Breaking News
Home / 2017 (page 420)

Yearly Archives: 2017

ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਦਿੱਤਾ ਹੌਸਲਾ

ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ : ਵੜੈਚ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਈ ਹੈ, ਜੋ ਸਰਕਾਰ ਦੀ ਮਾੜੀ ਮਾਰਕਿਟਿੰਗ ਨੀਤੀਆਂ ਦਾ ਸ਼ਿਕਾਰ ਹੋਏ ਹਨ ਤੇ ਜਿਨ੍ਹਾਂ ਦੀ ਆਲੂ ਦੀ ਫਸਲ ਬਾਰਸ਼ ਕਾਰਨ ਬਰਬਾਦ ਹੋਈ ਹੈ।ਆਮ ਆਦਮੀ ਪਾਰਟੀ ਦੇ ਪੰਜਾਬ …

Read More »

300 ਉਮੀਦਵਾਰਾਂ ਨੂੰ ਆਮਦਨ ਕਰ ਵਿਭਾਗ ਨੇ ਨੋਟਿਸ ਕੀਤੇ ਜਾਰੀ

ਸ਼੍ਰੋਮਣੀ ਅਕਾਲੀ ਦਲ ਦੇ 93 ਫੀਸਦੀ ਉਮੀਦਵਾਰ ਕਰੋੜਪਤੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ‘ਧਨ ਸ਼ਕਤੀ’ ਦਾ ਦਿਖਾਵਾ ਕਰਨ ਵਾਲੇ ਉਮੀਦਵਾਰਾਂ ਦੁਆਲੇ ਆਮਦਨ ਕਰ ਵਿਭਾਗ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਕੁੱਝ ਆਜ਼ਾਦ ਉਮੀਦਵਾਰਾਂ ਸਮੇਤ …

Read More »

ਗੈਂਗਸਟਰ ਗੁਰਪ੍ਰੀਤ ਸੇਖੋਂ ਸਾਥੀਆਂ ਸਮੇਤ ਗ੍ਰਿਫਤਾਰ

ਢੁੱਡੀਕੇ ‘ਚ ਪਰਵਾਸੀ ਪੰਜਾਬੀ ਦੀ ਕੋਠੀ ਵਿੱਚ ਲੁਕੇ ਸਨ ਗੈਂਗਸਟਰ ਮੋਗਾ : ਪਿੰਡ ਢੁੱਡੀਕੇ ਵਿੱਚ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਸੁੱਖਾ ਕਾਹਲਵਾਂ ਹੱਤਿਆ ਅਤੇ ਨਾਭਾ ਜੇਲ੍ਹ ਬਰੇਕ ਕਾਂਡ ਵਿੱਚ ਲੋੜੀਂਦੇ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸੇਖੋਂ ਸਮੇਤ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਗੈਂਗਸਟਰ ਇਕ ਪਰਵਾਸੀ ਪੰਜਾਬੀ ਦੀ ਕੋਠੀ ਵਿੱਚ ਲੁਕੇ …

Read More »

ਪੰਜਾਬ ‘ਚ ਸਭ ਤੋਂ ਮਹਿੰਗੀ ਡਰੱਗ ਕੋਕੀਨ ਨੇ ਦਿੱਤੀ ਦਸਤਕ

ਰਵਾਇਤੀ ਨਸ਼ਿਆਂ ਦੀ ਥਾਂ ਨਸ਼ੀਲੇ ਟੀਕਿਆਂ ਦੀ ਬਰਾਮਦਗੀ ਵਧੀ ਚੰਡੀਗੜ੍ਹ : ਪੰਜਾਬ ਵਿਚ ਰਵਾਇਤੀ ਨਸ਼ਿਆਂ ਅਫੀਮ, ਗਾਂਜਾ, ਭੁੱਕੀ ਅਤੇ ਭੰਗ ਆਦਿ ਦੀ ਥਾਂ ਹੁਣ ਨਸ਼ੀਲੀਆਂ ਗੋਲੀਆਂ, ਟੀਕਿਆਂ ਅਤੇ ਕੈਪਸੂਲਾਂ ਦਾ ਪ੍ਰਕੋਪ ਫੈਲ ਗਿਆ ਹੈ ਅਤੇ ਸਭ ਤੋਂ ਮਹਿੰਗੀ ਡਰੱਗ ਕੋਕੀਨ ਨੇ ਵੀ ਦਸਤਕ ਦੇ ਦਿੱਤੀ ਹੈ। ਪੰਜਾਬ ਪੁਲਿਸ ਦੇ ਅੰਕੜਿਆਂ …

