Breaking News
Home / 2017 (page 329)

Yearly Archives: 2017

ਖਾਲਸਾ ਕਮਿਊਨਿਟੀ ਸਕੂਲ ਵਲੋਂ ਨਗਰ ਕੀਰਤਨ ਆਯੋਜਿਤ ਕੀਤਾ ਗਿਆ

ਬਰੈਂਪਟਨ/ਬਿਊਰੋ ਨਿਊਜ਼ 28 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵੱਲੋਂ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮਹੀਨੇ ਦੇ ਤੌਰ ਤੇ ਮਨਾਉਂਦੇ ਹੋਏ ਦਸਤਾਰ ਸਜਾਉਣ ਅਤੇ ਪੰਜਾਬੀ ਦੀ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਜਿਸ ਵਿੱਚ ਮਾਪਿਆਂ ਨੇ ਸ਼ਾਮਿਲ ਹੋ ਕੇ ਬੱਚਿਆਂ …

Read More »

ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ 13 ਮਈ ਨੂੰ

ਮਾਲਟਨ : ਪਿਛਲੇ ਦਿਨੀਂ ਸਾਬਕਾ ਫੌਜੀ ਕਰਮਚਾਰੀਆਂ ਦੀ ਕਮੇਟੀ ਦੀ ਮੀਟਿੰਗ ਬਰੈਂਪਟਨ ਵਿਖੇ ਹੋਈ ਜਿਸਦੀ ਪ੍ਰਧਾਨਗੀ ਰੀਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ। ਮੁੱਖ ਵਿਸ਼ਾ ਪੁਰਾਣੇ ਸੰਵਿਧਾਨ ਨੂੰ ਸੋਧਣਾ ਸੀ। ਕਮੇਟੀ ਮੈਂਬਰਾਂ ਨੇ ਸਾਰੇ ਸੰਵਿਧਾਨ ਨੂੰ ਪੜ੍ਹਿਆ ਅਤੇ ਬੜੀ ਸੋਚ ਵਿਚਾਰ ਕਰਕੇ ਨਵੇਂ ਸਿਰਿਉਂ ਲਿਖਿਆ। ਅਖੀਰ ਇਹ ਫੈਸਿਲਾ ਕੀਤਾ ਕਿ …

Read More »

ਦਿਸ਼ਾ ਵਲੋਂ ਵੂਮੈਨ ਕਾਨਫਰੰਸ ਜੂਨ 17-18 ਨੂੰ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੀਆਂ ਪੰਜਾਬੀ ਔਰਤਾਂ ਦੀ ਸੰਸਥਾ ਦਿਸ਼ਾ ਸੰਸਥਾ ਵਲੋਂ ਦੂਜੀ ਇੰਟਰਨੈਸ਼ਨਲ ਕਾਨਫਰੰਸ ਜੂਨ 17-18 ਨੂੰ ਸੈਂਚਰੀਗਾਰਡਨ ਰਿਕਰੀਏਸ਼ਨ ਸੈਂਟਰ 340 ਵੌਡਨ ਸਟਰੀਟ, ਬਰੈਂਪਟਨ ਵਿਖੇ ਕਰਵਾਈ ਜਾ ਰਹੀ ਹੈ। ਕੈਨੇਡਾ ਭਰ ਵਿੱਚ ਫੈਲ਼ੀਆਂ ਦਿਸ਼ਾ ਦੀਆਂ ਸ਼ਾਖਾਵਾਂ ਸਮੇਤ ਭਾਰਤ, ਇੰਗਲੈਂਡ, ਪਾਕਿਸਤਾਨ, ਅਮਰੀਕਾ, ਆਸਟਰੇਲੀਆ, ਅਫ਼ਗ਼ਾਨਿਸਤਾਨ, ਸ੍ਰੀਲੰਕਾ, ਨੇਪਾਲ, ਬੰਗਲਾ ਦੇਸ਼ ਤੋਂ ਪਹੁੰਚੇ …

Read More »

ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਵਲੋਂ ਬਾਸਕਟਬਾਲ ਟੂਰਨਾਮੈਂਟ 6 ਤੋਂ 7 ਮਈ ਤੱਕ

