Breaking News
Home / 2017 (page 82)

Yearly Archives: 2017

ਅਮਰੀਕਾ ਨੇ ਪਾਕਿਸਤਾਨ ਪ੍ਰਤੀ ਅਪਣਾਇਆ ਸਖਤ ਰਵੱਈਆ

ਦਹਿਸ਼ਤੀ ਗੁੱਟਾਂ ਖਿਲਾਫ ਕਾਰਵਾਈ ਕਰੇ ਪਾਕਿ ਵਾਸ਼ਿੰਗਟਨ : ਡੋਨਲਡ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਸਖ਼ਤ ਲਫ਼ਜ਼ਾਂ ਵਿਚ ਕਿਹਾ ਹੈ ਕਿ ਜੇਕਰ ਉਹ ਦਹਿਸ਼ਤੀ ਗੁੱਟਾਂ ਖ਼ਿਲਾਫ਼ ‘ਫ਼ੈਸਲਾਕੁਨ’ ਕਾਰਵਾਈ ਕਰਨ ਵਿਚ ਨਾਕਾਮ ਰਿਹਾ ਤਾਂ ਅਮਰੀਕਾ ਆਪਣੀ ਰਣਨੀਤੀ ਵਿਚ ਬਦਲਾਅ ਕਰਕੇ ਵੱਖਰੇ ਢੰਗ ਨਾਲ ਇਸ ਮੰਤਵ ਨੂੰ ਹਾਸਲ ਕਰੇਗਾ। ਵਿਦੇਸ਼ ਵਿਭਾਗ ਦੇ ਤਰਜਮਾਨ …

Read More »

ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ ‘ਚ ਬਣਾਉਣ ਦਾ ਐਲਾਨ

ਅੰਮ੍ਰਿਤਸਰ : ਪਾਕਿਸਤਾਨ ‘ਚ ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਨੂੰ ਸ੍ਰੀ ਨਨਕਾਣਾ ਸਾਹਿਬ ਵਿਚ ਖੋਲ੍ਹੇ ਜਾਣ ਦਾ ਫਿਰ ਤੋਂ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਚੇਅਰਮੈਨ ਸਾਦਿਕ-ਉੱਲ-ਫ਼ਾਰੂਕ ਦੀ ਪ੍ਰਧਾਨਗੀ ਹੇਠ ਹੋਈ ਬੈਠਕ ‘ਚ ਐਲਾਨ ਕੀਤਾ ਗਿਆ। ਫ਼ਾਰੂਕ ਨੇ ਕਿਹਾ ਕਿ ਬਹੁਤ ਜਲਦ ਗੁਰੂ ਨਾਨਕ …

Read More »

ਪਾਕਿ ‘ਚ ਸਿੱਖ ਮੈਰਿਜ ਐਕਟ ਨੂੰ ਮਿਲੇਗੀ ਪ੍ਰਵਾਨਗੀ

ਲਾਹੌਰ : ਪਾਕਿਸਤਾਨ ਦੇ ਪੰਜਾਬ ਦੀ ਵਿਧਾਨ ਸਭਾ ਵਿਚ ਸਿੱਖ ਮੈਰਿਜ ਐਕਟ ਦੇ ਮਤੇ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਹੈ। ਇਸ ਬਾਰੇ ਸਭ ਧਿਰਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ। ਇਹ ਪਾਕਿਸਤਾਨ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿਚ ਪਾਕਿਸਤਾਨ ਸਿੱਖ ਮੈਰਿਜ ਐਕਟ ਦਾ …

Read More »

ਸਾਕਾ ਨੀਲਾ ਤਾਰਾ ‘ਚ ਯੂਕੇ ਦੀ ਭੂਮਿਕਾ ਬਾਰੇ ਉਠੇ ਸਵਾਲ

ਸਿੱਖਾਂ ਨੇ ਨਿਰਪੱਖ ਜਾਂਚ ਕਰਾਏ ਜਾਣ ਦੀ ਕੀਤੀ ਮੰਗ ਲੰਡਨ/ਬਿਊਰੋ ਨਿਊਜ਼ ਬ੍ਰਿਟਿਸ਼ ਸਿੱਖ ਨਾਂ ਦੀ ਜਥੇਬੰਦੀ ਨੇ ਆਪਣੀ ਇਕ ਨਵੀਂ ਰਿਪੋਰਟ ਵਿਚ 1984 ਦੇ ਅਪਰੇਸ਼ਨ ਨੀਲਾ ਤਾਰਾ ਵਿੱਚ ਯੂਕੇ ਸਰਕਾਰ ਵੱਲੋਂ ਭਾਰਤੀ ਫ਼ੌਜ ਦੀ ਕੀਤੀ ਇਮਦਾਦ ਦੀ ਨਿਰਪੱਖ ਸਰਕਾਰੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਸਰਕਾਰ ਵੱਲੋਂ …