Read More »

ਗੁਜਰਾਤ ‘ਚ ‘ਵਿਸ਼ਵਾ ਮਿੱਤਰੀ’ ਨਦੀ ਦੀ ਸਫਾਈ ਲਈ ਅਗਵਾਈ ਕਰਨਗੇ ਸੰਤ ਸੀਚੇਵਾਲ

ਨਦੀ ਵਿਚ ਪੈ ਰਿਹਾ ਹੈ ਪਿੰਡਾਂ ਤੇ ਸ਼ਹਿਰਾਂ ਦਾ ਗੰਦਾ ਪਾਣੀ ਜਲੰਧਰ/ਬਿਊਰੋ ਨਿਊਜ਼ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਗੁਜਰਾਤ ਦੀ ਪ੍ਰਦੂਸ਼ਤ ਹੋ ਚੁੱਕੀ ઠ’ਵਿਸ਼ਵਾ ਮਿੱਤਰੀ’ ਨਦੀ ਨੂੰ ਸਾਫ ਕਰਨ ਦੇ ਕੰਮਾਂ ਦੀ ਅਗਵਾਈ ਕਰਨਗੇ। ਗੁਜਰਾਤ ਦੇ ਸ਼ਹਿਰ ਵਰੋਦੜਾ ਵਿਚੋਂ ਹੋ ਕੇ ਲੰਘਦੀ ਇਸ ‘ਵਿਸ਼ਵਾ ਮਿੱਤਰੀ’ ਨਦੀ ਵਿੱਚ ਪਿੰਡਾਂ ਤੇ ਸ਼ਹਿਰਾਂ …

Read More »

ਦੁਬਈ ਏਅਰਪੋਰਟ ‘ਤੇ ਬੇਕਸੂਰ ਸਿੱਖ ਨੂੰ ਕੀਤਾ ਜ਼ਲੀਲ

13 ਦਿਨ ਜੇਲ੍ਹ ‘ਚ ਰੱਖਿਆ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਛੁਡਵਾਇਆ ਚੰਡੀਗੜ੍ਹ/ਬਿਊਰੋ ਨਿਊਜ਼ : ਨਵਾਂਸ਼ਹਿਰ ਜ਼ਿਲ੍ਹੇ ਦੇ ਗੁਣਾਚੌਰ ਪਿੰਡ ਤੋਂ ਅਮਰੀਕਾ ਜਾ ਕੇ ਵਸੇ ਸਿੱਖ ਅਵਤਾਰ ਸਿੰਘ ਸਿੱਧੂ ਨੂੰ ਪਿਛਲੇ ਮਹੀਨੇ ਦੁਬਈ ਏਅਰਪੋਰਟ ‘ਤੇ ਬਿਨਾਂ ਕਿਸੇ ਕਸੂਰ ਤੋਂ ਫੜ ਕੇ ਜੇਲ੍ਹ ਵਿਚ ਸੁੱਟਿਆ, ਜ਼ਲੀਲ ਕੀਤਾ, ਕੁੱਟਿਆ ਅਤੇ ਉਥੋਂ ਦੀ ਪੁਲਿਸ …

Read More »

ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਵੀ ਅਮਰੀਕਾ ਗਏ

ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਇਲਾਜ ਕਰਵਾਉਣ ਪਹੁੰਚੇ ਹੋਏ ਹਨ ਅਮਰੀਕਾ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਚਨਚੇਤ ਅਮਰੀਕਾ ਚਲੇ ਗਏ ਹਨ। ਸੂਤਰਾਂ ਅਨੁਸਾਰ ਬਾਦਲ ਜੋੜੀ ਏਅਰ ਇੰਡੀਆ ਦੀ ਦਿੱਲੀ ਤੋਂ ਨਿਊਯਾਰਕ ਜਾਣ …

Read More »

