Breaking News
Home / 2017 (page 333)

Yearly Archives: 2017

ਯੂਪੀ ਦੇ ਫੈਜਾਬਾਦ ਤੋਂ ਆਈਐਸਆਈ ਦਾ ਏਜੰਟ ਗ੍ਰਿਫਤਾਰ

ਪਾਕਿਸਤਾਨ ਤੋਂ ਲਈ ਸੀ ਟ੍ਰੇਨਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਯੂਪੀ ਏਟੀਐਸ ਅਤੇ ਆਰਮੀ ਇੰਟੈਲੀਜੈਂਸ ਦੀ ਟੀਮ ਨੇ ਫੈਜਾਬਾਦ ਤੋਂ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਆਫਤਾਬ ਅਲੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਆਈਐਸਆਈ ਲਈ ਕੰਮ ਰਿਹਾ ਹੈ ਅਤੇ ਇਸਨੇ ਪਾਕਿਸਤਾਨ ਤੋਂ ਟਰੇਨਿੰਗ ਲਈ ਹੋਈ ਹੈ। ਆਫਤਾਬ ਕੋਲੋਂ ਪੁੱਛਗਿੱਛ ਤੋਂ ਬਾਅਦ ਕਈ …

Read More »

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ

ਪਾਕਿ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ “ਜੇ ਪਾਕਿਸਤਾਨੀ ਸਾਡੇ ਇੱਕ ਜਵਾਨ ਦਾ ਸਿਰ ਕੱਟ ਕੇ ਲਿਜਾਂਦੇ ਹਨ ਤਾਂ ਉਨ੍ਹਾਂ ਦੇ ਤਿੰਨ ਸਿਰ ਕੱਟ ਕੇ ਲਿਆਉਣੇ ਚਾਹੀਦੇ ਹਨ।” ਉਨ੍ਹਾਂ ਕਿਹਾ ਕਿ ਜਵਾਨਾਂ ਦੇ ਮਾਮਲੇ …

Read More »

ਦੇਸ਼ ਭਰ ਵਿਚ ਪਾਕਿਸਤਾਨ ਖਿਲਾਫ ਪ੍ਰਦਰਸ਼ਨ

ਸਾਡੇ ਜਵਾਨਾਂ ਦੇ ਸਿਰ ਕੱਟਣ ਵਾਲਿਆਂ ‘ਚ ਮੁਜ਼ਾਹਦੀਨ ਵੀ ਸਨ : ਬੀਐਸਐਫ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੀ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਲੰਘੇ ਕੱਲ੍ਹ ਸ਼ਹੀਦ ਹੋਏ ਦੋ ਭਾਰਤੀ ਜਵਾਨਾਂ ਦੇ ਸਰੀਰਾਂ ਨਾਲ ਕੀਤੀ ਗਈ ਕਰੂਰਤਾ ਤੋਂ ਬਾਅਦ ਨਵੀਂ ਗੱਲ ਸਾਹਮਣੇ ਆਈ ਹੈ। ਬੀਐਸਐਫ ਦੀ ਵੈਸਟਰਨ ਕਮਾਂਡ ਦੇ ਏਡੀਜੀ  ਬੀ.ਐਨ. ਚੌਬੇ …

Read More »

ਸ਼ਹੀਦ ਪਰਮਜੀਤ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ

ਪਾਕਿ ਖਿਲਾਫ ਲੋਕਾਂ ਵਿਚ ਗੁੱਸੇ ਦੀ ਲਹਿਰ ਤਰਨਤਾਰਨ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਵਿਚ ਪਾਕਿਸਤਾਨੀ ਅੱਤਵਾਦੀਆਂ ਦੇ ਹਮਲੇ ਵਿਚ ਸ਼ਹੀਦ ਹੋਏ ਤਰਨਤਾਰਨ ਦੇ ਸੂਬੇਦਾਰ ਪਰਮਜੀਤ ਸਿੰਘ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਵੇਈਂ ਪੂਈਂ ਵਿੱਚ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਅੱਜ ਸਵੇਰੇ ਕਸ਼ਮੀਰ ਤੋਂ ਸ਼ਹੀਦ ਦੀ ਮ੍ਰਿਤਕ ਦੇਹ ਤਰਨਤਾਰਨ ਲਿਆਂਦੀ ਗਈ। ਸ਼ਹੀਦ …

