ਭਾਰਤ ਦੇਵੇਗਾ ਬੰਗਲਾਦੇਸ਼ ਨੂੰ 4.5 ਅਰਬ ਡਾਲਰ ਦੀ ਸਹਾਇਤਾ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਬੰਗਲਾਦੇਸ਼ ਸਬੰਧਾਂ ਵਿੱਚ ਉਦੋਂ ਨਵੇਂ ਦੌਰ ਦੀ ਸ਼ੁਰੂਆਤ ਹੋਈ ਜਦੋਂ ਦੋਵਾਂ ਗੁਆਂਢੀ ਦੇਸ਼ਾਂ ਵਿੱਚ 22 ਸਮਝੌਤਿਆਂ ਉੱਤੇ ਹਸਤਾਖ਼ਰ ਹੋਏ ਅਤੇ ਭਾਰਤ ਨੇ ਬੰਗਲਾਦੇਸ਼ ਨੂੰ 4.5 ਅਰਬ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ …
Read More »Yearly Archives: 2017
ਸੁਪਰੀਮ ਕੋਰਟ ਵਲੋਂ ਐਸਵਾਈਐਲ ਮਸਲੇ ਦੇ ਹੱਲ ਲਈ ਕੋਸ਼ਿਸ਼ਾਂ
ਮਾਮਲੇ ਦੀ ਸੁਣਵਾਈ 27 ਅਪ੍ਰੈਲ ਤੱਕ ਟਾਲੀ, 20 ਅਪ੍ਰੈਲ ਨੂੰ ਸੱਦੀ ਹੈ ਪੰਜਾਬ ਤੇ ਹਰਿਆਣਾ ਦੀ ਉਚ ਪੱਧਰੀ ਮੀਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਤਲੁਜ-ਯਮੁਨਾ ਲਿੰਕ ਨਹਿਰ (ਐਸਵਾਈਐਲ) ਵਿਵਾਦ ਦਾ ਦੋਸਤਾਨਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਦੇ ‘ਬੂਹੇ ਬੰਦ ਨਹੀਂ ਕਰਨੇ’ ਚਾਹੁੰਦੀ। ਇਸ ਦੇ ਨਾਲ ਹੀ …
Read More »ਵਾਸ਼ਿੰਗਟਨ ਵਿਚ ‘ਨੈਸ਼ਨਲ ਸਿੱਖ ਡੇਅ ਪਰੇਡ
ਅਗਲੇ ਸਾਲ ਤੋਂ ਇਸ ਪਰੇਡ ਨੂੰ ‘ਵਰਲਡ ਸਿੱਖ ਡੇਅ ਪਰੇਡ’ ਵਜੋਂ ਮਨਾਇਆ ਜਾਵੇਗਾ ਵਾਸ਼ਿੰਗਟਨ : ਅਮਰੀਕਾ ਵਿੱਚ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਵੱਖਰੀ ਪਛਾਣ ਦੇ ਮੁੱਦੇ ‘ਤੇ ਜਾਗਰੂਕਤਾ ਦੇ ਉਦੇਸ਼ ਨਾਲ ਖ਼ਾਲਸਾ ਸਾਜਨਾ ਦਿਵਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਵਾਸ਼ਿੰਗਟਨ ਡੀਸੀ ਵਿੱਚ ‘ਨੈਸ਼ਨਲ ਸਿੱਖ ਡੇਅ ਪਰੇਡ’ ਕੀਤੀ, ਜਿਸ ਵਿੱਚ ਵੱਡੀ …
Read More »ਮਲਾਲਾ ਯੂਸ਼ਫਜਈ ਨੂੰ ‘ਸ਼ਾਂਤੀ ਦੇ ਦੂਤ’ ਸਨਮਾਨ ਨਾਲ ਨਿਵਾਜਿਆ
ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ ਸੰਯੁਕਤ ਰਾਸ਼ਟਰ ਨੇ ਕੁੜੀਆਂ ਦੀ ਸਿੱਖਿਆ ਲਈ ਆਵਾਜ਼ ਬੁਲੰਦ ਕਰਨ ਵਾਲੀ ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਨੂੰ ਆਪਣੇ ਸਭ ਤੋਂ ਵੱਡੇ ਸਨਮਾਨ ‘ਸ਼ਾਂਤੀ ਦੇ ਦੂਤ’ ਨਾਲ ਨਿਵਾਜਿਆ ਹੈ। ਇਥੇ ਆਪਣੇ ਮਾਣ ਵਿੱਚ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਲਾਲਾ ਨੇ ਕਿਹਾ, ‘ਪੁਰਸ਼, ਮਹਿਲਾਵਾਂ ਦੇ ਖੰਭ ਨਾ ਕੁਤਰਨ ਤੇ …
Read More »ਭਾਰਤੀ ਮੂਲ ਦੀ ਔਰਤ ਅਨੁਜਾ ਧੀਰ ਲੰਡਨ ‘ਚ ਬਣੀ ਜੱਜ
ਸਕਾਟਲੈਂਡ ਦੀ ਜੰਮਪਲ ਹੈ ਅਨੁਜਾ ਧੀਰ ਲੰਡਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਔਰਤ ਅਨੁਜਾ ਧੀਰ ਓਲਡ ਬੇਲੀ ਕੋਰਟ, ਲੰਡਨ ਵਿੱਚ ਜੱਜ ਬਣਨ ਵਾਲੀ ਡਿਸਲੈਕਸੀਆ (ਪੜ੍ਹਨ ਲਿਖਣ ਵਿੱਚ ਦਿੱਕਤ ਆਉਣ ਦੀ ਬਿਮਾਰੀ) ਪੀੜਤ ਪਹਿਲੀ ਮਹਿਲਾ ਹੈ। ਉਸ ਨੂੰ ਸਕੂਲ ਵੇਲੇ ਉਸ ਦੀ ਅਧਿਆਪਕਾ ਨੇ ਹੇਅਰ ਡਰੈਸਿੰਗ ਕਰਨ ਦੀ ਸਲਾਹ ਦਿੱਤੀ ਸੀ। …
Read More »ਭਾਰਤੀ ਮੂਲ ਦੀ ਪ੍ਰਿੰਸੀਪਲ ਨੂੰ ‘ਬਿਜ਼ਨਸ ਵੂਮੈਨ ਆਫ਼ ਯੀਅਰ’ ਐਵਾਰਡ
ਲੰਡਨ: ਯੂਕੇ ‘ਚ ਭਾਰਤੀ ਮੂਲ ਦੀ ਪ੍ਰਿੰਸੀਪਲ ਤੇ ਸੀਈਓ ਨੂੰ ‘ਬਿਜ਼ਨਸ ਵੂਮੈਨ ਆਫ਼ ਯੀਅਰ’ ਪੁਰਸਕਾਰ ਦਿੱਤਾ ਗਿਆ ਹੈ। ਅੰਗਰੇਜ਼ੀ ਵਿਚ ਮੁਹਾਰਤ ਨਾ ਰੱਖਣ ਵਾਲੀ ਆਸ਼ਾ ਖੇਮਕਾ ਵਿਆਹ ਪਿੱਛੋਂ ਬ੍ਰਿਟੇਨ ਆਈ ਸੀ। ਉਸ ਨੂੰ ਬਰਮਿੰਘਮ ਵਿਚ ‘ਏਸ਼ੀਅਨ ਬਿਜ਼ਨਸ ਵੂਮੈਨ ਆਫ਼ ਦ ਯੀਅਰ’ ਐਵਾਰਡ ਦਿੱਤਾ ਗਿਆ। 65 ਸਾਲਾ ਡੇਮ ਆਸ਼ਾ ਖੇਮਕਾ ਵੈਸਟ …
Read More »ਅਮਰੀਕਾ ‘ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਵਾਸ਼ਿੰਗਟਨ ਵਿੱਚ ਇਕ ਗੈਸ ਸਟੇਸ਼ਨ ਦੇ ਜਨਰਲ ਸਟੋਰ ਉਤੇ ਦੋ ਲੁਟੇਰਿਆਂ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ਨੇ ਕਥਿਤ ਤੌਰ ਉਤੇ ਗੋਲੀ ਮਾਰ ਕੇ 26 ਸਾਲਾ ਭਾਰਤੀ ਨੌਜਵਾਨ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਵਿਕਰਮ ਜਰਿਆਲ, ਜੋ ਯਾਕਿਮਾ ਸਿਟੀ ਵਿੱਚ ਏਐਮ-ਪੀਐਮ ਗੈਸ ਸਟੇਸ਼ਨ ਦੇ ਸਟੋਰ …
