ਫ਼ਸਲੀ ਕਰਜ਼ੇ ਦਾ 660.50 ਕਰੋੜ ਰੁਪਏ ਦਾ ਵਿਆਜ਼ ਮੁਆਫ ਗ਼ਰੀਬਾਂ ਦੇ ਮਕਾਨਾਂ ਦੀ ਉਸਾਰੀ ਲਈ ਦੋ ਲੱਖ ਦੇ ਕਰਜ਼ੇ ਉੱਤੇ ਵਿਆਜ ਦਰ ਵਿੱਚ ਤਿੰਨ ਫ਼ੀਸਦੀ ਕਟੌਤੀ ਨਵੀਂ ਦਿੱਲੀ : ਨੋਟਬੰਦੀ ਤੋਂ ਪੀੜਤ ਕਿਸਾਨਾਂ ਨੂੰ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਨਵੰਬਰ-ਦਸੰਬਰ 2016 ਦੇ ਦੋ ਮਹੀਨੇ ਦੇ 660.50 ਕਰੋੜ ਰੁਪਏ ਦੇ ਵਿਆਜ …
Read More »Daily Archives: January 27, 2017
ਸੱਜਣ ਕੁਮਾਰ ਦੀ ਜ਼ਮਾਨਤ ਰੱਦ ਕੀਤੀ ਜਾਵੇ : ਐਸਆਈਟੀ
ਹਾਈਕੋਰਟ ਨੇ ਐਸਆਈਟੀ ਨੂੰ ਸੱਜਣ ਕੁਮਾਰ ਖ਼ਿਲਾਫ਼ ਚੱਲ ਰਹੇ ਹੋਰ ਕੇਸਾਂ ਨਾਲ ਸਬੰਧਤ ਰਿਕਾਰਡ ਪੇਸ਼ ਕਰਨ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ 1984 ਸਿੱਖ ਕਤਲੇਆਮ ਦੇ ਕੇਸਾਂ ਲਈ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਦਿੱਲੀ ਹਾਈ ਕੋਰਟ ਨੂੰ ਬੇਨਤੀ ਕੀਤੀ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਹੇਠਲੀ ਅਦਾਲਤ ਵੱਲੋਂ ਦਿੱਤੀ …
Read More »ਯੂਪੀ ‘ਚ ਸਮਾਜਵਾਦੀ ਪਾਰਟੀ ਦੇ ਸਾਈਕਲ ‘ਤੇ ਚੜ੍ਹੀ ਕਾਂਗਰਸ
ਸਮਾਜਵਾਦੀ ਪਾਰਟੀ 298 ਤੇ ਕਾਂਗਰਸ 105 ਸੀਟਾਂ ‘ਤੇ ਲੜੇਗੀ ਚੋਣ ਲਖਨਊ/ਬਿਊਰੋ ਨਿਊਜ਼ ਸੀਟਾਂ ਨੂੰ ਲੈ ਕੇ ਕੁਝ ਦਿਨਾਂ ਤੋਂ ਚੱਲ ਰਹੇ ਤਣਾਅ ਨੂੰ ਖ਼ਤਮ ਕਰਦਿਆਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਨੂੰ ਅੰਤਮ ਰੂਪ ਦੇ ਦਿੱਤਾ। ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਵੇਂ ਪਾਰਟੀਆਂ …
Read More »ਭਾਜਪਾ ਆਗੂ ਵਿਨੇ ਕਟਿਆਰ ਨੇ ਪ੍ਰਿਯੰਕਾ ਗਾਂਧੀ ਸਬੰਧੀ ਵਰਤੀ ਅਪਮਾਨਜਨਕ ਭਾਸ਼ਾ
ਕਿਹਾ, ਪ੍ਰਿਯੰਕਾ ਗਾਂਧੀ ਨਾਲੋਂ ਜ਼ਿਆਦਾ ਸੁੰਦਰ ਪ੍ਰਚਾਰਕ ਭਾਜਪਾ ‘ਚ ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਪੀ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਬਾਰੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਵਿਨੇ ਕਟਿਆਰ ਨੇ ਅਪਮਾਨਯੋਗ ਟਿੱਪਣੀ ਕੀਤੀ ਹੈ। ਕਟਿਆਰ ਨੇ ਇਕ ਟੀ.ਵੀ. ਚੈਨਲ ਨੂੰ ਕਿਹਾ ਕਿ ਪ੍ਰਿਯੰਕਾ ਤੋਂ ਜ਼ਿਆਦਾ ਸੁੰਦਰ …
