Breaking News
Home / 2017 (page 395)

Yearly Archives: 2017

ਮਹਿਲਾ ਦਿਵਸ ‘ਤੇ ਮੋਦੀ ਦੇ ਸਮਾਗਮ ਵਿਚ ਮਹਿਲਾ ਸਰਪੰਚ ਨੂੰ ਹੀ ਘੜੀਸ ਕੇ ਸੁੱਟਿਆ ਬਾਹਰ

ਅਹਿਮਦਾਬਾਦ/ਬਿਊਰੋ ਨਿਊਜ਼ ਅੱਜ ਮਹਿਲਾ ਦਿਵਸ ‘ਤੇ ਜਿੱਥੇ ਪੰਜਾਬ ਸਮੇਤ ਦੇਸ਼ ਭਰ ਵਿਚ ਵੱਖੋ-ਵੱਖ ਪ੍ਰੋਗਰਾਮ ਆਯੋਜਿਤ ਹੋਏ, ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਗੁਜਰਾਤ ਦੌਰੇ ‘ਤੇ ਹਨ। ਅੱਜ ਉਨ੍ਹਾਂ ਮਹਿਲਾ ਦਿਵਸ ਨੂੰ ਸਮਰਪਿਤ ਇਕ ਸਮਾਗਮ ਵਿਚ ਸ਼ਿਰਕਤ ਕੀਤੀ। ਜਿਸ ਵਿਚ 6 ਹਜ਼ਾਰ ਮਹਿਲਾ ਸਰਪੰਚਾਂ ਨੇ ਸ਼ਮੂਲੀਅਤ ਕੀਤੀ। …

Read More »

ਦੋ-ਤਿਹਾਈ ਭਾਰਤੀਆਂ ਨੂੰ ਦੇਣੀ ਪੈਂਦੀ ਹੈ ਰਿਸ਼ਵਤ

ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਰੋਕੂ ਅਧਿਕਾਰ ਸਮੂਹ ਟਰਾਂਸਪੇਰੈਂਸੀ ਇੰਟਰਨੈਸ਼ਨਲ ਵੱਲੋਂ ਕਰਵਾਏ ਸਰਵੇਖਣ ‘ਚ ਹੋਇਆ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਸਰਵੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਰਿਸ਼ਵਤ ਦੇ ਮਾਮਲੇ ‘ਚ ਭਾਰਤ ਸਿਖਰ ‘ਤੇ ਹੈ ਜਿਥੇ ਦੋ-ਤਿਹਾਈ ਭਾਰਤੀਆਂ ਨੂੰ ਜਨਤਕ ਸੇਵਾਵਾਂ ਲੈਣ ਲਈ ਕਿਸੇ ਨਾ ਕਿਸੇ ਰੂਪ ਵਿਚ …

Read More »

ਜੀ ਆਰ ਪਟੇਲ ਦੀ ਅੱਖਾਂ ਦੀ ਰੋਸ਼ਨੀ ਹਕੀਮ ਦੀ ਲਾਪਰਵਾਹੀ ਨਾਲ ਚਲੀ ਗਈ ਸੀ, ਵਿਦੇਸ਼ ਤੋਂ ਲੈ ਚੁੱਕੇ ਹਨ ਵਿਸ਼ੇਸ਼ ਟ੍ਰੇਨਿੰਗ

ਨੇਤਰਹੀਣ ਸਨ, ਸਕੂਲ ਨੇ ਦਾਖਲਾ ਦੇਣ ਤੋਂ ਕੀਤਾ ਇਨਕਾਰ, ਮੁਹਿੰਮ ਚਲਾ ਕੇ ਆਪਣੇ ਜਿਹੀਆਂ 800 ਬੱਚੀਆਂ ਨੂੰ ਕੀਤਾ ਸਿੱਖਿਅਤ ਬਿਲਾਸਪੁਰ : ਇਨ੍ਹਾਂ ਨੂੰ ਸਕੂਲ ‘ਚ ਦਾਖਲਾ ਨਹੀਂ ਮਿਲ ਰਿਹਾ ਸੀ। ਕਾਰਨ, ਦੇਖ ਨਹੀਂ ਸਕਦੇ ਸਨ। ਅੱਠ ਸਾਲ ਦੇ ਸਨ ਤਾਂ ਇਕ ਦਿਨ ਗੁੱਲੀ ਡੰਡਾ ਖੇਡਦੇ ਸਮੇਂ ਗੁੱਲੀ ਅੱਖ ‘ਤੇ ਲੱਗੀ। …

Read More »

ਕੈਪਟਨ ਅਮਰਿੰਦਰ ਸਿੰਘ ਦੇ ਦੋਹਤੇ ਦਾ ਡਾ. ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਨਾਲ ਹੋਇਆ ਵਿਆਹ

ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪੁੱਤਰੀ ਜੈਇੰਦਰ ਕੌਰ ਦੇ ਪੁੱਤਰ ਨਿਰਵਾਣ ਸਿੰਘ ਵਿਆਹ ਬੰਧਨ ‘ਚ ਬੱਝ ਗਏ। ਉਨ੍ਹਾਂ ਦਾ ਵਿਆਹ ਸੀਨੀਅਰ ਕਾਂਗਰਸੀ ਲੀਡਰ ਡਾ. ਕਰਨ ਸਿੰਘ ਦੀ ਪੋਤੀ ਮ੍ਰਿਗਾਂਕਾ ਸਿੰਘ ਨਾਲ ਹੋਇਆ। ਡਾ. ਕਰਨ ਸਿੰਘ ਜੰਮੂ ਕਸ਼ਮੀਰ ਰਾਜ ਘਰਾਣੇ ਨਾਲ ਸਬੰਧ ਰੱਖਦੇ ਹਨ। ਸ਼ਨੀਵਾਰ …

Read More »

ਭਾਰਤੀ ਅਮਰੀਕੀ ਸੰਸਦ ਮੈਂਬਰਾਂ ਨੇ ਪ੍ਰਗਟਾਈ ਚਿੰਤਾ

ਨਵੀਂ ਯਾਤਰਾ ਪਾਬੰਦੀ ਨਾਲ ਅਮਰੀਕਾ ਸੁਰੱਖਿਅਤ ਨਹੀਂ ਹੋਵੇਗਾ ਹੈਰਿਸ ਨੇ ਕਿਹਾ, ਆਪਣੇ ਘਰ ‘ਚ ਕੱਟੜਤਾ ਨਾਲ ਨਜਿੱਠਣ ਦੀ ਲੋੜ, ਅਮਰੀਕੀਆਂ ਦੇ ਜੀਵਨ ਨੂੰ ਵਧੇਰੇ ਖਤਰੇ ‘ਚ ਪਾਵੇਗਾ ਨਵਾਂ ਕਾਨੂੰਨ ਵਾਸ਼ਿੰਗਟਨ/ਬਿਊਰੋ ਨਿਊਜ਼ ਛੇ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ‘ਤੇ ਲਾਈ ਗਈ ਪਾਬੰਦੀ ਨਾਲ ਅਮਰੀਕਾ ਸੁਰੱਖਿਅਤ ਨਹੀਂ ਹੋ ਸਕੇਗਾ। ਭਾਰਤੀ-ਅਮਰੀਕੀ ਸੰਸਦਾਂ ਨੇ ਯਾਤਰਾ …

Read More »

ਦੁਬਈ ‘ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦਸ ਪੰਜਾਬੀਆਂ ਦੀ ਰਿਹਾਈ ਲਈ ਰਾਹ ਪੱਧਰਾ

ਪਟਿਆਲਾ : ਦੁਬਈ ‘ਚ ਪਾਕਿ ਨੌਜਵਾਨ ਮੁਹੰਮਦ ਫਰਾਨ ਦੇ ਕਤਲ ਕੇਸ ਵਿੱਚ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ 10 ਪੰਜਾਬੀ ਨੌਜਵਾਨਾਂ ਦਾ ਮੌਤ ਦੇ ਮੂੰਹੋਂ ਬਚਣ ਲਈ ਰਾਹ ਪੱਧਰ ઠਹੋ ਗਿਆ ਹੈ। ਮ੍ਰਿਤਕ ਦੇ ਵਾਰਸ ਇਸ ਸਬੰਧੀ ‘ਬਲੱਡ ਮਨੀ’ ਲੈਣ ਲਈ ਰਾਜ਼ੀ ਹੋ ਗਏ ਹਨ।  ਦੁਬਈ ਦੀ ਅਦਾਲਤ ਵਿਚ ਪੰਜਾਬੀ ਨੌਜਵਾਨਾਂ …

Read More »

ਅਮਰੀਕਾ ‘ਚ ਖਾਲਿਸਤਾਨੀ ਬਲਵਿੰਦਰ ਸਿੰਘ ਨੂੰ 15 ਸਾਲ ਦੀ ਕੈਦ

ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿੱਚ ਇੱਕ ਸਿੱਖ ਨੂੰ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਕਾਇਮੀ ਲਈ ਯਤਨ ਕਰਨ ਦੇ ਇਲਜ਼ਾਮ ਤਹਿਤ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। 42 ਸਾਲਾ ਬਲਵਿੰਦਰ ਸਿੰਘ ‘ਤੇ ਖਾਲਿਸਤਾਨ ਦੀ ਕਾਇਮੀ ਲਈ ਹਥਿਆਰਬੰਦ ਕਾਰਵਾਈਆਂ ਵਿੱਚ ਮਦਦ ਕਰਨ ਦਾ ਇਲਜ਼ਾਮ ਲਾਇਆ ਗਿਆ ਹੈ। ਅਮਰੀਕਾ ਦੀ ਇੱਕ ਅਦਾਲਤ ਨੇ …

