Breaking News
Home / 2017 (page 56)

Yearly Archives: 2017

ਦੁਨੀਆ ਭਰ ਦੇ ਸਿੱਖਾਂ ਨੇ ਅਪਣਾਇਆ ਨਕਾਰਾਤਮਕ ਘਟਨਾ ‘ਤੇ ਸਕਾਰਾਤਮਕ ਪ੍ਰਤੀਕ੍ਰਿਆ ਦੇਣ ਦਾ ਅਨੋਖਾ ਤਰੀਕਾ

ਕੈਨੇਡਾ ਤੋਂ ਯੂਰਪ ਤੱਕ ਸਵਾ ਲੱਖ ਜਾਨਾਂ ਬਚਾ ਕੇ ਸਿੱਖਾਂ ਨੇ ਕੱਢਿਆ 1984 ਦਾ ਗੁੱਸਾ 18 ਸਾਲ ਪਹਿਲਾਂ ਇਕ ਛੋਟੇ ਜਿਹੇ ਖੂਨਦਾਨ ਕੈਂਪ ਨਾਲ ਹੋਈ ਸੀ ਸ਼ੁਰੂਆਤ ਉਦੋਂ ਤੋਂ ਹਰ ਸਾਲ ਨਵੰਬਰ ‘ਚ ਕੈਨੇਡਾ, ਅਮਰੀਕਾ, ਯੂਰਪ ‘ਚ ਲਗ ਰਹੇਨੇ ਕੈਂਪ ਚੰਡੀਗੜ੍ਹ : ਨਵੰਬਰ 1999 ‘ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ …

Read More »

ਜਥੇਦਾਰ ਡੇਰਿਆਂ ਤੋਂ 50-50 ਹਜ਼ਾਰ ਦੇ ਲੈਂਦੇ ਹਨ ਲਿਫ਼ਾਫ਼ੇ : ਸੰਤ ਢੱਡਰੀਆਂ ਵਾਲੇ

ਪਟਿਆਲਾ/ਬਿਊਰੋ ਨਿਊਜ਼ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਇਕ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਹੈ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਜਥੇਦਾਰ ਪੰਜਾਬ ਦੇ ਸੰਤਾਂ ਕੋਲੋਂ 50-50 ਹਜ਼ਾਰ ਦੇ ਲਿਫ਼ਾਫ਼ੇ ਲੈਂਦੇ ਹਨ ਤੇ ਉਹ ਖ਼ੁਦ ਵੀ ਇਹ ਲਿਫ਼ਾਫ਼ੇ ਜਥੇਦਾਰਾਂ ਨੂੰ ਦਿੰਦੇ ਰਹੇ ਹਨ। ਇਸ ਬਿਆਨ ਰਾਹੀਂ ਰਣਜੀਤ ਸਿੰਘ …

Read More »

ਦਲਵੀਰ ਭੰਡਾਰੀ 193 ‘ਚੋਂ 183 ਵੋਟਾਂ ਲੈ ਕੇ ਕੌਮਾਂਤਰੀ ਕੋਰਟ ‘ਚ ਬਣੇ ਜੱਜ

ਨਰਿੰਦਰ ਮੋਦੀ ਅਤੇ ਸੁਸ਼ਮਾ ਸਵਰਾਜ ਨੇ ਦਿੱਤੀ ਵਧਾਈ ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਭਾਰਤ ਨੂੰ ਸੰਯੁਕਤ ਰਾਸ਼ਟਰ (ਯੂਐੱਨ) ਵਿਚ ਵੱਡੀ ਕੂਟਨੀਤਕ ਜਿੱਤ ਮਿਲੀ ਹੈ। ਭਾਰਤ ਦੇ ਦਲਵੀਰ ਭੰਡਾਰੀ ਮੰਗਲਵਾਰ ਨੂੰ ਕੌਮਾਂਤਰੀ ਕੋਰਟ (ਆਈਸੀਜੇ) ਲਈ ਫਿਰ ਚੁਣੇ ਗਏ ਹਨ। ਬਰਤਾਨੀਆ ਉਨ੍ਹਾਂ ਦੀ ਚੋਣ ਨੂੰ ਲੈ ਕੇ ਅੜਿੱਕਾ ਲਗਾ ਰਿਹਾ ਸੀ ਪਰ ਯੂਐੱਨ ਮਹਾਸਭਾ …

Read More »

