ਔਟਵਾ/ਬਿਊਰੋ ਨਿਊਜ਼ :ਬਰੈਂਪਟਨ ਨੌਰਥ ਤੋਂ ਮੈਂਬਰਪਾਰਲੀਮੈਂਟਰੂਬੀਸਹੋਤਾ ਨੇ ਟੋਰਾਂਟੋ ਏਅਰਪੋਰਟ ਤੋਂ ਦੱਖਣੀ ਓਨਟਾਰੀਓ ਦੇ 10 ਸ਼ਹਿਰਾਂ ਲਈਨਵੀਂ ਗਰੇਹਾਊਂਡ ਬੱਸ ਸਰਵਿਸਦਾਐਲਾਨਕੀਤਾ ਹੈ। ਇਹ ਐਲਾਨ ਗਰੇਟਰਟੋਰਾਂਟੋ ਏਅਰਪੋਰਟਅਥਾਰਿਟੀ, ਟੂਰਿਜ਼ਮ ਇੰਡਸਟਰੀ ਔਫ ਓਨਟਾਰੀਓਅਤੇ ਗਰੇਹਾਊਂਡ ਕੈਨੇਡਾਦੀਭਾਈਵਾਲੀਨਾਲਕੀਤਾ ਗਿਆ ਹੈ। ਇਸ ਬੱਸ ਸਰਵਿਸਨਾਲ ਦੱਖਣੀ ਓਨਟਾਰੀਓ ਦੇ ਸ਼ਹਿਰਾਂ ਦਾਪੀਅਰਸਨਏਅਰਪੋਰਟਨਾਲ ਸੰਪਰਕ ਵਧੀਆ ਹੋ ਜਾਵੇਗਾ, ਜਿਸ ਨਾਲ ਜਿੱਥੇ ਇਨ੍ਹਾਂ ਸ਼ਹਿਰਾਂ ਵਿੱਚੋਂ …
Read More »Monthly Archives: June 2017
ਕੈਨੇਡਾ ਦੇ 150ਵੇਂ ਜਨਮਦਿਨ ਮੌਕੇ ਪ੍ਰਿੰਸਚਾਰਲਸਜੋੜਾ ਖਾਸ ਮਹਿਮਾਨ
ਟੋਰਾਂਟੋ : ਪ੍ਰਿੰਸਚਾਰਲਸ (ਪ੍ਰਿੰਸਆਫਵੇਲਜ਼) ਤੇ ਉਨ੍ਹਾਂ ਦੀਪਤਨੀਕੈਮਿਲਾਕੈਨੇਡਾ ਦੇ 150ਵੇਂ ਜਨਮਦਿਨ’ਤੇ ਖਾਸ ਤੌਰ ‘ਤੇ ਆ ਰਹੇ ਹਨ। ਉਹ ਪੂਰਬੀਕੈਨੇਡਾ ਤੇ ਉੱਤਰੀਓਨਟਾਰੀਓਵਿਚਰਾਇਲਵਿਜ਼ਿਟਕਰਨਗੇ। ਉਹ ਇੱਥੇ ਔਰਤਾਂ ਦੀਸਿਹਤਲਈਵਿਸ਼ੇਸ਼ ਗੱਲਬਾਤਕਰਨਗੇ ਤੇ ਫਿਰਭਾਈਚਾਰੇ ਨਾਲਖਾਣਾਖਾਣਗੇ। ਜ਼ਿਕਰਯੋਗ ਹੈ ਕਿ ਚਾਰਲਸ18ਵੀਂ ਵਾਰਕੈਨੇਡਾ ਆ ਰਹੇ ਹਨਜਦ ਕਿ ਉਨ੍ਹਾਂ ਦੀਪਤਨੀ ਚੌਥੀ ਵਾਰਕੈਨੇਡਾ ਆ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾਪਹਿਲੀਜੁਲਾਈ ਨੂੰ ਆਪਣਾ150ਵਾਂ …
Read More »ਟ੍ਰਿਲੀਅਮ ਹੈਲਥ ਫਾਊਂਡੇਸ਼ਨ ਦੀ ਮਦਦ ਲਈ ਇੰਡੋ-ਕੈਨੇਡੀਅਨ ਗੋਲਫ਼ ਐਸੋਸੀਏਸ਼ਨ ਨੇ 1.51 ਲੱਖ ਡਾਲਰ ਦੀ ਕੀਤੀ ਮਦਦ
ਟੋਰਾਂਟੋ/ ਬਿਊਰੋ ਨਿਊਜ਼ ਇੰਡੋ-ਕੈਨੇਡੀਅਨ ਗੋਲਫ਼ਐਸੋਸੀਏਸ਼ਨ (ਆਈ.ਸੀ.ਜੀ.ਏ.) ਨੇ ਕੈਨੇਡਾਦੀ150ਵੀਂ ਵਰ੍ਹੇਗੰਢ ਮੌਕੇ ਗਲੇਨਕੇਰਿਨ ਗੋਲਫ਼ ਕਲੱਬ, ਮਿਲਟਨਵਿਚ20ਵਾਂ ਸਾਲਾਨਾਐਨੀਵਰਸਰੀਚੈਰਿਟੀ ਗੋਲਫ਼ਟੂਰਨਾਮੈਂਟਕਰਵਾਇਆ। ਇਸ ਦੌਰਾਨ ਟ੍ਰਿਲੀਅਮਹੈਲਥਪਾਰਟਨਰਸਫ਼ਾਊਂਡੇਸ਼ਨ-ਕਾਰਡੀਓਲਾਜੀਵਿੰਗ ਲਈ 1 ਲੱਖ 51 ਹਜ਼ਾਰਡਾਲਰ ਇਕੱਠੇ ਕੀਤੇ ਗਏ। ਇਸ ਪ੍ਰੋਗਰਾਮਵਿਚ ਗ੍ਰੇਟਰਟੋਰਾਂਟੋ ਏਰੀਆ, ਨਿਆਗ੍ਰਾਫਾਲਸ, ਬੀ.