ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਜਲਬਾ ਬਰਕਰਾਰ ਹੈ। ਬੰਗਲਾ ਦੇਸ਼ ਖਿਲਾਫ ਟੈਸਟ ਮੈਚ ਦੇ ਪਹਿਲੇ ਦਿਨ ਵਿਰਾਟ ਕੋਹਲੀ ਨੇ ਆਪਣੇ ਟੈਸਟ ਕੈਰੀਅਰ ਦਾ 16ਵਾਂ ਸੈਂਕੜਾ ਠੋਕ ਦਿੱਤਾ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤ ਨੇ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 356 ਰਨ ਬਣਾ …
Read More »Yearly Archives: 2017
ਨਵੇਂ ਪੀਲਮੈਮੋਰੀਅਲ ‘ਚ ਅਰਜੈਂਟਕੇਅਰਸੈਂਟਰ ਬੁੱਧਵਾਰ ਤੋਂ ਖੁੱਲ੍ਹਿਆ
ਲੋਕਾਂ ਨੂੰ ਤੁਰੰਤ ਮਿਲੇਗੀ ਮੈਡੀਕਲਮਦਦ ਬਰੈਂਪਟਨ/ ਬਿਊਰੋ ਨਿਊਜ਼ ਨਵੇਂ ਪੀਲਮੈਮੋਰੀਅਲਸੈਂਟਰਫ਼ਾਰਹੈਲਥਐਂਡਵੈਲਨੈੱਸਕੈਂਪ (ਪੀਲਮੈਮੋਰੀਅਲ) ਅਰਜੈਂਟਕੇਅਰਸੈਂਟਰ (ਯੂ.ਸੀ.ਸੀ.) ਬੁੱਧਵਾਰ 8 ਫਰਵਰੀ ਨੂੰ ਖੁੱਲ੍ਹ ਗਿਆ। ਇਸ ਨਾਲਸੈਂਟਰ ‘ਚ ਆਉਣ ਵਾਲੇ ਮਰੀਜ਼ਾਂ ਨੂੰ ਐਮਰਜੈਂਸੀ ‘ਚ ਮੈਡੀਕਲਮਦਦਮਿਲ ਸਕੇਗੀ। ਆਉਣ ਵਾਲੇ ਮਹੀਨਿਆਂ ਵਿਚਯੂ.ਸੀ.ਸੀ., 20 ਲਿੰਚ ਸਟਰੀਟ ਤੋਂ ਬਰੈਂਪਟਨਸਿਵਿਕਹਸਪਤਾਲ ‘ਚ ਐਮਰਜੈਂਸੀਰੂਮ ‘ਚ ਰਹਿਣਵਾਲੀਭੀੜ ਨੂੰ ਘੱਟ ਕੀਤਾ ਜਾ ਸਕੇਗਾ। ਯੂ.ਸੀ.ਸੀ. ਵਿਚਮਰੀਜ਼ਾਂ …
Read More »ਗੁਲਾਬ ਸਿੰਘ ਸੈਣੀਪੀ ਸੀ ਪਾਰਟੀਓਨਟਾਰੀਓ ਵੱਲੋਂ ਡਾਇਰੈਕਟਰਆਫਸਾਊਥਏਸ਼ੀਅਨਡਿਵੈਲਪਮੈਂਟਨਿਯੁਕਤ
