Breaking News
Home / 2017 (page 302)

Yearly Archives: 2017

ਬਰੈਂਪਟਨ ‘ਚ ਹੋਏ ਅਗਨੀਕਾਂਡ ਦੌਰਾਨ ਪੰਜ ਵਿਅਕਤੀਆਂ ਦੀ ਮੌਤ

ਅੰਗਦਾਨ ਨਾਲ ਇਕ ਵਿਅਕਤੀ ਦੀ ਜਾਨ ਬਚੀ ਬਰੈਂਪਟਨ/ਬਿਊਰੋ ਨਿਊਜ਼ : ਲੰਘੀ 15 ਮਈ ਨੂੰ ਮੈਨਿਏਲਾ ਨਿਕੋਲੇਟੀ ਦੇ ਪਰਿਵਾਰ ਦੇ ਪੰਜ ਮੈਂਬਰ ਘਰ ਵਿਚ ਲੱਗੀ ਅੱਗ ਕਾਰਨ ਮੌਤ ਦਾ ਸ਼ਿਕਾਰ ਹੋ ਗਏ। ਇਸ ਅੱਗ ਤੋਂ ਪ੍ਰਭਾਵਿਤ ਹੋਏ ਪਰਿਵਾਰ ਦੇ ਇਕ ਮੈਂਬਰ ਦੀ ਜਾਨ, ਮ੍ਰਿਤਕ ਮੈਂਬਰਾਂ ਦੇ ਅੰਗਦਾਨ ਨਾਲ ਬਚਾ ਲਈ ਗਈ।  …

Read More »

ਤੰਦੂਰੀ ਲੇਮ ‘ਚ ਹਰ ਵੀਕਐਂਡ ‘ਤੇ ਫ਼ਨ ਅਤੇ ਯੂਨਿਕ ਡਾਈਨਿੰਗ ਲੁਤਫ਼ ਮਿਲੇਗਾ

ਟੋਰਾਂਟੋ/ ਬਿਊਰੋ ਨਿਊਜ਼ : ਤੰਦੂਰੀ ਲੇਮ, ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਭਾਰਤੀ ਬਫ਼ੇ ਐਂਡ ਰੈਸਟੋਰੈਂਟ ‘ਚ ਮਹਿਮਾਨਾਂ ਅਤੇ ਸਵਾਦ ਦੇ ਸ਼ੌਕੀਨਾਂ ਲਈ 19 ਮਈ ਤੋਂ 25 ਜੂਨ ਤੱਕ ਹਰ ਵੀਕਐਂਡ ‘ਤੇ ਮਸਤੀ ਅਤੇ ਰੋਮਾਂਸ ਨਾਲ ਭਰਪੂਰ ਡਾਈਨਿੰਗ ਲੁਤਫ਼ ਦੇਣ ਦਾ ਐਲਾਨ ਕੀਤਾ ਹੈ। ਤੰਦੂਰੀ ਲੇਮ, ਵਲੋਂ ਮਿਸੀਸਾਗਾ ਅਤੇ ਬਰੈਂਪਟਨ …

Read More »

ਬੀਸੀ ਚੋਣਾਂ ‘ਚ ਕੋਰਟੇਨੈਕੋਮਾਕਸ ਸੀਟ ਐਨਡੀਪੀ ਨੇ ਜਿੱਤੀ

ਬੀ.ਸੀ. ‘ਚ ਘੱਟ-ਗਿਣਤੀ ਸਰਕਾਰ ਬਣਨੀ ਤੈਅ ਸਰੀ/ ਬਿਊਰੋ ਨਿਊਜ਼ : ਬ੍ਰਿਟਿਸ਼ ਕੋਲੰਬੀਆ ‘ਚ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਬੇਹੱਦ ਉਲਝਣਾਂ ‘ਚ ਫ਼ਸੀ ਕੋਰਟੇਨਕੋਮਾਕਸ ਸੀਟ ਜਿੱਤ ਲਈ ਹੈ। ਇਸ ਸੀਟ ਲਈ ਆਖ਼ਰੀ ਗਿਣਤੀ ਤੋਂ ਬਾਅਦ ਐਨ.ਡੀ.ਪੀ. ਦੀ ਉਮੀਦਵਾਰ ਰੋਨਾਰੇ ਨੇ ਲਿਬਰਲ ਪਾਰਟੀ ਦੇ ਜਿਮ ਬੇਨਿੰਗਰ ਨੂੰ 189 ਵੋਟਾਂ ਨਾਲ ਹਰਾ ਦਿੱਤਾ ਹੈ। …