Read More »

ਪਾਕਿਸਤਾਨ ਵਿਚਲੇ ਪੰਜਾਬ ਦੇ ਐੱਮਏ ਪੰਜਾਬੀ ਸਿਲੇਬਸ ਵਿਚ ‘ਜਪੁਜੀ ਸਾਹਿਬ’ ਸ਼ਾਮਲ

ਲਾਹੌਰ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਜਪੁਜੀ ਸਾਹਿਬ’ ਨੂੰ ਲਹਿੰਦੇ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਲਾਹੌਰ ਅਤੇ ਨੈਸ਼ਨਲ ਯੂਨੀਵਰਸਿਟੀ ਆਫ਼ ਮਾਡਰਨ ਲੈਂਗੁਏਜ ਇਸਲਾਮਾਬਾਦ ਵੱਲੋਂ ਕਰਵਾਈ ਜਾ ਰਹੀ ਐੱਮਏ ਪੰਜਾਬੀ ਦੇ ਨਵੇਂ ਸਿਲੇਬਸ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਬਾਰੇ ‘ਜਪੁਜੀ ਸਾਹਿਬ’ ਵਿਚ ਪੀਐੱਚਡੀ ਕਰਨ ਵਾਲੇ ਕਲਿਆਣ ਸਿੰਘ (ਨਨਕਾਣਾ ਸਾਹਿਬ) …

Read More »

ਮੋਦੀ-ਮੋਦੀ ਦੀ ਤਰਜ ‘ਤੇ ਹੁਣ ਅਮਰੀਕਾ ਵਿਚ ਟਰੰਪ-ਟਰੰਪ ਦੀ ਗੂੰਜ

ਡੇਨਵਰ/ਬਿਊਰੋ ਨਿਊਜ਼ : ਅਮਰੀਕਾ ‘ਚ ਹੁਣ ਭਾਰਤ ਦੇ ਮੋਦੀ-ਮੋਦੀ ਨਾਅਰਿਆਂ ਦੀ ਤਰ੍ਹਾਂ ਟਰੰਪ-ਟਰੰਪ ਦੇ ਨਾਅਰੇ ਲੱਗਣ ਲੱਗੇ ਹਨ। ਚਾਰ ਮਾਰਚ ਨੂੰ ਅਮਰੀਕਾ ਦੇ ਕਈ ਸ਼ਹਿਰਾਂ ‘ਚ ਮਾਰਚ 4 ਟਰੰਪ ਕੱਢਿਆ ਗਿਆ। ਹਜ਼ਾਰਾਂ ਲੋਕਾਂ ਨੇ ਟਰੰਪ ਦੇ ਕਟਆਊਟ ਅਤੇ ‘ਡੇਪਲੋਰੇਬਲਸ ਫਾਰ ਟਰੰਪ’ ਦੇ ਨਾਅਰਿਆਂ ਦੇ ਨਾਲ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨ ਦਾ ਵਿਰੋਧ …

Read More »

ਸਰੀ-ਨਿਊਟਨ ਹਲਕੇ ਤੋਂ ਗੁਰਮਿੰਦਰ ਸਿੰਘ ਪਰਿਹਾਰ ਨੇ ਬੀਸੀ ਲਿਬਰਲ ਦੀ ਨੌਮੀਨੇਸ਼ਨ ਚੋਣ ਜਿੱਤੀ

ਸਰੀ/ਬਿਊਰੋ ਨਿਊਜ਼ : ਸ਼ਹਿਰ ਦੇ ਉਘੇ ਅਕਾਊਂਟੈਂਟ ਸ. ਗੁਰਮਿੰਦਰ ਸਿੰਘ ਪਰਿਹਾਰ ਸਰੀ ਨਿਊਟਨ ਹਲਕੇ ਤੋਂ ਬੀ.ਸੀ. ਲਿਬਰਲ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਚੋਣ ਜਿੱਤ ਗਏ ਹਨ। ਉਹ 9 ਮਈ ਨੂੰ ਹੋਣ ਵਾਲੀਆਂ ਬੀ.ਸੀ. ਪ੍ਰੋਵਿੰਸ਼ੀਅਲ ਚੋਣਾਂ ਵਿਚ ਉਕਤ ਹਲਕੇ ਤੋਂ ਲਿਬਰਲ ਉਮੀਦਵਾਰ ਹੋਣਗੇ । ਪੰਜਾਬ ਦੇ ਸ਼ਹਿਰ ਬੰਗਾ ਨੇੜੇ ਛੋਟੇ ਜਿਹੇ ਪਿੰਡ …

Read More »