱਧਾ, ਭੰਗੜਾ, ਮਿਊਜੀਕਲ ਚੇਅਰ ਅਤੇ …
Read More »ਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਿਕਨਿਕ ਦੀ ਬੱਲੇ ਬੱਲੇ
ਬਰੈਂਪਟਨ : ਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਹਿਲੀ ਪਿਕਨਿਕ 16 ਜੁਲਾਈ ਐਤਵਾਰ ਨੂੰ 6355 HEALY Road CALADON ਵਿਖੇ ਹੋਈ। ਲੇਡੀਜ਼ ਅਤੇ ਬੱਚਿਆਂ ਨੂੰ ਮਿਲਾਕੇ 80 ਦੇ ਕਰੀਬ ਮੈਂਬਰਾਂ ਨੇ ਹਾਜਰੀ ਭਰੀ।ਸੂਬੇਦਾਰ ਅਵਤਾਰ ਸਿੰਘ ਗਰੇਵਾਲ ਨੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਪਿਕਨਿਕ ਸਥਾਨ ਤਕ ਟ੍ਰਾਂਸਪੋਰਟ ਦਾ ਪ੍ਰਬੰਧ ਕੀਤਾ। ਇਹ ਪਿਕਨਿਕ ਸੁਰ ਸਾਗਰ ਰੇਡੀਓ …
Read More »ਮੋਗਾ ਏਰੀਆ ਪਰਿਵਾਰਕ ਪਿਕਨਿਕ 13 ਅਗਸਤ ਨੂੰ ਟੇਰਾ ਕੋਟਾ ਪਾਰਕ ਵਿਖੇ ਹੋਵੇਗੀ
ਬਰੈਮਟਨ/ਬਿਊਰੋ ਨਿਊਜ਼ : ਲੰਘੇ ਦਿਨੀ ਮੋਗਾ ਕਲਚਰਲ ਕਲੱਬ ਦੀ ਇਕ ਵਿਸ਼ੇਸ਼ ਬੈਠਕ ਸਕਾਈਡੋਮ ਆਟੋ ਬਾਡੀ ਸੈਂਟਰ 308 ਰਦਰਫੋਡ ਰੋਡ ਬਰੈਂਪਟਨ ਵਿਖੇ ਹੋਈ ਜਿਸ ਵਿਚ ਮੋਗਾ ਜ਼ਿਲੇ ਨਾਲ ਸਬੰਧ ਰੱਖਣ ਵਾਲੀਆਂ ਨਾਮਵਰ ਹਸਤੀਆਂ ਮਿੱਠੂ ਗਿੱਲ, ਜਤਿੰਦਰ ਗਿੱਲ, ਦਲਜੀਤ ਗੈਦੂ , ਸੁਖਦੇਵ ਮੱਲੀ, ਚਰਨ ਮੱਲੀ , ਕੰਵਲ ਗਿੱਲ, ਨਿਰਵੈਰ ਸਿੰਘ, ਜਸਵੀਰ ਸੈਬੀ, …
Read More »