Breaking News
Home / 2017 (page 271)

Yearly Archives: 2017

ਪ੍ਰੀਤ ਗਿੱਲ ਨੇ ਕਿਹਾ ਸੀ ਹੁਣ ਐਮਪੀ ਬਣ ਕੇ ਹੀ ਆਵਾਂਗੀ

ਜਲੰਧਰ :ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਇੰਗਲੈਂਡ ਵਿਚ ਨਵੇਂ ਬਣੇ ਦੋ ਪੰਜਾਬੀ ਸੰਸਦ ਮੈਂਬਰਾਂ ਦੇ ਪਿੰਡ ਨਾ ਸਿਰਫ ਲਾਗੋ-ਲਾਗੇ ਹਨ, ਸਗੋਂ ਉਹ ਆਪੋ ਵਿਚ ਵੀ ਨੇੜਲੇ ਰਿਸ਼ਤੇਦਾਰ ਹਨ। ਪਿੰਡ ਖੇੜਿਓਂ ਪ੍ਰੀਤ ਕੌਰ ਗਿੱਲ ਤੇ ਤਾਇਆ ਸੰਤੋਖ ਸਿੰਘ ਦੇ ਘਰੋਂ ਮਿਲੀ ਜਾਣਕਾਰੀ ਮੁਤਾਬਕ ਪ੍ਰੀਤ ਦੀ ਭੈਣ ਨਰਿੰਦਰ ਕੌਰ ਇੰਗਲੈਂਡ …

Read More »

ਬਰਤਾਨੀਆ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਆਲੋਕ ਸ਼ਰਮਾ ਬਣੇ ਰਾਜ ਮੰਤਰੀ

ਲੰਡਨ : ਬਰਤਾਨੀਆ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਆਲੋਕ ਸ਼ਰਮਾ ਨੂੰ ਡਿਪਾਰਟਮੈਂਟ ਆਫ ਕਮਿਊਨਿਟੀਜ਼ ਐਂਡ ਲੋਕਲ ਗੌਰਮਿੰਟ (ਸ਼ਹਿਰੀ ਵਿਕਾਸ) ਰਾਜ ਮੰਤਰੀ ਬਣਾਇਆ ਗਿਆ ਹੈ। ਸ਼ਰਮਾ ਨੇ ਕੰਸਰਵੇਟਿਵ ਪਾਰਟੀ ਵੱਲੋਂ ਲੜਦੇ ਹੋਏ ਅੱਠ ਜੂਨ ਨੂੰ ਹੋਈਆਂ ਚੋਣਾਂ ‘ਚ ਰੀਡਿੰਗ ਵੈਸਟ ਸੀਟ ਤੋਂ 2,876 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ।49 ਸਾਲਾ …

Read More »

ਅਟਲਾਂਟਾ ‘ਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ/ਬਿਊਰੋ ਨਿਊਜ਼ ਟਰੰਪ ਸਰਕਾਰ ਬਣਨ ਤੋਂ ਬਾਅਦ ਅਮਰੀਕਾ ਵਿਚ ਭਾਰਤੀ ਪਰਵਾਸੀਆਂ ‘ਤੇ ਹਮਲੇ ਵਧ ਗਏ ਹਨ। ਅਮਰੀਕਾ ਦੇ ਅਟਲਾਂਟਾ ਸ਼ਹਿਰ ਵਿਚ ਇਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਅਟਲਾਂਟਾ ਵਿਚ ਇਕ ਡਿਪਾਰਟਮੈਂਟਲ ਸਟੋਰ ‘ਚ ਕੰਮ ਕਰਦਾ ਸੀ। ਬਦਮਾਸ਼ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ …

Read More »

