Breaking News
Home / 2017 (page 239)

Yearly Archives: 2017

ਕੈਨੇਡਾ ਦੀ ਨਵੀਂ ਗਵਰਨਰ ਜਨਰਲ ਬਣੀ ਜੂਲੀ ਪੇਯੇਟੇ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਅਗਲੀ ਗਵਰਨਰ ਜਨਰਲ ਬਣਨ ਲਈ ਜੂਲੀ ਪੇਯੇਟੇ ਬਣ ਗਈ ਹੈ। ਫੈਡਰਲ ਸਰਕਾਰ ਕੈਨੇਡਾ ਦੇ ਅਗਲੇ ਗਵਰਨਰ ਜਨਰਲ ਦੇ ਨਾਂ ਦਾ ਖੁਲਾਸਾ ਆਖਰ ਹੋ ਗਿਆ। ਐਸਟਰੋਨਾਟ ਜੂਲੀ ਪੇਯੇਟੇ ਨੂੰ ਇਸ ਅਹੁਦੇ ਦੇ ਮੁੱਖ ਦਾਅਵੇਦਾਰਾਂ ਵਿੱਚੋਂ ਸੱਭ ਤੋਂ ਮੂਹਰੇ ਮੰਨਿਆ ਜਾ ਰਿਹਾ ਸੀ ਅਤੇ ਉਸ ਨੇ ਹੀ …

Read More »

ਦੋ ਪੰਜਾਬੀ ਬੱਚਿਆਂ ਨੇ ਹਾਸਲ ਕੀਤੇ

100 ‘ਚੋਂ 100 ਨੰਬਰ ਬਰੈਂਪਟਨ : ਦੋ ਪੰਜਾਬੀ ਬੱਚਿਆਂ ਸਮੇਤ ਚਾਰ ਭਾਰਤੀ ਮੂਲ ਦੇ ਬੱਚਿਆਂ ਨੇ 100 ‘ਚੋਂ 100 ਨੰਬਰ ਹਾਸਲ ਕਰਕੇ ਵਾਹ-ਵਾਹ ਖੱਟ ਲਈ। ਸੈਂਟਰਲ ਪੀਲ ਸੈਕੰਡਰੀ ਸਕੂਲ ਦੇ ਗ੍ਰੈਜੂਏਟ ਅਮਨ ਬਰਾੜ ਅਤੇ ਗੁਰਲੀਨ ਕਾਲੋਟੀ ਨੇ ਬੋਰਡ ਪ੍ਰੀਖਿਆ ‘ਚ 100 ‘ਚੋਂ 100 ਅੰਕ ਹਾਸਲ ਕਰਕੇ ਇਹ ਮੁਕਾਮ ਹਾਸਲ ਕਰਨ …

Read More »

ਬੈਂਕ ਆਫ਼ ਕੈਨੇਡਾ ਨੇ ਵਿਆਜ ਦਰ ਨੂੰ 0.5 ਤੋਂ ਵਧਾ ਕੇ 0.75 ਪ੍ਰਤੀਸ਼ਤ ਕੀਤਾ

ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਨੇ ਆਪਣੀਆਂ ਮੁੱਖ ਵਿਆਜ਼ ਦਰਾਂ 0.5 ਫੀਸਦੀ ਤੋਂ 0.75 ਫੀਸਦੀ ਕਰ ਦਿੱਤੀਆਂ ਹਨ। ਸਤੰਬਰ 2010 ਤੋਂ ਲੈ ਕੇ ਹੁਣ ਤੱਕ ਹੋਇਆ ਇਹ ਪਹਿਲਾ ਵਾਧਾ ਹੈ। ਗਵਰਨਰ ਸਟੀਫਨ ਪੋਲੋਜ਼ ਨੇ ਓਟਵਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਿਹੜਾ ਕਦਮ ਅਸੀਂ ਅੱਜ ਚੁੱਕਿਆ …

Read More »

