Breaking News
Home / 2017 (page 381)

Yearly Archives: 2017

ਦਰਬਾਰ ਸਾਹਿਬ ਦੀਆਂ 400 ਸਾਲ ਪੁਰਾਣੀਆਂ ਪਵਿੱਤਰ ਬੇਰੀਆਂ ਬੇਰਾਂ ਨਾਲ ਭਰੀਆਂ

ਬੇਰੀਆਂ ਨੂੰ ਬੇਰ ਪਏ… ਅੰਮ੍ਰਿਤਸਰ/ਬਿਊਰੋ ਨਿਊਜ਼ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ‘ਚ ਲੱਗੀਆਂ ਸੈਂਕੜੇ ਸਾਲ ਪੁਰਾਣੀਆਂ ਪਵਿੱਤਰ ਬੇਰੀਆਂ…ਬੇਰ ਬਾਬਾ ਬੁੱਢਾ ਸਾਹਿਬ ਜੀ ਅਤੇ ਲਾਚੀ ਬੇਰ ‘ਤੇ ਇਸ ਵਾਰ ਪੂਰੀ ਬਹਾਰ ਹੈ। ਕੀੜਾ ਲੱਗਣ ਤੋਂ ਬਾਅਦ ਚਲੇ ਇਲਾਜ ਨਾਲ ਇਨ੍ਹਾਂ ਦੀ ਹਰੇਕ ਟਾਹਣੀ ਪੂਰੀ ਤਰ੍ਹਾਂ ਬੇਰਾਂ ਨਾਲ ਭਰੀ ਹੋਈ ਹੈ ਅਤੇ …

Read More »

ਭਾਰਤੀ-ਅਮਰੀਕੀਆਂ ਨੇ ਵਾਈਟ ਹਾਊਸ ਸਾਹਮਣੇ ਕੀਤੀ ਰੈਲੀ

ਵਾਸ਼ਿੰਗਟਨ : ਵਾਈਟ ਹਾਊਸ ਦੇ ਸਾਹਮਣੇ ਹਿੰਸਕ ਅਪਰਾਧਾਂ ਵਿਰੁਧ ਰੈਲੀ ਕੱਢਦਿਆਂ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਈਚਾਰਾ ਖਾਸ ਕਰਕੇ ਹਿੰਦੂ ਅਤੇ ਸਿੱਖ ਲੋਕ ਅਮਰੀਕਾ ਵਿਚ ਇਸਲਾਮ ਅਤੇ ਵਿਦੇਸ਼ੀ ਲੋਕਾਂ ਕਾਰਨ ਡਰ ਦਾ ਸ਼ਿਕਾਰ ਬਣ ਰਹੇ ਹਨ। ਰੈਲੀ ਕੱਢ ਰਹੇ ਲੋਕਾਂ ਨੇ ਇਸ ਮਾਮਲੇ ‘ਤੇ ਰਾਸ਼ਟਰਪਤੀ ਡੋਨਾਲਡ …

Read More »

ਅਮਰੀਕਾ ਦੇ ਲੋਕਾਂ ਨੇ ਸਾਨੂੰ ਪ੍ਰਭਾਵਸ਼ਾਲੀ ਕਾਰਵਾਈ ਲਈ ਵੋਟ ਦਿੱਤਾ: ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਲੋਕਾਂ ਨੇ ਸਾਨੂੰ ਬਦਲਾਅ ਅਤੇ ਪ੍ਰਭਾਵਸ਼ਾਲੀ ਕਾਰਵਾਈ ਲਈ ਵੋਟ ਦਿੱਤਾ ਹੈ। ਇਸ ਲਈ ਅਸੀਂ ਉਨ੍ਹਾਂ ਦੀਆਂ ਉਮੀਦਾਂ ਦੇ ਮੁਤਾਬਿਕ ਕੰਮ ਕਰਾਂਗੇ। ਇਹ ਗੱਲ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਰਿਪਬਲਿਕਨ ਪਾਰਟੀ ਦੇ ਅਹੁਦੇਦਾਰਾਂ ਨਾਲ ਬੈਠਕ ਵਿਚ ਕਹੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਚੋਣ ਪ੍ਰਚਾਰ ਵਿਚ …

Read More »