ਬਰੈਂਪਟਨ/ਪਰਵਾਸੀਬਿਊਰੋ ਭਾਰਤੀਭਾਈਚਾਰੇ ਵਿੱਚ ਜਾਣੀ-ਪਛਾਣੀਸਖ਼ਸ਼ੀਅਤ ਗੁਲਾਬ ਸਿੰਘ ਸੈਣੀ ਨੂੰ ਪੀਸੀਪਾਰਟੀਓਨਟਾਰੀਓ ਵੱਲੋਂ ਡਾਇਰੈਕਟਰਆਫਸਾਊਥਏਸ਼ੀਅਨਡਿਵੈਲਪਮੈਂਟਐਂਡਮੈਂਬਰਸ਼ਿਪ ਗਰੋਥਨਿਯੁਕਤਕੀਤਾ ਗਿਆ ਹੈ। ਅਦਾਰਾ’ਪਰਵਾਸੀ’ਨਾਲ ਗੱਲਬਾਤ ਕਰਦਿਆਂ ਗੁਲਾਬਸੈਣੀਹੋਰਾਂ ਦੱਸਿਆ ਕਿ ਪੀਸੀਪਾਰਟੀ ਦੇ ਲੀਡਰ, ਪੈਟਰਿਕਬਰਾਊਨ ਨੇ ਊਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਜਿਸ ਲਈ ਉਹ ਉਨ੍ਹਾਂ ਦਾਅਤੇ ਪੀਸੀਪਾਰਟੀਦਾਤਹਿਦਿਲ ਤੋਂ ਧੰਨਵਾਦ ਕਰਦੇ ਹਨ। ਆਪਣੀ ਇਸ ਜ਼ਿੰਮੇਵਾਰੀ ਦੱਸਦਿਆਂ ਉਨ੍ਹਾਂ ਕਿ ਉਨ੍ਹਾਂ ਦੀ …
Read More »ਰੋਜ਼ਾਨਾ 40 ਨਵੇਂ ਵਿਅਕਤੀਆਉਂਦੇ ਹਨਬਰੈਂਪਟਨ ‘ਚ ਵਸਣਲਈ
2016 ਦੀ ਮਰਦਮਸ਼ੁਮਾਰੀ ‘ਚ ਬਰੈਂਪਟਨ ਨੇ ਕੀਤਾਵਿਕਾਸ ਬਰੈਂਪਟਨ/ ਬਿਊਰੋ ਨਿਊਜ਼ ਬਰੈਂਪਟਨਕੈਨੇਡਾਦਾਦੂਜਾਸਭ ਤੋਂ ਤੇਜ਼ੀ ਨਾਲਆਬਾਦੀ ਵਧਾਉਣ ਵਾਲਾਸ਼ਹਿਰਬਣ ਗਿਆ ਹੈ। ਰੋਜ਼ਾਨਾ 40 ਲੋਕਸ਼ਹਿਰ ਨੂੰ ਆਪਣਾਸਥਾਈਨਿਵਾਸ ਬਣਾਉਣ ਲਈ ਇੱਥੇ ਆ ਰਹੇ ਹਨ।ਬਰੈਂਪਟਨਜੀ.ਟੀ.ਏ. ‘ਚ ਤੀਜਾਸਭ ਤੋਂ ਵੱਡਾ ਸ਼ਹਿਰਹੈ।ਸ਼ਹਿਰਵਿਚਆਬਾਦੀ ਦੇ ਵਧਣਦੀਦਰਕੈਨੇਡਾਦੀਦਰ ਤੋਂ ਕਰੀਬਢਾਈ ਗੁਣਾ ਵਧੇਰੇ ਹੈ। ਸਟੈਟਿਕਸਕੈਨੇਡਾਵਲੋਂ ਜਾਰੀ ਮਰਦਮਸ਼ੁਮਾਰੀ ਦੇ ਸਬੰਧਵਿਚਜਾਰੀਨਵੇਂ ਅੰਕੜਿਆਂ ਅਨੁਸਾਰ ਬੀਤੇ ਸਾਲਾਂ …
Read More »ਗਰੇਵਾਲਪਰਿਵਾਰ ਨੂੰ ਸਦਮਾ, ਨਹੀਂ ਰਹੇ ਬੀਬੀਰਣਜੀਤ ਕੌਰ ਗਰੇਵਾਲ