Read More »

ਕਾਂਗਰਸੀਆਂ ਸਿਰ ਚੜ੍ਹਿਆ ਸੱਤਾ ਦਾ ਨਸ਼ਾ

ਫਿਰੋਜ਼ਪੁਰ ‘ਚ ਦੋ ਅਕਾਲੀਆਂ ਦਾ ਕਤਲ ਫਿਰੋਜ਼ਪੁਰ/ਬਿਊਰੋ ਨਿਊਜ਼ ਪੰਜਾਬ ਵਿਚ ਹੁਣ ਕਾਂਗਰਸੀਆਂ ਦੇ ਸਿਰ ਸੱਤਾ ਦਾ ਨਸ਼ਾ ਚੜ੍ਹ ਗਿਆ ਹੈ। ਫਿਰੋਜ਼ਪੁਰ ਵਿਚ ਕਾਂਗਰਸੀਆਂ ਨੇ ਦੋ ਅਕਾਲੀਆਂ ਦਾ ਕਤਲ ਕਰ ਦਿੱਤਾ। ਫਿਰੋਜ਼ਪੁਰ ਦੇ ਪਿੰਡ ਰੁਕਣ ਸ਼ਾਹ ਵਾਲਾ ਵਿੱਚ ਕਾਂਗਰਸੀ ਆਗੂ ਵੱਲੋਂ ਆਪਣੇ ਸਾਥੀਆਂ ਸਮੇਤ ਅਕਾਲੀ ਆਗੂ ਦੇ ਘਰ ਧਾਵਾ ਬੋਲਦਿਆਂ ਫਾਇਰਿੰਗ …

Read More »

ਰਾਜਪੁਰਾ ਵਿਚ ਦਿਨ-ਦਿਹਾੜੇ ਡਾਕਾ

ਐਕਸਿਸ ਬੈਂਕ ਦੀ ਵੈਨ ਵਿਚੋਂ ਇਕ ਕਰੋੜ ਤੇਤੀ ਲੱਖ ਲੁੱਟੇ ਪਟਿਆਲਾ/ਬਿਊਰੋ ਨਿਊਜ਼ ਰਾਜਪੁਰਾ ਨੇੜੇ ਐਕਸਿਸ ਬੈਂਕ ਦੀ ਵੈਨ ਵਿੱਚੋਂ ਇੱਕ ਕਰੋੜ 33 ਲੱਖ ਰੁਪਏ ਲੁੱਟਣ ਦੀ ਵਾਰਦਾਤ ਹੋਈ ਹੈ। ਇਹ ਘਟਨਾ ਵਿੱਦਿਅਕ ਸੰਸਥਾਨਾਂ ਚਿਤਕਾਰਾ ਤੇ ਗਿਆਨ ਸਾਗਰ ਦੇ ਨੇੜੇ ਵਾਪਰੀ ਅਤੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਕੈਸ਼ …

Read More »

ਸ਼ਗਨ ਸਕੀਮ ਦੇ ਫੰਡਾਂ ਦੀ ਹੋਵੇਗੀ ਜਾਂਚ

ਅਕਾਲੀ ਸਰਕਾਰ ਨੇ ਸ਼ਗਨ ਸਕੀਮਾਂ ਦੇ ਪੈਸੇ ਸੰਗਤ ਦਰਸ਼ਨਾਂ ਲਈ ਵਰਤੇ : ਸਾਧੂ ਸਿੰਘ ਧਰਮਸੋਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀਆਂ ਗਰੀਬ ਕੁੜੀਆਂ ਨੂੰ ਸ਼ਗਨ ਸਕੀਮ ਨਹੀਂ ਮਿਲ ਰਹੀ। ਇਸ ਸਕੀਮ ਦੇ ਪੈਸੇ ਦਸੰਬਰ ਤੋਂ ਫਰਵਰੀ ਤੱਕ ਨਹੀਂ ਮਿਲੇ। ਫਰਵਰੀ ਤੱਕ ਦੀ ਕੁੱਲ ਰਾਸ਼ੀ 28 ਕਰੋੜ 11 ਲੱਖ ਰੁਪਏ ਬਣਦੀ ਹੈ। ਪੰਜਾਬ …

