Breaking News
Home / 2017 (page 440)

Yearly Archives: 2017

ਸੁਪਰੀਮ ਕੋਰਟ ਨੇ ਆਸਾ ਰਾਮ ਨੂੰ ਦਿੱਤਾ ਝਟਕਾ

ਮੈਡੀਕਲ ਅਧਾਰ ‘ਤੇ ਜ਼ਮਾਨਤ ਲਈ ਦਿੱਤੀ ਅਰਜ਼ੀ ਕੀਤੀ ਖਾਰਜ ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬਾਪੂ ਆਸਾ ਰਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਿਨਸੀ ਸ਼ੋਸ਼ਣ ਦੇ ਕੇਸ ਦਾ ਸਾਹਮਣਾ ਕਰ ਰਹੇ ਆਸਾ ਰਾਮ ਨੇ ਮੈਡੀਕਲ ਆਧਾਰ ਉੱਤੇ ਜ਼ਮਾਨਤ ਦੀ ਅਰਜ਼ੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਸੀ। ਇਸ …

Read More »

ਪੰਜਾਬ ਚੋਣਾਂ ਦੇ ਸੰਦਰਭ ‘ਚ ਰਾਜ ਧਰਮ

ਤਲਵਿੰਦਰ ਸਿੰਘ ਬੁੱਟਰ ਪੰਦਰ੍ਹਵੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਵਿਚਾਲੇ ਸ਼ਾਸਨ-ਕੁਸ਼ਾਸਨ ਨੂੰ ਲੈ ਕੇ ਦੂਸ਼ਣਬਾਜ਼ੀਆਂ ਦਾ ਦੌਰ ਮਘਿਆ ਹੋਇਆ ਹੈ। ਇਕ-ਦੂਜੇ ‘ਤੇ ਪੰਜਾਬ ਨੂੰ ਬਰਬਾਦ ਕਰਨ, ਫ਼ਿਰਕਾਪ੍ਰਸਤੀ, ਭਾਈ-ਭਤੀਜਾਵਾਦ, ਪਰਜਾ ਨੂੰ ਲੁੱਟਣ ਤੇ ਕੁੱਟਣ ਦੇ ਦੋਸ਼ ਲੱਗ ਰਹੇ ਹਨ। ਦੂਜਿਆਂ ਨੂੰ ਲੋਕ ਵਿਰੋਧੀ ‘ਤੇ ਆਪਣੇ ਆਪ ਨੂੰ ਪਰਜਾ ਦੇ …

Read More »

ਅਮਨ ਦਾ ਪੰਛੀ ਉਡ ਗਿਆ, ਖੌਫ਼ ਦਾ ਸਾਇਆ ਪਸਰਿਆ ਹੈ ਇਸ ਦਰ ਤੋਂ ਲੈ ਕੇ ਉਸ ਦਰ ਤੱਕ

ਪੰਜਾਬ ਚੋਣਾਂ ਖੌਫ ਦੇ ਸਾਏ ਹੇਠ ਡੇਰਾ ਮੁਖੀ ਦੇ ਕੁੜਮ ਕਾਂਗਰਸੀ ਉਮੀਦਵਾਰ ਜੱਸੀ ‘ਤੇ ਹਮਲੇ ਦੀ ਕੋਸ਼ਿਸ਼ ‘ਚ 3 ਧਮਾਕੇ, 6 ਦੀ ਮੌਤ ਮੌੜ ਮੰਡੀ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ‘ਤੇ ਮੰਗਲਵਾਰ ਰਾਤ 8.30 ਵਜੇ ਪ੍ਰੈਸ਼ਰ ਕੂਕਰ ਬੰਬ …

Read More »

