Breaking News
Home / 2017 (page 379)

Yearly Archives: 2017

ਲਾਹੌਰ ਦੇ ਕੱਟੜਪੰਥੀ ਰੋੜਾ ਅਟਕਾ ਰਹੇ ਨੇ, ਪ੍ਰੰਤੂ ਉਥੋਂ ਦੀ ਜਨਤਾ ਚੌਕ ਦਾ ਨੀਂਹ ਪੱਥਰ ਰੱਖੇਗੀ

ਸ਼ਾਦਮਾਨ ਚੌਕ ਨੂੰ ਭਗਤ ਸਿੰਘ ਦੇ ਨਾਮ ਕਰਨ ਦੀ ਜੰਗ ਰੁਕੀ ਨਹੀਂ ਅੰਮ੍ਰਿਤਸਰ/ਬਿਊਰੋ ਨਿਊਜ਼ : ਲਾਹੌਰ ਦਾ ਸ਼ਾਦਮਾਨ ਚੌਕ, ਜਿੱਥੇ ਕਦੇ ਜੇਲ੍ਹ ਹੁੰਦੀ ਸੀ ਅਤੇ ਉਸੇ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਬਰਤਾਨਵੀ ਹਕੂਮਤ ਨੇ ਫਾਂਸੀ ਦਿੱਤੀ ਸੀ, ਉਹ ਸਾਡੇ ਲਈ ਓਨੀ ਹੀ ਪਾਕ ਅਤੇ ਅਹਿਮ ਹੈ ਜਿੰਨੀ ਹਿੰਦੋਸਤਾਨੀਆਂ ਦੇ ਲਈ। …

Read More »

ਯੋਗੀ ਅਦਿੱਤਿਆ ਨਾਥ ਬਣੇ ਯੂਪੀ ਦੇ ਮੁੱਖ ਮੰਤਰੀ

ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਲਖਨਊ/ਬਿਊਰੋ ਨਿਊਜ਼ : ਯੋਗੀ ਅਦਿੱਤਿਆ ਨਾਥ ਨੇ ਲੰਘੇ ਕੱਲ੍ਹ ਉੱਤਰ ਪ੍ਰਦੇਸ਼ ਦੇ 32ਵੇਂ ਮੁੱਖ ਮੰਤਰੀ ਵਜੋਂ ਵਿਚ ਸਹੁੰ ਚੁੱਕ ਲਈ। ਉਨ੍ਹਾਂ ਦੇ ਨਾਲ ਦੋ ਉੱਪ-ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰੀਆ ਅਤੇ ਡਾ. ਦਿਨੇਸ਼ ਸ਼ਰਮਾ ਨੇ ਵੀ ਸਹੁੰ ਚੁੱਕੀ। ਯੋਗੀ ਮੰਤਰੀ ਮੰਡਲ …

Read More »

ਪੰਜ ਰਾਜਾਂ ‘ਚ ਚੁਣੇ 689 ਵਿਧਾਇਕਾਂ ਵਿਚੋਂ 192 ਅਪਰਾਧੀ

540 ਵਿਧਾਇਕ ਹਨ ਕਰੋੜਪਤੀ ਚੰਡੀਗੜ੍ਹ : ਪੰਜ ਰਾਜਾਂ ਦੀਆਂ ਹੋਈਆਂ ਚੋਣਾਂ ਦੌਰਾਨ ਚੁਣੇ 689 ਵਿਧਾਇਕਾਂ ਵਿਚੋਂ 192 ਵਿਰੁੱਧ ਅਪਰਾਧਕ ਕੇਸ ਦਰਜ ਹਨ ਜਦਕਿ 540 ਵਿਧਾਇਕ ਕਰੋੜਪਤੀ ਹਨ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਅਤੇ ਨੈਸ਼ਨਲ ਇਲੈਕਸ਼ਨ ਵਾਚ ਦੇ ਮੁਖੀ ਮੇਜਰ ਜਨਰਲ (ਸੇਵਾਮੁਕਤ) ਅਨਿਲ ਵਰਮਾ ਤੇ ਬਾਨੀ ਮੈਂਬਰ ਜਗਦੀਪ ਚੋਕਰ ਵੱਲੋਂ ਜਾਰੀ …

Read More »