Read More »

ਹਾਈ ਸਪੀਡ ਰੇਲ ਯੋਜਨਾ ਮਾਮਲੇ ‘ਚ ਬਰੈਂਪਟਨ ਦੇ ਕਾਊਂਸਲਰ ਨਰਾਜ਼

ਬਰੈਂਪਟਨ : ਬਰੈਂਪਟਨ ਕਾਊਂਸਲ ਨੇ ਪ੍ਰੀਮੀਅਰ ਕੈਥਲੀਨ ਵਿੰਨ ‘ਤੇ ਆਰੋਪ ਲਗਾਇਆ ਹੈ ਕਿ ਉਸਦੀ ਸਰਕਾਰ ਨੇ ਟੋਰਾਂਟੋ ਅਤੇ ਵਿੰਡਸਰ ਨੂੰ ਹਾਈ ਰੇਲ ਨਾਲ ਜੋੜਨ ਦੀ ਕਹੀ ਗੱਲ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਇਹ ਬਰੈਂਪਟਨ ਲਈ ਬਹੁਤ ਨੁਕਸਾਨ ਵਾਲੀ ਗੱਲ ਹੈ। ਰੀਜ਼ਨਲ ਕਾਊਂਸਲਰ ਏਲੀਨ ਮੂਰੀ ਨੇ ਕਿਹਾ ਕਿ ਮੈਂ …

Read More »

ਗੁਰੂਘਰ ਓਕਵਿਲ ਵਲੋਂ ਨਗਰ ਕੀਰਤਨ ਸਜਾਇਆ ਗਿਆ

ਮੀਂਹ ਦੇ ਬਾਵਜੂਦ ਸੰਗਤਾਂ ਦਾ ਭਾਰੀ ਇਕੱਠ ਹੋਇਆ ਸ਼ਾਮਲ ਓਕਵਿਲ : ਗੁਰੂਘਰ ਓਕਵਿਲ ਦੀ ਸੰਗਤ ਅਤੇ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਸਲਾਨਾ ਨਗਰ ਕੀਰਤਨ ਦਾ ਅਯੋਜਿਨ ਕੀਤਾ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਅਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਵੇਰ ਵੇਲੇ ਅਖੰਡ …

Read More »

ਵੁੱਡਬਰਿੱਜ ਨੌਮੀਨੇਸ਼ਨ ‘ਚ ਇੱਕੋ-ਇੱਕ ਪੰਜਾਬੀ ਉਮੀਦਵਾਰ ਰੇਨਾਂ ਸੰਘਾ ਵਲੋਂ ਮੱਦਦ ਦੀ ਅਪੀਲ

ਵੁੱਡਬਰਿੱਜ/ਦੇਵ ਝੱਮਟ : ਵੁੱਡਬਰਿੱਜ ਪੀ ਸੀ ਪਾਰਟੀ ਨੌਮੀਨੇਸ਼ਨ ਵਿਚ ਇੱਕੋ-ਇੱਕ ਪੰਜਾਬੀ ਨੌਮੀਨੇਸ਼ਨ ਉਮੀਦਵਾਰ ਰੇਨਾਂ ਸੰਘਾ ਅਤੇ ਉਹਨਾਂ ਦੇ ਪਰਿਵਾਰ ਵਲੋਂ ਮੱਦਦ ਲਈ ਅਪੀਲ ਕੀਤੀ ਗਈ ਹੈ। ਇਸ ਸੰਬਧੀ ਉਹਨਾਂ, ਵੋਟਿੰਗ ਵਾਲੇ ਦਿਨ, ਮੀਟਿੰਗ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਪੰਜਾਬੀਆਂ ਸਣੇ ਸਾਰੇ ਸਾਊਥઠਏਸ਼ੀਅਨਾਂ ਨੂੰ ਆਪਣੇ ਇੱਕੋ-ਇੱਕ ਪੰਜਾਬੀ ਨੌਮੀਨੇਸ਼ਨ ਉਮੀਦਵਾਰ ਰੇਨਾਂ …

Read More »

