Breaking News
Home / 2017 (page 338)

Yearly Archives: 2017

ਕਿਉਂ ਮੁੱਠੀ ਦੀਰੇਤਾ ਵਾਂਗ ਕਿਰ ਰਿਹੈ’ਆਪ’ਦਾਸ਼ਿਰਾਜਾ

ਮਹਿਜ਼ ਤਿੰਨਸਾਲਪਹਿਲਾਂ ਹੀ ਪੰਜਾਬ ਦੇ ਰਾਜਨੀਤਕਦ੍ਰਿਸ਼’ਤੇ ਨੈਤਿਕਤਾਅਤੇ ਅਸੂਲੀਰਾਜਨੀਤੀਕਰਨ ਦੇ ਵੱਡੇ ਧੂਮ ਧੜੱਕੇ ਨਾਲਪ੍ਰਗਟ ਹੋਈ ਆਮਆਦਮੀਪਾਰਟੀਦਾਸ਼ਿਰਾਜਾਪਾਰਟੀਲੀਡਰਸ਼ਿਪ ਦੇ ਤਾਨਾਸ਼ਾਹ ਰਵੱਈਏ ਕਾਰਨ ਖਿੱਲਰਦਾ ਨਜ਼ਰ ਆ ਰਿਹਾਹੈ।ਦੇਸ਼ਵਿਚਭ੍ਰਿਸ਼ਟਾਚਾਰ ਵਿਰੁੱਧ ਅੰਨਾਹਜ਼ਾਰੇ ਦੀ’ਜਨਲੋਕਪਾਲ’ਲਹਿਰਵਿਚੋਂ ਜਨਮੀਆਮਆਦਮੀਪਾਰਟੀਸਾਲ 2013 ‘ਚ ਦਿੱਲੀ ਕੇਂਦਰੀਸ਼ਾਸਿਤਪ੍ਰਦੇਸ਼ਦੀ ਸੱਤਾ ‘ਚ ਆਈ ਸੀ ਅਤੇ ਇਸ ਦੀਪਹਿਲੀਸਰਕਾਰਭਾਵੇਂ 49 ਦਿਨ ਹੀ ਰਹਿ ਸਕੀ ਪਰ ਮੁੜ 2014 ‘ਚ ਹੋਈਆਂ ਚੋਣਾਂ ਦੌਰਾਨ …

Read More »

ਇੰਡੀਆਨਾ ਸੈਨੇਟ ਨੇ ਮਤਾ ਪਾਸ ਕਰਕੇ ਸਿੱਖਾਂ ਦੇ ਯੋਗਦਾਨ ਨੂੰ ਦਿੱਤਾ ਸਨਮਾਨ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸੂਬੇ ਇੰਡੀਆਨਾ ਨੇ ਸਰਬਸੰਮਤੀ ਨਾਲ ਸਿੱਖ ਭਾਈਚਾਰੇ ਵਲੋਂ ਅਮਰੀਕਾ ਲਈ ਪਾਏ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ ਕੀਤਾ। ਮਤੇ ਵਿਚ ਕਿਹਾ ਗਿਆ ਕਿ ਕੌਮੀ ਸਿੱਖ ਦਿਵਸ ਤੇ ਵਿਸਾਖੀ ਮੌਕੇ ਇੰਡੀਆਨਾ ਸੈਨੇਟ ਅਮਰੀਕੀ ਸਿੱਖਾਂ ਵਲੋਂ ਦੇਸ਼ ਭਰ ਵਿਚ ਅਤੇ ਇੰਡੀਆਨਾ ਸੂਬੇ ਲਈ ਪਾਏ ਮਹੱਤਵਪੂਰਨ …

Read More »

ਬ੍ਰਿਟਿਸ਼ ਸਿੱਖ ਬੈਰਿਸਟਰ ਰਾਜਕੁਮਾਰ ਵਿਲੀਅਮ ਤੋਂ ਸਨਮਾਨਿਤ

ਲੰਡਨ : ਇਕ ਬ੍ਰਿਟਿਸ਼ ਸਿੱਖ ਬੈਰਿਸਟਰ ਨੂੰ ਲੰਡਨ ਦੇ ਬਕਿੰਘਮ ਪੈਲੇਸ ਵਿਚ ਰਾਜਕੁਮਾਰ ਵਿਲੀਅਮ ਵੱਲੋਂ ਮਾਣਮੱਤੇ ਆਰਡਰ ਆਫ ਬ੍ਰਿਟਿਸ਼ ਅੰਪਾਇਰ (ਓਬੀਈ) ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਕਮਿਊਨਿਟੀ ਸੇਵਾਵਾਂ ਲਈ ਪ੍ਰਦਾਨ ਕੀਤਾ ਗਿਆ ਹੈ। ਸਿਟੀ ਸਿੱਖ ਸੰਸਥਾ ਦੇ ਸੰਸਥਾਪਕ ਜਸਵੀਰ ਸਿੰਘ ਨੂੰ ਓਬਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ …

Read More »

ਪਾਕਿ ਨੇ ਕੁਲਭੂਸ਼ਣ ਜਾਧਵ ਨੂੰ ਮਿਲਣ ਲਈ ਭਾਰਤ ਦੀ ਅਪੀਲ ਫਿਰ ਠੁਕਰਾਈ

ਪਾਕਿ ਨੇ ਜਾਧਵ ਨੂੰ ਸੁਣਾਈ ਹੈ ਫਾਂਸੀ ਦੀ ਸਜ਼ਾ ਨਵੀਂ ਦਿੱਲੀ : ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਨਾਲ ਮੁਲਾਕਾਤ ਲਈ ਭਾਰਤ ਦੀ ਅਪੀਲ ਇਕ ਵਾਰ ਫਿਰ ਠੁਕਰਾ ਦਿੱਤੀ ਹੈ। ਭਾਰਤ ਦੇ ਹਾਈ ਕਮਿਸ਼ਨਰ ਨੇ ਅੱਜ ਪਾਕਿਸਤਾਨ ਦੇ ਵਿਦੇਸ਼ ਸਕੱਤਰ ਨੂੰ ਮਿਲ ਕੇ ਇਹ ਅਪੀਲ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ 15 …

Read More »

ਵਰਿੰਦਰ ਤੇ ਸੁਰਿੰਦਰ ਬਣੇ ਪ੍ਰਾਈਡ ਆਫ ਪੰਜਾਬ

ਸ਼ੁਰੂਆਤ ‘ਚ ਕੰਡਕਟਰ ਤੇ ਵੇਟਰ ਸਨ ਸ਼ਰਮਾ ਤੇ ਅਰੋੜਾ ਲੰਡਨ/ਬਿਊਰੋ ਨਿਊਜ਼ : ਯੂਕੇ ਵਿੱਚ ਵਸੇ ਪੰਜਾਬੀ ਭਾਈਚਾਰੇ ਲਈ ਮਹੱਤਵਪੂਰਨ ਯੋਗਦਾਨ ਦੇਣ ਬਦਲੇ ਪਰਵਾਸੀ ਭਾਰਤੀ ਵੀਰੇਂਦਰ ਸ਼ਰਮਾ ਅਤੇ ਸੁਰਿੰਦਰ ਅਰੋੜਾ ਨੂੰ ‘ਪਰਾਈਡ ਆਫ਼ ਪੰਜਾਬ’ ਸਨਮਾਨ ਦਿੱਤਾ ਗਿਆ ਹੈ। ਵੀਰੇਂਦਰ ਸ਼ਰਮਾ ਈਲਿੰਗ ਤੋਂ ਸੰਸਦ ਮੈਂਬਰ ਹਨ ઠਤੇ ਸੁਰਿੰਦਰ ਅਰੋੜਾ ਹੋਟਲ ਸਨਅਤ ਕਾਰੋਬਾਰ …

Read More »

ਗੁਰਦੁਆਰਾ ਨਾਮਧਾਰੀ ਸਿੱਖ ਸੰਗਤ ਬਰੈਂਪਟਨ ‘ਚ ਵਿਸਾਖੀ ਪੁਰਬ ਮਨਾਇਆ ਗਿਆ

ਪ੍ਰੋ. ਜਗਮੋਹਣ ਸਿੰਘ ਤੇ ਪੂਰਨ ਸਿੰਘ ਪਾਂਧੀ ਨੂੰ ਕੀਤਾ ਗਿਆ ਸਨਮਾਨਿਤ ਬਰੈਂਪਟਨ/ਡਾ.ਝੰਡ : ਮਲੂਕ ਸਿੰਘ ਕਾਹਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਬੀਤੇ ਹਫ਼ਤੇ 15 ਅਪ੍ਰੈਲ ਨੂੰ ਗੁਰਦੁਆਰਾ ਨਾਮਧਾਰੀ ਸਿੱਖ ਸੰਗਤ, ਬਰੈਂਪਟਨ ਵਿੱਚ ਵਿਸਾਖੀ ਦਾ ਪੁਰਬ ਨਾਮਧਾਰੀ ਸਿੱਖ ਸੰਗਤ ਵੱਲੋਂ ਬੜੀ ਸ਼ਰਧਾ ਅਤੇ ਜੋਸ਼ ਨਾਲ ਮਨਾਇਆ ਗਿਆ। ਭਾਰੀ ਗਿਣਤੀ ਵਿੱਚ ਮੌਜੂਦ ਸੰਗਤਾਂ …

Read More »