ਸੀ.,ਅਮਰੀਕਾ, ਭਾਰਤ, ਇੰਗਲੈਂਡਅਤੇ ਆਸਟਰੇਲੀਆਵਿਚ 220 ਤੋਂ ਵਧੇਰੇ ਗੋਲਫ਼ਰਾਂ ਨੇ ਹਿੱਸਾ ਲਿਆ।ਜਸਬੀਰ ਸਿੰਘ, ਰਾਕੀਰਾਇਕੋਟੀਆ, ਬਾਬਘਰਿਆਲਅਤੇ ਡੈਨੀਅਲਦੀਟੀਮ ਨੇ ਟਰਾਫ਼ੀ ਜਿੱਤੀ …
Read More »ਭਾਰਤ ਤੇ ਅਮਰੀਕਾ ‘ਚ ਹੋ ਰਹੀ ਹੈ ਮਜ਼ਬੂਤ ਭਾਈਵਾਲੀ : ਮੋਦੀ
ਦਹਿਸ਼ਤਗਰਦੀ ਦੇ ਖਤਰੇ ਬਾਰੇ ਭਾਰਤ ਨੇ ਸਾਰੀ ਦੁਨੀਆ ਨੂੰ ਸਮਝਾਇਆ ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੇ ਅਮਰੀਕਾ ਦੇ ਰਣਨੀਤਕ ਰਿਸ਼ਤਿਆਂ ਨੂੰ ‘ਨਿਰਵਿਵਾਦ’ ਤਰਕ ‘ਤੇ ਆਧਾਰਿਤ ਕਰਾਰ ਦਿੰਦਿਆਂ ਕਿਹਾ ਹੈ ਕਿ ਦੋਵੇਂ ਮੁਲਕ ਦੁਨੀਆਂ ਨੂੰ ਦਹਿਸ਼ਤਗਰਦੀ, ਕੱਟੜਪੰਥੀ ਵਿਚਾਰਧਾਰਾਵਾਂ ਅਤੇ ਗ਼ੈਰ-ਰਵਾਇਤੀ ਸੁਰੱਖਿਆ ਖ਼ਤਰਿਆਂ ਤੋਂ ਬਚਾਉਣ ਦੇ ਚਾਹਵਾਨ ਹਨ। ਉਨ੍ਹਾਂ …
Read More »ਅਮਰੀਕਾ ਵੱਲੋਂ ਸਲਾਹੂਦੀਨ ਆਲਮੀ ਅੱਤਵਾਦੀ ਕਰਾਰ
ਵਾਸ਼ਿੰਗਟਨ : ਅਮਰੀਕੀ ਵਿਦੇਸ਼ ਵਿਭਾਗ ਨੇ ਹਿਜ਼ਬੁਲ-ਮੁਜਾਹਦੀਨ ਦੇ ਮੁਖੀ ਸਈਦ ਸਲਾਹੂਦੀਨ ਨੂੰ ਆਲਮੀ ਦਹਿਸ਼ਤਗਰਦ ਕਰਾਰ ਦਿੱਤਾ ਹੈ। ਅਮਰੀਕਾ ਨੇ ਇਹ ਕਾਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਸਦਰ ਡੋਨਲਡ ਟਰੰਪ ਦੀ ਮੀਟਿੰਗ ਤੋਂ ਪਹਿਲਾਂ ਕੀਤੀ । ਇਸ ਕਾਰਵਾਈ ਦਾ ਅਸਰ ਇਹ ਹੋਵੇਗਾ ਕਿ ਹੁਣ ਅਮਰੀਕੀ ਲੋਕ ਸਲਾਹੂਦੀਨ ਨਾਲ ਆਮ ਲੈਣ-ਦੇਣ …
Read More »ਡੋਨਾਲਡ ਟਰੰਪ ਨੇ ਮੋਦੀ ਨੂੰ ਦੱਸਿਆ ਆਪਣਾ ਸੱਚਾ ਦੋਸਤ
ਭਾਰਤੀ ਮੂਲ ਦੇ ਵਿਅਕਤੀਆਂ ਨੇ ਨਰਿੰਦਰ ਮੋਦੀ ਦਾ ਕੀਤਾ ਭਰਵਾਂ ਸਵਾਗਤ ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦਾ ਪਹਿਲਾ ਗੇੜ ਮੁਕੰਮਲ ਕਰਨ ਮਗਰੋਂ ਅਮਰੀਕਾ ਪੁੱਜ ਗਏ ਅਤੇ ਇਸੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਆਪਣਾ ‘ਸੱਚਾ ਦੋਸਤ’ ਕਰਾਰ ਦਿਤਾ। ਭਾਰਤੀ ਮੂਲ ਦੇ ਲੋਕਾਂ …
