ਬਰੈਂਪਟਨ/ਬਿਊਰੋ ਨਿਊਜ਼ : ਸ਼ੁੱਕਰਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿੱਚ ਸੈਸ਼ਨ 2017 ਦੇ ਸਪੈਲਿੰਗ ਬੀ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਪਹਿਲੇ ਗਰੁੱਪ ਵਿੱਚ ਗ੍ਰੇਡ 3 ਤੋਂ 5 ਤੱਕ ਦੇ ਵਿਦਿਆਰਥੀਆਂ ਅਤੇ ਦੂਜੇ ਗਰੁੱਪ ਵਿੱਚ ਗ੍ਰੇਡ 6 ਤੋਂ 8 ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ …
Read More »Yearly Archives: 2017
ਹੈਲਪਿੰਗ ਹੈਡਜ ਨੇ ਮਨਾਇਆ ਕੌਮਾਂਤਰੀ ਮਜ਼ਦੂਰ ਦਿਹਾੜਾ
ਬਰੈਂਪਟਨ : ਇਕ ਮਈ ਦਾ ਮਹਾਨ ਕੌਮਾਂਤਰੀ ਮਜ਼ਦੂਰ ਦਿਵਸ ਬੜੇ ਸਤਿਕਾਰ ਤੇ ਸੰਜੀਦਗੀ ਨਾਲ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਡਜ ਵਲੋ 79 ਬਰੇਮਸਟੀਲ ਰੋਡ ਬਰੈਂਪਟਨ ਵਿਖੇ ਗੁਰਦੁਆਰਾ ਸਿੱਖ ਲਹਿਰ ਦੇ ਸਹਿਯੋਗ ਨਾਲ ਮਨਾਇਆ ਗਿਆ । ਵਰਕਰਜ ਯੂਨਾਈਟਡ ਕੈਨੇਡਾ ਕੌਸਿਲ ਦੇ ਡਾਇਰੈਕਟਰ ਬੈਰੀ ਫੌਲੀ ਨੇ ਸ਼ਿਕਾਗੋ ਵਿਖੇ 1886 ਦੇ ਸਾਲ ਵਿਚ ਮਹਾਨ …
Read More »ਕੈਲੇਡਨ ਐਮ ਪੀ ਪੀ ਸਿਲਵੀਆ ਜ਼ੋਨ ਨੇ ਬਜ਼ੁਰਗ ਸੇਵਾਦਲ ਨੂੰ ਆਪਣੇ ਦਫਤਰ ਸੱਦਿਆ
ਕੈਲੇਡਨ/ਬਿਊਰੋ ਨਿਊਜ਼ : ਲੰਘੇ ਸ਼ੁੱਕਰਵਾਰ ਕੈਲੇਡਨ ਸ਼ਹਿਰ ਦੀ ਐਮਪੀ ਪੀ ਸਿਲਵੀਆ ਜ਼ੋਨ ਨੇ ਸੀਨੀਅਰ ਸੋਸ਼ਿਲ ਸਰਵਿਸਜ਼ ਗਰੁਪ ਨੂੰ ਆਪਣੇ ਦਫਤਰ ਵਿਚ ਸਦਿਆ। ਮਕਸਦ ਸੀ, ਕੈਲੇਡਨ ਮੇਅਰ ਐਲਨ ਥੌਮਸਨ ਵਲੋ ਦਿਤੇ ਗਏ ਬਚਨ ਨੂੰ ਪੂਰਾ ਕਰਨ ਲਈ ਅਗਲੀ ਕਾਰਵਾਈ ਦੀ ਤਿਆਰੀ ਕਰਨਾ। ਮੈਡਮ ਨੇ ਸੇਵਾਦਲ ਦੀਆਂ ਗਤੀ ਵਿਧੀਆ ਬਾਰੇ ਕੁਝ ਸਵਾਲ …
Read More »ਐਮ.ਪੀ. ਗਰੇਵਾਲ ਵਲੋਂ ਪਹਿਲਾ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ
ਬਰੈਂਪਟਨ : ਐੰਮਪੀ ਰਾਜ ਗਰੇਵਾਲ ਨੇ ਆਪਣਾ ਪਹਿਲਾ ਸਾਲਾਨਾ ਬਾਸਕਟਬਾਲ ਟੂਰਨਾਮੈਂਟ ਕਰਵਾਇਆ। ਇਸ ਚੋਟੀ ਦੀ ਟੱਕਰ ਵਾਲੇ ਟੂਰਨਾਮੈਂਟ ਵਿੱਚ 12 ਟੀਮਾਂ ਨੇ ਪੂਰੀ ਤਿਆਰੀ ਨਾਲ ਭਾਗ ਲਿਆ। ਸਮਾਪਤੀ ਉੱਤੇ ਟੀਮਾਂ ਦੇ ਨਾਲ-ਨਾਲ ਖਿਡਾਰੀਆਂ ਦੀਆਂ ਵਿਅਕਤੀਗਤ ਪ੍ਰਾਪਤੀਆਂ ਦਾ ਮਾਣ-ਸਨਮਾਨ ਕਰਦੇ ਅਤੇ ਉਨ੍ਹਾਂ ਨੂੰ ਮਾਨਤਾ ਪ੍ਰਦਾਨ ਕਰਦੇ ਹੋਏ ਟਰਾਫੀਆਂ ਦੇ ਇਨਾਮ ਦਿੱਤੇ …
Read More »ਡੋਨਲਡ ਟਰੰਪ ਨੇ ਐਫਬੀਆਈ ਮੁਖੀ ਜੇਮਜ਼ ਕੋਮੇ ਨੂੰ ਕੀਤਾ ਬਰਤਰਫ਼
ਟਰੰਪ ਦੀ ਪ੍ਰਚਾਰ ਮੁਹਿੰਮ ਤੇ ਰੂਸ ਵਿਚਾਲੇ ਸਬੰਧਾਂ ਬਾਰੇ ਜਾਂਚ ਦੀ ਅਗਵਾਈ ਕਰ ਰਿਹਾ ਸੀ ਜੇਮਜ਼ ਕੋਮੇ ਵਾਸ਼ਿੰਗਟਨ/ਬਿਊਰੋ ਨਿਊਜ਼ ਇਕ ਹੈਰਾਨੀਜਨਕ ਫੈਸਲੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਫਬੀਆਈ ਮੁਖੀ ਜੇਮਜ਼ ਕੋਮੇ ਨੂੰ ਬਰਤਰਫ਼ ਕਰ ਦਿੱਤਾ। ਅਚਨਚੇਤ ਹਟਾਇਆ ਇਹ ਸੀਨੀਅਰ ਅਧਿਕਾਰੀ 2016 ਵਿੱਚ ਰਾਸ਼ਟਰਪਤੀ ਚੋਣ ਦੇ ਨਤੀਜੇ ਵਿੱਚ ਰੂਸ ਵੱਲੋਂ …
Read More »ਅਮਰੀਕਾ ‘ਚ ਭਾਰਤੀ ਜੋੜੇ ਦੀ ਹੱਤਿਆ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਚ ਭਾਰਤੀ ਮੂਲ ਦੇ ਇਕ ਜੋੜੇ (ਪਤੀ-ਪਤਨੀ) ਦੀ ਉਨ੍ਹਾਂ ਦੀ ਬੇਟੀ ਦੇ ਸਾਬਕਾ ਪ੍ਰੇਮੀ ਨੇ ਹੱਤਿਆ ਕਰ ਦਿੱਤੀ, ਬਾਅਦ ‘ਚ ਪੁਲਿਸ ਨਾਲ ਹੋਏ ਮੁਕਾਬਲੇ ‘ਚ ਦੋਸ਼ੀ ਵੀ ਮਾਰਿਆ ਗਿਆ। ਸੀ.ਬੀ.ਐਸ ਸਾਨ ਫਰਾਂਸਿਸਕੋ ਦੀ ਰਿਪੋਰਟ ਮੁਤਾਬਿਕ ਮਿਰਜ਼ਾ ਟੈਟਲਿਕ (24) ਨੇ ਸਿਲੀਕੇਨ ਵੈਲੀ ਦੇ ਨਰੇਨ ਪ੍ਰਭੂ ਤੇ ਉਸਦੀ …
Read More »ਮੈਕਰੌਨ ਬਣਨਗੇ ਫਰਾਂਸ ਦੇ ਨਵੇਂ ਰਾਸ਼ਟਰਪਤੀ
ਪੈਰਿਸ : ਇਮੈਨੁਅਲ ਮੈਕਰੌਨ ਦੇਸ਼ ਦੇ ਚੋਣ ਰੁਝਾਨਾਂ ਅਨੁਸਾਰ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤ ਗਏ। ਮੈਰੀਨ ਲੀ ਪੈੱਨ (48) ਨੇ ਉਨ੍ਹਾਂ ਨੂੰ ਸਖ਼ਤ ਮੁਕਾਬਲਾ ਦਿੱਤਾ। ਸਵੈ ਭਰੋਸੇ ਨਾਲ ਭਰਪੂਰ ਮੈਕਰੌਨ ਨੇ ਕਿਹਾ ਕਿ ਫਰਾਂਸ ਲਈ ਆਸਾਂ ਭਰਿਆ ਅਧਿਆਏ ਸ਼ੁਰੂ ਹੋ ਗਿਆ ਹੈ। ਪੇੱਨ ਨੇ ਚੋਣ ਨਤੀਜਿਆਂ ਨੂੰ ਇਤਿਹਾਸਕ ਫ਼ੈਸਲਾ …