ਇਕ ਦੇਸ਼, ਇਕ ਟੈਕਸ ਬਨਾਮ ਜੀ ਐਸ ਟੀ

ਗੁਰਮੀਤ ਸਿੰਘ ਪਲਾਹੀ ਅੱਧੀ ਰਾਤ ਦੇ ਘੁੱਪ ਹਨੇਰੇ ਵਿੱਚ ਰਾਜਨੇਤਾ ਆਮ ਲੋਕਾਂ ਨਾਲ ਇਹੋ ਜਿਹੀਆਂ ਖੇਡਾਂ ਕਿਉਂ ਖੇਡਦੇ ਹਨ, ਜੋ ਉਨ੍ਹਾਂ ਦੇ ਜੀਵਨ ਵਿੱਚ ਦੁਸ਼ਵਾਰੀਆਂઠਭਰਦੀਆਂ ਹੋਣ? ਨਰਿੰਦਰ ਮੋਦੀ ਦੀ ਸਰਕਾਰ ਨੇ ਨੋਟ-ਬੰਦੀ ਲਾਗੂ ਕੀਤੀ,ઠਤੇ ਉਹ ਵੀ ਅੱਧੀ ਰਾਤ ਨੂੰ ਅਤੇ ਲੋਕਾਂ ਨੂੰ ਲੰਮਾ ਸਮਾਂ ਹੱਥ-ਪੈਰ ਮਾਰਦੇ ਵੇਖਿਆ ਗਿਆ। ਸਿਵਾਏ ਔਖਿਆਈਆਂ …

Read More »

ਸੁਪਰੀਮ ਕੋਰਟ ਦੀ ਪੰਜਾਬ ਨੂੰ ਹਰਿਆਣਾ ਨਾਲ ਸੁਲ੍ਹਾ ਕਰਨ ਦੀ ਸਲਾਹ ਤੇ ਨਾਲ ਹੀ ਹਦਾਇਤ

ਬਣਾਓ ਐਸ. ਵਾਈ. ਐਲ. ਨਹਿਰ ਕਿਹਾ : ਜਦ ਹਰਿਆਣਾ ਨੇ ਆਪਣੇ ਹਿੱਸੇ ਦੀ ਨਹਿਰ ਬਣਾ ਦਿੱਤੀ ਤਾਂ ਤੁਸੀਂ ਕਿਉਂ ਨਹੀਂ ਬਣਾ ਰਹੇ ਤਾੜਨਾ : ਜਦੋਂ ਤੱਕ ਮਾਮਲਾ ਕੋਰਟ ਵਿਚ ਹੈ ਕੋਈ ਵੀ ਰੋਸ ਮੁਜ਼ਾਹਰਾ ਜਾਂ ਪ੍ਰਦਰਸ਼ਨ ਨਾ ਕੀਤਾ ਜਾਵੇ ਸਲਾਹ : ਕੇਂਦਰ ਦੋ ਮਹੀਨਿਆਂ ‘ਚ ਦੋਵੇਂ ਸੂਬਿਆਂ ਦਰਮਿਆਨ ਸੁਲ੍ਹਾ ਕਰਾਉਣ …

Read More »

ਐਚ ਐਸ ਫੂਲਕਾ ਨੇ ਵਿਰੋਧੀ ਧਿਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਮੇਰੇ ਲਈ 1984 ਦੇ ਪੀੜਤ ਪਰਿਵਾਰਾਂ ਦੇ ਕੇਸ ਜ਼ਰੂਰੀ ਹਨ ਅਹੁਦਾ ਨਹੀਂ : ਫੂਲਕਾ ਚੰਡੀਗੜ੍ਹ/ਬਿਊਰੋ ਨਿਊਜ਼ : 1984 ਦੇ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਲੜਾਈ ਲੜਨ ਵਾਲੇ ਪ੍ਰਸਿੱਧ ਵਕੀਲ ਐਚ ਐਸ ਫੂਲਕਾ ਨੂੰ ਵਿਰੋਧੀ ਧਿਰ ਦੇ ਆਗੂ ਬਣਨ ‘ਤੇ ਬਾਰ ਕੌਂਸਲ ਨੇ ਇਨ੍ਹਾਂ ਮਾਮਲਿਆਂ ਦੀ ਪੈਰਵੀ ਕਰਨ ਤੋਂ …

Read More »