ਐਮ.ਪੀ.ਪੀ. ਮਾਂਗਟ ਅਤੇ ਮੇਅਰ ਕ੍ਰਾਂਮਬੀ ਨੇ ਪਹਿਲਾ ਹੈਜਲ ਮੈਕਲਨ ਡੇਅ ਮਨਾਇਆ

ਪ੍ਰੀਮੀਅਰ ਵਿਨ ਵੀ ਅਚਾਨਕ ਪਹੁੰਚੀ ਮਿਸੀਸਾਗਾ ਸਿਟੀ ਹਾਲ ਸਮਾਗਮ ‘ਚ ਮਿਸੀਸਾਗਾ/ ਬਿਊਰੋ ਨਿਊਜ਼ ਓਨਟਾਰੀਓ ‘ਚ ਮਨਾਏ ਗਏ ਪਹਿਲੇ ਹੈਜਲ ਮੈਕਕੁਲਨ ਦਿਵਸ ‘ਚ ਸੈਂਕੜੇ ਸਥਾਨਕ ਲੋਕਾਂ ਦੇ ਨਾਲ ਹੀ ਮਿਸੀਸਾਗਾ-ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅੰਮ੍ਰਿਤ ਮਾਂਗਟ ਅਤੇ ਮੇਅਰ ਬਾਨੀ ਕ੍ਰਾਂਮਬੀ ਨੇ ਸਾਰਿਆਂ ਦੀ ਮੇਜ਼ਬਾਨੀ ਕੀਤੀ। ਪ੍ਰੋਗਰਾਮ ‘ਚ ਐਮ.ਪੀ.ਪੀ., ਸਿਟੀ ਕੌਂਸਲਰ ਅਤੇ ਕਮਿਊਨਿਟੀ …

Read More »

ਓਨਟਾਰੀਓ ਨੇ ਨਵਾਂ ਓ.ਐਸ.ਏ.ਪੀ. ਪ੍ਰੋਗਰਾਮ ਐਲਾਨਿਆ

2 ਲੱਖ 10 ਹਜ਼ਾਰ ਵਿਦਿਆਰਥੀਆਂ ਨੂੰ ਮੁਫ਼ਤ ਮਿਲੇਗੀ ਟਿਊਸ਼ਨ ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਦੇ 2 ਲੱਖ ਤੋਂ ਵਧੇਰੇ ਵਿਦਿਆਰਥੀ ਨਵੇਂ ਓ.ਐਸ.ਏ.ਪੀ. ਨਿਯਮਾਂ ਤਹਿਤ ਮੁਫ਼ਤ ‘ਚ ਟਿਊਸ਼ਨ ਪ੍ਰਾਪਤ ਕਰਨਗੇ। ਹਾਲ ਹੀ ਦੌਰਾਨ ਰਾਜ ਸਰਕਾਰ ਨੇ ਇਸ ਸਬੰਧੀ ਨਵੇਂ ਨਿਯਮਾਂ ਨੂੰ ਲਾਗੂ ਕਰਕੇ ਆਪਣੇ ਸਟੂਡੈਂਟਸ ਅਸਿਸਟੈਂਸ ਪ੍ਰੋਗਰਾਮ ਨੂੰ ਵਧੇਰੇ ਕਾਮਯਾਬ ਬਣਾਉਣ …

Read More »

ਬਰੈਂਪਟਨ ‘ਚ 7 ਮਿਲੀਅਨ ਡਾਲਰ ਦਾ ਲਾਟਰੀ ਜੇਤੂ ਖਰੀਦੇਗਾ ਨਵਾਂ ਘਰ ਤੇ ਕਾਰਾਂ

ਬਰੈਂਪਟਨ/ ਬਿਊਰੋ ਨਿਊਜ਼ : 7 ਮਿਲੀਅਨ ਡਾਲਰ ਦੀ ਲਾਟਰੀ ਜਿੱਤਣ ਵਾਲੇ ਜੇਤੂ ਨੇ ਜੀਵਨ ਭਰ ਰੋਜ਼ਾਨਾ 1 ਹਜ਼ਾਰ ਡਾਲਰ ਲੈਣ ਦੀ ਥਾਂ 7 ਮਿਲੀਅਨ ਡਾਲਰ ਇਕੱਠਿਆਂ ਲੈਣ ਦਾ ਫ਼ੈਸਲਾ ਕੀਤਾ ਹੈ। ਪ੍ਰਾਗਨੇਸ਼ ਪੀਟਰ ਸਾਇਜ, ਨੇ ਜਿੱਤ ਦੀ ਰਕਮ ਤੋਂ ਇਕ ਪੰਜ ਬੈੱਡਰੂਮ ਦਾ ਘਰ, ਸਵਿੰਮਿੰਗ ਪੂਲ ਸਮੇਤ ਹੋਰ ਦੋ ਨਵੀਆਂ …

Read More »