Breaking News
Home / 2017 / June / 23 (page 6)

Daily Archives: June 23, 2017

ਰੱਬ ਬਚਾਵੇ ਇਹਨਾਂ ਚੋਰਾਂ ਤੋਂ…!

ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਚੋਰ ਕੌਣ ਹੁੰਦਾ ਹੈ? ਜੋ ਕਿਸੇ ਦੀ ਕੋਈ ਚੀਜ਼, ਉਸ ਨੂੰ ਬਿਨਾ ਦੱਸੇ ਚੁੱਕ ਕੇ ਛੁਪਾਲਵੇ।ਛੋਟੇ ਹੁੰਦਿਆਂ ਮਨ ਵਿੱਚ ਚੋਰਾਂ ਬਾਰੇ ਇਹ ਵਿਚਾਰ ਸੀ ਕਿ ਜੋ ਕਿਸੇ ਦਾ ਰੁਪਿਆ- ਪੈਸਾ ਜਾਂ ਗਹਿਣਾਆਦਿਚੋਰੀਕਰੇ, ਉਹ ਚੋਰ ਹੁੰਦਾ ਹੈ। ਪਰਹੁਣਪਤਾ ਲੱਗਾ ਹੈ ਕਿ ਚੋਰ ਤਾਂ ਅਨੇਕਪ੍ਰਕਾਰ ਦੇ ਹੁੰਦੇ ਹਨ। …

Read More »

ਪੰਜਾਬਵਿਧਾਨਸਭਾਦਾਬਜਟਸੈਸ਼ਨਚੜ੍ਹਿਆ ਹੰਗਾਮੇ ਦੀਭੇਟ

ਵਿਧਾਇਕਾਂ ਦੀਦਸਤਾਰ ਤੇ ਲੋਕਤੰਤਰਦੀ ਇੱਜਤ ਲੱਥੀ ਹੰਗਾਮਾਕਰਰਹੇ ‘ਆਪ’ਵਿਧਾਇਕਾਂ ਨੂੰ ਸਪੀਕਰ ਦੇ ਹੁਕਮਾਂ ‘ਤੇ ਮਾਰਸ਼ਲਾਂ ਨੇ ਚੁੱਕ ਕੇ ਸਦਨ ‘ਚੋਂ ਸੁੱਟਿਆ ਬਾਹਰ ਮਨਜੀਤ ਸਿੰਘ ਬਿਲਾਸਪੁਰ ਤੇ ਪਿਰਮਲ ਸਿੰਘ  ਦੀਆਂ ਧੱਕੇ-ਮੁੱਕੀ ‘ਚ ਉਤਰੀਆਂ ਦਸਤਾਰਾਂ, ਮਹਿਲਾਵਿਧਾਇਕਾਂ ਨਾਲਵੀਮਾਰਸ਼ਲਾਂ ਨੇ ਕੀਤੀਬਦਸਲੂਕੀ, ਵਿਧਾਇਕਾਸਰਬਜੀਤ ਕੌਰ ਮਾਣੂੰਕੇ ਦੀ  ਟੁੱਟੀ ਬਾਂਹ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬਵਿਧਾਨਸਭਾ ‘ਚ ਵੀਰਵਾਰਵਾਲੇ ਦਿਨਆਮਆਦਮੀਪਾਰਟੀ (ਆਪ) …

Read More »

