Breaking News
Home / 2017 / June / 23 (page 5)

Daily Archives: June 23, 2017

ਤਰਕਸ਼ੀਲ ਸੋਸਾਇਟੀ ਵਲੋਂ ਪ੍ਰੋਫੈਸਰ ਔਲਖ ਨੂੰ ਭਾਵਪੂਰਨ ਸ਼ਰਧਾਂਜਲੀ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ ਨੌਰਥ ਅਮਰੀਕਨ ਤਰਕਸ਼ੀਲ ਸੋਸਾਇਟੀ ਓਨਟਾਰੀਓ ਦੀ ਬਰੈਂਪਟਨ ਵਿਚ ਕੀਤੀ ਕਾਰਜਕਰਨੀ ਦੀ ਮੀਟਿੰਗ ਵਿਚ ਕਿਸਾਨਾ ਅਤੇ ਮਜ਼ਦੂਰਾਂ ਦੇ ਦੁੱਖ ਦਰਦ ਨੂੰ ਸਮਝਣ ਅਤੇ ਅਪਣੇ ਇੰਨਕਲਾਬੀ ਨਾਟਕਾਂ ਰਾਹੀ ਉਨ੍ਹਾਂ ਦੇ ਮਸਲਿਆਂ ਨੂੰ ਪੇਸ਼ ਕਰਨ ਦੇ ਮਾਹਿਰ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਭਾਵਪੂਰਨ ਸ਼ਰਧਾਂਜਲੀ ਦਿੱਤੀ ਗਈ।   ਇਸ ਵੇਲੇ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਅਜਮੇਰ ਔਲਖ ਤੇ ਇਕਬਾਲ ਰਾਮੂਵਾਲੀਏ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਬੀਤੇ ਦਿਨੀਂ ਹੋਈ ਹੰਗਾਮੀ-ਮੀਟਿੰਗ ਵਿੱਚ ਪੰਜਾਬੀ ਦੇ ਉੱਘੇ ਨਾਟਕਕਾਰ ਅਜਮੇਰ ਔਲਖ ਅਤੇ ਕਵੀ ਤੇ ਕਹਾਣੀਕਾਰ ਇਕਬਾਲ ਰਾਮੂਵਾਲੀਆ ਦੇ ਲੰਘੇ ਹਫ਼ਤੇ ਹੋਏ ਅਕਾਲ ਚਲਾਣਿਆਂ ‘ਤੇ ਡੂੰਘਾ ਦੁੱਖ ਤੇ ਅਫ਼ਸੋਸ ਪ੍ਰਗਟ ਕੀਤਾ ਗਿਆ। ਇਨ੍ਹਾਂ ਦੋਹਾਂ ਲੇਖਕਾਂ ਦੀ ਵਿਡੰਬਣਾ ਸੀ ਕਿ ਦੋਹਾਂ …

Read More »

ਪਿੰਡ ਬਿਲਗਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿਚ ਆਖੰਡ ਪਾਠ

ਬਰੈਂਪਟਨ/ਬਿਊਰੋ ਨਿਊਜ਼ ਪਿੰਡ ਬਿਲਗਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਵਾਂਗ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿੱਚ ਆਖੰਡ ਪਾਠ ਕਰਵਾਏ ਜਾ ਰਹੇ ਹਨ। ਬਿਲਗਾ ਪਿੰਡ ਨੂੰ ਗੁਰੂਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਆਖੰਡ ਪਾਠ ਦਾ ਆਰੰਭ ਦਿਨ ਸ਼ੁਕਰਵਾਰ 30 ਜੂਨ 2017 ਨੂੰ ਸਵੇਰੇ 10 ਵਜੇ …

Read More »

ਸੰਤ ਬਾਬਾ ਨਿਰੰਜਣ ਸਿੰਘ ਜੀ ਮੋਹੀ ਵਾਲਿਆਂ ਦੀ ਸਲਾਨਾ ਬਰਸੀ 9 ਜੁਲਾਈ ਨੂੰ

ਬਰੈਂਪਟਨ/ਰਣਜੀਤ ਸਿੰਘ-ਕਾਕਾ ਮੋਹੀ : ਸੰਤ ਨਿਰੰਜਣ ਸਿੰਘ ਜੀ ਮੋਹੀ  ਵਾਲਿਆਂ ਦੀ ਸਲਾਨਾ  ਬਰਸੀ ਪਿੰਡ ਮੋਹੀ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਮਿਤੀ  9 ਜੁਲਾਈ ਦਿਨ ਐਤਵਾਰ ਨੂੰ  ਗੁਰਦੁਵਾਰਾ ਸਾਹਿਬ ਸਿੱਖ ਸੰਗਤ 32 ਰੀਗਨ ਰੋਡ ਬਰੈਂਪਟਨ ਵਿਖੇ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। 7 …