Read More »

ਇਟਲੀ ‘ਚ ਦੋ ਭਾਰਤੀ ਵਿਦਿਆਰਥੀਆਂ ‘ਤੇ ਹੋਏ ਹਮਲੇ

ਨਵੀਂ ਦਿੱਲੀ : ਉੱਤਰੀ ਇਟਲੀ ਵਿੱਚ ਭਾਰਤੀ ਵਿਦਿਆਰਥੀਆਂ ਉਤੇ ਹਮਲੇ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ। ਰਿਪੋਰਟਾਂ ਮੁਤਾਬਕ ਭਾਰਤੀ ਵਿਦਿਆਰਥੀਆਂ ਉਤੇ ઠਮਿਲਾਨ ਵਿੱਚ 17 ਅਤੇ 30 ਅਕਤੂਬਰ ਨੂੰ ਹਮਲੇ ਹੋਏ। ਪ੍ਰਤੱਖ ਤੌਰ ਉਤੇ ਨਸਲੀ ਜਾਪਦੇ ਇਨ੍ਹਾਂ ਹਮਲਿਆਂ ਵਿੱਚ ਤਿੰਨ ਵਿਦਿਆਰਥੀਆਂ ਉਤੇ ਕਥਿਤ ਤੌਰ ‘ਤੇ ਬੀਅਰ ਦੀਆਂ ਬੋਤਲਾਂ ਨਾਲ ਹਮਲਾ ਕੀਤਾ ઠਗਿਆ। …

Read More »

ਅਜੇ ਤੱਕ ਅੱਲੇ ਹਨ ਸਿੱਖ ਵਿਰੋਧੀ ਕਤਲੇਆਮ ਦੇ ਜ਼ਖ਼ਮ

ਤਲਵਿੰਦਰ ਸਿੰਘ ਬੁੱਟਰ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 6 ਨਵੰਬਰ 1984 ਤੱਕ ਦਿੱਲੀ ਸਮੇਤ ਦੇਸ਼ ਦੇ 18 ਸੂਬਿਆਂ ਦੇ 110 ਦੇ ਲਗਭਗ ਸ਼ਹਿਰਾਂ ਵਿਚ ਉਪਲਬਧ ਅੰਕੜਿਆਂ ਅਨੁਸਾਰ 7000 ਤੋਂ ਵਧੇਰੇ ਨਿਹੱਥੇ ਤੇ ਬੇਕਸੂਰ ਸਿੱਖਾਂ ਨੂੰ ਜਿਉਂਦੇ ਸਾੜਿਆ, ਕੋਹ-ਕੋਹ ਕੇ ਮਾਰ ਦਿੱਤਾ ਗਿਆ ਸੀ। …

Read More »

ਕਿਉਂ ਨਹੀਂ ਸੁਧਰ ਰਹੀਭਾਰਤੀਨਾਰੀਦੀਹੋਣੀ

ਹੁਣੇ ਜਿਹੇ ਵਿਸ਼ਵਆਰਥਿਕਮੰਚਦੀ ਆਈ ਇਕ ਰਿਪੋਰਟ ਅਨੁਸਾਰ, ਕੰਮਕਾਜੀਥਾਵਾਂ ‘ਤੇ ਲਿੰਗ ਦੇ ਆਧਾਰ’ਤੇ ਜਨਾਨਾ-ਮਰਦਾਨਾਵਿਤਕਰੇ ਦੇ ਮਾਮਲੇ ‘ਚ ਭਾਰਤਵਿਸ਼ਵਦਰਜਾਬੰਦੀਵਿਚ108ਵੇਂ ਸਥਾਨ’ਤੇ ਚਲਾ ਗਿਆ ਹੈ।ਪਿਛਲੇ ਸਾਲਦੀਦਰਜਾਬੰਦੀ ਦੇ ਮੁਕਾਬਲੇ ਭਾਰਤ 21 ਪੌੜੀਆਂ ਹੇਠਾਂ ਆ ਗਿਆ ਹੈ। ਔਰਤ ਦੀ ਸੁਰੱਖਿਆ, ਆਜ਼ਾਦੀਅਤੇ ਜਿਊਣ ਦੇ ਸਮਾਨਅਧਿਕਾਰਾਂ ਨੂੰ ਲੈ ਕੇ ਪਹਿਲਾਂ ਤੋਂ ਹੀ ਦੁਨੀਆ ਵਿਚਬਦਨਾਮੀ ਝੱਲ ਰਹੇ ਭਾਰਤਲਈ ਇਕ …

Read More »

