ਕਲੱਬ ਵੱਲੋਂ ਪੱਤਰਕਾਰ ਹਰਜੀਤ ਬੇਦੀ ਤੇ ਤਰਕਸ਼ੀਲ ਆਗੂ ਬਲਦੇਵ ਰਹਿਪਾ ਸਨਮਾਨਿਤ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਲੰਘੇ ਸ਼ਨੀਵਾਰ 17 ਜੂਨ ਨੂੰ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ ਨੇ 8 ਅਪ੍ਰੈਲ ਨੂੰ ਕਲੱਬ ਦੇ 35 ਮੈਂਬਰਾਂ ਵੱਲੋਂ ਸੀ. ਐੱਨ. ਟਾਵਰ ਦੀਆਂ 1776 ਪੌੜੀਆਂ ਕਾਫ਼ੀ ਘੱਟ ਸਮੇਂ ਵਿੱਚ ਸਫ਼ਲਤਾ-ਪੂਰਵਕ ਚੜਨ੍ਹ ਦਾ ਅਨੰਦਮਈ ਜਸ਼ਨ …
Read More »Daily Archives: June 23, 2017
ਸੁੱਖੀ ਬਾਠ ਫਾਊਂਡੇਸ਼ਨ ਵਲੋਂ ਪੰਜਾਬ ਤੋਂ ਆਈਆਂ ਨਾਮਵਰ ਸ਼ਖਸੀਅਤਾਂ ਸਨਮਾਨਤ
ਸਰ੍ਹੀ; ਪਿਛਲੇ ਸ਼ਨਿਚਰਵਾਰ ਨੂੰ ਪੰਜਾਬ ਭਵਨ ਸਰ੍ਹੀ ਵਿਚ ਇਕ ਸਮਾਗਮ ਦਾ ਅਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਤੋਂ ਆਈਆਂ ਚਾਰ ਨਾਮਵਰ ਸ਼ਖਸੀਅਤਾਂ ਦਾ ਸਨਮਾਨ ਕਰਨ ਦੇ ਨਾਲ ਨਾਲ ਕਰਮਜੀਤ ਸਿੰਘ ਘੁੰਮਣ ਦੁਆਰਾ ਲਿਖੀ ਤੇ ਨਿਰਦੇਸ਼ਤ ਕੀਤੀ ਲਘੂ ਫਿਲਮ ‘ਸਟੁਡੈਂਟ’ ਦਿਖਾਈ ਗਈ। ਸਭ ਤੋਂ ਪਹਿਲਾਂ ਕਵਿੰਦਰ ਚਾਂਦ ਜੀ ਨੇ ਥੀਏਟਰ ਦੇ …
Read More »24 ਜੂਨ, 2017 ਨੂੰ ਹੋਣ ਵਾਲੇ ਮਲਟੀਕਲਚਰ ਦਿਵਸ ਮੌਕੇ ਸੇਵਾਵਾਂ ਦੇਣ ਵਾਲੀਆਂ ਸੇਵਾਦਾਰ ਬੇਟੀਆਂ
ਬਰੈਂਪਟਨ/ਬਿਊਰੋ ਨਿਊਜ਼ : 24 ਜੂਨ, 2017 ਨੂੰ ਸ਼ਨਿਚਰਵਾਰ ਹੈ। ਬਰੈਂਪਟਨ ਸੌਕਰ ਸੈਂਟਰ ਵਿਚ ਪ੍ਰੋਗਰਾਮ 12,30 ਵਜੇ ਸ਼ੁਰੂ ਹੋਵੇਗਾ। ਸੇਵਾਦਲ ਵਲੋਂ ਮਨਾਏ ਜਾਂਦੇ ਹਰ ਸਾਲ ਵਾਲੇ ਮਲਟੀਕਲਚਰਲ ਦਿਵਸ ਉਪਰ ਸਾਡੀਆਂ ਹੋਣ ਹਾਰ ਬੇਟੀਆਂ ਬੜੇ ਉਤਸ਼ਾਹ ਨਾਲ ਆਪਣੀਆਂ ਸੇਵਾਵਾਂ ਦੇਂਦੀਆਂ ਹਨ। ਆਪਣੇ ਬਜ਼ੁਰਗਾਂ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਹ ਬਚੀਆਂ …
Read More »ਐਮਪੀ ਸਹੋਤਾ ਨੇ ਬਿੱਲ ਸੀ-6 ਦੀ ਕੀਤੀ ਤਾਰੀਫ
