Breaking News
Home / 2017 (page 181)

Yearly Archives: 2017

ਕਾਨੂੰਨਵਿਵਸਥਾਲਈ ਚੁਣੌਤੀ ਬਣਿਆਡੇਰਾਸਿਰਸਾ

ਡੇਰਾਸਿਰਸਾ ਦੇ ਮੁਖੀ ਗੁਰਮੀਤ ਰਾਮਰਹੀਮ ਦੇ ਬਹੁਚਰਚਿਤ ਸਾਧਵੀਜਿਨਸੀਸ਼ੋਸ਼ਣਮਾਮਲੇ ‘ਚ ਅਦਾਲਤੀਫ਼ੈਸਲੇ ਨੂੰ ਲੈ ਕੇ ਪੂਰੇ ਉੱਤਰੀ ਭਾਰਤ ਦੇ ਹਾਲਾਤ ਬੇਹੱਦ ਤਣਾਅਪੂਰਨਬਣੇ ਹੋਏ ਹਨ।ਪੰਚਕੂਲਾਸਥਿਤਸੀ.ਬੀ.ਆਈ. ਦੀਅਦਾਲਤਵਲੋਂ 25 ਅਗਸਤ ਨੂੰ ਡੇਰਾਸਿਰਸਾ ਮੁਖੀ ਖਿਲਾਫ਼ਡੇਰੇ ਅੰਦਰਸਾਧਵੀਆਂ ਨਾਲਜਬਰਜਿਨਾਹਕਰਨ ਦੇ ਮਾਮਲੇ ‘ਚ ਫ਼ੈਸਲਾ ਸੁਣਾਇਆ ਜਾਣਾ ਹੈ, ਪਰ (ਇਹ ਸਤਰਾਂ ਲਿਖੇ ਜਾਣ ਤੱਕ) ਡੇਰੇ ਦੇ ਸ਼ਰਧਾਲੂਆਂ ਵਲੋਂ ਸੋਸ਼ਲਮੀਡੀਆਰਾਹੀਂ ਦਿਖਾਈ …

Read More »

ਕੱਚਾ ਵਿਆਹ ਕਿ ਪੱਕਾ ਵਿਆਹ..?

ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਵਿਆਹ ਸ਼ਾਦੀ ਇੱਕ ਪਵਿੱਤਰ ਬੰਧਨ ਹੈ। ਗੁਰੂ ਦੀ ਹਜ਼ੂਰੀ ‘ਚ ਜਨਮਾਂ ਜਨਮਾਂ ਦਾ ਸਾਥ ਨਿਭਾਉਣ ਦੇ ਕੀਤੇ ਕੌਲ ਕਰਾਰ। ਪਰ ਅਸੀਂ ਲੋਕਾਂ ਨੇ ਇਸ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸਾਡੇ ਲੋਕ ਪਹਿਲਾਂ ਸਿੱਧੇ ਪੁੱਠੇ ਤਰੀਕੇ ਆਪਣੇ ਮੁੰਡਿਆਂ ਨੂੰ ਵਿਦੇਸ਼ਾਂ ‘ਚ ਭੇਜਦੇ ਹਨ। ਕਈ ਵਾਰੀ …

Read More »

ਭਾਰਤ ਵਿਚ ਘੱਟ-ਗਿਣਤੀਆਂ ਨੂੰ ਆਪਸ ਵਿਚ ਲੜਨ ਦੀ ਬਜਾਏ ਇਕੱਠੇ ਹੋਣ ਦੀ ਲੋੜ : ਰਾਣਾ ਅਯੂਬ

‘ਗੁਜਰਾਤ ਫ਼ਾਈਲਜ਼’ ਦਾ ਪੰਜਾਬੀ ਅਨੁਵਾਦ ਲੋਕਾਂ ਦੇ ਭਾਰੀ ਇਕੱਠ ਵਿਚ ਲੋਕ-ਅਰਪਿਤ ਬਰੈਂਪਟਨ/ਡਾ ਝੰਡ : ਲੰਘੇ ਸ਼ਨੀਵਾਰ 19 ਅਗਸਤ ਨੂੰ ‘ਪਰੋ-ਪੀਪਲ ਆਰਟਸ ਪ੍ਰੋਜੈਕਟ ਮੀਡੀਆ ਗਰੁੱਪ’, ‘ਸਰੋਕਾਰਾਂ ਦੀ ਆਵਾਜ਼’,’ਕੈਨੇਡੀਅਨਜ਼ ਅਗੇਨਸਟ ਟਾਰਚਰ’ ਵੱਲੋਂ ਹੋਰ ਅਗਾਂਹ-ਵਧੂ ਸੰਸਥਾਵਾਂ ਦੇ ਸਹਿਯੋਗ ਨਾਲ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਵਿਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਆਪਣੀ ਪੁਸਤਕ ‘ਗੁਜਰਾਤ ਫ਼ਾਈਲਜ਼: …

