ਹਿਮਾਚਲ ਦੇ 13ਵੇਂ ਮੁੱਖ ਮੰਤਰੀਵਜੋਂ ਚੁੱਕੀ ਸਹੁੰ
ਸ਼ਿਮਲਾ : ਜੈ ਰਾਮਠਾਕੁਰ ਨੇ ‘ਦੇਵਭੂਮੀ’ਦੀਕਮਾਨਸੰਭਾਲਦੇ ਹੋਏ ਹਿਮਾਚਲਪ੍ਰਦੇਸ਼ ਦੇ ਮੁੱਖ ਮੰਤਰੀਵਜੋਂ ਸਹੁੰ ਚੁੱਕ ਲਈ ਹੈ ।ઠਸ਼ਿਮਲਾ ਦੇ ਰਿਜ਼ ਮੈਦਾਨ’ਤੇ ਹੋਏ ਸਮਾਗਮਵਿੱਚਹਿਮਾਚਲਪ੍ਰਦੇਸ਼ ਦੇ ਰਾਜਪਾਲਵੱਲੋਂ ਜੈ ਰਾਮਠਾਕੁਰ ਤੋਂ ਇਲਾਵਾ 10 ਕੈਬਨਿਟਮੰਤਰੀਆਂ ਨੂੰ ਅਹੁਦੇ ਤੇ ਭੇਦ ਗੁਪਤਰੱਖਣਦੀ ਸਹੁੰ ਚੁਕਾਈ ਗਈ ।ઠਪ੍ਰਧਾਨਮੰਤਰੀਨਰਿੰਦਰਮੋਦੀ, ਗ੍ਰਹਿਮੰਤਰੀਰਾਜਨਾਥ ਸਿੰਘ ਤੇ ਟਰਾਂਸਪੋਰਟਮੰਤਰੀਨਿਤਿਨ ਗਡਕਰੀ, ਭਾਜਪਾਪ੍ਰਧਾਨਅਮਿਤਸ਼ਾਹਸਮੇਤਸਮੇਤ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਹਰਿਆਣਾ ਦੇ ਮੁੱਖ ਮੰਤਰੀਮਨੋਹਰਲਾਲਖੱਟਰ ਤੇ ਹੋਰ ਕਈ ਰਾਜਾਂ ਦੇ ਮੁੱਖ ਮੰਤਰੀਵਿਸ਼ੇਸ਼ ਤੌਰ ਤੇ ਮੌਜੂਦ ਰਹੇ ।ઠਜੈ ਰਾਮਠਾਕੁਰਸਿਰਾਜ਼ ਵਿਧਾਨਸਭਾਸੀਟ ਤੋਂ ਲਗਾਤਾਰਪੰਜਵੀਂ ਵਾਰਚੋਣਜਿੱਤ ਕੇ ਆਏ ਹਨ ਤੇ 2009 ਤੋਂ 2013 ਤੱਕਹਿਮਾਚਲਭਾਜਪਾਦੀਅਗਵਾਈਵੀਕਰ ਚੁੱਕੇ ਹਨ।
Check Also
ਸੁਪਰੀਮ ਕੋਰਟ ਨੇ ਨਵੇਂ ਵਕਫ ਕਾਨੂੰਨ ਤਹਿਤ ਨਿਯੁਕਤੀਆਂ ’ਤੇ ਲਗਾਈ ਰੋਕ
ਕੋਰਟ ਨੇ ਕੇਂਦਰ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਦਿੱਤੇ 7 ਦਿਨ ਨਵੀਂ ਦਿੱਲੀ/ਬਿਊਰੋ ਨਿਊਜ਼ …