ਅਮਰੀਕਾ ਨੇ ਮੰਨਿਆ, ਨਫ਼ਰਤ ਕਾਰਨ ਹੋਈ ਭਾਰਤੀ ਇੰਜੀਨੀਅਰ ਦੀ ਹੱਤਿਆ

ਵਾਸ਼ਿੰਗਟਨ: ਅਮਰੀਕੀ ਜਲ ਸੈਨਾ ਵਿਚ ਕੰਮ ਕਰ ਚੁੱਕੇ ਐਡਮ ਪਿਊਰਿੰਟਨ ਨੂੰ ਭਾਰਤੀ ਇੰਜੀਨੀਅਰ ਦੀ ਹੱਤਿਆ ਵਿਚ ਨਫ਼ਰਤ ਦੇ ਅਪਰਾਧ ਦਾ ਦੋਸ਼ੀ ਪਾਇਆ ਗਿਆ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਕਿਹਾ ਕਿ ਪਿਊਰਿੰਟਨ ਨੇ ਇੰਜੀਨੀਅਰ ਸ਼੍ਰੀਨਿਵਾਸ ਕੁੱਚੀਭੋਟਲਾ ਨੂੰ ਗੋਲੀ ਮਾਰਨ ਦੇ ਨਾਲ ਉਨ੍ਹਾਂ ਨਾਲ ਮੌਜੂਦ ਇਕ ਹੋਰ ਭਾਰਤੀ ਆਲੋਕ ਮਦਾਸਾਨੀ ਦੀ …

Read More »

ਕ੍ਰਿਕਟ ਮੈਚ ਦੇਖਣ ਪਹੁੰਚੇ ਮਾਲਿਆ ਨੂੰ ਦੇਖ ਕੇ ਪਿਆ ਚੋਰ-ਚੋਰ ਦਾ ਰੌਲਾ

ਲੰਡਨ/ਬਿਊਰੋ ਨਿਊਜ਼ : ਭਾਰਤ ਤੋਂ ਭਗੌੜੇ ਬਿਜ਼ਨਸਮੈਨ ਵਿਜੈ ਮਾਲਿਆ ਖ਼ਿਲਾਫ਼ ਐਤਵਾਰ ਨੂੰ ਓਵਲ ਦੇ ਮੈਦਾਨ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਚੈਂਪੀਅਨਜ਼ ਟਰਾਫੀ ਮੈਚ ਦੇਖਣ ਲਈ ਪਹੁੰਚਣ ਵੇਲੇ ਸਟੇਡੀਅਮ ਦੇ ਬਾਹਰ ‘ਚੋਰ ਚੋਰ’ ਦਾ ਰੌਲਾ ਪਿਆ। ਮਾਲਿਆ ਦੀ ਏਅਰਲਾਈਨਜ਼ ਦਾ ਭਾਰਤੀ ਬੈਂਕਾਂ ਵੱਲ ਨੌਂ ਹਜ਼ਾਰ ਕਰੋੜ ਰੁਪਏ ਬਕਾਇਆ ਹੈ, ਤੇ …

Read More »

ਭਾਰਤ ਹਵਾਲਗੀ ਮਾਮਲੇ ਵਿਚ ਵਿਜੇ ਮਾਲਿਆ ਨੂੰ 4 ਦਸੰਬਰ ਤੱਕ ਮਿਲੀ ਜ਼ਮਾਨਤ

ਲੰਡਨ : ਕਈ ਬੈਂਕਾਂ ਦਾ ਕਰਜ਼ਾ ਨਾ ਮੋੜਨ ਦੇ ਮਾਮਲੇ ਵਿਚ ਲੋੜੀਂਦਾ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਭਾਰਤ ਹਵਾਲਗੀ ਮਾਮਲੇ ਦੀ ਸੁਣਵਾਈ ਲਈ ਵੈਸਟ ਮਨਿਸਟਰ ਦੀ ਅਦਾਲਤ ਵਿਚ ਪੇਸ਼ ਹੋਇਆ। ਅਦਾਲਤ ਨੇ 4 ਦਸੰਬਰ ਤੱਕ ਮਾਲਿਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਨੂੰ ਤੈਅ ਕਰ ਦਿੱਤੀ। …

Read More »

ਰਾਜਸਥਾਨ ਦੇ ਇਕ ਪਿੰਡ ਦਾ ਨਾਂ ਹੋਵੇਗਾ ‘ਡੋਨਾਲਡ ਟਰੰਪ’

ਭਾਰਤ-ਅਮਰੀਕੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿਲਚਸਪ ਪਹਿਲ ਵਾਸ਼ਿੰਗਟਨ : ਸੁਲਭ ਇੰਟਰਨੈਸ਼ਨਲ ਨੇ ਭਾਰਤੀ-ਅਮਰੀਕੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਦਿਲਚਸਪ ਪਹਿਲ ਕੀਤੀ ਹੈ। ਸੰਸਥਾ ਦੇ ਮੁਖੀ ਮਸ਼ਹੂਰ ਸਮਾਜਸੇਵੀ ਬਿੰਦੇਸ਼ਵਰੀ ਪਾਠਕ ਨੇ ਭਾਰਤ ਦੇ ਇਕ ਪਿੰਡ ਦਾ ਨਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਹੈ। ਪਾਠਕ …