‘ਆਪ’ ਵਿਧਾਇਕ ਪਿਰਮਲ ਸਿੰਘ ਦੀ ਦਸਤਾਰ ਲਾਹੁਣ ਦਾ ਅਕਾਲ ਤਖਤ ਸਾਹਿਬ ਨੇ ਲਿਆ ਗੰਭੀਰ ਨੋਟਿਸ

ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬਵਿਧਾਨਸਭਾਵਿਚ ਹੋਏ ਘਟਨਾਕ੍ਰਮ ਦੌਰਾਨ ਆਮਆਦਮੀਪਾਰਟੀ ਦੇ ਵਿਧਾਇਕਪਿਰਮਲ ਸਿੰਘ ਦੀਦਸਤਾਰਉਤਾਰੇ ਜਾਣਦਾਅਕਾਲਤਖ਼ਤਸਾਹਿਬ ਦੇ ਜਥੇਦਾਰਗਿਆਨੀ ਗੁਰਬਚਨ ਸਿੰਘ ਨੇ ਗੰਭੀਰਨੋਟਿਸਲਿਆ ਹੈ। ਉਨ੍ਹਾਂ ਕਿਹਾ ਕਿ ਮਾਰਸ਼ਲਾਂ ਵੱਲੋਂ ਭਾਈਪਿਰਮਲ ਸਿੰਘ ਦੀ ਕੁੱਟਮਾਰਕਰਕੇ ਉਸ ਦੀਦਸਤਾਰਦੀਬੇਅਦਬੀਕੀਤੀ ਗਈ ਹੈ। ਇਸ ਦੀਜਿੰਨੀਵੀਨਿੰਦਾਕੀਤੀਜਾਵੇ ਥੋੜ੍ਹੀ ਹੈ। ਜਥੇਦਾਰ ਨੇ ਕਿਹਾ ਕਿ ਮਾਰਸ਼ਲਾਂ ਖਿਲਾਫਤੁਰੰਤਢੁਕਵੀਂ ਕਾਰਵਾਈਕੀਤੀਜਾਵੇ। ਦੂਜੇ ਪਾਸੇ ਸ਼੍ਰੋਮਣੀ ਗੁਰਦਵਾਰਾਪ੍ਰਬੰਧਕਕਮੇਟੀ ਦੇ ਪ੍ਰਧਾਨਪ੍ਰੋਫੈਸਰਕਿਰਪਾਲ ਸਿੰਘ …

Read More »

ਛੋਟੇ ਕਿਸਾਨਾਂ ਦਾਸਾਰਾਕਰਜ਼ਾ ਮੁਆਫ਼, ਮੱਧ ਵਰਗੀਕਿਸਾਨਾਂ ਦਾ 2 ਲੱਖ ਤੱਕ

ਸਿਰਫ਼ਫਸਲੀਕਰਜ਼ਾਹੋਵੇਗਾ ਮੁਆਫ਼, ਢਾਈ ਤੋਂ ਘੱਟ ਏਕੜਵਾਲੇ ਕਿਸਾਨਾਂ ਦਾਸਾਰਾਕਰਜ਼ਾ ਮੁਆਫ਼, 10.75 ਲੱਖ ਕਿਸਾਨਾਂ ਨੂੰ ਹੋਵੇਗਾ ਫਾਇਦਾ ਚੰਡੀਗੜ੍ਹ : ਕੈਪਟਨਅਮਰਿੰਦਰ ਸਿੰਘ ਦੀਪੰਜਾਬਸਰਕਾਰ ਨੇ ਸੋਮਵਾਰ ਨੂੰ ਆਪਣੇ ਚੋਣਵਾਅਦਿਆਂ ਨੂੰ ਪੂਰਾਕਰਨਲਈ ਵੱਡੇ ਫੈਸਲੇ ਲਏ।ਵਿਧਾਨਸਭਾ ‘ਚ ਢਾਈਏਕੜ ਤੋਂ ਘੱਟ ਜ਼ਮੀਨਵਾਲੇ ਕਿਸਾਨਾਂ ਦਾਸਾਰਾਫਸਲੀਕਰਜ਼ਾ ਮੁਆਫ਼ ਕਰਨਦਾਐਲਾਨ ਹੋਇਆ। ਨਾਲ ਹੀ ਢਾਈ ਤੋਂ 5 ਏਕੜਵਾਲੇ 8.75 ਲੱਖ ਕਿਸਾਨਾਂ ਦਾ …

Read More »