ਬਰੈਂਪਟਨ/ਬਿਊਰੋ ਨਿਊਜ਼ : ਬੀਬੀਰਣਜੀਤ ਸਿੰਘ ਕੌਰ ਗਰੇਵਾਲ ਦੇ ਅਕਾਲਚਲਾਣੇ ਨਾਲ ਗਰੇਵਾਲਪਰਿਵਾਰ ਨੂੰ ਸਦਮਾ ਪਹੁੰਚਿਆ ਹੈ।’ਪੰਜਪਾਣੀ’ਅਖਬਾਰ ਦੇ ਸੰਪਾਦਕ ਜੋਗਿੰਦਰ ਸਿੰਘ ਗਰੇਵਾਲ ਜੋ ਕਿ ਪੰਜਾਬੀਭਾਈਚਾਰੇ ਦੀਜਾਣੀਪਹਿਚਾਣੀਹਸਤੀਹਨ, ਉਨ੍ਹਾਂ ਦੀਪਤਨੀਬੀਬੀਰਣਜੀਤ ਕੌਰ ਗਰੇਵਾਲਦਾਦੇਹਾਂਤ ਹੋ ਗਿਆ। ਬੀਬੀਰਣਜੀਤ ਕੌਰ ਗਰੇਵਾਲਦੀਦੇਹਦਾਅੰਤਿਮਸੰਸਕਾਰ 12 ਫਰਵਰੀ 2017 ਦਿਨਐਤਵਾਰ ਨੂੰ 2.30 ਵਜੇ ਤੋਂ ਲੈ ਕੇ ਸ਼ਾਮੀਂ 4.30 ਵਜੇ ਤੱਕ ਬਰੈਂਪਟਨਕਰੀਮੇਟੋਰੀਅਮਵਿਖੇ ਹੋਵੇਗਾ ਅਤੇ …
Read More »ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ‘ਤੇ ਮੋਦੀ ਦਾ ਵੱਡਾ ਹਮਲਾ
ਬਾਥਰੂਮ ‘ਚ ਰੇਨਕੋਟ ਪਹਿਨ ਕੇ ਨਹਾਉਣ ਦੀ ਕਲਾ ਕੋਈ ਮਨਮੋਹਨ ਸਿੰਘ ਕੋਲੋਂ ਸਿੱਖੇ ਨਵੀਂ ਦਿੱਲੀ : ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ, ਜਿਸ ਤੋਂ ਨਾਰਾਜ਼ ਹੋ ਕੇ ਕਾਂਗਰਸੀ ਮੈਂਬਰਾਂ ਨੇ …
Read More »23 ਫਰਵਰੀ ਨੂੰ ਐਸ ਵਾਈ ਐਲ ਦੀ ਕੀਤੀ ਜਾਵੇਗੀ ਖੁਦਾਈ : ਅਭੈ ਚੌਟਾਲਾ
ਚੰਡੀਗੜ੍ਹ : ਬਾਦਲ ਪਰਿਵਾਰ ਦੇ ਕਰੀਬੀ ਚੌਟਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਨਵਾਂ ਪੁਆੜਾ ਛੇੜ ਦਿੱਤਾ ਹੈ। ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਐਲਾਨ ਕੀਤਾ ਹੈ ਕਿ 23 ਫਰਵਰੀ ਨੂੰ ਐਸ.ਵਾਈ.ਐਲ. ਨਹਿਰ ਦੀ ਖੁਦਾਈ ਕੀਤੀ ਜਾਏਗੀ। ਉਹ ਪਿੰਡਾਂ ਵਿੱਚ ਨੁੱਕੜ …
Read More »ਕੈਲਾਸ਼ ਸਤਿਆਰਥੀ ਦਾ ਨੋਬੇਲ ਪੁਰਸਕਾਰ ਦਾ ਚਿੰਨ੍ਹ ਹੋਇਆ ਚੋਰੀ