Read More »ਗੋਰਿਆਂ ਦੀ ਕਾਲੀ ਸੋਚ
ਬ੍ਰਿਟੇਨ ‘ਚ ਸਿੱਖ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਤੋਂ ਰੋਕਿਆ ਅਡੋਪਸ਼ਨ ਏਜੰਸੀ ਨੇ ਕਿਹਾ ਕਿ ਭਾਰਤੀ ਬੱਚਾ ਗੋਦ ਲਵੋ ਲੰਡਨ/ਬਿਊਰੋ ਨਿਊਜ਼ ਬ੍ਰਿਟੇਨ ਵਿਚ ਇਕ ਸਿੱਖ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਤੋਂ ਰੋਕ ਕੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਦੀ ਥਾਂ ਭਾਰਤ ਤੋਂ ਕੋਈ ਬੱਚਾ ਗੋਦ …
Read More »ਆਸਟਰੇਲੀਆ ‘ਚ ਪੰਜਾਬੀਆਂ ਦੀ ਬੱਲੇ-ਬੱਲੇ
ਸੌ ਫੀਸਦੀ ਵਧੀ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਅੰਕੜਾ ਵਿਭਾਗ ਵੱਲੋਂ 2016 ਦੀ ਮਰਦਮਸ਼ੁਮਾਰੀ ਦੇ ਜਾਰੀ ਕੀਤੇ ਅੰਕੜਿਆਂ ਤੋਂ ਇਹ ਇਤਿਹਾਸਿਕ ਤੱਥ ਸਾਹਮਣੇ ਆਇਆ ਹੈ ਕਿ ਮੁਲਕ ਵਿੱਚ ਹੁਣ ਯੂਰੋਪੀਅਨ ਮੂਲ ਦੇ ਲੋਕਾਂ ਦਾ ਨਹੀਂ ਬਲਕਿ ਏਸ਼ੀਅਨਾਂ ਦਾ ਬੋਲਬਾਲਾ ਹੈ। ਭਾਰਤ ਸਮੇਤ ਚੀਨੀ ਮੂਲ ਦੇ ਪਿਛੋਕੜ …
Read More »ਆੜ੍ਹਤੀਆਂ ਦੇ ਕਰਜ਼ੇ ਦਾ ਸਵਾਲ ਹੋਇਆ ਖੜ੍ਹਾ
ਕਿਸਾਨਾਂ ਅਤੇ ਮਜ਼ਦੂਰਾਂ ਨੂੰ ਨਵੀਂ ਕਮੇਟੀ ‘ਤੇ ਭਰੋਸਾ ਕਰਨਾ ਲੱਗ ਰਿਹਾ ਹੈ ਔਖਾ ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਦੋ ਲੱਖ ਰੁਪਏ ਤੱਕ ਦਾ ਫ਼ਸਲੀ ਕਰਜ਼ਾ ਮੁਆਫ਼ ਕਰਨ ਦੀ ਪਹਿਲ ਦੇ ਨਾਲ ਹੀ ਆੜ੍ਹਤੀਆਂ …
Read More »ਜ਼ਿੰਦਗੀ ਪ੍ਰਤੀ ਏਨੀ ਉਦਾਸੀਨਤਾ ਕਿਉਂ?
ਮਾਇਕ ਤੋਟਾਂ ਦੀ ਮਾਰੀ ਮਨੁੱਖਤਾ ਵਿਚ ਮਾਨਸਿਕ ਅਸੰਤੋਸ਼ ਅਤੇ ਜ਼ਿੰਦਗੀ ਪ੍ਰਤੀ ਮਾਯੂਸੀ ਇੰਨੀ ਪ੍ਰਬਲ ਹੁੰਦੀ ਜਾ ਰਹੀ ਹੈ ਕਿ ਆਤਮ-ਹੱਤਿਆਵਾਂ ਕਰਕੇ ਜੀਵਨ ਨੂੰ ਸਮਾਪਤ ਕਰਨ ਦਾ ਗਰਾਫ਼ ਦਿਨੋਂ ਦਿਨ ਵੱਧ ਰਿਹਾ ਹੈ। ਹਾਲਾਂਕਿ ਪੂਰੀ ਦੁਨੀਆ ਵਿਚ ਇਹ ਵਰਤਾਰਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ, ਪਰ ਜ਼ਿੰਦਗੀ ਪ੍ਰਤੀ ਬੇਵਫ਼ਾਈ ਦਾ ਜਿਹੜਾ …
Read More »