Read More »ਸੀ ਆਈ ਬੀ ਸੀ ਨੇ ਵਿਸਾਖੀ ਮੌਕੇ ਜਾਰੀ ਕੀਤੇ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ
ਟੋਰਾਂਟੋ : ਵਿਸਾਖੀ ਦੇ ਜਸ਼ਨਾਂ ਵਿੱਚ ਸ਼ਰੀਕ ਹੁੰਦਿਆਂ ਪ੍ਰਮੁੱਖ ਕੈਨੇਡੀਅਨ ਬੈਂਕ ਸੀ ਆਈ ਬੀ ਸੀ ઠਨੇ ਸੋਨੇ ਅਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ ਹਨ। ਇਹ ਸਿੱਕੇ ਇਸ ਖਾਸ ਅਵਸਰ ਤੇ ਇੱਕ ਸੀਮਤ ਗਿਣਤੀ ਵਿੱਚ ਹੀ ਜਾਰੀ ਕੀਤੇ ਗਏ ਹਨ। ਸੀ ਆਈ ਬੀ ਸੀ ਕੈਨੇਡਾ ਦਾ ਇੱਕੋ ਇੱਕ ਬੈਂਕ ਹੈ, …
Read More »ਚੰਡੀਗੜ੍ਹ ਵਿਚ ਵੀਜ਼ਾ ਲਗਾਉਣ ਦੀ ਦਰ 80% ਤੱਕ ਕਰਨਾ ਚਾਹੁੰਦੇ ਹਾਂ : ਇਮੀਗ੍ਰੇਸ਼ਨ ਮੰਤਰੀ
ਇਮੀਗ੍ਰੇਸ਼ਨ ਮੰਤਰੀ ਦਾ ਵਾਅਦਾ ਹੋਰ ਸਟਾਫ਼ ਭਰਤੀ ਕਰਕੇ ਵੀਜ਼ਾ ਐਪਲੀਕੇਸ਼ਨਾਂ ਦਾ ਛੇਤੀ ਕਰਿਆ ਕਰਾਂਗੇ ਨਿਪਟਾਰਾ। ਬਿਲ ਸੀ-6 ਛੇਤੀ ਹੀ ਲਵੇਗਾ ਕਾਨੂੰਨ ਦਾ ਰੂਪ, ਫਿਰ ਸਿਟੀਜਨਸ਼ਿਪ ਮਿਲਣਾ ਜਲਦ ਸ਼ੁਰੂ ਹੋ ਜਾਵੇਗਾ। ਨਵੇਂ ਆਏ ਇਮੀਗ੍ਰਾਂਟਾ ਨੂੰ ਸੈਟਲ ਕਰਨ ਲਈ 76 ਮਿਲੀਅਨ ਡਾਲਰ ਹੋਰ ਖਰਚ ਕਰਾਂਗੇ। ਬਰੈਂਪਟਨ/ਪਰਵਾਸੀ ਬਿਊਰੋ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ …
Read More »ਪਾਸਪੋਰਟ ਲਈ ਔਰਤਾਂ ਨੂੰ ਵਿਆਹ ਦਾ ਸਰਟੀਫਿਕੇਟ ਦੇਣਾ ਜ਼ਰੂਰੀ ਨਹੀਂ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਔਰਤਾਂ ਨੂੰ ਪਾਸਪੋਰਟ ਦੇ ਲਈ ਵਿਆਹ ਜਾਂ ਤਲਾਕ ਦਾ ਸਰਟੀਫਿਕੇਟ ਦੇਣ ਦੀ ਜ਼ਰੂਰਤ ਨਹੀਂ ਹੈ। ਉਹ ਪਾਸਪੋਰਟ ਲਈ ਐਪਲੀਕੇਸ਼ਨ ਵਿਚ ਆਪਣੇ ਪਿਤਾ ਜਾਂ ਮਾਤਾ ਦਾ ਨਾਮ ਲਿਖ ਸਕਦੀਆਂ ਹਨ। ਜਾਰੀ ਬਿਆਨ ਮੁਤਾਬਕ ਮੋਦੀ ਨੇ ਆਖਿਆ ਕਿ ਹੁਣ ਔਰਤਾਂ ਨੂੰ …
Read More »