ਨਵੀਂ ਦਿੱਲੀ : ਨੋਬਲ ਪੁਰਸਕਾਰ ਵਿਜੇਤਾ ਕੈਲਾਸ਼ ਸਤਿਆਰਥੀ ਦੇ ਇੱਥੇ ਕਾਲਾਕਾਜੀ ਸਥਿਤ ਘਰ ਵਿੱਚੋਂ ਨੋਬਲ ਪੁਰਸਕਾਰ ਦਾ ਚਿੰਨ੍ਹ ਅਤੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ। ਪੁਲਿਸ ਅਨੁਸਾਰ ਇਸ ਚੋਰੀ ਦਾ ਪਤਾ ਉਦੋਂ ਲੱਗਿਆ ਜਦੋਂ ਸਤਿਆਰਥੀ ਦਾ ਪੀਏ ਉਨ੍ਹਾਂ ਦੇ ਘਰੋਂ ਮੰਗਲਵਾਰ ਸਵੇਰੇ 9 ਵਜੇ ਕਾਰ ਲੈਣ ਲਈ ਗਿਆ। ਪੁਲਿਸ ਨੂੰ …
Read More »ਪ੍ਰਧਾਨ ਮੰਤਰੀ ਨੇ ਰਾਹੁਲ ਦੇ ਭੂਚਾਲ ਤੇ ਭਗਵੰਤ ਮਾਨ ਦੀ ਸ਼ਰਾਬ ‘ਤੇ ਲਾਇਆ ਨਿਸ਼ਾਨਾ
ਮੋਦੀ ਨੇ ਪੂਰੀ ਵਿਰੋਧੀ ਧਿਰ ਨੂੰ ਕੀਤਾ ਸੁੰਨ ਨਵੀਂ ਦਿੱਲੀ : ਸਰਜੀਕਲ ਸਟ੍ਰਾਈਕ ਤੇ ਨੋਟਬੰਦੀ ਪਿੱਛੋਂ ਪਹਿਲੀ ਵਾਰ ਲੋਕ ਸਭਾ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਦੇ ਤਮਾਮ ਦੋਸ਼ਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਉਹਨਾਂ ਵਿਰੋਧੀ ਧਿਰ ਦੇ ਸਾਰੇ ਦੋਸ਼ਾਂ ਦਾ ਗਿਣ-ਗਿਣ ਕੇ ਜਵਾਬ ਦਿੱਤਾ। ਇਸ ਦੌਰਾਨ ਪ੍ਰਧਾਨ …
Read More »ਲੋਕ ਸਭਾ ਵੱਲੋਂ ਪੁਰਾਣੇ ਨੋਟ ਰੱਖਣ ਬਦਲੇ ਸਜ਼ਾ ਵਾਲਾ ਬਿੱਲ ਪਾਸ
ਨਵੀਂ ਦਿੱਲੀ : ਲੋਕ ਸਭਾ ਨੇ ਇਕ ਬਿੱਲ ਪਾਸ ਕਰ ਦਿੱਤਾ ਹੈ ਜਿਸ ਵਿਚ 500/1000 ਰੁਪਏ ਦੇ ਬੰਦ ਹੋਏ 10 ਤੋਂ ਜ਼ਿਆਦਾ ਕਰੰਸੀ ਨੋਟ ਕੋਲ ਰੱਖਣ ਬਦਲੇ 10 ਹਜ਼ਾਰ ਰੁਪਏ ਜੁਰਮਾਨਾ ਲਾਉਣ ਦੀ ਵਿਵਸਥਾ ਹੈ। ਸਰਕਾਰ ਨੇ ਕਿਹਾ ਕਿ ਇਸ ਦਾ ਨਿਸ਼ਾਨਾ ਬੰਦ ਹੋਏ ਨੋਟਾਂ ਨਾਲ ਮਤਵਾਜੀ ਆਰਥਿਕਤਾ ਚੱਲਾਉਣ ਤੋਂ …
Read More »