ਕੈਪਟਨ ਨੇ ਬਦਲਾਖੋਰੀ ਦੀ ਸਿਆਸਤ ਤੋਂ ਕੀਤਾ ਇਨਕਾਰ ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖੇਤਰੀ ਆਗੂਆਂ ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਢੁਕਵੇਂ ਸੂਬਾਈ ਚਿਹਰੇ ਦਾ ਨਾ ਹੋਣਾ ਵੀ ਇਸ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਹੈ। ਉਨ੍ਹਾਂ ਦਾ ਕਹਿਣਾ …
Read More »Yearly Archives: 2017
ਤਾਏ ਘਰ ਖਾਮੋਸ਼ੀ, ਭਤੀਜੇ ਦੇ ਘਰ ਜਸ਼ਨ
ਬਾਦਲ ਪਿੰਡ ‘ਚ ਹੁਣ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਹੋਈ ਗੁਲਜ਼ਾਰ ਬਦਲਿਆ ਵਕਤ-ਬਾਦਲ ਤੇ ਮਨਪ੍ਰੀਤ ਬਾਦਲ ਦੇ ਘਰਾਂ ‘ਚ ਹੁਣ ਹੋਏ ਉਲਟ ਹਾਲਾਤ ਸ੍ਰੀ ਮੁਕਤਸਰ ਸਾਹਿਬ ; ਇਸ ਨੂੰ ਸਮੇਂ-ਸਮੇਂ ਦੀ ਗੱਲ ਕਹਿ ਲਓ ਜਾਂ ਫਿਰ ਕਿਸਮਤ ਦੀ ਖੇਡ। ਜਿਸ ਘਰ ਹਰ ਸਮੇਂ ਮੇਲਾ ਲੱਗਾ ਰਹਿੰਦਾ ਸੀ ਉਸ ਘਰ ਵਿਚ …
Read More »‘ਆਪ’ ਨੇ ਆਪਣੀ ਹਾਰ ਆਪ ਸਹੇੜੀ
ਆਪੋ-ਧਾਪੀ ਦੀ ਰਣਨੀਤੀ ਕਾਰਨ ਪਾਰਟੀ ਪੰਜਾਬ ਵਿੱਚੋਂ ਜਿੱਤੀ ਬਾਜ਼ੀ ਹਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਆਪੋ-ਧਾਪੀ ਦੀ ਰਣਨੀਤੀ ਕਾਰਨ ਪੰਜਾਬ ਵਿੱਚੋਂ ਜਿੱਤੀ ਬਾਜ਼ੀ ਹਾਰ ਗਈ ਹੈ। ਕੁੱਝ ਆਗੂਆਂ ਵੱਲੋਂ ਖ਼ੁਦ ਨੂੰ ਮੁੱਖ ਮੰਤਰੀ ਦੀ ਦੌੜ ਵਿੱਚ ਬਰਕਰਾਰ ਰੱਖਣ ਲਈ ਵਿਆਪਕ ਆਧਾਰ ਵਾਲੇ ਲੀਡਰਾਂ ਲਈ ਪਾਰਟੀ ਦੇ ਬੂਹੇ ਬੰਦ ਕਰਨ …
Read More »ਸਿੱਖ ਕੈਦੀਆਂ ਦੀ ਰਿਹਾਈ ਲਈ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਰਾਜਨਾਥ ਨੂੰ ਲਿਖਿਆ ਪੱਤਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਪਿਛਲੇ 20 ਸਾਲਾਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ …
Read More »ਘੁੱਗੀ, ਬਿੱਟੀ, ਮਾਨ, ਸਦੀਕ ਹਾਰੇ, ਨਵਜੋਤ ਤੇ ਪਰਗਟ ਜਿੱਤੇ
ਗਾਇਕਾਂ-ਕਲਾਕਾਰਾਂ ਦਾ ਨਹੀਂ ਲੱਗਿਆ ਦਾਅ ਬਰਨਾਲਾ/ਬਿਊਰੋ ਨਿਊਜ਼ ‘ਮਿਸ਼ਨ 2017’ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਾਂ ਕਰਕੇ ਵਿਰੋਧੀ ਸਿਆਸੀ ਪਾਰਟੀਆਂ ਦੇ ਖਾਨੇ ਚਿੱਤ ਕਰ ਦਿੱਤੇ ਹਨ। ਇਸ ਮਿਸ਼ਨ ਦੇ ਸਿਆਸੀ ਪਿੜ ਵਿਚ ਗਾਇਕ ਫਨਕਾਰਾਂ ਦਾ ਦਾਅ ਨਹੀਂ ਲੱਗਿਆ। ਨਵੀਂ ਬਣੀ ਕਾਂਗਰਸ ਸਰਕਾਰ ਦਾ ਵਿਰੋਧੀ ਧਿਰ ਵਿਚ ਕੋਈ ਵੀ ਗਾਇਕ ਫਨਕਾਰ ਜਾਂ …
Read More »ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਖਾਲਸਾਈ ਰੰਗਾਂ ਨਾਲ ਹੋਇਆ ਸੰਪੰਨ
ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਨਿਆਰੇਪਣ ਦਾ ਪ੍ਰਤੀਕ ਹੋਲਾ ਮਹੱਲਾ ਖ਼ਾਲਸਾਈ ਪ੍ਰੰਪਰਾਵਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਅਤੇ ਗੁਰੂ ਦੀਆਂ ਲਾਡਲੀਆਂ …
Read More »ਹਾਰ ਦੇ ਬਾਵਜੂਦ ਪਰੰਪਰਾ ਨਿਭਾਉਣ ਲਈ ਖਾਲੀ ਪੰਡਾਲ ‘ਚ ਅਕਾਲੀਆਂ ਨੇ ਕੀਤੀ ਸਿਆਸੀ ਕਾਨਫਰੰਸ
ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਰਵਾਇਤ ਨੂੰ ਨਿਭਾਉਣ ਲਈ ਬਿਨਾ ਅਕਾਲੀ ਦਲ ਦੇ ਪ੍ਰਮੁੱਖ ਲੀਡਰਾਂ ਤੋਂ ਹੀ ਪਾਰਟੀ ਨੇ ਜਿੱਥੇ ਰਸਮੀ ਰੈਲੀ ਕੀਤੀ, ਉਥੇ ਕਾਂਗਰਸ ਪਾਰਟੀ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਅਸੀਂ ਇਸ ਵਾਰ ਰੈਲੀ ਨਹੀਂ ਕਰਾਂਗੇ ਤੇ ਚੋਣ ਜਿੱਤਣ ਤੋਂ ਬਾਅਦ ਵੀ ਉਹ ਇਸ ਫੈਸਲੇ ‘ਤੇ ਕਾਇਮ ਰਹੇ, …
Read More »ਦੇਸ਼-ਵਿਦੇਸ਼ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼
ਦਲ ਖਾਲਸਾ ਵਲੋਂ ਅਕਾਲ ਤਖਤ ਸਾਹਿਬ ‘ਤੇ ਰਿਲੀਜ਼ ਕੀਤਾ ਕੈਲੰਡਰ ਅੰਮ੍ਰਿਤਸਰ/ਬਿਊਰੋ ਨਿਊਜ਼ ‘ਸੋਧੇ’ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰ ਚੁੱਕੀਆਂ ਸਿੱਖ ਜਥੇਬੰਦੀਆਂ ਵੱਲੋਂ ਨਵੇਂ ਵਰ੍ਹੇ (ਦੇਸੀ ਸਾਲ) ਦੀ ਆਮਦ ‘ਤੇ ਮੂਲ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕੀਤਾ ਗਿਆ। ਇੱਥੇ ਇਹ ਕੈਲੰਡਰ ਦਲ ਖ਼ਾਲਸਾ ਨੇ ਰਿਲੀਜ਼ ਕੀਤਾ ਜਦਕਿ ਅਮਰੀਕਾ ਵਿੱਚ ਅਮਰੀਕਨ ਸਿੱਖ ਗੁਰਦੁਆਰਾ …
Read More »ਕੈਪਟਨ ਦੇ ਸਹੁੰ ਚੁੱਕ ਸਮਾਗਮ ‘ਚ ਪਹੁੰਚੇ ‘ਆਪ’ ਵਿਧਾਇਕਾਂ ਨੇ ਜ਼ਾਹਰ ਕੀਤੀ ਨਰਾਜ਼ਗੀ
ਕਿਹਾ, ‘ਆਪ’ ਦੇ ਵਿਧਾਇਕਾਂ ਲਈ ਸਮਾਗਮ ‘ਚ ਬੈਠਣ ਦਾ ਪ੍ਰਬੰਧ ਨਹੀਂ ਕੀਤਾ ਗਿਆ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਨਵੀਂ ਕਾਂਗਰਸ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੌਰਾਨ ‘ਆਪ’ ਦੇ ਵਿਧਾਇਕਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਨ ‘ਤੇ ਹੈਰਾਨੀ ਪ੍ਰਗਟ ਕੀਤੀ ਹੈ। ਸਰਕਾਰੀ ਤੌਰ ‘ਤੇ ਸੱਦਾ ਮਿਲਣ ‘ਤੇ …
Read More »ਯੂਪੀ ਤੇ ਉਤਰਾਖੰਡ ਵਿਚ ਮੋਦੀ-ਮੋਦੀ, ਅਖਿਲੇਸ਼ ਦੀ ਸਾਈਕਲ ਪੈਂਚਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਭਾਜਪਾ ਸ਼ਾਨਦਾਰ ਬਹੁਮਤ ਨਾਲ ਸੱਤਾ ਵਿੱਚ ਪਰਤ ਆਈ। ਦੂਜੇ ਪਾਸੇ ਕਾਂਗਰਸ ਵੀ ਜਿੱਥੇ ਪੰਜਾਬ ਵਿਚ ਭਾਰੀ ਬਹੁਮਤ ਹਾਸਲ ਕਰਨ ‘ਚ ਸਫਲ ਰਹੀ, ਉਥੇ ਇਹ ਗੋਆ ਤੇ ਮਨੀਪੁਰ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਵਿਚ ਸਫਲ ਰਹੀ, ਜਿਥੇ ਕਿਸੇ ਇਕ ਪਾਰਟੀ …
Read More »