Read More »

ਕੈਨੇਡਾ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਏਗੀ ਨਵੀਂ ਡਿਫੈਂਸ ਨੀਤੀ: ਰੂਬੀ ਸਹੋਤਾ

ਔਟਵਾ/ਬਿਊਰੋ ਂਿਨਊਜ਼ ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕਿਹਾ ਹੈ ਕਿ ਕੈਨੇਡਾ ਦੀ ਨਵੀਂ ਡਿਫੈਂਸ ਨੀਤੀ ਮੁਲਕ ਨੂੰ ਨਾ ਸਿਰਫ ਨੌਰਥ ਅਮਰੀਕਾ ਬਲਕਿ ਪੂਰੇ ਸੰਸਾਰ ਵਿੱਚ ਹੀ ਇੱਕ ਮਜ਼ਬੂਤ ਅਤੇ ਸੁਰੱਖਿਅਤ ਮੁਲਕ ਬਣਾਉਣ ਵਿੱਚ ਮਦਦ ਕਰੇਗੀ। ਕੈਨੇਡਾ ਸਰਕਾਰ ਮੁਲਕ ਦੀ ਫੌਜ ਦੀ ਬਿਹਤਰੀ ਲਈ ਵੀ ਪੂਰੀ ਤਰ੍ਹਾਂ ਵਚਨਬੱਧ …

Read More »

ਸੀਨੀਅਰਜ਼ ਐਸੋਸੀਏਸ਼ਨ ਦੇ 17 ਜੂਨ ਦੇ ਕਲਚਰਲ ਤੇ ਕੈਨੇਡਾ ਡੇਅ ਪ੍ਰੋਗਰਾਮ ਲਈ ਭਾਰੀ ਉਤਸ਼ਾਹ

ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ 17 ਜੂਨ ਦਿਨ ਸ਼ਨੀਵਾਰ ਨੂੰ 11:30 ਵਜੇ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਹੋ ਰਹੇ ਮਲਟੀਕਲਚਰਲ ਅਤੇ ਕੈਨੇਡਾ ਡੇਅ ਪ੍ਰੋਗਰਾਮ ਦੀ ਤਿਆਰੀ ਸਬੰਧੀ ਪਰਮਜੀਤ ਬੜਿੰਗ, ਨਿਰਮਲ ਸੰਧੂ, ਹਰਦਿਆਲ ਸਿੰਘ ਸੰਧੂ, ਗੁਰਮੇਲ ਸਿੰਘ ਸੱਗੂ ਅਤੇ ਵਤਨ ਸਿੰਘ ਗਿੱਲ ਦੇ ਪ੍ਰਧਾਨਗੀ ਮੰਡਲ ਹੇਠ ਹੋਈ 9 …

Read More »

ਵੱਡਾ ਮੋੜ ਸਾਬਤ ਹੋਵੇਗੀ ਗਲੋਬਲ ਸਕਿੱਲਜ਼ ਸਟਰੈਟਿਜੀ

ਔਟਵਾ/ਬਿਊਰੋ ਨਿਊਜ਼ ਬਰੈਂਪਟਨ ਨੌਰਥ ਤੋਂ ਐਮ ਪੀ ਰੂਬੀ ਸਹੋਤਾ ਨੇ ਕੈਨੇਡਾ ਸਰਕਾਰ ਦੀ ਨਵੀਂ ਗਲੋਬਲ ਸਕਿੱਲਜ਼ ਸਟਰੈਟਿਜੀ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਮੁਲਕ ਵਿੱਚ ਨਵਾਂ ਟੈਲੰਟ ਲਿਆਉਣ ਦੇ ਮਾਮਲੇ ਵਿੱਚ ਇਹ ਇੱਕ ਵੱਡਾ ਮੋੜ ਸਾਬਤ ਹੋਵੇਗੀ। ਇਸ ਨਾਲ ਕੰਪਨੀਆਂ ਲਈ ਨਵੀਆਂ ਸਕਿੱਲਜ਼ ਅਤੇ ਟੈਲੰਟ ਕੈਨੇਡਾ ਵਿੱਚ ਲਿਆਉਣਾ ਅਸਾਨ ਹੋ …

Read More »