ਮੁੱਖ ਮੰਤਰੀਵਜੋਂ ਚੁੱਕੀ ਸਹੁੰ
ਗਾਂਧੀਨਗਰ/ਬਿਊਰੋ ਨਿਊਜ਼
ਵਿਜੈਰੂਪਾਨੀ ਨੇ ਲਗਾਤਾਰਦੂਜੀਵਾਰ ਗੁਜਰਾਤ ਦੇ ਮੁੱਖ ਮੰਤਰੀਵਜੋਂ ਹਲਫ਼ਲਿਆ। ਪ੍ਰਭਾਵਸ਼ਾਲੀਸਮਾਗਮ ਦੌਰਾਨ ਨਿਤਿਨਪਟੇਲ ਨੇ ਉਪ ਮੁੱਖ ਮੰਤਰੀਵਜੋਂ ਸਹੁੰ ਚੁੱਕੀ। ਪਟੇਲਸਮੇਤ ਨੌਂ ਵਿਧਾਇਕਾਂ ਨੇ ਕੈਬਨਿਟਮੰਤਰੀਅਤੇ 10 ਵਿਧਾਇਕਾਂ ਨੇ ਰਾਜਮੰਤਰੀਵਜੋਂ ਹਲਫ਼ਲਿਆ। ਰੂਪਾਨੀ (61) ਤੇ ਹੋਰਨਾਂ ਮੰਤਰੀਆਂ ਨੂੰ ਸਹੁੰ ਚੁਕਾਉਣਦੀਰਸਮਰਾਜਪਾਲਓ.ਪੀ.ਕੋਹਲੀ ਨੇ ਨਿਭਾਈ। ਕੈਬਨਿਟ ਤੇ ਰਾਜਮੰਤਰੀਵਜੋਂ ਹਲਫ਼ਲੈਣਵਾਲੇ ਵਿਧਾਇਕਾਂ ਵਿਚਪੰਜਅਤੇ ਪੰਜਪੁਰਾਣੇ ਚਿਹਰੇ ਸ਼ਾਮਲਹਨ। ਰੂਪਾਨੀਦੀਵਜ਼ਾਰਤਵਿੱਚਭਾਵਨਗਰਪੂਰਬੀ ਤੋਂ ਵਿਧਾਇਕਵਿਭਾਵਾਰੀਬੇਨਦਵੇ ਇਕੋ ਇਕ ਮਹਿਲਾ ਹੈ। ਸਮਾਗਮਵਿੱਚਪ੍ਰਧਾਨਮੰਤਰੀਨਰਿੰਦਰਮੋਦੀ, ਭਾਜਪਾਪ੍ਰਧਾਨਅਮਿਤਸ਼ਾਹ ਤੇ ਭਾਜਪਾਸ਼ਾਸਿਤਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਹਲਫ਼ਦਾਰੀਸਮਾਗਮਵਿੱਚਸ਼ਾਮਲ ਉੱਘੀਆਂ ਹਸਤੀਆਂ ਵਿਚਭਾਜਪਾ ਦੇ ਬਜ਼ੁਰਗ ਆਗੂ ਲਾਲਕ੍ਰਿਸ਼ਨਅਡਵਾਨੀ, ਕੇਂਦਰੀ ਗ੍ਰਹਿਮੰਤਰੀਰਾਜਨਾਥ ਸਿੰਘ, ਬਿਹਾਰ ਦੇ ਮੁੱਖ ਮੰਤਰੀਨਿਤੀਸ਼ਕੁਮਾਰ, ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀਦੇਵੇਂਦਰਫੜਨਵੀਸਸ਼ੁਮਾਰਸਨ।
Check Also
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ
ਹਿਸਾਰ ’ਚ ਕਾਂਗਰਸੀ ਅਤੇ ਭਾਜਪਾ ਵਰਕਰ ਆਪਸ ਵਿਚ ਭਿੜੇ ਚੰਡੀਗੜ੍ਹ/ਬਿਊਰੋ ਨਿਊਜ਼ : 90 ਸੀਟਾਂ ਵਾਲੀ …