ਬਰੈਂਪਟਨ : ਬਰੈਂਪਟਨ ਦੇ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਵਲੋਂ ਇੱਕ ਬਾਸਕਟਬਾਲ ਟੂਰਨਾਮੈਂਟ ਦਾ ਅਯੋਜਿਨ 6 ਮਈ ਤੋਂ 7 ਮਈ ਤੱਕ ਕੀਤਾ ਜਾ ਰਿਹਾ ਹੈ। ਇੱਸ ਟੂਰਨਾਮੈਂਟ ਵਿੱਚ ਕਈ 12  ਟੀਮਾਂ ਦੇ ਭਾਗ ਲੈਣ ਦੀ ਉਮੀਦ ਹੈ। ਇਹ ਟੂਰਨਾਮੈਂਟ ਮੇਅਫੀਲਡ ਸੈਕੰਡਰੀ ਸਕੂਲ 5000 ਮੇਅ ਫੀਲਡ ਰੋਡ ਵਿਖੇ ਕਰਵਾਇਆ ਜਾਵੇਗਾ ਅਤੇ ਇਸ …

Read More »

ਵਿਸਾਖੀ ਦੇ ਨਾਲ-ਨਾਲ ਸਾਥੀਆਂ ਦੇ ਜਨਮ ਦਿਨ ਦੇ ਜਸ਼ਨ

ਮਾਲਟਨ : ਪਿਛਲੇ ਦਿਨੀਂ ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਧੂਮਧਾਮ ਨਾਲ ਵਿਸਾਖੀ ਦੇ ਜਸ਼ਨ ਦੇ ਨਾਲ-ਨਾਲ ਆਪਣੇ ਤਿੰਨ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀ ਹਨ ਸ੍ਰੀ ਅਮਰੀਕ ਸਿੰਘ ਲਾਲੀ, ਸੇਵਾ ਸਿੰਘ ਅਤੇ ਨਰਿੰਦਰਪਾਲ ਸਿੰਘ ਗਿੱਲ। ਚਾਹ-ਪਾਣੀ ਦੇ ਨਾਲ ਮਿੱਠੇ-ਸਲੂਣੇ ਰੱਜਵੇਂ ਗੱਫੇ ਛਕਣ ਉਪਰੰਤ ਸਭਿਆਚਾਰਕ ਪ੍ਰੋਗਰਾਮ ਹੋਇਆ। ਸਭਾ ਦੇ …

Read More »

ਸਿੱਖਸ ਆਫ ਸਿਕ ਕਿਡਜ਼ ਕੰਪੇਨ ਨੂੰ ਮਿਲੀ ਸ਼ਾਨਦਾਰ ਸਫਲਤਾ

ਟੋਰਾਂਟੋ : ਓਨਟਾਰੀਓ ਸਿੱਖਸ ਐਂਡ ਗੁਰਦੁਆਰਾ ਕਾਊਂਸਲ ਨੇ ਖਾਲਸਾ ਡੇਅ 2017 ਦਾ ਉਤਸਵ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ। ਦਸਮੇਸ਼ ਪਿਤਾ ਦੇ ਪੂਰੇ ਪਰਿਵਾਰ ਨੇ ਮਾਨਵਤਾ ਦੀ ਰੱਖਿਆ ਲਈ ਆਪਣਾ ਬਲੀਦਾਨ ਦੇ ਦਿੱਤਾ ਸੀ। ਉਨ੍ਹਾਂ ਦੇ ਚਾਰ ਪੁੱਤਰ 17, 15, 9 ਅਤੇ 7 …

Read More »

ਐਮਪੀ ਸੋਨੀਆ ਸਿੱਧੂ ਨੇ ਪੰਜਾਬੀਆਂ ਦੀ ਮਸ਼ਹੂਰ ਓਟੂਜੀ (O2G) ਕੰਪਨੀ ਦਾ ਕੀਤਾ ਦੌਰਾ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸ਼ਨਿਚਰਵਾਰ, 29 ਅਪ੍ਰੈਲ, 2017 ਵਾਲੇ ਦਿਨ ਐਮਪੀ ਸੋਨੀਆ ਸਿੱਧੂ ਨੇ ਇਕ ਮਲਟੀ ਕੰਪਨੀ ਗਰੁਪ ਦੇ ਸੀਓ ਜਸਵਿੰਦਰ ਸਿੰਘ ਭੱਟੀ ਦੇ ਕਾਰੋਬਾਰ ਦੀ ਜਾਣਕਾਰੀ ਲੈਣ ਖਾਤਰ ਉਨ੍ਹਾਂ ਦੇ ਦਫਤਰ ਦਾ ਦੌਰਾ ਕੀਤਾ। ਸਾਰੀ ਜਾਣਕਾਰੀ ਲੈਣ ਉਪਰੰਤ ਮੈਡਮ ਸਿਧੂ ਦੇ ਕੁਮੈਂਟ ਸਨ ਕਿ ਮੈਨੂੰ ਨਹੀਂ ਸੀ ਪਤਾ ਕਿ …