Read More »ਕੈਨੇਡਾਵਿਚ ਓਮਪੁਰੀ ਨੂੰ ਸੇਜਲ ਅੱਖਾਂ ਨਾਲਸ਼ਰਧਾਂਜਲੀ
ਅਦਾਰਾਪਰਵਾਸੀਨਾਲ ਓਮਪੁਰੀ ਦੇ ਲੰਮੇ ਅਤੇ ਨਿੱਘੇ ਰਿਸ਼ਤਿਆਂ ਨੂੰ ਕੀਤਾ ਗਿਆ ਯਾਦ ਬਰੈਂਪਟਨ/ਪਰਵਾਸੀਬਿਊਰੋ ਲੰਘੇ ਐਤਵਾਰ ਨੂੰ ਅਦਾਰਾਪਰਵਾਸੀ ਵੱਲੋਂ ਸ਼ਿੰਗਾਰ ਬੈਂਕੁਅਟਹਾਲ ਵਿੱਚ ਇਕ ਵਿਸ਼ੇਸ਼ਸਮਾਗਮਆਯੋਜਤਕਰਕੇ ਸਵਰਗੀਅਦਾਕਾਰ ਓਮਪੁਰੀ ਨੂੰ ਇਕ ਭਾਵਪੂਰਨਸ਼ਰਧਾਂਜਲੀ ਦਿੱਤੀ ਗਈ, ਜਿਸ ਵਿੱਚ ਕਮਿਊਨਿਟੀ ਦੇ ਵੱਖ-ਵੱਖ ਵਰਗਾਂ ਤੋਂ 200 ਦੇ ਕਰੀਬਵਿਅਕਤੀਸ਼ਾਮਲ ਹੋਏ। ਵਰਨਣਯੋਗ ਹੈ ਕਿ 2009 ਵਿੱਚ ਚੌਥੇ ਪਰਵਾਸੀਅਵਾਰਡਜ਼ ਸਮਾਗਮ ਵਿੱਚ ਮੁੱਖ …
Read More »ਕੈਨੇਡਾ ‘ਚ 50% ਆਬਾਦੀਹੋਵੇਗੀ ਇਮੀਗ੍ਰਾਂਟਸਦੀ
2036 ਤੱਕ ਕੈਨੇਡਾਦੀ ਕੁਲ ਆਬਾਦੀਦਾ ਅੱਧਾ ਹਿੱਸਾ ਇਮੀਗ੍ਰਾਂਟਸ ਤੇ ਉਨ੍ਹਾਂ ਦੇ ਬੱਚੇ ਹੋਣਗੇ ਟੋਰਾਂਟੋ/ਬਿਊਰੋ ਨਿਊਜ਼ : ਆਉਂਦੇ ਸਮੇਂ ਦੌਰਾਨ ਜੇਕਰਕੈਨੇਡਾਵਿਚ ਕੁਲ ਆਬਾਦੀਦਾ 50 ਫੀਸਦੀ ਹਿੱਸਾ ਇਮੀਗ੍ਰਾਂਟਸਹੋਣ ਤਾਂ ਹੈਰਾਨਹੋਣਦੀਲੋੜਨਹੀਂ।ਵਰਤਮਾਨ ਰੁਝਾਨ ਦੇ ਮੁਤਾਬਕ ਸਾਲ 2036 ਤੱਕ ਕੈਨੇਡਾਦੀ ਕੁਲ ਆਬਾਦੀਦਾ 50 ਫੀਸਦੀ ਹਿੱਸਾ ਇਮੀਗ੍ਰਾਂਟਸ ਜਾਂ ਇਮੀਗ੍ਰਾਂਟਸ ਦੇ ਬੱਚੇ ਹੋਣਗੇ। ਇਸ ਵਕਤਅਮਰੀਕਾ ਤੇ ਯੂਰਪਵਿਚਐਂਟੀਇਮੀਗ੍ਰਾਂਟਸਭਾਵਨਾਵਾਂ …
Read More »ਬਰੈਂਪਟਨਵਿਚ ਇਕ ਹੀ ਜਗ੍ਹਾ ਤੋਂ ਤਿੰਨ ਕਾਰਾਂ ਚੋਰੀ
ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰਦੀਸਵੇਰੇ ਚਾਰਘੰਟੇ ਤੋਂ ਵੀ ਘੱਟ ਸਮੇਂ ਵਿਚਹਰਨੰਦੇਜਪਰਿਵਾਰਦੀਆਂ ਚਾਰਕਾਰਾਂ ਵਿਚੋਂ ਤਿੰਨਚੋਰੀ ਹੋ ਗਈਆਂ। ਇਹ ਸਾਰੀਆਂ ਕਾਰਾਂ ਪਰਿਵਾਰ ਦੇ ਘਰ ਦੇ ਬਾਹਰ ਇਕ ਡਰਾਈਵੇਅਵਿਚਪਾਰਕਕੀਤੀਆਂ ਗਈਆਂ ਸਨ।ਪਰਿਵਾਰ ਦੇ ਮੈਂਬਰ ਜੋਸੇ ਨੇਰਿਸ ਨੇ ਦੱਸਿਆ ਕਿ ਜਦ ਉਨ੍ਹਾਂ ਆਪਣੇ ਦੋਸਤਾਂ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਲੱਗਿਆ ਮੈਂ ਮਜ਼ਾਕਕਰਰਿਹਾ ਹਾਂ। ਉਨ੍ਹਾਂ …
Read More »ਏਂਡ੍ਰਿਆਹੋਰਵਾਥ ਤੇ ਜਗਮੀਤ ਸਿੰਘ ਨੇ ਓਨਟਾਰੀਓਦੀਆਂ ਸਾਊਥਏਸ਼ੀਅਨਮੀਡੀਆਸੰਸਥਾਵਾਂ ਨੂੰ ਸਨਮਾਨਿਤ ਕੀਤਾ ਕੀ ਜਗਮੀਤ ਸਿੰਘ ਫੈਡਰਲ ਲੀਡਰਸ਼ਿਪ ਦੀ ਚੋਣ ਲੜਨਗੇ?