Read More »

ਆਮ ਆਦਮੀ ਪਾਰਟੀ ਦਾ ਵਿਵਾਦ ਸਿਖਰ ‘ਤੇ ਪਹੁੰਚਿਆ

ਕੁਮਾਰ ਵਿਸ਼ਵਾਸ ਨੇ ਭਾਵੁਕ ਹੁੰਦਿਆਂ ਕਿਹਾ, ਅੱਜ ਰਾਤ ਤੱਕ ਲੈ ਲਵਾਂਗਾ ਕੋਈ ਫੈਸਲਾ ਆਖਿਆ, ਮੇਰੇ ‘ਤੇ ਉਂਗਲੀ ਚੁੱਕਣ ਵਾਲੇ ਅਮਾਨਤੁੱਲਾ ਖਾਨ ਨੇ ਜੇਕਰ ਕੇਜਰੀਵਾਲ ਤੇ ਸਿਸੋਦੀਆ ‘ਤੇ ਦੋਸ਼ ਲਾਏ ਹੁੰਦੇ ਤਾਂ ਕਦੋ ਦਾ ਪਾਰਟੀ ਵਿਚੋਂ ਬਾਹਰ ਹੁੰਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦਾ ਵਿਵਾਦ ਹੁਣ ਸਿਖ਼ਰ ‘ਤੇ ਪਹੁੰਚ ਗਿਆ …

Read More »

ਕੈਪਟਨ ਅਮਰਿੰਦਰ ਤੋਂ ਬਾਅਦ ਹੁਣ ਏ.ਕੇ. ਐਂਟਨੀ ਨੇ ਵੀ ਮੋਦੀ ਸਰਕਾਰ ਨੂੰ ਲਤਾੜਦਿਆਂ ਕਿਹਾ ਕਿ ਫੌਜ ਨੂੰ ਕਾਰਵਾਈ ਲਈ ਦਿਓ ਖੁੱਲ੍ਹੀ ਛੋਟ

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਭਾਰਤੀ ਸ਼ਹੀਦ ਜਵਾਨਾਂ ਨਾਲ ਪਾਕਿ ਫੌਜ ਵਲੋਂ ਕੀਤੀਆਂ ਜਾ ਰਹੀਆਂ ਘਿਨੌਣੀਆਂ ਹਰਕਤਾਂ ਤੋਂ ਬਾਅਦ ਕੇਂਦਰ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਭਾਰਤੀ ਫੌਜ ਨੂੰ ਕਾਰਵਾਈ ਕਰਨ ਲਈ ਖੁੱਲ੍ਹੀ ਛੋਟ ਦੇ ਦਿੱਤੀ ਜਾਵੇ। ਏ.ਕੇ. ਐਂਟਨੀ ਨੇ ਕਿਹਾ ਕਿ ਮੇਰੇ ਕਾਰਜਕਾਲ …

Read More »

ਪਾਕਿ ਨੇ ਅੱਜ ਫਿਰ ਕੀਤੀ ਗੋਲੀਬੰਦੀ ਦੀ ਉਲੰਘਣਾ

ਦੋ ਭਾਰਤੀ ਜਵਾਨ ਸ਼ਹੀਦ, ਇਕ ਜ਼ਖ਼ਮੀ ਸ਼ਹੀਦਾਂ ਦੀ ਮ੍ਰਿਤਕ ਦੇਹਾਂ ਨਾਲ ਕੀਤਾ ਮਾੜਾ ਵਰਤਾਓ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਪੁੰਛ ਵਿਚ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਅੱਜ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕੀਤੀ। ਇਸ ਗੋਲੀਬਾਰੀ ਵਿਚ ਦੋ ਭਾਰਤੀ ਜਵਾਨ ਸ਼ਹੀਦ ਹੋ ਗਏ ਹਨ ਅਤੇ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ। ਪਾਕਿਸਤਾਨ …

Read More »