Read More »

ਗੇਰਾਰਡ ਸੇਂਟ ਜਵੈਲਰਜ਼ ਸਮੇਤ 22 ਗ੍ਰਿਫਤਾਰ

ਬਰੈਂਪਟਨ : ਜੀਟੀਏ ਪੁਲਿਸ ਬਲਾਂ ਨੇ ਦੱਖਣੀ ਏਸ਼ੀਆਈ ਵਿਅਕਤੀਆਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਦੋ ਪ੍ਰਸਿੱਧ ਗੇਰਾਰਡ ਸਟਰੀਟ ਜਵੈਲਰਜ਼ ਵੀ ਸ਼ਾਮਲ ਹਨ, ਜੋ ਕਥਿਤ ਰੂਪ ਨਾਲ ਆਪਣੀ ਹੀ ਕਮਿਊਨਿਟੀ ਦੇ ਮੈਂਬਰਾਂ ਦੇ ਘਰਾਂ ਵਿਚੋਂ ਗਹਿਣੇ ਲੁੱਟਣ ਵਿਚ ਸ਼ਾਮਲ ਸਨ। ਚਾਰ ਮਹੀਨੇ ਦੀ ਜਾਂਚ ‘ਪ੍ਰੋਜੈਕਟ ਡਿਸ਼’ ਨਾਮ …

Read More »

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੀ ਮਹੀਨਾਵਾਰ ਮੀਟਿੰਗ 23 ਜੂਨ ਨੂੰ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਆਮ ਤੌਰ ‘ਤੇ ਹਰ ਮਹੀਨੇ ਦੇ ਤੀਸਰੇ ਐਤਵਾਰ ਹੁੰਦੀ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਜ਼ਰੂਰੀ ਕਾਰਨਾਂ ਕਰਕੇ ਇਹ ਮੀਟਿੰਗਾਂ ਸ਼ਨੀਵਾਰ ਵਾਲੇ ਦਿਨ ਵੀ ਰੱਖਣੀਆਂ ਪਈਆਂ। ਇਸ ਵਾਰ ਵੀ ਬਰੈਂਪਟਨ ਵਿੱਚ  ਔਰਤਾਂ ਦੀ ਸਰਗ਼ਰਮ ਜੱਥੇਬੰਦੀ ‘ਦਿਸ਼ਾ’ ਵੱਲੋਂ 17-18 ਜੂਨ …

Read More »

ਸੀਨੀਅਰਜ਼ ਐਸੋਸੀਏਸ਼ਨ ਦੇ ਮਲਟੀਕਲਚਰਲ ਅਤੇ ਕੈਨੇਡਾ ਡੇਅ ‘ਤੇ ਲੱਗੀਆਂ ਭਾਰੀ ਰੌਣਕਾਂ

ਬਰੈਂਪਟਨ/ ਹਰਜੀਤ ਬੇਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਕਰਵਾਏ ਮਲਟੀਕਲਚਰਲ ਅਤੇ ਕੈਨੇਡਾ ਡੇਅ ਸਮਾਗਮ ‘ਤੇ ਸੀਨੀਅਰਜ਼ ਦਾ ਵਿਸ਼ਾਲ ਇਕੱਠ ਹੋਇਆ। ਚਾਹ ਪਾਣੀ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਲ ਭਰ ਚੁੱਕਾ ਸੀ। ਬਾਅਦ ਵਿੱਚ ਆਏ ਲੋਕਾਂ ਨੂੰ ਗੈਲਰੀ ਵਿੱਚ ਜਾਣਾ ਪਿਆ ਤੇ ਬਹੁਤ ਸਰਿਆਂ ਨੂੰ ਪ੍ਰੋਗਰਾਮ …

Read More »