ਹੁਣ ਵਿਦੇਸ਼ੀ ਅਦਾਲਤਾਂ ਵਾਂਗ ਭਾਰਤੀ ਕੋਰਟ ‘ਚ ਵੀ ਲੱਗਣਗੇ ਸੀਸੀ ਟੀਵੀ ਕੈਮਰੇ

ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਸਾਰੀਆਂ ਅਦਾਲਤਾਂ ਵਿੱਚ ਸੀਸੀ ਟੀਵੀ ਕੈਮਰੇ ਲਾਏ ਜਾਣ। ਅਦਾਲਤ ਨੇ ਕੇਂਦਰ ਸਰਕਾਰ ਤੋਂ ਰਿਪੋਰਟ ਮੰਗਦੇ ਹੋਏ ਕਿਹਾ ਕਿ ਵਿਦੇਸ਼ਾਂ ਵਿੱਚ ਕਾਫੀ ਪਹਿਲਾਂ ਤੋਂ ਇਹ ਵਿਵਸਥਾ ਲਾਗੂ ਕੀਤੀ ਜਾ ਚੁੱਕੀ ਹੈ ਤੇ ਭਾਰਤ ਵਿੱਚ ਇਸ ਕੰਮ ਵਿੱਚ ਪ੍ਰੇਸ਼ਾਨੀ ਕਿਉਂ ਹੈ। …

Read More »

ਗੁਜਰਾਤ ਵਿਧਾਨ ਸਭਾ ਚੋਣਾਂ :ਭਾਜਪਾ ‘ਰਾਮ’ ਸਹਾਰੇ ਕਾਂਗਰਸ ਪਟੇਲਾਂ ਦੇ ਸਹਾਰੇ

ਅਹਿਮਦਾਬਾਦ/ਬਿਊਰੋ ਨਿਊਜ਼ ਗੁਜਰਾਤ ਵਿਧਾਨ ਸਭਾ ਚੋਣ ਪਿੜ ਇਸ ਸਮੇਂ ਸਿਖ਼ਰ ‘ਤੇ ਹੈ। ਕਾਂਗਰਸ ਕੋਲ ਗੁਜਰਾਤ ‘ਚ ਗਵਾਉਣ ਲਈ ਕੁੱਝ ਨਹੀਂ ਹੈ ਪਰ ਦੇਸ਼ ‘ਚ ਆਪਣੀ ਸ਼ਾਖ਼ ਖੜ੍ਹੀ ਕਰਨ ਲਈ ਗੁਜਰਾਤ ਚੋਣਾਂ ਉਨ੍ਹਾਂ ਲਈ ਨੱਕ ਦਾ ਸਵਾਲ ਹਨ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਚਿਹਰਾ ਨਰਿੰਦਰ ਮੋਦੀ ਹੀ ਹਨ ਪਰ …

Read More »

ਭਾਰਤ ਦੀ ਕੇਂਦਰ ਸਰਕਾਰ ਨੂੰ ਦਿੱਲੀ ਹਾਈ ਕੋਰਟ ਦਾ ਸਿੱਧਾ ਸਵਾਲ

ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦਾ ਦੱਸੋ ਤਰੀਕਾ ਨਵੀਂ ਦਿੱਲੀ : ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦਾ ਐਲਾਨ ਭਾਜਪਾ ਤੇ ਕਾਂਗਰਸ ਵੱਲੋਂ ਕਈ ਵਾਰ ਕੀਤਾ ਜਾ ਚੁੱਕਾ ਹੈ ਪਰ ਅੱਜ ਤੱਕ ਕਾਲੀ ਸੂਚੀ ਖਤਮ ਨਹੀਂ ਕੀਤੀ ਗਈ। ਇਸੇ ਦੌਰਾਨ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਹਾਈਕੋਰਟ …

Read More »

ਜੌਹਲ ਸਾਡਾ ਨਾਗਰਿਕ ਤਸ਼ੱਦਦ ਕੀਤਾ ਤਾਂ ਹੋਵੇਗੀ ਕਾਰਵਾਈ : ਬ੍ਰਿਟੇਨ

ਲੰਡਨ/ਬਿਊਰੋ ਨਿਊਜ਼ : ਪੰਜਾਬ ‘ਚ ਹਿੰਦੂ ਆਗੂਆਂ ਦੀ ਹੱਤਿਆ ਦੇ ਆਰੋਪ ‘ਚ ਗ੍ਰਿਫ਼ਤਾਰ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਮੁੱਦਾ ਬ੍ਰਿਟਿਸ਼ ਸੰਸਦ ‘ਚ ਗੂੰਜਿਆ। ਸਰਕਾਰ ਨੇ ਕਿਹਾ ਕਿ ਜੇਕਰ ਸਾਡੇ ਨਾਗਰਿਕ ਨੂੰ ਟਾਰਚਰ ਕੀਤਾ ਤਾਂ ਅਸੀਂ ਕਾਰਵਾਈ ਕਰਾਂਗੇ। ਜੌਹਲ ਦਾ ਜਨਮ ਸਕਾਟਲੈਂਡ ‘ਚ ਹੋਇਆ ਸੀ। ਸਕਾਟਿਸ਼ ਨੈਸ਼ਨਲ ਪਾਰਟੀ ਦੇ ਸੰਸਦ …