ਹਰਜੀਤ ਸੱਜਣ ਨੇ ਗਿਟਕਾਂ ਸੜਕ ‘ਤੇ ਸੁੱਟਣ ਲਈ ਤੁਰੰਤ ਮੰਗ ਲਈ ਮੁਆਫ਼ੀ

ਵੀਡੀਓ ਬਣਾਉਣ ਵਾਲੇ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਹੋ ਰਹੀ ਚਹੁੰ ਪਾਸੇ ਨਿੰਦਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਸੜਕ ‘ਤੇ ਚੈਰੀ ਦੀਆਂ ਗਿਟਕਾਂ ਸੁੱਟਣ ਦਾ ਵੀਡੀਓ ਸਾਹਮਣੇ ਆਉਣ ‘ਤੇ ਜਿੱਥੇ ਹਰਜੀਤ ਸੱਜਣ ਹੁਰਾਂ ਨੇ ਨਿਮਰਤਾ ਦਾ ਉਦਾਹਰਣ ਪੇਸ਼ ਕਰਦਿਆਂ ਤੁਰੰਤ ਇਸ ਘਟਨਾ ਲਈ …

Read More »

ਕਰਜ਼ਾ ਮੁਆਫ਼ੀ ਲਈ ਅਜੇ ਦੋ ਮਹੀਨੇ ਕਰਨੀ ਪਵੇਗੀ ਉਡੀਕ : ਮਨਪ੍ਰੀਤ

ਚੰਡੀਗੜ੍ਹ/ਬਿਊਰੋ ਨਿਊਜ਼ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਪੰਜ ਏਕੜ ਤੱਕ ਦੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਫ਼ਸਲੀ ਕਰਜ਼ਾ ਮੁਆਫ਼ ਕਰ ਚੁੱਕੀ ਹੈ ਪਰ ਇਸ ਫ਼ੈਸਲੇ ਨੂੰ ਅਮਲੀ ਜਾਮਾ ਪਵਾਉਣ ਵਾਸਤੇ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਦੋ ਮਹੀਨਿਆਂ ਦਾ ਹੋਰ ਸਮਾਂ ਲੱਗ ਜਾਵੇਗਾ। ਉਨ੍ਹਾਂ …

Read More »

ਟਰੂਡੋ ਦੇ ਪੰਜਾਬ ‘ਚ ਸਵਾਗਤ ਲਈ ਅਮਰਿੰਦਰ ਸਿੰਘ ਤਿਆਰ-ਬਰ-ਤਿਆਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੂੰ ਭਾਰਤ ਵਿਰੋਧੀਆਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੰਜਾਬ ਆਉਣ ‘ਤੇ ਸਵਾਗਤ ਲਈ ਤਿਆਰ-ਬਰ-ਤਿਆਰ ਹਨ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਪੰਜਾਬ ਫੇਰੀ …

Read More »

ਚਲੋ ਇਸ ਬਹਾਨੇ ਗਾਰਗੀ ਦਾ ਕੁਝ ਹੋਰ ਟ੍ਰੇਲਰ ਵਿਖਾਇਆ ਜਾਊ…

ਪ੍ਰਿੰ. ਸਰਵਣ ਸਿੰਘ ਮੇਰੇ ਛਪੇ ਲੇਖ ‘ਪੰਜਾਬ ਦੇ ਕੋਹੇਨੂਰਾਂ ਦਾ ਟ੍ਰੇਲਰ’ ਬਾਰੇ ‘ਡਾਕ ਐਤਵਾਰ ਦੀ’ ਵਿਚ ਪਾਠਕਾਂ ਦੇ ਪ੍ਰਤੀਕਰਮ ਪੜ੍ਹਨ ਨੂੰ ਮਿਲੇ। ਚੰਗਾ ਲੱਗਾ ਕਿ ਪਾਠਕ ਪੜ੍ਹਦੇ ਹਨ ਤੇ ਟਿੱਪਣੀਆਂ ਕਰਦੇ ਹਨ। 11 ਜੂਨ ਦੀ ‘ਡਾਕ’ ਵਿਚ ਲਹਿਰੇ ਗਾਗੇ ਦੇ ਰਤਨ ਪਾਲ ਡੂਡੀਆਂ ਨੇ ਮੇਰੇ ਲੇਖ ‘ਤੇ ਟੀਕਾ ਟਿੱਪਣੀ ਕਰਦਿਆਂ …

Read More »