ਜਰਮਨੀ ‘ਚ ਗੁਰਦੁਆਰਾ ਸਾਹਿਬ ‘ਤੇ ਬੰਬ ਸੁੱਟਣ ਵਾਲੇ ਤਿੰਨ ਨਬਾਲਗ ਮੁੰਡੇ ਨਜ਼ਰਬੰਦ

ਬਰਲਿਨ/ਬਿਊਰੋ ਨਿਊਜ਼ : ਬਰਲਿਨ ਦੀ ਅਦਾਲਤ ਨੇ ਜਰਮਨੀ ਦੇ ਤਿੰਨ ਕੱਟੜਵਾਦੀ ਮੁੰਡਿਆਂ ਨੂੰ ਗੁਰਦੁਆਰੇ ਵਿੱਚ ਕੀਤੇ ਬੰਬ ਧਮਾਕੇ ਲਈ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਰੱਖੇ ਜਾਣ ਦੀ ਸਜ਼ਾ ਸੁਣਾਈ ਹੈ। ਮੁਲਜ਼ਮਾਂ ਵਿਚੋਂ ਇਕ ਨੂੰ ਸੱਤ ਸਾਲ, ਦੂਜੇ ਨੂੰ ਛੇ ਸਾਲ ਨੌਂ ਮਹੀਨੇ ਜਦਕਿ ਤੀਜੇ ਨੂੰ ਛੇ ਸਾਲ ਲਈ ਬਾਲ ਸੁਧਾਰ …

Read More »

ਡੈਲਾਵੇਅਰ ਨੇ ਐਲਾਨਿਆ ਸਿੱਖ ਜਾਗਰੂਕਤਾ ਮਹੀਨਾ

ਡੋਵੇਰ : ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਖਾਸ ਤੌਰ ‘ਤੇ ਸਿੱਖਾਂ ਖ਼ਿਲਾਫ਼ ਵਧ ਰਹੇ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਦੌਰਾਨ ਡੇਲਾਵੇਅਰ ਸਟੇਟ ਅਸੈਂਬਲੀ ਨੇ ਅਪਰੈਲ ਨੂੰ ‘ਸਿੱਖ ਜਾਗਰੂਕਤਾ ਤੇ ਸਨਮਾਨ ਮਹੀਨਾ’ ਐਲਾਨੇ ਜਾਣ ਬਾਰੇ ਪ੍ਰਸਤਾਵ ਪਾਸ ਕਰ ਦਿੱਤਾ ਹੈ। ਇਸ ਸਬੰਧੀ ਮਤਾ ਸਟੇਟ ਅਸੈਂਬਲੀ ਦੇ ਦੋਵੇਂ ਚੈਂਬਰਾਂ-ਸੈਨੇਟ ਤੇ ਪ੍ਰਤੀਨਿਧ ਸਦਨ- ਵਿੱਚ ਸਰਬਸੰਮਤੀ …

Read More »

ਅਮਰੀਕਾ ਵਿੱਚ ‘ਸਿੱਖ ਪਛਾਣ ਜਾਗਰੂਕਤਾ ਤੇ ਪ੍ਰਸ਼ੰਸਾ’ ਸਮਾਗਮਾਂ ਦੀ ਸ਼ਲਾਘਾ

ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਦੇ ਸੂਬੇ ਡੇਲਵੇਅਰ ਦੀ ਵਿਧਾਨ ਸਭਾ ਵੱਲੋਂ ਅਪਰੈਲ ਨੂੰ ‘ਸਿੱਖ ਪਛਾਣ ਜਾਗਰੂਕਤਾ ਤੇ ਪ੍ਰਸ਼ੰਸਾ’ ਵਜੋਂ ਮਨਾਉਣ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਵਿਦੇਸ਼ਾਂ ਵਿੱਚ ਸਿੱਖਾਂ ਦੀ ਪਛਾਣ ਨੂੰ ਬਲ ਮਿਲੇਗਾ ਅਤੇ ਨਸਲੀ ਹਮਲੇ …

Read More »