ਬੀਬੀ ਜਗਦੀਸ ਕੌਰ ਸੇਖਾ ਦਾ ਕੈਨੇਡਾ ਵਿੱਚ ਦਿਹਾਂਤ

ਵੈਨਕੂਵਰ/ਬਿਊਰੋ ਨਿਊਜ਼ ਕੈਨੇਡਾ ਨਿਵਾਸੀ ਕਹਾਣੀਕਾਰ ਹਰਪ੍ਰੀਤ ਸਿੰਘ ਸੇਖਾ ਸਿਚਤ ਕਰਦੇ ਹਨ ਕਿ ਸਾਡੇ ਪੂਜਨੀਕ ਬੀ ਜੀ, ਜਗਦੀਸ਼ ਕੌਰ ਸਰਾ (ਸੁਪਤਨੀ ਸਵਰਗਵਾਸੀ ਸਰਦਾਰ ਹਰਚੰਦ ਸਿੰਘ ਸਰਾ ਪਿੰਡ ਸੇਖਾ ਕਲਾਂ) 75 ਸਾਲ ਦੀ ਉਮਰ ਭੋਗ ਕੇ 24 ਅਪ੍ਰੈਲ 2017 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਦੇਹ ਦਾ ਸਸਕਾਰ 29 ਅਪ੍ਰੈਲ …

Read More »

ਬੀਬੀ ਸੁਰਜੀਤ ਕੌਰ ਜੀ ਸਵਰਗਵਾਸ, ਸਸਕਾਰ ਅਤੇ ਅੰਤਮ ਅਰਦਾਸ 29 ਅਪ੍ਰੈਲ ਨੂੰ

ਬਰੈਂਪਟਨ/ਡਾ. ਝੰਡ ਬੀਬੀ ਇਸ਼ਨਾਨ ਕੌਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੇ ਮਾਤਾ ਜੀ ਅਤੇ ਸਵਰਗੀ ਪ੍ਰੋ. ਉਦੈ ਸਿੰਘ ਜੀ ਦੀ ਧਰਮ-ਪਤਨੀ ਬੀਬੀ ਸੁਰਜੀਤ ਕੌਰ 22 ਅਪ੍ਰੈਲ 2017 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹ ਮਾਰਚ ਮਹੀਨੇ ਦੇ ਅਖ਼ੀਰਲੇ ਦਿਨਾਂ ਤੋਂ ਬੀਮਾਰ ਚੱਲੇ ਆ …

Read More »

ਓਨਟਾਰੀਓ 2018 ਸੂਬਾਈ ਚੋਣਾਂ ਨੂੰ ਮੁੱਖ ਰੱਖਦਿਆਂ ਐੱਨਡੀਪੀ ਦਾ ਹੋਇਆ ਟੋਰਾਂਟੋ ਵਿੱਚ ਡੈਲੀਗੇਟ ਇਜਲਾਸ

ਟੋਰਾਂਟੋ/ਡਾ.ਝੰਡ : ਐੱਨ.ਡੀ.ਪੀ. ਦੇ ਟੋਰਾਂਟੋ ਸਥਿਤ ਦਫ਼ਤਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਓਨਟਾਰੀਓ ਸੂਬੇ ਵਿੱਚ 2018 ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇ-ਨਜ਼ਰ ਪਾਰਟੀ ਦੀ ਤਿੰਨ-ਦਿਨਾਂ ਡੈਲਗੇਟਸ ਕਨਵੈੱਨਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 1200 ਡੈਲੀਗੇਟਾਂ ਨੇ ਭਾਗ ਲਿਆ ਅਤੇ ਪਾਰਟੀ ਨੇਤਾ ਐਂਡਰੀਆ ਹਾਰਵੱਥ ਦੀ ਅਗਵਾਈ ਵਿੱਚ ਇਨ੍ਹਾਂ ਚੋਣਾਂ ਵਿੱਚ ਪੂਰੀ ਸਰਗ਼ਰਮੀ …

Read More »

ਕਾਫ਼ਲੇ ਵੱਲੋਂ 29 ਅਪ੍ਰੈਲ ਨੂੰ ‘ਕਿੱਥੋਂ ਆਇਆ ਜਗਤ ਪਸਾਰਾ’ ਕਿਤਾਬ ਰਲੀਜ਼ ਕੀਤੀ ਜਾਵੇਗੀ

ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ 29 ਅਪ੍ਰੈਲ ਨੂੰ ਡਾਕਟਰ ਬਲਜਿੰਦਰ ਸੇਖੋਂ ਦੀ ਕਿਤਾਬ ‘ਕਿੱਥੋਂ ਆਇਆ ਜਗਤ ਪਸਾਰਾ’ ਰਲੀਜ਼ ਕੀਤੀ ਜਾਵੇਗੀ ਅਤੇ ਨਵੇਂ ਸੰਚਾਲਕਾਂ ਦੀ ਚੋਣ ਦੇ ਨਾਲ਼ ਨਾਲ਼ ਕਵਿਤਾਵਾਂ ਦਾ ਦੌਰ ਵੀ ਚੱਲੇਗਾ। ‘ਕਿੱਥੋਂ ਆਇਆ ਜਗਤ ਪਸਾਰਾ’ ਕਿਤਾਬ ਰਾਹੀਂ ਡਾਕਟਰ ਸੇਖੋਂ ਨੇ ਬੜੀ ਹੀ ਸਰਲ ਅਤੇ …

Read More »