ਟੋਰਾਂਟੋ ਵਿਖੇ ‘ਮੇਲਾ ਬੀਬੀਆਂ ਦਾ’ ਬੇਹੱਦ ਸਫਲ ਰਿਹਾ

ਉੱਥੇ ਮੌਜੂਦ ਸਭ ਤੋਂ ਵਡੇਰੀ ਉਮਰ ਦੀ ਮਾਤਾ ਦਾ ਸੋਨ ਤਮਗੇ ਨਾਲ ਕੀਤਾ ਸਨਮਾਨ ਟੋਰਾਂਟੋ/ਹਰਜੀਤ ਬਾਜਵਾ : ਲੰਘੇ ਦਿਨੀ ਟੋਰਾਂਟੋ ਟਰੱਕ ਡਰਾਇੰਵਿੰਗ ਸਕੂਲ ਦੇ ਜਸਵਿੰਦਰ ਸਿੰਘ ਵੜੈਚ ਵੱਲੋਂ ਸਾਊਥ ਏਸ਼ੀਅਨ ਆਵਾਜ਼ ਰੇਡੀਓ ਦੇ ਕੁਲਵਿੰਦਰ ਛੀਨਾ ਦੇ ਸਹਿਯੋਗ ਨਾਲ ਮਾਂ ਦਿਵਸ ਨੂੰ ਸਮਰਪਿਤ ਮੁਫਤ 5ਵਾਂ ਸਲਾਨਾ ਮੇਲਾ ‘ਮੇਲਾ ਬੀਬੀਆਂ ਦਾ’ ਟੋਰਾਂਟੋ …

Read More »

ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਪੰਜਵੀਂ ਮੈਰਾਥਨ ਦੌੜ ਤੇ ਵਾਕ ਬੇਹੱਦ ਸਫ਼ਲ ਰਹੀ

ਮੈਰਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਨੇ ਕੀਤੀ ਦੌੜਾਕਾਂ ਦੀ ਭਰਪੂਰ ਹੌਸਲਾ-ਅਫ਼ਜ਼ਾਈ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਡੇਸ਼ਨ’ ਵੱਲੋਂ 21 ਮਈ ਨੂੰ ਪੰਜਵੀਂ ਮੈਰਾਥਨ ਦੌੜ/ਵਾਕ ਕਰਵਾਈ ਗਈ ਰਹੀ ਹੈ। ਪਹਿਲੀਆਂ ਦੌੜਾਂ ਵਾਂਗ ਇਸ ਵਾਰ ਵੀ ਇਸ ਮਹਾਨ ਈਵੈਂਟ ਦੇ ਪ੍ਰੇਰਨਾ-ਸਰੋਤ 106-ਸਾਲਾ ਮੈਥਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਹੀ ਰਹੇ। …

Read More »

ਸੀਨੀਅਰਾਂ ਲਈ ਬਿਹਤਰ ਭਵਿੱਖ ਦਾ ਨਿਰਮਾਣ

ਮੰਤਰੀ ਨੇ ਸੀਨੀਅਰਾਂ ਲਈ ‘ਕਲਚਰਲ ਇਨਕਲੂਜ਼ਨ’ ਲਈ ਮੰਗੇ ਲੋਕਾਂ ਤੋਂ ਸੁਝਾਅ ਮਰਖਮ/ ਬਿਊਰੋ ਨਿਊਜ਼ : ਸਰਕਾਰ, ਓਨਟਾਰੀਓ ‘ਚ ਸੀਨੀਅਰਾਂ ਨੂੰ ਸੱਭਿਆਚਾਰਕ ਤੌਰ ‘ਤੇ ਇਕ-ਦੂਜੇ ਨਾਲ ਜੋੜਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਇਸ ਸਬੰਧੀ ਨਵੇਂ ਪ੍ਰੋਗਰਾਮਾਂ ਨੂੰ ਵੀ ਜੋੜੇ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ …

Read More »

ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਇਸ ਸੀਜਨ ਦਾ ਪਹਿਲਾ ਟੂਰਨਾਮੈਂਟ 4 ਜੂਨ ਨੂੰ

ਬਰੈਂਪਟਨ : ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਸ ਸੀਜ਼ਨ ਦਾ ਪਹਿਲਾ ਟੂਰਨਾਮੈਂਟ 4 ਜੂਨ ਦਿਨ ਐਤਵਾਰ ਨੂੰ ਪਾਵਰਏਡ ਸੈਂਟਰ ਦੇ ਕਬੱਡੀ ਸਟੇਡੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਕਬੱਡੀ ਦੇ ਖਿਡਾਰੀ ਹਿੱਸਾ ਲੈਣਗੇ। ਜ਼ਿਆਦਾ ਜਾਣਕਾਰੀ ਲਈ ਪ੍ਰਧਾਨ ਚੈਨੀ ਧਾਲੀਵਾਲ …

Read More »