ਇੰਮੀਗ੍ਰੇਸ਼ਨ ਮੰਤਰੀ ਦਾ ‘ਰੇਡੀਓ ਪਰਵਾਸੀ’ ‘ਤੇ ਵਿਸ਼ੇਸ਼ ਐਲਾਨ

ਹੁਣ ਕਿਸੇ ਵੀ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡਾ ‘ਚੋਂ ਨਹੀਂ ਕੱਢਿਆ ਜਾਵੇਗਾ ਇਮੀਗਰੇਸ਼ਨ ਅਤੇ ਸਿਟੀਜ਼ਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਬਿੱਲ ਸੀ-6 ਸਮੇਤ ਇੰਮੀਗ੍ਰੇਸ਼ਨ ਕਾਨੂੰਨਾਂ ਵਿੱਚ ਲਿਆਂਦੀਆਂ ਹਨ ਵੱਡੀਆਂ ਤਬਦੀਲੀਆਂ ਮਿੱਸੀਸਾਗਾ/ਪਰਵਾਸੀ ਬਿਊਰੋ ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟਿਜ਼ਨਸ਼ਿਪ ਮੰਤਰੀ ਅਹਿਮਦ ਹੂਸੈਨ, ਨੇ ‘ਰੇਡੀਓ ਪਰਵਾਸੀ’ ‘ਤੇ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਇਹ ਐਲਾਨ …

Read More »

ਹੁਣ ਪਿਛਲੀ ਸਰਕਾਰ ਵੱਲੋਂ ਸਿਟੀਜ਼ਨਸ਼ਿਪ ਲਈ ਪਾਈਆਂ ਗਈਆਂ ਅੜਚਣਾਂ ਦੂਰ ਹੋਣਗੀਆਂ : ਸੋਨੀਆ ਸਿੱਧੂ

ਬਰੈਂਪਟਨ: ਕੈਨੇਡਾ ਦੀ ਸਿਟੀਜ਼ਨਸ਼ਿਪ ਦੇ ਸੋਧੇ ਹੋਏ ਐਕਟ ਬਿੱਲ ਸੀ-6 ‘ਤੇ ਮਹਾਰਾਣੀ ਦੀ ਮੋਹਰ ਲੱਗ ਕੇ ਹੁਣ ਇਹ ਬਾ-ਕਾਇਦਾ ਕਾਨੂੰਨ ਬਣ ਗਿਆ ਹੈ। ਇਹ ਕਾਨੂੰਨ ਕੈਨੇਡਾ ਵਿਚ ਨਵੇਂ ਆਉਣ ਵਾਲਿਆਂ ਨੂੰ ਸਿਟੀਜ਼ਨਸ਼ਿਪ ਜਲਦੀ ਲੈਣ ਵਿਚ ਮਦਦ ਕਰੇਗਾ ਅਤੇ ਇਸ ਪ੍ਰੋਗਰਾਮ ਦੀ ਸਾਰਥਿਕਤਾ ਕਾਇਮ ਰੱਖੇਗਾ। ਇਸ ਉੱਪਰ ਆਪਣੀ ਖ਼ੁਸ਼ੀ ਦਾ ਇਜ਼ਹਾਰ …

Read More »

ਸੈਨੇਟਰਜ਼ ਨੇ ਫੈਡਰਲ ਬਜਟ ਬਿੱਲ ਵਿੱਚ ਸੋਧ ਦਾ ਰੱਖਿਆ ਮਤਾ

ਓਟਵਾ/ਬਿਊਰੋ ਨਿਊਜ਼ : ਸੈਨੇਟ ਕਮੇਟੀ ਨੇ ਫੈਡਰਲ ਸਰਕਾਰ ਦੇ ਬਜਟ ਵਿੱਚੋਂ ਸ਼ਰਾਬ ਉੱਤੇ ਲਾਏ ਜਾਣ ਵਾਲੇ ਤਥਾ ਕਥਿਤ ਐਸਕੇਲੇਟਰ ਟੈਕਸ ਨੂੰ ਖ਼ਤਮ ਕਰਨ ਦੇ ਪੱਖ ਵਿੱਚ ਵੋਟ ਪਾਈ। ਅਜਿਹਾ ਕਰਕੇ ਸੈਨੇਟ ਕਮੇਟੀ ਨੇ ਇਹ ਵੀ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁਤਾਬਕ ਬਜਟ ਸਬੰਧੀ ਮਾਮਲਿਆਂ ਵਿੱਚ ਇੱਕਲਿਆਂ …