ਭਾਰਤ ਵਿਚ ਜਿੰਨਾ ਵੱਡਾ ਅਪਰਾਧੀ, ਓਨਾ ਹੀ ਕਾਨੂੰਨ ਦੀ ਪਕੜ ਤੋਂ ਦੂਰ : ਚੀਫ਼ ਜਸਟਿਸ

ਨਵੀਂ ਦਿੱਲੀ : ਚੀਫ਼ ਜਸਟਿਸ ਜੇ.ਐਸ. ਖੇਹਰ ਨੇ ਆਪਣੇ ਭਾਸ਼ਣ ਵਿਚ ਭਾਰਤ ਦੀ ਨਿਆਂਇਕ ਪ੍ਰਣਾਲੀ ‘ਤੇ ਸਵਾਲ ਉਠਾਉਂਦਿਆਂ ਕਿਹਾ, ”ਸਾਡਾ ਦੇਸ਼ ਵੀ ਅਜੀਬੋ-ਗ਼ਰੀਬ ਹੈ ਜਿਥੇ ਜਿੰਨਾ ਵੱਡਾ ਅਪਰਾਧੀ ਹੁੰਦਾ ਹੈ, ਓਨਾ ਹੀ ਕਾਨੂੰਨ ਦੀ ਪਕੜ ਤੋਂ ਦੂਰ ਰਹਿੰਦਾ ਹੈ।” ਉਨ੍ਹਾਂ ਦੀ ਇਸ ਟਿਪਣੀ ‘ਤੇ ਬਹੁਤਿਆਂ ਨੂੰ ਹੈਰਾਨੀ ਹੋਈ ਹੋਵੇਗੀ। ਚੀਫ਼ …

Read More »

ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਏਅਰ ਇੰਡੀਆ ਦੇ ਕਰਮਚਾਰੀ ਨੂੰ ਕੁੱਟਿਆ

ਨਵੀਂ ਦਿੱਲੀ : ਸ਼ਿਵ ਸੈਨਾ ਦੇ ਸੰਸਦ ਮੈਂਬਰ ਰਵੇਂਦਰ ਗਾਇਕਵਾੜ ਵੱਲੋਂ ਏਅਰ ਇੰਡੀਆ ਦੇ ਕਰਮੀ ਦੇ ਜੁੱਤੀ ਮਾਰਨ ਨੂੰ ਲੈ ਕੇ ਉਸ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਮਹਾਰਾਸ਼ਟਰ ਦੇ ਓਸਮਾਨਾਬਾਦ ਤੋਂ ਸੰਸਦ ਮੈਂਬਰ ਗਾਇਕਵਾੜ ਏਅਰ ਇੰਡੀਆ ਦੀ ਫਲਾਈਟ ਰਾਹੀਂ ਪੁਣੇ ਤੋਂ ਦਿੱਲੀ ਆ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਸੰਸਦ ਮੈਂਬਰ …

Read More »

ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਦਾ ਅਹਿਮ ਸੁਝਾਅ

ਧਾਰਮਿਕ ਮਸਲੇ ਗੱਲਬਾਤ ਰਾਹੀਂ ਸੁਲਝਾਏ ਜਾਣ : ਚੀਫ ਜਸਟਿਸ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਰਾਮ ਮੰਦਰ-ਬਾਬਰੀ ਮਸਜਿਦ ਵਿਵਾਦ ਨੂੰ ਸੰਵੇਦਨਸ਼ੀਲ ਅਤੇ ਧਾਰਮਕ ਭਾਵਨਾਵਾਂ ਨਾਲ ਜੁੜਿਆ ਮਾਮਲਾ ਕਰਾਰ ਦਿੰਦਿਆਂ ਸਬੰਧਤ ਧਿਰਾਂ ਨੂੰ ਸੁਝਾਅ ਦਿੱਤਾ ਕਿ ਉਹ ਗੱਲਬਾਤ ਰਾਹੀਂ ਅਦਾਲਤ ਤੋਂ ਬਾਹਰ ਇਸ ਦਾ ਲੱਭਣ ਦੀ ਕੋਸ਼ਿਸ਼ ਕਰਨ। ਚੀਫ਼ ਜਸਟਿਸ …

Read More »

ਸੋਨੀਆ ਸਿੱਧੂ ਨੇ ਡਾਇਬਿਟੀਜ਼ ਦੇ ਅਧਿਐੱਨ ਤੇ ਰੋਕਥਾਮ ਬਾਰੇ ਪ੍ਰਸਤਾਵ ਐੱਮ-118 ਪਾਰਲੀਮੈਂਟ ਵਿੱਚ ਰੱਖਿਆ