ਪ੍ਰੋ. ਅਜਮੇਰ ਔਲਖ ਦਾ ਸੁਪਨਾ ਸੀ ਬਰਾਬਰੀ ਵਾਲਾ ਸਮਾਜ

ਸੰਘਰਸ਼ ਦੀ ਦਾਸਤਾਨ ਸਨ ਪ੍ਰੋ. ਔਲਖ ਗੁਰਬਚਨ ਸਿੰਘ ਭੁੱਲਰ ਅਨੁਸਾਰ ਅਜਮੇਰ ਸਿੰਘ ਔਲਖ ਸ਼ਬਦ ਦੇ ਸਹੀ ਅਰਥਾਂ ਵਿਚ ਸੂਰਮਾ ਸੀ। ਜਿੰਨੀ ਸੂਰਬੀਰਤਾ ਨਾਲ ਉਹ ਪੂੰਜੀਵਾਦੀ ਅਰਥ-ਵਿਵਸਥਾ ਦੇ ਝੰਬੇ ਹੋਏ ਮਜ਼ਦੂਰਾਂ ਤੇ ਕਿਸਾਨਾਂ ਦੀ ਪੀੜ ਹਰਨ ਵਾਸਤੇ ਆਪਣੇ ਨਾਟਕਾਂ ਰਾਹੀਂ ਮੰਚ ਉੱਤੇ ਲੜਿਆ, ਓਨੀ ਹੀ ਸੂਰਬੀਰਤਾ ਨਾਲ ਉਹ ਬੇਹੱਦ ਚੰਦਰੇ ਰੋਗ …

Read More »

ਕਿਸਾਨ ਅਤੇ ਖੇਤੀ ਕਰਜ਼ਿਆਂ ਦਾ ਚੱਕਰਵਿਊ

ਡਾ. ਬਲਵਿੰਦਰ ਸਿੰਘ ਸਿੱਧੂ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ ਆਈ.ਸੀ.ਐਸ. ਅਧਿਕਾਰੀ ਮੈਲਕਮ ਲਾਇਲ ਡਾਰਲਿੰਗ ਨੇ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਦਾ ਬਿਆਨ ਕਰਦਿਆਂ ਲਿਖਿਆ ਸੀ ਕਿ ‘ਉਹ ਕਰਜ਼ੇ ਵਿੱਚ ਜੰਮਦਾ ਹੈ, ਕਰਜ਼ੇ ਵਿੱਚ ਜਿਊਂਦਾ ਹੈ ਅਤੇ ਕਰਜ਼ੇ ਵਿੱਚ ਹੀ ਮਰਦਾ ਹੈ।’ ਅੱਜ 21ਵੀਂ ਸਦੀ ਦੇ ਸ਼ੁਰੂ ਵਿਚ ਵੀ …

Read More »

ਕੈਂਸਰਦੀਮਾਰਹੇਠਕੈਨੇਡਾ; ਕੀ ਹੋਣਬਚਾਅ ਦੇ ਯਤਨ

ਕੈਨੇਡੀਅਨਕੈਂਸਰਸਟੈਟੇਸਟਿਕਸਵਲੋਂ ਸਾਲ 2017 ਦਾਜਾਰੀਕੀਤਾਸਿਹਤਅਧਿਐਨਕੈਨੇਡੀਅਨਨਾਗਰਿਕਾਂ ਲਈਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਵਾਲਾਹੈ। ਇਸ ਅਧਿਐਨਰਿਪੋਰਟ ਅਨੁਸਾਰ ਤਕਰੀਬਨ ਅੱਧੇ ਕੈਨੇਡੀਅਨਲੋਕਕੈਂਸਰਵਰਗੀਖ਼ਤਰਨਾਕਬਿਮਾਰੀ ਦੇ ਖ਼ਤਰੇ ਹੇਠਹਨ।ਰਿਪੋਰਟ ਅਨੁਸਾਰ ਕੈਨੇਡਾ ਦੇ 49 ਫ਼ੀਸਦੀ ਪੁਰਸ਼ਾਂ ਅਤੇ 45 ਫ਼ੀਸਦੀ ਔਰਤਾਂ ਨੂੰ ਜ਼ਿੰਦਗੀਵਿਚ ਕਿਸੇ ਨਾ ਕਿਸੇ ਰੂਪਵਿਚਕੈਂਸਰਹੋਣਦਾਖ਼ਤਰਾਬਣਿਆਰਹਿੰਦਾਹੈ। ਇਹ ਪੱਧਰ ਪਿਛਲੇ ਸਾਲਦੀਰਿਪੋਰਟਨਾਲੋਂ ਵੱਧ ਹੈ।ਸਾਲ 2016 ਦੀਰਿਪੋਰਟ ਅਨੁਸਾਰ 45 ਫ਼ੀਸਦੀ ਪੁਰਸ਼ਾਂ ਅਤੇ 42 ਫ਼ੀਸਦੀ ਔਰਤਾਂ …

Read More »