Read More »

ਸਹੂਲਤਾਂ ਘੱਟ-ਟੈਕਸ ਵੱਧ

ਕੈਨੇਡੀਅਨ ਬੁਨਿਆਦੀ ਸਹੂਲਤਾਂ ਤੋਂ ਜ਼ਿਆਦਾਟੈਕਸਦਾਕਰਰਹੇ ਹਨ ਭੁਗਤਾਨ ਟੋਰਾਂਟੋ/ਬਿਊਰੋ ਨਿਊਜ਼ : ਫਰੇਜ਼ਰ ਇੰਸਟੀਚਿਊਟ ਵੱਲੋਂ ਕੀਤੀ ਗਈ ਨਵੀਂ ਸਟੱਡੀ ਦੇ ਅਨੁਸਾਰ ਕੈਨੇਡੀਅਨਆਪਣੀਆਮਦਨਦਾ 40 ਫੀਸਦੀ ਹਿੱਸਾ ਟੈਕਸ ਦੇ ਰੂਪ ‘ਚ ਭੁਗਤਾਨ ਦੇ ਦੌਰ ‘ਤੇ ਖਰਚਕਰਰਹੇ ਹਨਅਤੇ ਉਨ੍ਹਾਂ ਦੀ ਬੁਨਿਆਦੀ ਸਹੂਲਤਾਂ ‘ਤੇ ਉਹ 40 ਫੀਸਦੀ ਤੋਂ ਵੀ ਘੱਟ ਭੁਗਤਾਨ ਕਰ ਹੇ ਹਨ।ਫਰੇਜ਼ਰ ਇੰਸਟੀਚਿਊਟ ਵੱਲੋਂ …

Read More »

ਟੋਰਾਂਟੋ ‘ਚ ਦੋ ਕਾਰਾਂ ਦੀ ਹੋਈ ਜ਼ਬਰਦਸਤ ਟੱਕਰ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੇ ਹਾਈਵੇਅ-404’ਤੇ ਦੋ ਕਾਰਾਂ ਵਿਚਾਲੇ ਭਿਆਨਕਟੱਕਰ ਹੋ ਗਈ, ਜਿਸ ਕਾਰਨ 17 ਮਹੀਨਿਆਂ ਦਾਬੱਚਾਅਤੇ 5 ਸਾਲਦਾਲੜਕਾ ਗੰਭੀਰਰੂਪਨਾਲ ਜ਼ਖਮੀ ਹੋ ਗਏ। ਦੋਹਾਂ ਨੂੰ ਜ਼ਖਮੀਹਾਲਤ ‘ਚ ਹਸਪਤਾਲ ‘ਚ ਦਾਖਲਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀਹਾਲਤ ਗੰਭੀਰਬਣੀ ਹੋਈ ਹੈ। ਦੋਹਾਂ ਕਾਰਾਂ ਵਿਚਾਲੇ ਅੱਧੀਰਾਤ ਤੋਂ ਬਾਅਦਟੱਕਰ ਹੋਈ। ਇਹ ਹਾਦਸਾਹਾਈਵੇਅ-404ਟੋਰਾਂਟੋ ਦੇ ਅਰੌਰਾ ਰੋਡ’ਤੇ ਵਾਪਰਿਆ। …

Read More »