ਵਿਸ਼ਵਵਿਚਪੰਜ ਅਜਿਹੇ ਖੇਤਰਹਨ, ਜਿੱਥੇ ਮੌਤ ਜਾਣ ਤੋਂ ਹੈ ਡਰਦੀ

ਵਿਸ਼ਵ ਦੇ ਵੱਖੋ-ਵੱਖ ਮੁਲਕਾਂ ਦੇ ਲੋਕਾਂ ਦਾਜੀਵਨਕਾਲ ਘੱਟ/ਵੱਧ ਹੈ।ਜਪਾਨਦਾ 87, ਕੈਨੇਡਾਦਾ 82, ਭਾਰਤਦਾ 68 ਅਤੇ ਜ਼ਿੰਬਾਬਵੇ, ਅਫਗਾਨਿਸਤਾਨਦਾਸਭ ਤੋਂ ਘੱਟ ਲਗਭਗ 50 ਹੈ। ਇਸੇ ਤਰ੍ਹਾਂ ਲੋਕਾਂ ਦੀਜੀਵਨਸ਼ੈਲੀਵਿਚ ਵੱਡੇ ਅੰਤਰਹਨ। ਹਾਂਗਕਾਂਗ ਵਿਚਨਾਗਰਿਕ ਇਕ ਦਿਨਵਿਚ 6882 ਕਦਮ ਚੁੱਕਦੇ ਹਨ, ਜੋ ਵਿਸ਼ਵਰਿਕਾਰਡਹੈ।ਕੈਨੇਡਾਵਿਚ 4819, ਭਾਰਤਵਿਚ 4197 ਅਤੇ ਇੰਡੋਨੇਸ਼ੀਆਵਿਚਸਭ ਤੋਂ ਘੱਟ 3513 ਕਦਮ ਚੁੱਕਦੇ ਹਨ।ਵਿਸ਼ਵਦਾ ਔਸਤ …

Read More »

ਆਓ ਬੰਦੇ ਲੱਭੀਏ

ਹਰਜੀਤਬੇਦੀ ਬੰਦੇ ਕੋਈ ਗੁਆਚੇ ਨਹੀਂ ਜਿਨ੍ਹਾਂ ਨੂੰ ਲੱਭਿਆ ਜਾਵੇ। ਇਹ ਖਿਆਲਉਦੋਂ ਆਇਆ ਜਦਸਵੇਰੇ ਜਦ ਚਾਹ ਪੀਂਦਿਆਂ ਟੀਵੀਲਾਇਆ ਤਾਂ ਉੱਥੇ ਘਮਸਾਨ ਚੱਲ ਰਿਹਾ ਸੀ। ਘਮਸਾਨ ਸੀ ਧਰਮਪਰਿਵਰਤਨਬਾਰੇ। ਹਿੰਦੂ ਨੇਤਾ ਕਹਿ ਰਿਹਾ ਸੀ ਲਵਜਿਹਾਦਦੇਸ਼ਲਈਖਤਰਾ ਹੈ। ਮੁਸਲਿਮ ਨੇਤਾ ਕਹਿ ਰਿਹਾ ਸੀ ਮੁਸਲਮਾਨਾਂ ਨੂੰ ਡਰਾ ਕੇ ਤੇ ਲਾਲਚ ਦੇ ਕੇ ਹਿੰਦੂ ਬਣਾਇਆ ਜਾ ਰਿਹਾ। …

Read More »

ਬਾਬਾ ਨਾਨਕ

– ਗਿੱਲ ਬਲਵਿੰਦਰ ਪਹਿਲੀਪਾਤਸ਼ਾਹੀਦਾ ਗੁਰਪੁਰਬ ਆਇਆ, ਸਾਰੇ ਕਹਿ ਦਿਓਧੰਨਕਰਤਾਰਬਾਬਾ । ਇਕੱਲੇ ਸਿੱਖ ਨਹੀਂ ਸਾਰਾਸਾਰਾਸੰਸਾਰਮੰਨੇ, ਸੱਚੇ ਰੱਬਦਾ ਹੈ ਕੋਈ ਅਵਤਾਰਬਾਬਾ । ਦੋ ਨਾਲਸਾਥੀ, ਦੋਹਾਂ ਦੀਜਾਤਵੱਖਰੀ, ਭੋਰਾਕਰੇ ਨਾਨਿੰਦ- ਵਿਚਾਰਬਾਬਾ । ਧਾਗਾ, ਤਵੀਤਨਾ ਕਿਸੇ ਨੂੰ ਪੁੜੀਦੇਵੇ, ਮੁਖੋਂ ਕਹੀ ਜਾਏ ਏਕ ਓਅੰਕਾਰਬਾਬਾ । ਸੱਜਣ ਠੱਗ ਨੇ ਛੱਡੇ ਸੀ ਕੰਮਮਾੜੇ , ਤੀਰਬੋਲਾਂ ਦੇ ਗਿਆ ਜਦੋਂ …

Read More »