Read More »

ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਦੇ ਅਹੁਦੇਦਾਰਾਂ ਨੂੰ ਪ੍ਰੀਮੀਅਰ ਵੱਲੋਂ ਐਵਾਰਡ

ਬਰੈਂਪਟਨ :  ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਰੈਕਸਡੇਲ ਦੇ ਪ੍ਰਧਾਨ ਚੌਧਰੀ ਸਿੰਗਾਰਾ ਸਿੰਘ ਹੁਰਾਂ ਨੇ ਦੱਸਿਆ ਹੈ ਕਿ ਸੁਲੱਖਨ ਸਿੰਘ ਔਜਲਾ, ਸੁਰਿੰਦਰ ਸਿੰਘ ਪਾਮਾ, ਰਾਮ ਪ੍ਰਕਾਸ਼ ਪਾਲ, ਚੌਧਰੀ ਬਲਦੇਵ ਰਾਜ ਮਿੱਤਰ, ਰਾਜ ਰਾਨੀ ਪਾਲ, ਗੁਰਮੇਲ ਸਿੰਘ ਬੁੱਟਰ, ਤਰਲੋਕ ਸਿੰਘ ਹੰਸ ਹੁਰੀਂ ਲੰਬੇ ਸਮੇਂ ਤੋਂ ਰੈਕਸਡੇਲ ਸੀਨੀਅਰਜ਼ ਕਲੱਬ ਅਤੇ ਕੈਨੇਡੀਅਨ ਕੌਂਸਲ ਔਫ …

Read More »

ਭਾਈ ਮਹਿੰਦਰ ਸਿੰਘ ਜੀ (ਮਿੱਠਾ ਟਿਵਾਣਾ) ਵਾਲਿਆਂ ਦਾ ਰਾਗੀ ਜਥਾ ਕੈਨੇਡਾ ਵਿਚ

ਟੋਰਾਂਟੋ/ਹੀਰਾ ਰੰਧਾਵਾ : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮ੍ਰਿਤਮਈ ਬਾਣੀ ਦੇ ਕੀਰਤਨ ਅੰਦਰ ਇਕ ਅਜਿਹੀ ਗੈਬੀ ਸ਼ਕਤੀ ਹੈ ਜਿਸ ਨੂੰ ਇਕ ਮਨ, ਇਕ ਚਿੱਤ ਹੋ ਕੇ ਜੇਕਰ ਸੁਣਿਆ ਜਾਵੇ ਤਾਂ ”ਸੇਖ, ਪੀਰ, ਪਾਤਿਸ਼ਾਹ, ਸੁਣਿਐ ਸਿਧ ਪੀਰ ਸੁਰਿ ਨਾਥ” ਦੀ ਪਦਵੀ ਪ੍ਰਾਪਤ ਹੋ ਜਾਂਦੀ ਹੇ। ਦਰਅਸਲ ਕੀਰਤਨ ਗਾਇਨ ਦੀ ਕਲਾ …

Read More »

ਗੁਰੂ ਘਰ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ਮਦਰ-ਡੇ ਗੁਰਮਤਿ ਸਮਾਗਮ

ਹਾਮਿਲਟਨ : ਸਮੂਹ ਮਾਵਾਂ ਨੂੰ ਸਮੱਰਪਿਤ ਗੁਰੂ ਘਰ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ਮਦਰ-ਡੇ ਗੁਰਮਤਿ ਸਮਾਗਮ ਆਯੋਜਤ ਕੀਤੇ ਜਾ ਰਹੇ ਹਨ । ਮਿੱਤੀ 12/05/2017 ਨੂੰ ਸ਼੍ਰੀ ਅਖੰਡ ਪਾਠ ਅਰੰਭ ਹੋਣਗੇ ਅਤੇ ਮਿੱਤੀ 14/05/2017 ਨੂੰ ਭੋਗ ਪੈਣਗੇ । ਉਪਰੰਤ ਦੀਵਾਨ ਸੱਜਣਗੇ। ਮਾਂ ਦਾ ਹਰ ਇਨਸਾਨ ਦੀ ਜਿੰਦਗੀ ਵਿੱਚ ਬੜਾ ਮਹੱਤਵਪੂਰਨ ਤੇ …

Read More »