ਲਿਬਰਲਪਾਰਟੀ ਦੇ ਨਵੇਂ ਡਿਪਲੋਮੈਟ ਨੂੰ ਮਿਲੇਗੀ ਮੋਟੀਤਨਖਾਹ

ਓਟਵਾ/ਬਿਊਰੋ ਨਿਊਜ਼ : ਪ੍ਰਧਾਨਮੰਤਰੀਜਸਟਿਨਟਰੂਡੋ ਦੇ ਉੱਘੇ ਸਹਾਇਕ ਦਾਕਹਿਣਾ ਹੈ ਕਿ ਕੈਨੇਡਾ ਦੇ ਨਵੇਂ ਨਿਯੁਕਤਕੀਤੇ ਗਏ ਡਿਪਲੋਮੈਟਿਕਅਧਿਕਾਰੀਲਈਤੈਅ ਹੋਈ ਤਨਖਾਹਨਿਯਮਾਂ ਦੇ ਅਨੁਸਾਰ ਹੀ ਹੈ ਤੇ ਪ੍ਰਾਈਵੇਟਖੇਤਰਵਿੱਚੋਂ ਕੀਤੀਆਂ ਗਈਆਂ ਫੈਡਰਲਨਿਯੁਕਤੀਆਂ ਦੇ ਬਰਾਬਰ ਹੀ ਹੈ। ਸਾਬਕਾਲਿਬਰਲਉਮੀਦਵਾਰਰਾਣਾਸਰਕਾਰਦੀਨਿਯੁਕਤੀਨਾਲ ਉਹ ਕੈਨੇਡਾ ਦੇ ਸੱਭ ਤੋਂ ਵੱਧਤਨਖਾਹਹਾਸਲਕਰਨਵਾਲੇ ਡਿਪਲੋਮੈਟਸਵਿੱਚੋਂ ਇੱਕ ਬਣ ਗਏ ਹਨ। ਫੈਡਰਲਸਰਕਾਰਵੱਲੋਂ ਕੀਤੀਆਂ ਗਈਆਂ ਡਿਪਲੋਮੈਟਿਕਨਿਯੁਕਤੀਆਂ ਤਹਿਤਰਾਣਾਸਰਕਾਰ ਨੂੰ ਸੈਨਫਰਾਂਸਿਸਕੋ …

Read More »

ਅਫ਼ਗਾਨਿਸਤਾਨ ਨੂੰ ਫੌਜਾਂ ਫਿਰ ਘੱਲਣ ਤੋਂ ਜਸਟਿਨਟਰੂਡੋ ਦਾਸਾਫ਼ਇਨਕਾਰ

ਓਟਵਾ/ਬਿਊਰੋ ਨਿਊਜ਼ : ਜਸਟਿਨਟਰੂਡੋ ਨੇ ਅਫ਼ਗਾਨਿਸਤਾਨ ਨੂੰ ਫਿਰ ਫੌਜਾਂ ਘੱਲਣ ਤੋਂ ਸਾਫ਼ਇਨਕਾਰਕਰ ਦਿੱਤਾ ਹੈ।ਲਿਬਰਲਸਰਕਾਰਵੱਲੋਂ ਅਮਰੀਕਾਦੀਤਰਜ਼ ਉੱਤੇ ਮਿਜ਼ਾਈਲਡਿਫੈਂਸ ਜਾਂ ਮੁੜ ਫੌਜੀ ਟੁਕੜੀਆਂ ਅਫਗਾਨਿਸਤਾਨਭੇਜਣਸਬੰਧੀਜਾਰੀਕਿਆਸਅਰਾਈਆਂ ਉੱਤੇ ਪ੍ਰਧਾਨਮੰਤਰੀਜਸਟਿਨਟਰੂਡੋ ਨੇ ਵਿਰਾਮਲਾਉਂਦਿਆਂ ਆਖਿਆ ਕਿ ਅਜਿਹਾ ਕੁੱਝ ਨਹੀਂ ਹੋਣਵਾਲਾ। ਉੱਤਰੀਕੋਰੀਆਵੱਲੋਂ ਤਿਆਰਕੀਤੇ ਜਾ ਰਹੇ ਪ੍ਰਮਾਣੂ ਜ਼ਖੀਰੇ ਦੇ ਮੱਦੇਨਜ਼ਰਪਿਛਲੇ ਕੁੱਝ ਦਿਨਾਂ ਤੋਂ ਇਹ ਸਵਾਲਸਿਰ ਚੁੱਕ ਰਿਹਾ ਸੀ ਕਿ ਕੀ …

Read More »