ਪਾਕਿ ‘ਚ ਲਾਪਤਾ ਹੋਏ ਸੂਫੀ ਮੌਲਵੀ ਦਿੱਲੀ ਪਹੁੰਚੇ

ਨਵੀਂ ਦਿੱਲੀ : ਪਾਕਿਸਤਾਨ ਵਿਚ ਪਿਛਲੇ ਦਿਨੀਂ ਲਾਪਤੇ ਹੋਏ ਦਿੱਲੀ ਦੇ ਮਸ਼ਹੂਰ ਹਜ਼ਰਤ ਨਿਜਾਮੂਦੀਨ ਔਲੀਆ ਦਰਵਾਹ ਦੇ ਦੋ ਸੂਫੀ ਮੌਲਵੀ ਸੈਯਦ ਆਸਿਫ ਨਿਜਾਮੀ ਅਤੇ ਨਾਜਿਮ ਅਲੀ ਨਿਜਾਮੀ ਅੱਜ ਭਾਰਤ ਵਾਪਸ ਪਹੁੰਚ ਗਏ ਹਨ। ਦਿੱਲੀ ਵਿਚ ਪਹੁੰਚਣ ਤੋਂ ਬਾਅਦ ਦੋਵੇਂ ਸੂਫੀ ਮੌਲਵੀਆਂ ਨੇ ਜੋ ਕੁਝ ਵੀ ਹੋਇਆ, ਉਸ ਲਈ ਇਕ ਪਾਕਿਸਤਾਨੀ …

Read More »

‘ਨੇਚਰ ਸੋਰਸ’ ਦੇ ਸੰਜੀਵ ਅਤੇ ਮੋਨਾ ਜਗੋਤਾ ਵੱਲੋਂ ਰੀਟਾ ਬੈਨੇਡੈਟੋ ਦੀ ਯਾਦ ਵਿੱਚ ਫੰਡ ਰੇਜਿੰਗ 25 ਮਾਰਚ ਨੂੰ

ਨੇਚਰ ਸੋਰਸ ਦੇ ਸੰਜੀਵ ਜਗੋਤਾ ਅਤੇ ਉਨ੍ਹਾਂ ਦੀ ਪਤਨੀ ਮੋਨਾ ਜਗੋਤਾ ਵੱਲੋਂ 25 ਮਾਰਚ ਨੂੰ ਸ਼ਾਮ 7 ਵਜੇ ਚਾਂਦਨੀ ਗੇਟਵੇ ਬੈਂਕੁਅਟ ਹਾਲ ਵਿਖੇ ਰੀਟਾ ਬੈਨੇਡੈਟੋ ਦੀ ਯਾਦ ਵਿੱਚ ਇਕ ਫੰਡ ਰੇਜ਼ਿੰਗ ਡਿਨਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਕੋਲਿਨ ਕੈਂਸਰ ਦੀ ਬਿਮਾਰੀ ਨਾਲ ਪੀੜਤ ਰੀਟਾ ਨੇ ਇਸ …

Read More »

ਮੈਲਬਰਨ ‘ਚ ਭਾਰਤੀ ਮੂਲ ਦੇ ਪਾਦਰੀ ‘ਤੇ ਜਾਨ ਲੇਵਾ ਹਮਲਾ

ਮੈਲਬਰਨ/ਬਿਊਰੋ ਨਿਊਜ਼ : ਮੈਲਬਰਨ ਦੇ ਉੱਤਰੀ ਖੇਤਰ ਦੇ ਇੱਕ ਗਿਰਜਾਘਰ ਵਿੱਚ 72 ਸਾਲ ਦੇ ਇੱਕ ਵਿਅਕਤੀ ਨੇ ਭਾਰਤੀ ਮੂਲ ਦੇ ਪਾਦਰੀ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਹੈ। ਫ਼ੌਕਨਰ ਇਲਾਕੇ ਵਿੱਚ ਪੈਂਦੀ ਚਰਚ …

Read More »

ਪਾਕਿ ‘ਚ 19 ਸਾਲ ਬਾਅਦ ਜਨਗਣਨਾ, ਸਿੱਖ ਸ਼ਾਮਿਲ ਨਹੀਂ

ਪਾਕਿ ‘ਚ ਹਨ 20 ਹਜ਼ਾਰ ਸਿੱਖ, ਸਰਕਾਰ ਦੇ ਫੈਸਲੇ ਤੋਂ ਸਿੱਖ ਭਾਈਚਾਰੇ ਦੇ ਆਗੂ ਨਿਰਾਸ਼ ਪੇਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਰਾਸ਼ਟਰੀ ਜਨਗਣਨਾ ‘ਚ ਸਿੱਖਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਪੇਸ਼ਾਵਰ ‘ਚ ਸਿੱਖ ਭਾਈਚਾਰੇ ਦੇ ਆਗੂਆਂ ਅਤੇ ਮੈਂਬਰਾਂ ਨੇ ਸਰਕਾਰ ਦੇ ਇਸ ਫੈਸਲੇ ‘ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਕਹਿਣਾ …

Read More »