Read More »ਦਸਤਾਰ ਬੰਨ੍ਹ ਕੇ ਸਾਈਕਲ ਚਲਾਉਣ ਦੀ ਇਜ਼ਾਜਤ ਲੈਣ ਪਾਰਲੀਮੈਂਟ ਪਹੁੰਚੇ ਸਿੱਖ
ਸਿਡਨੀ/ਬਿਊਰੋ ਨਿਊਜ਼ ਨਿਊ ਸਾਊਥ ਵੇਲਜ਼ ਸੂਬੇ ਵਿਚ ਦਸਤਾਰ ਬੰਨ੍ਹ ਕੇ ਸਾਈਕਲ ਚਲਾਉਣ ਦੀ ਇਜ਼ਾਜਤ ਲਈ ਬਿਨੈ ਪੱਤਰ ਦੇਣ ਸਿੱਖ ਪਾਰਲੀਮੈਂਟ ਵਿਚ ਪਹੁੰਚੇ। ਸਿੱਖ ਦਸਤਾਰਾਂ ਸਜਾ ਕੇ ਅਤੇ ਸਾਈਕਲ ਨਾਲ ਲੈ ਕੇ ਮਾਣਯੋਗ ਮੰਤਰੀ ਫਾਰ ਰੋਡਜ਼, ਮੈਰੀਟਾਈਮ ‘ਮਿਲੰਡਾ ਪੈਵੀ’ ਅਤੇ ਮਾਣਯੋਗ ਪੈਰਾਮੈਟਾ ਮੰਤਰੀ ‘ਜੀ ਓਫ ਲੀਅ’ ਨੂੰ ਪਾਰਲੀਮੈਂਟ ਵਿਖੇ ਮਿਲੇ। ਇਸ …
Read More »ਮੋਡੈਸਟੋ ‘ਚ ਪੰਜਾਬੀ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ
ਨਡਾਲਾ/ਬਿਊਰੋ ਨਿਊਜ਼ : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਮੋਡੈਸਟੋ ਵਿੱਚ ਇੱਕ ਗੋਰੇ ਨੇ ਸਟੋਰ ‘ਤੇ ਕੰਮ ਕਰਦੇ ਪੰਜਾਬੀ ਨੌਜਵਾਨ ਜਗਜੀਤ ਸਿੰਘ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਨੌਜਵਾਨ ਪਿੰਡ ਹਬੀਬਵਾਲ ਨਾਲ ਸਬੰਧਤ ਸੀ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਜੀਜੇ ਕੰਵਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਗਜੀਤ …
Read More »ਅਮਰੀਕਾ ‘ਚ ਭਾਰਤੀ ਮੂਲ ਦੇ ਡਾਕਟਰ ਰਾਮੇਸ਼ ਕੁਮਾਰ ਦੀ ਗੋਲੀ ਮਾਰ ਕੇ ਕਤਲ
ਵਾਸ਼ਿੰਗਟਨ : ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ 32 ਸਾਲਾ ਭਾਰਤੀ ਮੂਲ ਦੇ ਡਾਕਟਰ ਦੀ ਭੇਦਭਰੀ ਹਾਲਤ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਸ਼ੀਗਨ ਦੇ ਹੈਨਰੀ ਫੋਰਡ ਹਸਪਤਾਲ ਦੇ ਯੂਰੋਲਾਜੀ ਵਿਭਾਗ ਵਿਚ ਕੰਮ ਕਰਦੇ ਡਾ. ਰਾਮੇਸ਼ ਕੁਮਾਰ ਦੀ ਲਾਸ਼ ਇਥੋਂ 90 ਮੀਲ ਦੂਰ ਡਿਟਰੋਇਟ ਵਿਚ ਕਾਰ ਦੀ ਪਿਛਲੀ ਸੀਟ …
Read More »