Read More »

ਸੀਆਰਟੀਸੀ ਨੇ ਸੈਲਫੋਨ ਅਨਲੌਕ ਫੀਸ ‘ਤੇ ਲਾਈ ਰੋਕ

ਟੋਰਾਂਟੋ : ਸੈਲਫੋਨ ਖੋਲ੍ਹਣ ਦੀ ਫੀਸ ‘ਤੇ ਸੀਆਰਟੀਸੀ ਨੇ ਰੋਕ ਲਗਾ ਦਿੱਤੀ ਹੈ।  ਸੀਆਰਟੀਸੀ ਨੇ ਸਪੱਸ਼ਟ ਕਰਦਿਆਂ ਆਖਿਆ ਕਿ ਸੈਲਫੋਨ ਕੰਪਨੀਆਂ ਆਪਣੇ ਗ੍ਰਾਹਕਾਂ ਨੂੰ ਫੋਨ ਅਨਲੌਕ ਕਰਨ ਲਈ ਚਾਰਜ਼ ਨਹੀਂ ਕਰ ਸਕਦੀਆਂ, ਕਿਉਂਕਿ ਇਸ ਨਾਲ ਵਾਇਰਲੈਸ ਕੋਡ ਆਫ ਕੰਡਕਟ ਵਿਚ ਭਾਰੀ ਬਦਲਾਅ ਆਉਂਦਾ ਹੈ। ਆਉਂਦੀ 1 ਦਸੰਬਰ ਤੋਂ ਨਵੇਂ ਕੋਡ …

Read More »

ਕਿਸਾਨ ਅਤੇ ਖੇਤੀ ਕਰਜ਼ਿਆਂ ਦਾ ਚੱਕਰਵਿਊ

ਡਾ. ਬਲਵਿੰਦਰ ਸਿੰਘ ਸਿੱਧੂ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ ਆਈ.ਸੀ.ਐਸ. ਅਧਿਕਾਰੀ ਮੈਲਕਮ ਲਾਇਲ ਡਾਰਲਿੰਗ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਦਾ ਬਿਆਨ ਕਰਦਿਆਂ ਲਿਖਿਆ ਸੀ ਕਿ ‘ਉਹ ਕਰਜ਼ੇ ਵਿੱਚ ਜੰਮਦਾ ਹੈ, ਕਰਜ਼ੇ ਵਿੱਚ ਜਿਊਂਦਾ ਹੈ ਅਤੇ ਕਰਜ਼ੇ ਵਿੱਚ ਹੀ ਮਰਦਾ ਹੈ।’ ਅੱਜ 21ਵੀਂ ਸਦੀ ਦੇ ਸ਼ੁਰੂ ਵਿਚ ਵੀ …

Read More »

ਯੋਧਾ ਨਾਟਕਕਾਰ ਡਾ. ਅਜਮੇਰ ਔਲਖ

ਹਰਜੀਤ ਬੇਦੀ ਆਪਣੇ ਨਾਟਕਾਂ ਰਾਹੀਂ ਆਮ ਲੋਕਾਂ ਦੇ ਦੁੱਖ ਦਰਦਾਂ ਦੀ ਬਾਤ ਪਾਉਂਦੇ ਤੇ ਉਹਨਾਂ ਨੂੰ ਦੂਰ ਕਰਨ ਦਾ ਰਾਹ ਦਰਸਾਉਂਦੇ ਡਾ: ਅਜਮੇਰ ਔਲਖ ਭਾਵੇਂ ਸਰੀਰਕ ਤੌਰ ‘ਤੇ ਸਾਨੂੰ ਛੱਡ ਗਏ ਹਨ ਪਰ ਉਹਨਾਂ ਦੀ ਕਲਮ ਚੋਂ ਨਿੱਕਲੇ ਸ਼ਬਦ ਅਤੇ ਉਹਨਾਂ ਦੀ ਜੀਵੰਤ ਨਾਟਕੀ ਪੇਸ਼ਕਾਰੀ ਨੂੰ ਲੋਕ ਕਦੇ ਨਹੀਂ ਭੁੱਲਣਗੇ। …

Read More »