ਕੈਨੇਡਾ ‘ਚ ਗੈਰਕਾਨੂੰਨੀ ਢੰਗ ਨਾਲ ਦਾ ਖਲਹੋਣ ਵਾਲਿਆਂ ‘ਤੇ ਸਰਕਾਰ ਦੀ ਨਜ਼ਰ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਤੇ ਅਮਰੀਕਾਦੀਸਰਹੱਦਰਾਹੀਂ ਕੈਨੇਡਾਵਿੱਚਪਨਾਹਹਾਸਲਕਰਨ ਦੇ ਇਰਾਦੇ ਨਾਲਦਾਖਲ ਹੋ ਰਹੇ ਲੋਕਾਂ ਦੇ ਹੜ੍ਹ ਨੂੰ ਰੋਕਣਲਈਫੈਡਰਲਪ੍ਰੋਵਿੰਸ਼ੀਅਲਟਾਸਕਫੋਰਸਕਾਇਮਕੀਤੀ ਗਈ ਹੈ। ਇਸ ਟਾਸਕਫੋਰਸਨਾਲ ਲੰਘੇ ਦਿਨੀਂ ਮਾਂਟਰੀਅਲਵਿੱਚਹੋਣ ਜਾ ਰਹੀਮੀਟਿੰਗ ਵਿੱਚਪ੍ਰਧਾਨਮੰਤਰੀਜਸਟਿਨਟਰੂਡੋ ਵੀ ਹਿੱਸਾ ਲੈਣਗੇ। ਇੱਕ ਪਾਸੇ ਅਧਿਕਾਰੀਆਂ ਦਾਕਹਿਣਾ ਹੈ ਕਿ ਕਿਊਬਿਕਵਿੱਚਦਾਖਲਹੋਣਵਾਲਿਆਂ ਦੀਗਿਣਤੀਘੱਟ ਕੇ ਦਿਨਵਿੱਚ 140 ਰਹਿ ਗਈ ਹੈ ਜਦਕਿਪਿਛਲੇ ਹਫਤੇ ਰੋਜ਼ਾਨਾ 250 ਦੇ ਕਰੀਬਲੋਕਕੈਨੇਡਾਦਾਖਲ …

Read More »

ਕਿਸਾਨ ਖ਼ੁਦਕੁਸ਼ੀਆਂ: ਸਿਆਸੀ ਸੰਵੇਦਨਸ਼ੀਲਤਾ ਬਣੀ ਸਮੇਂ ਦੀ ਲੋੜ

ਹਮੀਰ ਸਿੰਘ ਪੰਜਾਬ ઠਦੇ ਮਸ਼ਹੂਰ ਕਵੀ ਸੰਤ ਰਾਮ ਉਦਾਸੀ ਜਦੋਂ ਜਨਤਕ ਸਟੇਜਾਂ ਉੱਤੇ ਕਿਸਾਨ ਅਤੇ ਖੇਤ ਮਜ਼ਦੂਰ ਦੀ ઠਹੋਣੀ ਦੀ ਦਾਸਤਾਨ ਨੂੰ ਬਿਆਨ ਕਰਦਾ ਗੀਤ, ‘ਗਲ ਲੱਗ ਕੇ ਸੀਰੀ ਦੇ ਜੱਟ ਰੋਵੇ- ਬੋਹਲਾਂ ઠਵਿੱਚੋਂ ਨੀਰ ਵੱਗਿਆ’ ਗਾਉਂਦੇ ਸਨ ਤਾਂ ਸਰੋਤਿਆਂ ਦੀਆਂ ਅੱਖਾਂ ਨਮ ਹੋਏ ਬਿਨਾ ਨਹੀਂ ਸਨ ਰਹਿੰਦੀਆਂ। ਇਹ ਉਹ …

Read More »

ਕਿਸਾਨੀ ਸੰਕਟ, ਅੰਕੜੇ ਅਤੇ ਅਜ਼ਾਦੀ

ਗੁਰਮੀਤ ਸਿੰਘ ਪਲਾਹੀ ਆਜ਼ਾਦੀ ਦੇ 70 ਵਰ੍ਹੇ ਬੀਤ ਗਏ ਹਨ। ਆਮ ਲੋਕ ਅੱਜ ਇਵੇਂ ਮਹਿਸੂਸ ਕਰਨ ਲੱਗ ਪਏ ਹਨ ਕਿ ਦੇਸ਼ ਸਿਰਫ਼ ਤੇ ਸਿਰਫ਼ ਅੰਕੜਿਆਂ ਦੀ ਖੇਡ ਨਾਲ ਹੀ ਚੱਲ ਰਿਹਾ ਹੈ। ਵੇਖੋ ਨਾ, ਇਸ ਵੇਲੇ ਦੇਸ਼ ਉਤੇ, 31 ਫੀਸਦੀ ਬਹੁਮਤ ਵਾਲੀ ਸਰਕਾਰ ਹਕੂਮਤ ਕਰ ਰਹੀ ਹੈ। ਧੱਕੇ ਨਾਲ ਉਹ …

Read More »