ਔਟਵਾ: ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸ਼ੂਗਰ ਦੀ ਬਿਮਾਰੀ ਦੇ ਖ਼ਿਲਾਫ਼ ਲੜਨ ਵਾਲੇ ਅਣਥੱਕ ਵਰਕਰ ਹਨ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਦਾ ਜੀਵਨ ਸਿਹਤ-ਸੰਭਾਲ ਸਬੰਧੀ, ਖ਼ਾਸ ਕਰਕੇ ‘ਡਾਇਬਿਟੀਜ਼’ ਦੇ ਬਚਾਅ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਨਾਲ ਜੁੜਿਆ ਹੋਇਆ ਸੀ। ਪਾਰਲੀਮੈਂਟ ਦੀ ਮੈਂਬਰઠਬਣਨ ਤੋਂ ਬਾਅਦ ਇਸ ਸ਼ੱਕਰ-ਰੋਗ ਨਾਲ ਪ੍ਰਭਾਵਿਤ ਅਤੇ …

Read More »

ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸਮਾਗਮ 26 ਮਾਰਚ ਨੂੰ

ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਮੁੱਖ ਬੁਲਾਰੇ ਹੋਣਗੇ ਬਰੈਂਪਟਨ/ਬਿਊਰੋ ਨਿਊਜ਼ : ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀ ਸ਼ਹੀਦਾਂ ਦੀ ਯਾਦ ਵਿੱਚ 26 ਮਾਰਚ ਦਿਨ ਐਤਵਾਰ 1: 00 ਵਜੇ ਬਰੈਂਪਰਨ ਦੇ ਪੀਅਰਸਨ ਥੀਏਟਰ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਕਿ 150 ਸੈਂਟਰਲ ਪਾਰਕ …

Read More »

ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਸਫ਼ਲ ਸਲਾਨਾ ਫੈਮਿਲੀ ਫਨ ਸਕੇਟ

ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਮਾਰਚ 18, 2017, ਸ਼ਨੀਵਾਰ ਨੂੰ ਕੈਸੀ ਕੈਂਪਬੇਲ ਕਮਿਊਨਿਟੀ ਸੈਂਟਰ, ਅੇਰੀਨਾ ਬੀ 1050 ਸੈਂਡਲਵੁੱਡ ਪਾਰਕਵੇ ਵੈਸਟ ਬਰੈਂਪਟਨ ਵਿਖੇ ਸਫਲ ਸਲਾਨਾ ਫੈਮਿਲੀ ਫਨ ਸਕੇਟ ਦਾ ਆਯੋਜਨ ਕੀਤਾ। ਹਰ ਉਮਰ ਦੇ ਬਰੈਂਪਟਨ ਵਾਸੀਆਂ ਨੇ ਇਸ ਇਵੇਂਟ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ …

Read More »

ਅੰਮ੍ਰਿਤ ਮਾਂਗਟ ਨੇ ਔਰਤਾਂ ਅਤੇ ਲੜਕੀਆਂ ਨੂੰ ਕੀਤਾ ਸਨਮਾਨਤ

ਮਿਸੀਸਾਗਾ : ਇਕ ਵਿਸ਼ੇਸ਼ ਸਮਾਰੋਹ ਵਿਚ ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮਪੀਪੀ ਅੰਮ੍ਰਿਤ ਮਾਂਗਟ ਨੇ ਪ੍ਰੋਵਿੰਸ ਲੀਡਿੰਗ ਵੂਮੈਨ ਐਂਡ ਲੀਡਿੰਗ ਗਰਲਜ਼ ਬਿਲਡਿੰਗ ਕਮਿਊਨਿਟੀਜ਼ ਰੈਕੋਗਿਨੇਸ਼ਨ ਪ੍ਰੋਗਰਾਮ ਤਹਿਤ ਨਾਮਵਰ ਔਰਤਾਂ ਅਤੇ ਲੜਕੀਆਂ ਨੂੰ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਵਿਚ ਜਗ੍ਹਾ ਬਣਾਉਣ ਵਾਲੀਆਂ ਔਰਤਾਂ ਅਤੇ ਲੜਕੀਆਂ ਵਿਚ: ਰੋਬਿਅਨ ੲੈਡਮੋ ਲੀਡਿੰਗ ਗਰਲ, ਜੇਸਿਕਾ ਅਜੋਸੇ ਲੀਡਿੰਗ ਗਰਲ, …

Read More »