ਬਰੈਂਪਟਨ/ ਬਿਊਰੋ ਨਿਊਜ਼ ਬੀਤੇ ਦਿਨੀਂ ਓਨਟਾਰੀਓਐਨ.ਡੀ.ਪੀ. ਨੇਤਾ ਏਂਡ੍ਰਿਆਹੋਰਵਾਥਅਤੇ ਡਿਪਟੀਲੀਡਰਜਗਮੀਤ ਸਿੰਘ ਨੇ ਓਨਟਾਰੀਓ ਦੇ ਨਾਲਏਸ਼ੀਅਨਮੀਡੀਆਸੰਸਥਾਵਾਂ ਨੂੰ ਇਕ ਵਿਸ਼ੇਸ਼ਸਮਾਰੋਹਵਿਚਸਨਮਾਨਿਤਕੀਤਾ, ਜਿਨ੍ਹਾਂ ‘ਚ ਅਦਾਰਾ’ਪਰਵਾਸੀ’ਵੀ ਪ੍ਰਮੁੱਖ ਸੀ। ਉਨ੍ਹਾਂ ਨੇ ਬਰੈਂਪਟਨਵਿਚ ਉਨ੍ਹਾਂ ਦੇ ਸਨਮਾਨਵਿਚ ਇਕ ਰਿਸੈਪਸ਼ਨਅਤੇ ਡਿਨਰਪਾਰਟੀਵੀ ਦਿੱਤੀ। ਇਸ ਮੌਕੇ ‘ਤੇ ਹੋਰਵਾਥ ਨੇ ਕਿਹਾ ਕਿ ਸਾਡੇ ਲੋਕਤੰਤਰ ਦੇ ਇਕ ਮਜ਼ਬੂਤਆਧਾਰ ਤੇਜ਼ੀ ਨਾਲ ਵੱਧ ਰਹੇ ਹਨਅਤੇ ਆਜ਼ਾਦਪ੍ਰੈਸ …
Read More »ਸਿੱਖ ਨੌਜਵਾਨ ਨੇ ਹਾਂਗਕਾਂਗ ‘ਚ ਜਿੱਤੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ
ਹਾਂਗਕਾਂਗ : 15 ਸਾਲ ਦਾ ਤਕਦੀਰ ਸਿੰਘ ਉਸ ਵੇਲੇ ਸੁਰਖੀਆਂ ਵਿਚ ਆ ਗਿਆ ਜਦੋਂ ਉਸ ਨੇ ਈ-1 ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ 37 ਸਾਲ ਦੇ ਅਮੀਗੋ ਚੋਈ ਨੂੰ ਪਛਾੜ ਦਿਤਾ। ਤਕਦੀਰ ਸਿੰਘ ਦੀ ਲਿਆਕਤ ਵੇਖ ਕੇ ਹਰ ਕੋਈ ਉਸ ਦੀ ਪਿੱਠ ਥਾਪੜ ਰਿਹਾ ਸੀ। ਹਾਂਗਕਾਂਗ ਵਿਚ ਹੋਈ ਇਸ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੌਰਾਨ …
Read More »ਜਲੀਕੱਟੂ ਨੂੰ ਲੈ ਕੇ ਚੱਲ ਰਿਹਾ ਪ੍ਰਦਰਸ਼ਨ ਹੋਇਆ ਹਿੰਸਕ
ਤਾਮਿਲਨਾਡੂ ਵਿਧਾਨ ਸਭਾ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਜਲੀਕੱਟੂ ਬਿੱਲ ਚੇਨਈ : ਤਾਮਿਲਨਾਡੂ ਵਿਚ ਜਲੀਕੱਟੂ ਦੇ ਸਮੱਰਥਨ ਵਿਚ ਲਗਪਗ ਇਕ ਹਫ਼ਤੇ ਤੋਂ ਚੱਲ ਰਿਹਾ ਪ੍ਰਦਰਸ਼ਨ ਸੋਮਵਾਰ ਨੂੰ ਹਿੰਸਕ ਹੋ ਗਿਆ। ਵਿਰੋਧ ਪ੍ਰਦਰਸ਼ਨ ਦੇ ਕੇਂਦਰ ਮਰੀਨਾ ਤੱਟ ਤੋਂ ਪੁਲਿਸ ਦੇ ਜ਼ਬਰਨ ਹਟਾਉਣ ਤੋਂ ਨਾਰਾਜ਼ ਪ੍ਰਦਰਸ਼ਨਕਾਰੀਆਂ ਦੀਆਂ ਪੁਲਿਸ ਨਾਲ ਝੜੱਪਾਂ ਹੋਈਆਂ …
Read More »