ਕਿਊਬੈਕ ਦੀ ਮਸਜਿਦ ‘ਤੇ ਅੱਤਵਾਦੀ ਹਮਲਾ ਅੰਨ੍ਹੇਵਾਹ ਗੋਲੀਬਾਰੀ ‘ਚ 6 ਦੀ ਮੌਤ

ਨਮਾਜ਼ ਲਈ ਇਸਲਾਮਿਕ ਕਲਚਰਲ ਸੈਂਟਰ ਵਿਚ ਮੌਜੂਦ ਸਨ 40 ਵਿਅਕਤੀ, ਜਿਨ੍ਹਾਂ ‘ਚੋਂ  8 ਵਿਅਕਤੀ ਹੋਏ ਜ਼ਖਮੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਨੂੰ ਮੁਸਲਮਾਨਾਂ ਖਿਲਾਫ ਅੱਤਵਾਦੀ ਹਮਲਾ ਦੱਸਿਆ ਕਿਊਬੈਕ ਸਿਟੀ/ਬਿਊਰੋ ਨਿਊਜ਼ : ਕੈਨੇਡਾ ਦੇ ਕਿਊਬੈਕ ਸ਼ਹਿਰ ਦੀ ਇਕ ਮਸਜਿਦ ਵਿਚ ਹਮਲਾਵਰਾਂ ਨੇ ਅੰਧਾਧੁੰਦ ਗੋਲੀਬਾਰੀ ਕਰਕੇ ਛੇ ਵਿਅਕਤੀਆਂ ਨੂੰ ਮੌਤ …

Read More »

ਕੇਜਰੀਵਾਲ ਨੇ ਬੇਅਦਬੀ ਮਾਮਲਿਆਂ ਦੀ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਕੀਤੀ ‘ਜੱਗ ਜ਼ਾਹਰ’

ਬਰਗਾੜੀ ਕਾਂਡ ਪਿੱਛੇ ਵੱਡੇ ਚਿਹਰੇ ਆਪਣਿਆਂ ਨੂੰ ਬਚਾਉਣ ਲਈ ਅਕਾਲੀ-ਭਾਜਪਾ ਸਰਕਾਰ ਨੇ ਜਾਣ ਕੇ ਦੱਬ ਰੱਖੀ ਰਿਪੋਰਟ : ਕੇਜਰੀਵਾਲ ਲੁਧਿਆਣਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹਲਕਾ ਦਾਖਾ ਤੋਂ ਪਾਰਟੀ ਉਮੀਦਵਾਰ ਹਰਵਿੰਦਰ ਸਿੰਘ ਫੂਲਕਾ ਨੇ ਵੀਰਵਾਰ ਨੂੰ ਲੁਧਿਆਣਾ ਵਿਖੇ ਅਕਾਲੀ-ਭਾਜਪਾ ਸਰਕਾਰ ‘ਤੇ ਦੋਸ਼ ਗੰਭੀਰ ਲਾਉਦਿਆਂ ਕਿਹਾ …

Read More »

ਅਕਾਲੀ-ਭਾਜਪਾ ਦੀ ਹਮਾਇਤ ‘ਚ ਆਇਆ ਡੇਰਾ ਸਿਰਸਾ

ਬਠਿੰਡਾ/ਬਿਊਰੋ ਨਿਊਜ਼ ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ ਨੇ ਇਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਬਠਿੰਡਾ ਅਤੇ ਮਾਨਸਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਿਆਸੀ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਬਦਲੇ ਵਿੱਚ ਅਕਾਲੀ ਉਮੀਦਵਾਰਾਂ ਨੇ ਅਕਾਲ ਤਖ਼ਤ ਸਾਹਿਬ …

Read More »

ਅਮਰੀਕਾ ਨੇ ਦਿੱਤਾ ਭਾਰਤ ਨੂੰ ਝਟਕਾ ਐਚ-1 ਬੀ ਵੀਜ਼ਾ ‘ਤੇ ਹੁਣ ਸਖਤ ਸ਼ਰਤਾਂ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਪ੍ਰਤੀਨਿਧ ਸਭਾ ਵਿਚ ਐਚ 1ਬੀ ਸੁਧਾਰ ਸਮੇਤ ਹੋਰਨਾਂ ਮੁੱਦਿਆਂ ‘ਤੇ ਬਿੱਲ ਪੇਸ਼ ਕੀਤਾ ਗਿਆ ਹੈ। ਇਸ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੀ ਘੱਟੋ-ਘੱਟ ਤਨਖਾਹ ਮੌਜੂਦਾ ਤੋਂ ਦੋ ਗੁਣਾ ਕਰਨ ਦੀ ਮੰਗ ਕੀਤੀ ਗਈ ਹੈ। ਇਸ ਬਿੱਲ ਦੇ ਪਾਸ ਹੋਣ ‘ਤੇ ਅਮਰੀਕੀ ਕਰਮਚਾਰੀਆਂ ਦੀ ਥਾਂ ਵਿਦੇਸ਼ੀਆਂ ਨੂੰ ਕੰਮ ‘ਤੇ …