ਔਟਵਾ : ਬਰੈਂਪਟਨ ਨਾਰਥ ਤੋਂ ਐਮਪੀ ਰੂਬੀ ਸਹੋਤਾ ਨੇ ਬਿੱਲ ਸੀ-6 ਐਕਟ ਨੂੰ ਸ਼ਾਹੀ ਮਨਜੂਰੀ ਮਿਲਣ ਤੋਂ ਬਾਅਦ ਲਾਗੂ ਹੋਣ ਦੇ ਲਈ ਵਧਾਈ ਦਿੱਤੀ ਹੈ। ਇਸ ਐਕਟ ਵਿਚ ਸਿਟੀਜਨਸ਼ਿਪ ਐਕਟ ਵਿਚ ਸੋਧ ਹੋਵੇਗੀ ਅਤੇ ਇਹ ਹੁਣ ਕੈਨੇਡਾ ਵਿਚ ਨਵਾਂ ਕਾਨੂੰਨ ਬਣ ਜਾਵੇਗਾ। ਇਸ ਨਾਲ ਸਿਟੀਜਨਸ਼ਪ ਲਈ ਰੀਅਪੀਲ ਕਰਨ ਦੇ ਰਸਤੇ …
Read More »ਓਨਟਾਰੀਓ ਹੁਰੌਂਟਾਰੀਓ ਲਾਈਟ ਰੇਲ ਟ੍ਰਾਂਜ਼ਿਟ ਪ੍ਰੋਜੈਕਟ ਵੱਲ ਵਧਿਆ
ਨਵੀਂ ਐਨਆਰਟੀ ਲਾਈਨ ਬਣਾਉਣ ਲਈ ਤਿੰਨ ਕੰਪਨੀਆਂ ਚੁਣੀਆਂ ਗਈਆਂ ਮਿਸੀਸਾਗਾ : ਓਨਟਾਰੀਓ ਵਿਚ ਹੁਰੌਂਟਾਰੀਓ ਲਾਈਟ ਰੇਲ ਟ੍ਰਾਂਜ਼ਿਟ ਦਾ ਕੰਮ ਤੇਜ਼ੀ ਫੜਨ ਲੱਗਾ ਹੈ। ਇਹ ਪ੍ਰੋਜੈਕਟ ਆਮ ਲੋਕਾਂ ਨੂੰ ਕੰਮ, ਪੜ੍ਹਾਈ ਜਾਂ ਕਿਤੇ ਵੀ ਆਉਣ ਜਾਣ ਲਈ ਟ੍ਰਾਜ਼ਿਟ ਦੇ ਬਿਹਤਰ ਬਦਲ ਪ੍ਰਦਾਨ ਕਰੇਗਾ। ਇਸ ਨਾਲ ਮਿਸੀਸਾਗਾ ਅਤੇ ਸਦਰਨ ਬਰੈਂਪਟਨ ਦੇ ਲੋਕਾਂ …
Read More »ਬਰੈਂਪਟਨ ਕਾਊਂਸਿਲ ਨੇ 1.25 ਮਿਲੀਅਨ ਦੇ ਸਟਾਫ ਫੰਡ ਸਬੰਧੀ ਪੁਲਿਸ ਜਾਂਚ ਦੀ ਆਗਿਆ ਦਿੱਤੀ
ਬਰੈਂਪਟਨ : ਬਰੈਂਪਟਨ ਕਾਊਂਸਿਲ ਦੁਆਰਾ ਨਾਨ ਯੂਨੀਅਨ ਸਟਾਫ ਨੂੰ 1.25 ਮਿਲੀਅਨ ਡਾਲਰ ਇਕ ਸੀਕ੍ਰੇਟਿਵ ਬੋਨਸ ਪ੍ਰੋਗਰਾਮ ਦੇ ਤਹਿਤ ਭੁਗਤਾਨ ਕਰਨ ਲਈ ਪੁਲਿਸ ਜਾਂਚ ਦੇ ਪੱਖ ਵਿਚ ਵੋਟ ਦਿੱਤਾ ਹੈ। ਰੀਜ਼ਨਲ ਕਾਊਂਸਲ ਗੇਯਲ ਮਾਈਲਸ ਨੇ ਵੀ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਇਸ ਫੰਡ ਨਾਲ ਸਟਾਫ ਮੈਂਬਰਾਂ ਨੂੰ 2009 ਤੋਂ ਬੋਨਸ …
Read More »ਸਿਟੀਜ਼ਨਸ਼ਿਪ ਬਿੱਲ ਨੂੰ ਸ਼ਾਹੀ ਮਨਜੂਰੀ ਮਿਲੀ
ਓਟਵਾ : ਸਿਟੀਜ਼ਨਸ਼ਿਪ ਐਕਟ ਵਿਚ ਸੋਧ ਕਰਨ ਵਾਲਾ ਬਿੱਲ ਸੀ-6 ਅਤੇ ਇਕ ਹੋਰ ਐਕਟ ਵਿਚ ਸੋਧ ਨੂੰ ਲੈ ਕੇ ਸ਼ਾਹੀ ਮਨਜੂਰੀ ਮਿਲ ਗਈ ਹੈ। ਸਿਟੀਜ਼ਨਸ਼ਿਪ ਐਕਟ ਵਿਚ ਬਦਲਾਅ ਨਾਲ ਸਰਕਾਰ ਦੀ ਇਹ ਸੋਚ ਸਪੱਸ਼ਟ ਹੁੰਦੀ ਹੈ ਕਿ ਸਰਕਾਰ ਹੁਣ ਸਿਟੀਜ਼ਨਸ਼ਿਪ ਪ੍ਰਕਿਰਿਆ ਨੂੰ ਵਧੀਆ ਕਰਨਾ ਚਾਹੁੰਦੀ ਹੈ ਅਤੇ ਪ੍ਰੋਗਰਾਮ ਇੰਟੀਗ੍ਰਿਟੀ ਨੂੰ …