Read More »

ਦਿਆਲ ਸਿੰਘ ਕਾਲਜ ਮਾਮਲੇ ‘ਚ ਪਾਕਿ ਬਣਿਆ ਭਾਰਤ ਲਈ ਉਦਾਹਰਨ

ਅਸਾਂ ਤੇ ਪਾਕਿ ‘ਚ ਬਚਾ ਲਈ ਦਿਆਲ ਸਿੰਘ ਮਜੀਠੀਆ ਦੀ ਸ਼ਾਨ, ਹੁਣ ਤੁਹਾਡੀ ਵਾਰੀ੩ : ਪ੍ਰੋ. ਮੁਸਤਫ਼ਾ ਚੰਡੀਗੜ੍ਹ/ਬਿਊਰੋ ਨਿਊਜ਼  : ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਕਰਨ ਦੇ ਸਬੰਧ ਵਿਚ ਪਾਕਿਸਤਾਨ ਭਾਰਤੀਆਂ ਲਈ ਉਦਾਹਰਨ ਬਣ ਕੇ ਸਾਹਮਣੇ ਆਇਆ ਹੈ ਕਿ ਕਿਵੇਂ ਇਸ ਕਾਲਜ ਦੇ ਇਤਿਹਾਸ ਅਤੇ ਨਾਮ …

Read More »

ਹੌਟਸਟਾਰ, ਭਾਰਤੀਮਨੋਰੰਜਨਦਾਸਭ ਤੋਂ ਵਧੀਆਟਿਕਟ ਹੁਣ ਕੈਨੇਡਾ ‘ਚ ਉਪਲਬਧ

ਟੋਰਾਂਟੋ :ਭਾਰਤਦਾਸਭ ਤੋਂ ਵੱਡਾ ਪ੍ਰੀਮੀਅਮਸਟ੍ਰੀਮਿੰਗ ਪਲੇਟਫਾਰਮ, ਭਾਰਤ ‘ਚ ਡਿਜੀਟਲ ਸਮੱਗਰੀ ਖਪਤ ਦੇ ਪਰਦ੍ਰਿਸ਼ ਨੂੰ ਬਦਲਣ ਦੇ ਲਈਸਮਾਨਾਰਥੀ ਹੈ, ਹੁਣ ਕੈਨੇਡਾ ‘ਚ ਉਪਲਬਧ ਹੈ। ਹੌਟ ਸਟਾਰਕੈਨੇਡਾ ‘ਚ ਉਪਯੋਗਕਰਤਾਵਾਂ ਦੇ ਨਾਲ ਇਕ ਉਚ ਵਿਕਸਤਵੀਡੀਓਸਟ੍ਰੀਮਿੰਗ ਅਨੁਭਵ ਅਤੇ ਗੁਣਵੱਤਾ ‘ਤੇ ਧਿਆਨਆਕਰਸ਼ਿਤਕਰੇਗਾ ਉਹ ਸਾਰਿਆਂ ਦੇ ਪਸੰਦੀਦਾਸਟਾਰਟੀਵੀਚੈਨਲਾਂ ਤੋਂ ਸਰਵਸ਼੍ਰੇਠਭਾਰਤੀਮਨੋਰੰਜਨਦਾਆਨੰਦਲੈਸਕਦੇ ਹਨ। ਹੌਟ ਸਟਾਰ 8 ਭਾਸ਼ਾਵਾਂ ‘ਚ ਉਪਲਬਧ …

Read More »

‘ਪਰਦੇਸੀ ਅੰਕਲ’ ਦੀਆਂ ਸੱਚੀਆਂ ਤੇ ਖਰੀਆਂ

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਢਿੱਲੋਂ ਅੰਕਲ ਜਦ ਵੀ ਕੈਨੇਡਾ ਤੋਂ ਪੰਜਾਬ ਗੇੜਾ ਮਾਰਨ ਆਉਂਦਾ ਹੈ ਤਾਂ ਵਕਤ ਕੱਢ ਕੇ ਲਾਜ਼ਮੀ ਹੀ ਮਿਲਦਾ ਹੈ। ਇਸ ਵਾਰ ਸੰਧੂ ਅੰਕਲ ਦੋ ਸਾਲਾਂ ਬਾਅਦ ਪਿੰਡ ਆਇਆ ਤਾਂ ਮੈਂ ਮਿਲਣ ਲਈ ਉਚੇਚਾ ਗਿਆ। ਜਦ ਪੁੱਛਿਆ ਕਿ ਪਿਛਲੇ ਸਾਲ ਪੰਜਾਬ ਗੇੜੀ ਕਿਉਂ ਨਹੀਂ ਮਾਰੀ …

Read More »