Read More »

ਆਟਾ-ਦਾਲ ਸਕੀਮ ‘ਚ ਹਾਈਕੋਰਟ ਨੂੰ ਲੱਭੇ ਕੋਕੜੂ

ਚੰਡੀਗੜ੍ਹ/ਬਿਊਰੋ ਨਿਊਜ਼ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਬਾਦਲ ਸਰਕਾਰ ਨੂੰ ਉਦੋਂ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਈਏਐਸ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਤੇ ਬਠਿੰਡਾ ਦੇ ਖੁਰਾਕ ਕੰਟਰੋਲਰ ਜਸਪ੍ਰੀਤ ਸਿੰਘ ਕਾਹਲੋਂ ਨੂੰ ਆਟਾ-ਦਾਲ ਸਕੀਮ ਸਬੰਧੀ ਕੇਸ ਵਿੱਚ ਅਦਾਲਤ ਦੀ ਹੱਤਕ ਦਾ ਦੋਸ਼ੀ …

Read More »

ਕੁੰਢੀਆਂ ਦੇ ਸਿੰਙ ਫਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ

ਲੀਡਰਾਂ ਦੇ ਫੁੱਲੇ ਸਾਹ, ਪੰਜਾਬ ਦੀ ਸੱਤਾ ਦਾ ਫੈਸਲਾ ਹੁਣ ਪੰਜਾਬੀਆਂ ਦੇ ਹੱਥ ਚੰਡੀਗੜ੍ਹ/ ਦੀਪਕ ਸ਼ਰਮਾ ”ਕੁੰਢੀਆਂ ਦੇ ਸਿੰਙ ਫਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ” ਇਹ ਪੰਜਾਬੀ ਅਖਾਣ ਪੰਜਾਬ ਦੇ ਮੌਜੂਦਾ ਸਿਆਸੀ ਦ੍ਰਿਸ਼ ‘ਤੇ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਵੋਟਾਂ ਪੈਣ ਲਈ ਤਿਆਰ ਹਨ। ਲੀਡਰਾਂ ਨੇ ਹਰ ਦਾਅ ਖੇਡ ਲਿਆ …

Read More »

ਬਿਜੜਾ, ਲੱਕੜਹਾਰਾ ਅਤੇ ਜੰਗਲ

ਡਾ. ਡੀ ਪੀ ਸਿੰਘ ਪਾਤਰ: ਬਿਜੜਾ : ਬਿਜੜੇ ਵਰਗਾ ਪਹਿਰਾਵਾ ਪਾਈ ਇਕ ਕਲਾਕਾਰ। ਲੱਕੜਹਾਰਾ: ਲੱਕੜਹਾਰੇ ਦੇ ਰੂਪ ਵਿਚ ਇਕ ਕਲਾਕਾਰ (ਤੇੜ ਤੰਬਾ ਲਾਈ, ਮੋਢੇ ਉੱਤੇ ਪਰਨਾ ਰੱਖੀ ਤੇ ਹੱਥ ਵਿਚ ਕੁਹਾੜਾ ਫੜੀ) ਲੱਕੜਹਾਰੇ ਦੀ ਪਤਨੀ ਤੇ ਬੱਚੇ ਬਿਜੜੇ ਦੇ ਬੱਚੇ : 2 ਛੋਟੇ ਬੱਚੇ ਬਿਜੜੇ ਦੀ ਪੁਸ਼ਾਕ ਪਾਈ। ਪਸ਼ੂ- ਪੰਛੀ: …

Read More »