Read More »ਕੈਨੇਡਾ ਕ੍ਰੀਪ ਦੇ ਮਾਮਲੇ ‘ਚ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ
ਕੈਲਗਰੀ/ ਬਿਊਰੋ ਨਿਊਜ਼ : ਕੈਲਗਰੀ ਪੁਲਿਸ ਨੇ ਸੋਸ਼ਲ ਮੀਡੀਅ ਗਰੁੱਪ ਕੈਨੇਡਾ ਕ੍ਰੀਪ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਰੁੱਪ ਲਗਾਤਾਰ ਕੈਨੇਡਾ ਕ੍ਰੀਪ ਟਵਿੱਟਰ ਅਕਾਊਂਟ ‘ਤੇ ਅਜਿਹੇ ਵੀਡੀਓ ਅਤੇ ਤਸਵੀਰਾਂ ਅਪਲੋਡ ਕਰ ਰਹੇ ਸਨ, ਜਿਨ੍ਹਾਂ ਵਿਚ ਔਰਤਾਂ ਦੀ ਸਕਰਟ ਉਤਾਰਨ, ਉਨ੍ਹਾਂ ਦੇ ਸਰੀਰ ਦੇ ਅੰਗਾਂ ‘ਤੇ ਫ਼ੋਕਸ …
Read More »ਬਰੈਂਪਟਨ ‘ਚ ਇਕ ਹੋਰ ਅਧਿਆਪਕ ਬੱਚੇ ਦੇ ਯੌਨ ਸ਼ੋਸ਼ਣ ਦਾ ਦੋਸ਼ੀ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿਚ ਇਕ ਹਾਈ ਸਕੂਲ ਅਧਿਆਪਕ ਅਤੇ ਰੈਸਲਿੰਗ ਕੋਚ ਨੂੰ ਆਪਣੇ 26 ਸਾਲ ਦੇ ਕਰੀਅਰ ਵਿਚ ਵਿਦਿਆਰਥੀਆਂ ਨੂੰ ਗਲਤ ਇਰਾਦੇ ਨਾਲ ਛੂਹਣ ਅਤੇ ਇਕ ਵਿਦਿਆਰਥੀ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਮੰਨਿਆ ਗਿਆ ਹੈ। ਟਰਨਰ ਫੈਨਟਨ ਸੈਕੰਡਰੀ ਸਕੂਲ ਦੇ 53 ਸਾਲਾ ਅਧਿਆਪਕ ਅਤੇ ਕੋਚ ਰਿਚਰਡ ਕਨਿਲ ਨੂੰ …
Read More »ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ‘ਚ ਲਿਬਰਲ ਮੁੜ ਇਕੱਲੇ ਰਹਿ ਗਏ
ਓਟਾਵਾ/ ਬਿਊਰੋ ਨਿਊਜ਼ ਇਕ ਵਾਰ ਮੁੜ ਲਿਬਰਲ ਮਤੇ ਵਜੋਂ ਸਾਹਮਣੇ ਆਏ ਬਿਲ ਸੀ-59 ਨੂੰ ਉਸ ਸਮੇਂ ਪਾਸ ਨਹੀਂ ਕੀਤਾ ਜਾ ਸਕਿਆ ਜਦੋਂ ਕੰਜ਼ਰਵੇਟਿਵਾਂ ਨੇ ਪੂਰੀ ਤਾਕਤ ਨਾਲ ਐਨ.ਡੀ.ਪੀ.ਦੇ ਨਾਲ ਮਿਲ ਕੇ ਅੱਤਵਾਦ ਵਿਰੋਧੀ ਇਸ ਬਿਲ ਨੂੰ ਸੁਟਵਾ ਦਿੱਤਾ। ਇਸ ਮਤੇ ਤਹਿਤ ਕੈਨੇਡਾ ਦੀ ਜਾਸੂਸੀ ਏਜੰਸੀ ਸੀ.ਐਸ.ਆਈ.ਐਸ. ਨੂੰ ਕੁਝ ਨਵੇਂ ਅਧਿਕਾਰ …
Read More »